Monthly Archives: DECEMBER 2016


ਡਾ. ਮਨਮੋਹਨ ਸਿੰਘ ਰਿਲੀਜ਼ ਕਰਨਗੇ ਪੰਜਾਬ ਕਾਂਗਰਸ ਦਾ ਮੈਨੀਫੈਸਟੋ
29.12.16 - ਪੀ ਟੀ ਟੀਮ

ਵਿਸ਼ਵ ਪ੍ਰਸਿੱਧ ਅਰਥ ਸ਼ਾਸਤਰੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਲਦੀ ਹੀ ਸੂਬਾ ਵਿਧਾਨ ਸਭਾ ਚੋਣਾਂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਨੀਫੈਸਟੋ ਨੂੰ ਰਿਲੀਜ਼ ਕਰਨਗੇ।

ਇਸ ਲੜੀ ਹੇਠ ਪੰਜਾਬ 'ਚ ਸ਼ਾਸਨ ਨੂੰ ਲੈ ਕੇ ਪਾਰਟੀ ਦੀ ਯੋਜਨਾ ਦੀ ਵਿਆਖਿਆ ਕਰਨ ਵਾਲੇ ਮੈਨੀਫੈਸਟੋ ਦੇ ਰਿਲੀਜ਼ ...
  


ਟਵਿਟਰ ਫਾਈਟ ਵਿੱਚ ਅਮਰਿੰਦਰ ਨੇ ਕੇਜਰੀਵਾਲ ਨੂੰ ਦੱਸਿਆ ਡਰਾਮੇਬਾਜ਼, ਆਪ-ਅਕਾਲੀ ਗੱਠ-ਜੋੜ ਦਾ ਜਤਾਇਆ ਸ਼ੱਕ
29.12.16 - ਪੀ ਟੀ ਟੀਮ

ਪੰਜਾਬ ਵਿਧਾਨਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਰਾਜਨੀਤਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸਦੇ ਨਾਲ ਹੀ ਨੇਤਾਵਾਂ ਦੀ ਬਿਆਨਬਾਜ਼ੀ, ਇੱਕ ਦੂਜੇ 'ਤੇ ਇਲਜ਼ਾਮ ਲਗਾਉਣੇ ਸਭ ਜਾਰੀ ਹੈ। ਆਮ ਆਦਮੀ ਪਾਰਟੀ ਦੇ ਲੰਬੀ ਸੀਟ ਤੋਂ ਜਰਨੈਲ ਸਿੰਘ ਨੂੰ ਉਮੀਦਵਾਰ ਘੋਸ਼ਿਤ ਕਰਨ ਦੇ ਬਾਅਦ ਪੰਜਾਬ ਕਾਂਗਰਸ ਦੇ ...
  


ਕੈਪਟਨ ਰਾਜ ਸੀ ਅਪਹੁੰਚ ਅਤੇ ਐਸ਼ਪ੍ਰਸਤੀ ਵਾਲਾ: ਬਾਦਲ
28.12.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੰਗਾਰਿਆ ਹੈ ਕਿ ਉਹ ਆਪਣੇ ਭਵਿੱਖੀ 9 ਸੂਤਰੀ ਏਜੰਡੇ ਦੀ ਬਜਾਏ ਆਪਣੀ ਪਿਛਲੀ ਸਰਕਾਰ ਦੀ ਇਕ ਵੀ ਪ੍ਰਾਪਤੀ ਲੋਕਾਂ ਸਾਹਮਣੇ ਰੱਖਣ।

ਬਠਿੰਡਾ ਦਿਹਾਤੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ...
  


ਇੰਟੈਲੀਜੈਂਸ ਵਿੰਗ 'ਚ ਚੋਰ ਦਰਵਾਜੇ ਤੋਂ 22 ਕਰਮਚਾਰੀਆਂ ਦੀ ਭਰਤੀ 'ਤੇ ਪਿਆ ਘਮਾਸਾਨ
28.12.16 - ਪੀ ਟੀ ਟੀਮ

ਪੰਜਾਬ ਸਰਕਾਰ ਵੱਲੋਂ 22 ਦਸੰਬਰ ਨੂੰ ਚੋਰੀ ਛਿੱਪੇ ਇੰਟੈਲੀਜੈਂਸ ਵਿੰਗ 'ਚ 22 ਮੁਲਾਜ਼ਮਾਂ ਦੀ ਭਰਤੀ ਨੂੰ ਲੈ ਕੇ ਕਾਂਗਰਸ ਨੇ ਜ਼ੋਰਦਾਰ ਵਿਰੋਧ ਪ੍ਰਗਟਾਇਆ ਹੈ। ਬੁੱਧਵਾਰ ਨੂੰ ਪ੍ਰਦੇਸ਼ ਕਾਂਗਰਸ ਮੀਤ ਪ੍ਰਧਾਨ ਤੇ ਬੁਲਾਰੇ ਸੁਨੀਲ ਜਾਖੜ ਨੇ ਆਪਣੇ ਨਿਵਾਸ ਸਥਾਨ 'ਤੇ ਪੱਤਰਕਾਰਾਂ ਨਾਲ ਗੱਲਬਾਤ 'ਚ ਉਹ ਦਸਤਾਵੇਜ਼ ...
  


ਜ਼ਮੀਨ ਦੇ ਝਗੜੇ ਕਾਰਣ ਸਰਪੰਚ ਦੀ ਪਤਨੀ ਅਤੇ 6 ਹੋਰ ਮਹਿਲਾਵਾਂ 'ਤੇ ਸੁੱਟਿਆ ਤੇਜ਼ਾਬ
27.12.16 - ਪੀ ਟੀ ਟੀਮ

ਕਪੂਰਥਲਾ ਵਿੱਚ ਇੱਕ ਮਹਿਲਾ ਆਪਣੀ 12 ਸਾਲ ਦੀ ਧੀ ਨਾਲ ਐਸਿਡ ਲੈ ਕੇ ਉਸਾਰੀ ਥਾਂ ਉੱਤੇ ਕੰਮ ਰੁਕਵਾਉਣ ਲਈ ਗਈ ਸੀ। ਮਾਂ ਅਤੇ ਧੀ ਨੇ ਉੱਥੇ ਖੜ੍ਹੀ ਅਕਾਲੀ ਸਰਪੰਚ ਦੀ ਪਤਨੀ ਸਮੇਤ 6 ਮਹਿਲਾ ਮਜ਼ਦੂਰਾਂ ਉੱਤੇ ਐਸਿਡ ਸੁੱਟ ਦਿੱਤਾ, ਜਿਸ ਨਾਲ ਉਹ ਸਾਰੀਆਂ ਬੁਰੀ ਤਰ੍ਹਾਂ ...
  


ਅਟੱਲ ਹੈ, 9-ਪੁਆਇੰਟਾਂ ਦਾ ਏਜੰਡਾ: ਕੈਪਟਨ ਅਮਰਿੰਦਰ
27.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ 9-ਪੁਆਇੰਟਾਂ ਉਪਰ ਅਧਾਰਿਤ ਏਜੰਡੇ ਨੂੰ ਲੋਕਾਂ ਨਾਲ ਧੋਖਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਰਟੀ ਦੇ ਬਿਆਨਾਂ ਨੂੰ ਪੂਰੀ ਤਰ੍ਹਾਂ ਬਕਵਾਸ ਕਰਾਰ ਦਿੰਦੇ ਹੋਏ ਕਿਹਾ ਹੈ ਕਿ 'ਸ਼੍ਰੋਅਦ' ਤੇ 'ਆਪ' ਆਪਣੇ ਝੂਠੇ ਵਾਅਦਿਆਂ ਤੇ ...
  


ਪੰਜਾਬ 'ਚ ਹਥਿਆਰਾਂ ਨੂੰ ਲੈ ਕੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਪੁਖਤਾ ਕਰੇ ਚੋਣ ਕਮਿਸ਼ਨ: ਕੈਪਟਨ ਅਮਰਿੰਦਰ
27.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਨੂੰ ਸੂਬੇ ਅੰਦਰ ਹਥਿਆਰਾਂ ਦੇ ਪ੍ਰਸਾਰ 'ਤੇ ਤੁਰੰਤ ਰੋਕ ਲਗਾਉਣ ਹਿੱਤ ਪੰਜਾਬ ਪੁਲਿਸ ਨੂੰ ਨਿਰਦੇਸ ਦੇਣ ਦੀ ਅਪੀਲ ਕੀਤੀ ਹੈ, ਜਿਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪੂਰੀ ਤਰ੍ਹਾਂ ਅਰਾਜਕਤਾ ਫੈਲ੍ਹਾ ਦਿੱਤੀ ...
  


ਧਾਰਮਿਕ ਬੇਅਦਬੀ, ਹੋਰ ਅਪਰਾਧਾਂ ਦੇ ਦੋਸ਼ੀਆਂ ਨੂੰ ਜੇਲ੍ਹ 'ਚ ਭੇਜਿਆ ਜਾਵੇਗਾ: ਕੈਪਟਨ ਅਮਰਿੰਦਰ
26.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵਾਅਦਾ ਕੀਤਾ ਕਿ ਧਾਰਮਿਕ ਬੇਅਦਬੀਆਂ ਤੇ ਪੰਜਾਬ ਦੇ ਲੋਕਾਂ ਖਿਲਾਫ ਹੋਰ ਅਪਰਾਧਾਂ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ, ਨਾਲ ਹੀ ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੇ ਸੱਤਾ 'ਚ ...
  


ਅਕਾਲੀ-ਭਾਜਪਾ ਸਰਕਾਰ ਮੌਕੇ ਸੂਬੇ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ: ਡਾ. ਬਲਬੀਰ ਸਿੰਘ
24.12.16 - ਪੀ ਟੀ ਟੀਮ

ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ। ਸਰਕਾਰ ਦੇ ਵਿਕਾਸ ਦੀ ਹਵਾ ਸਹੀ ਅਰਥਾਂ 'ਚ ਲੋੜਵੰਦਾਂ ਤੱਕ ਪਹੁੰਚ ਹੀ ਨਹੀਂ ਸਕੀ ਸਗੋਂ ਸਿਰਫ ਅਕਾਲੀ ਲੀਡਰਾਂ ਦੇ ਘਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
  


'ਇਨਵੈਸਟ ਪੰਜਾਬ' ਨੂੰ ਮਿਲਿਆ ਭਾਰਤ ਸਰਕਾਰ ਦਾ 'ਡਿਜੀਟਲ ਇੰਡੀਆ-2016' ਪੁਰਸਕਾਰ
24.12.16 - ਪੀ ਟੀ ਟੀਮ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਨਿੱਗਰ ਸੋਚ 'ਚੋਂ ਉਪਜੇ 'ਇਨਵੈਸਟ ਪੰਜਾਬ' ਜਿਸ ਦੀ ਅਗਵਾਈ ਅਨਿਰੁਧ ਤਿਵਾੜੀ ਆਈ.ਏ.ਐਸ. ਕਰ ਰਹੇ ਹਨ, ਨੂੰ ਭਾਰਤ ਸਰਕਾਰ ਦਾ 'ਡਿਜੀਟਲ ਇੰਡੀਆ-2016' ਪੁਰਸਕਾਰ ਵਿਗਿਆਨ ਭਵਨ, ਦਿੱਲੀ ਵਿੱਚ ਹੋਏ ਰਾਸ਼ਟਰ ਪੱਧਰੀ ਸਮਾਗਮ ਵਿੱਚ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਦਿੱਤਾ।

ਇਸ ...
  


ਪੰਜਾਬ ਕਾਂਗਰਸ ਦੀ 16 ਸੀਟਾਂ ਦੀ ਦੂਜੀ ਲਿਸਟ 'ਚ 6 ਵਿਧਾਇਕਾਂ ਨੂੰ ਮੁੜ ਟਿਕਟ, 2 ਹਟਾਏ, 4 ਨਵੇਂ ਚਿਹਰਿਆਂ ਨੂੰ ਮੌਕਾ
23.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਨੇ ਵੀਰਵਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਆਪਣੀ ਦੂਜੀ ਲਿਸਟ ਦਾ ਐਲਾਨ ਕਰਦਿਆਂ, ਇਕ ਵਾਰ ਫਿਰ ਤੋਂ ਦੋ ਨੌਜਵਾਨਾਂ ਸਮੇਤ ਚਾਰ ਨਵੇਂ ਚਿਹਰਿਆਂ ਚੇਹਰਿਆਂ ਨੂੰ ਮੌਕਾ ਦਿੱਤਾ ਹੈ।

ਲਿਸਟ 'ਚ ਪਾਰਟੀ ਦੇ ਛੇ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ...
  


ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ: ਪ੍ਰਨੀਤ ਕੌਰ
22.12.16 - ਪੀ ਟੀ ਟੀਮ

ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 26 ਡੋਗਰਾ ਮੁਹੱਲਾ ਵਿਖੇ ਐੱਸ.ਐੱਸ.ਬੋਰਡ ਦੇ ਸਾਬਕਾ ਮੈਂਬਰ ਕੰਵਲਜੀਤ ਸਿੰਘ ਸਹਿਗਲ ਵੱਲੋਂ ਜ਼ੌਨ ਨੰਬਰ 2 ਦੀ ਕਾਂਗਰਸ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੀ ਵਿਧਾਇਕਾ ਪ੍ਰਨੀਤ ਕੌਰ ਨੇ ਮੌਜੂਦਾ ਅਕਾਲੀ ਭਾਜਪਾ ਸਰਕਾਰ 'ਤੇ ਹਮਲਾ ਬੋਲਦਿਆਂ ...
  


ਡਿਜੀਟਲ ਭੁਗਤਾਨ ਨੂੰ ਉਤਸ਼ਾਹਤ ਕਰਨ ਲਈ ਇਨਾਮ ਅਧਾਰਤ ਸਕੀਮਾਂ 25 ਦਸੰਬਰ ਤੋਂ ਸ਼ੁਰੂ
21.12.16 - ਪੀ ਟੀ ਟੀਮ

ਕੇਂਦਰ ਸਰਕਾਰ ਨੇ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰਨ ਲਈ ਲੱਕੀ ਗ੍ਰਾਹਕ ਯੋਜਨਾ ਅਤੇ ਡਿਜੀਧਨ ਵਪਾਰ ਯੋਜਨਾ ਨੂੰ ਸ਼ੁਰੂ ਕਰਨ ਲਈ ਪੰਜਾਬ ਦੇ ਤਿੰਨ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨੂੰ ਚੁਣਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ ਵਿੱਤ ਸਤੀਸ਼ ਚੰਦਰਾ ਨੇ ਕੇਂਦਰੀ ਕੈਬਨਿਟ ਸਕੱਤਰ ਪਰਦੀਪ ...
  


ਵਿੱਤ ਮੰਤਰੀ ਵੱਲੋਂ 7 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਦੇਣ ਦਾ ਐਲਾਨ
21.12.16 - ਪੀ ਟੀ ਟੀਮ

ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਤੋਹਫਾ ਦਿੰਦਿਆਂ ਮਹਿੰਗਾਈ ਭੱਤੇ (ਡੀ.ਏ.) ਦੀ 7 ਫੀਸਦੀ ਕਿਸ਼ਤ ਦੇਣ ਦਾ ਐਲਾਨ ਕੀਤਾ। ਪੰਜਾਬ ਦੇ ਮੁਲਾਜ਼ਮਾਂ/ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਹੁਣ 125 ਫੀਸਦੀ ਤੋਂ ਵੱਧ ਕੇ 132 ਫੀਸਦੀ ਹੋ ਗਿਆ ...
  


58.15 ਕਰੋੜ ਰੁਪਏ ਨਾਲ ਬਣਿਆ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਭਵਨ
19.12.16 - ਪੀ ਟੀ ਟੀਮ

ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵਿੱਤ ਤੇ ਯੋਜਨਾ ਭਵਨ ਦਾ ਉਦਘਾਟਨ ਕੀਤਾ। ਸੈਕਟਰ 33-ਏ ਵਿੱਚ ਬਣਾਏ ਗਏ ਨਵੇਂ ਵਿੱਤ ਤੇ ਯੋਜਨਾ ਭਵਨ ਵਿੱਚ ਵਿੱਤ ਤੇ ਯੋਜਨਾ ਨਾਲ ਸਬੰਧਤ 11 ਵਿਭਾਗ ਸ਼ਿਫਟ ਹੋਣਗੇ ਜੋ ਇਸ ਵੇਲੇ ਚੰਡੀਗੜ੍ਹ ਤੇ ਮੁਹਾਲੀ ਵਿਖੇ ਵੱਖ-ਵੱਖ ਥਾਵਾਂ 'ਤੇ ਕੰਮ ...
  


ਨੋਟਬੰਦੀ ਖਿਲਾਫ ਲੁਧਿਆਣਾ ਦੇ ਉਦਯੋਗਾਂ ਦੇ ਪ੍ਰਦਰਸ਼ਨ 'ਚ ਜਾਖੜ ਦੀ ਅਗਵਾਈ ਹੇਠ ਸ਼ਾਮਲ ਹੋਈ ਪੰਜਾਬ ਕਾਂਗਰਸ
16.12.16 - ਪੀ ਟੀ ਟੀਮ

ਮੋਦੀ ਸਰਕਾਰ ਦੇ ਨੋਟਬੰਦੀ ਦੇ ਗੈਰ ਸੰਗਠਿਤ ਕਦਮ ਖਿਲਾਫ ਉਦਯੋਗਾਂ, ਵਪਾਰੀਆਂ ਦੀ ਹੜ੍ਹਤਾਲ ਦੇ ਸਮਰਥਨ 'ਚ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਵੱਲੋਂ ਸੂਬਾ ਮੀਤ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਧਰਨਾ ਪ੍ਰਦਰਸ਼ਨ ਕੀਤਾ ਗਿਆ। ਜਦਕਿ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਕਿਸਾਨਾਂ ਲਈ ਲੋਨ ਮੁਆਫੀ ਮੁੱਦੇ 'ਤੇ ...
  


ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ, ਕਰਜ਼ੇ ਦੇ ਭਾਰ ਦਾ ਮੁੱਦਾ ਚੁੱਕਿਆ
16.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਜੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨਾਂ ਦੀ ਬੁਰੀ ਆਰਥਿਕ ਹਾਲਤ ਦਾ ਮੁੱਦਾ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਮੀਟਿੰਗ ਦੌਰਾਨ ਚੁੱਕਿਆ।

ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵਫਦ ਦੇ ਮੈਂਬਰ ਰਹੇ ਕੈਪਟਨ ...
  


ਪੰਜਾਬ ਵਿੱਚ ਮਤਦਾਨ ਕੇਂਦਰਾਂ ਉੱਤੇ ਚਾਰ ਹਜ਼ਾਰ ਤੋਂ ਜ਼ਿਆਦਾ ਵੈੱਬ ਕੈਮਰੇ ਲਗਾਏ ਜਾਣਗੇ
15.12.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਵੀ.ਕੇ. ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਅਗਲੀ ਵਿਧਾਨਸਭਾ ਚੋਣਾਂ ਦੇ ਦੌਰਾਨ ਹਿੰਸਾ ਹੋਣ ਦੀ ਸੰਭਾਵਨਾ ਨਹੀਂ ਹੈ ਲੇਕਿਨ "ਜ਼ਿਆਦਾ ਸੰਵੇਨਸ਼ੀਲ" ਚੋਣ ਕੇਂਦਰਾਂ ਉੱਤੇ ਚਾਰ ਹਜ਼ਾਰ ਤੋਂ ਜ਼ਿਆਦਾ ਵੈੱਬ ਕੈਮਰੇ ਲਗਾਏ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ...
  


ਪੰਜਾਬ ਸਰਕਾਰ ਵੱਲ ਸੁਪਰੀਮ ਕੋਰਟ ਦਾ ਕੜਾ ਰੁੱਖ, ਕਿਹਾ: ਲੱਗਦਾ ਹੈ ਤੁਸੀਂ ਸ਼ਰਾਬ ਲਾਬੀ ਦੇ ਨਾਲ ਹੋ..
09.12.16 - ਪੀ ਟੀ ਟੀਮ

ਹਾਈਵੇ ਉੱਤੇ ਸ਼ਰਾਬ ਦੀਆਂ ਦੁਕਾਨਾਂ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਨਰਾਜ਼ਗੀ ਜਤਾਉਂਦੇ ਹੋਏ ਜੰਮੂ ਸ਼ਰਾਬ ਵਿਕਰੇਤਾ ਐਸੋਸੀਏਸ਼ਨ ਨੂੰ ਕਿਹਾ ਕਿ ਤੁਸੀਂ ਸ਼ਰਾਬ ਦੀ ਹੋਮ ਡਿਲੀਵਰੀ ਕਰਨੀ ਕਿਉਂ ਨਹੀਂ ਸ਼ੁਰੂ ਕਰ ਦਿੰਦੇ?

ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਕੜੀ ਫਟਕਾਰ ਲਗਾਈ ਹੈ। ਕੋਰਟ ਨੇ ਕਿਹਾ ...
  


ਅਕਾਲੀ ਦਲ ਦੀ ਮੋਗਾ ਰੈਲੀ, ਬਾਦਲ ਬਚਾਓ ਰੈਲੀ ਸੀ: ਕੈਪਟਨ ਅਮਰਿੰਦਰ
08.12.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਨੂੰ ਪਾਣੀ ਬਚਾਓ, ਪੰਜਾਬ ਬਚਾਓ ਰੈਲੀ ਵਜੋਂ ਖਾਰਿਜ ਕਰਦਿਆਂ, ਨਿਰਾਸ਼ਾਜਨਕ ਬਾਦਲ ਬਚਾਓ ਰੈਲੀ ਕਰਾਰ ਦਿੱਤਾ ਹੇ, ਜਿਸ ਰਾਹੀਂ ਪਾਰਟੀ ਬੀਤੇ 10 ਸਾਲਾਂ ਦੇ ਕੁਸ਼ਾਸਨ ਕਾਰਨ ਸੂਬੇ 'ਚ ਖੋਹ ਚੁੱਕੀ ਭਰੋਸੇਮੰਦੀ ਨੂੰ ਲੈ ...
  Load More

TOPIC

TAGS CLOUD

ARCHIVE


Copyright © 2016-2017


NEWS LETTER