Monthly Archives: NOVEMBER 2018


ਪੰਥਕ ਫਰੰਟ ਵਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲੜਨ ਤੋਂ ਕਿਨਾਰਾ
13.11.18 - ਨਰਿੰਦਰ ਪਾਲ ਸਿੰਘ

ਪੰਥਕ ਫਰੰਟ ਵਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਤੋਂ ਕਿਨਾਰਾ ਕਰਦਿਆਂ ਸਿੱਖ ਕੌਮ ਨੂੰ ਯਕੀਨ ਦਿਵਾਇਆ ਗਿਆ ਹੈ ਕਿ 'ਆਪਣੀ ਸਮਰੱਥਾ ਅਨੁਸਾਰ, ਸੀਮਤ ਸਾਧਨਾਂ ਰਾਹੀਂ ਵੀ, ਪੰਥ ਪ੍ਰਸਤੀ ਦਾ ਹੋਕਾ ਤੇ ਅਮਲ ਜਾਰੀ ਰੱਖਾਂਗੇ'।

ਅੱਜ ਅਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ...
  


ਘਰ-ਘਰ ਰੋਜ਼ਗਾਰ ਸਕੀਮ ਨੇ ਬਦਲਿਆ ਬੇਰੁਜ਼ਗਾਰਾਂ ਦਾ ਜੀਵਨ: ਕੁਮਾਰ ਅਮਿਤ
ਪਟਿਆਲਾ ਵਿਖੇ ਲੱਗੇਗਾ ਮੈਗਾ ਰੋਜ਼ਗਾਰ ਮੇਲਾ
13.11.18 - ਪੀ ਟੀ ਟੀਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲ ਕਦਮੀ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ 29 ਨਵੰਬਰ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਰਾਜ ਪੱਧਰੀ ਮੈਗਾ ਨੌਕਰੀ ਮੇਲਾ ਲਗਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਡਿਪਟੀ ...
  


ਕੀ ਸ਼੍ਰੋਮਣੀ ਕਮੇਟੀ ਨੇ ਇਨਸਾਫ਼ ਦੇ ਦਿੱਤਾ ਹੈ ?
ਇਤਿਹਾਸ ਨਾਲ ਛੇੜਛਾੜ ਦੇ ਦੋਸ਼ੀਆਂ ਨੂੰ ਸਜ਼ਾਵਾਂ ਅਤੇ ਵਿਵਾਦਤ ਕਮੇਟੀ ਪ੍ਰਕਾਸ਼ਨਾਵਾਂ
03.11.18 - ਨਰਿੰਦਰ ਪਾਲ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +2 ਕਲਾਸ ਲਈ ਇਤਿਹਾਸ ਦੀ ਕਿਤਾਬ ਵਿੱਚ ਸਿੱਖ ਇਤਿਹਾਸ ਨਾਲ ਕੀਤੀ ਗਈ ਕਥਿਤ ਛੇੜਛਾੜ ਖਿਲਾਫ ਬਾਦਲ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੋਸ ਧਰਨਿਆਂ ਦੀ ਨੀਤੀ ਅਪਣਾ ਲਈ ਹੈ। ਮਾਮਲਾ ਸਾਹਮਣੇ ਆਉਣ ਦੇ ਮਹਿਜ ਇੱਕ ਹਫਤੇ ਦੇ ਅੰਦਰ ...
  


ਕੀ ਸ਼੍ਰੋਮਣੀ ਕਮੇਟੀ ਡਾ.ਕਿਰਪਾਲ ਸਿੰਘ ਖਿਲਾਫ ਪੁਲਿਸ ਕੇਸ ਦਰਜ ਕਰਵਾਏਗੀ?
ਵਿਵਾਦਤ ਕਿਤਾਬ ਬਾਰੇ ਬਾਦਲਕਿਆਂ ਦਾ ਧਰਨਾ ਅਤੇ ਸਰਕਾਰੀ ਕਮੇਟੀ ਦਾ ਤਰਕ
02.11.18 - ਨਰਿੰਦਰ ਪਾਲ ਸਿੰਘ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ +1 ਤੇ +2 ਕਲਾਸਾਂ ਲਈ ਤਿਆਰ ਕਰਵਾਈਆਂ ਇਤਿਹਾਸ ਦੀਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਦਰਜ ਕੁਝ ਜਾਣਕਾਰੀਆਂ ਦਾ ਮੁੱਦਾ ਉਠਾਉਂਦਿਆਂ ਸੱਤਾਹੀਣ ਬਾਦਲ ਧਿਰ ਪਿਛਲੇ ਇੱਕ ਹਫਤੇ ਤੋਂ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਆਰ ਜਾਂ ਪਾਰ ਦੀ ਜੰਗ ...
  




TOPIC

TAGS CLOUD

ARCHIVE


Copyright © 2016-2017










NEWS LETTER