Monthly Archives: NOVEMBER 2016


ਉਪ ਮੁੱਖਮੰਤਰੀ ਨੇ ਬੈਂਕਾਂ ਨੂੰ ਏ.ਟੀ.ਐੱਮ. ਵਿਚ ਲੋੜੀਂਦੀ ਨਗਦੀ ਸੁਨਿਸ਼ਚਿਤ ਕਰਨ ਲਈ ਕਿਹਾ
30.11.16 - ਪੀ ਟੀ ਟੀਮ

ਦੇਸ਼ ਵਿਚ ਨੋਟਬੰਦੀ ਮੁਹਿੰਮ ਦੇ ਚੱਲਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੇ ਬੈਂਕਾਂ ਨੂੰ ਪਿੰਡ ਪੱਧਰ ਤੱਕ ਲੋਕਾਂ ਨੂੰ ਈ-ਪੇਮੈਂਟ, ਮੋਬਾਈਲ ਬੈਂਕਿੰਗ ਅਤੇ ਕੈਸ਼ਲੈੱਸ ਲੈਣ-ਦੇਣ ਸਬੰਧੀ ਜਾਗਰੂਕਤਾ ਮੁਹਿੰਮ ਚਲਾਉਣ ਲਈ ਕਿਹਾ ਹੈ।

ਪੰਜਾਬ ਵਿਚ ਚੱਲ ਰਹੇ ਵਿਕਾਸ ਕੰਮਾਂ ਅਤੇ ਭਲਾਈ ਸਕੀਮਾਂ ...
  


ਬੇਕਸੂਰ ਲੋਕਾਂ ਦੇ ਕਾਤਲ ਮੋਦੀ 'ਤੇ ਦਰਜ ਹੋਵੇ ਐੱਫ.ਆਈ.ਆਰ: ਬ੍ਰਹਮ ਮਹਿੰਦਰਾ
28.11.16 - ਪੀ ਟੀ ਟੀਮ

ਆਲ ਇੰਡੀਆ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਇਕ ਬ੍ਰਹਮ ਮਹਿੰਦਰਾ ਨੇ ਮੋਦੀ ਸਰਕਾਰ ਦੀ ਨੋਟਬੰਦੀ ਦੇ ਖਿਲਾਫ ਸਥਾਨਕ ਤ੍ਰਿਪੜੀ ਚੌਂਕ ਵਿਖੇ ਵਿਸ਼ਾਲ ਅਕਰੋਸ਼ ਧਰਨਾ ਲਗਾਇਆ। ਇਸ ਮੌਕੇ ਸਭ ਤੋਂ ਪਹਿਲਾਂ ...
  


ਨਾਭਾ ਜੇਲ੍ਹ ਕਾਂਡ: ਮਿੰਟੂ ਨੇ ਕਟਾ ਲਈ ਸੀ ਦਾੜ੍ਹੀ-ਮੁੱਛ, ਵਿਦੇਸ਼ ਭੱਜਣ ਦੀ ਸੀ ਯੋਜਨਾ
28.11.16 - ਪੀ ਟੀ ਟੀਮ

ਪੰਜਾਬ ਦੀ ਨਾਭਾ ਜੇਲ੍ਹ ਤੋੜ ਕੇ ਫਰਾਰ ਹੋਏ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੀ ਗੋਆ ਜਾ ਕੇ ਵਿਦੇਸ਼ ਭੱਜਣ ਦੀ ਯੋਜਨਾ ਸੀ। ਪੁਲਿਸ ਤੋਂ ਬੱਚਣ ਲਈ ਉਸ ਨੇ ਆਪਣੀ ਦਾੜ੍ਹੀ-ਮੁੱਛ ਤੱਕ ਕਟਵਾ ਦਿੱਤੀ ਸੀ, ਲੇਕਿਨ ਦਿੱਲੀ ਪੁਲਿਸ ਨੇ ਉਸ ਦੀ ਯੋਜਨਾ ਫੇਲ੍ਹ ਕਰ ਦਿੱਤੀ। ਸੋਮਵਾਰ ਸਵੇਰੇ ...
  


ਨਾਭਾ ਜੇਲ੍ਹ ਕਾਂਡ: ਡੀ.ਜੀ.ਪੀ. ਜੇਲ੍ਹ ਮੁਅੱਤਲ, ਜੇਲ੍ਹ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਡਿਸਮਿਸ
27.11.16 - ਸਮੀਰ ਅਰੋੜਾ

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਦਾ ਚਾਰਜ ਵੀ ਹੈ, ਨੇ ਨਾਭਾ ਜੇਲ੍ਹ ਵਿਚੋਂ ਭਗੌੜੇ ਹੋਏ ਕੈਦੀਆਂ ਦੇ ਮਾਮਲੇ ਵਿਚ ਫਰਜਾਂ ਤੋਂ ਕੁਤਾਹੀ ਨੂੰ ਵੇਖਦੇ ਹੋਏ ਡੀ.ਜੀ.ਪੀ. ਜੇਲ੍ਹ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਭਾ ਜੇਲ੍ਹ ਦੇ ਸੁਪਰੀਟੈਂਡੈਂਟ ਅਤੇ ਡਿਪਟੀ ਸੁਪਰੀਟੈਂਡੈਂਟ ਨੂੰ ...
  


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਠਿੰਡਾ ਵਿਖੇ ਏਮਜ਼ ਦਾ ਨੀਂਹ ਪੱਥਰ ਰੱਖਿਆ
25.11.16 - ਪੀ ਟੀ ਟੀਮ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਠਿੰਡਾ ਵਿਖੇ ਬਣਨ ਵਾਲੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸੀਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ। ਅਤਿ-ਆਧੁਨਿਕ ਸਿਹਤ ਸਹੂਲਤਾਂ ਦੇਣ ਵਾਲੀ ਇਸ ਸੰਸਥਾ ਲਈ ਪੰਜਾਬ ਸਰਕਾਰ ਨੇ 177 ਏਕੜ ਜ਼ਮੀਨ ਦਿੱਤੀ ਹੈ ਅਤੇ ਇਹ ਸੰਸਥਾ 925 ਕਰੋੜ ਰੁਪਏ ...
  


ਕੈਪਟਨ ਅਮਰਿੰਦਰ ਨੇ ਐੱਸ.ਵਾਈ.ਐੱਲ. ਉਪਰ ਮੋਦੀ ਦੀ ਚੁੱਪੀ 'ਤੇ ਕੀਤੇ ਸਵਾਲ
25.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿਖੇ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਣਬੁਝ ਕੇ ਐੱਸ.ਵਾਈ.ਐੱਲ. ਉਪਰ ਚੁੱਪੀ ਬਣਾਏ ਰੱਖਣ ਦੀ ਨਿੰਦਾ ਕਰਦਿਆਂ, ਨਰਿੰਦਰ ਮੋਦੀ ਵੱਲੋਂ ਭਾਰਤ ਤੋਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਦੀ ਹਰੇਕ ਬੂੰਦ ਨੂੰ ਰੋਕਣ ਸਬੰਧੀ ਭੜਕਾਊਣ ਸ਼ਬਦਾਂ ਨੂੰ ...
  


ਸੋਨੂੰ ਸੂਦ ਕੈਪਟਨ ਅਮਰਿੰਦਰ ਨੂੰ ਮਿਲੇ, ਪੰਜਾਬ ਦੇ ਨੌਜ਼ਵਾਨਾਂ ਦੀ ਹਾਲਤ 'ਤੇ ਪ੍ਰਗਟਾਈ ਚਿੰਤਾ
25.11.16 - ਪੀ ਟੀ ਟੀਮ

ਪ੍ਰਸਿੱਧ ਫਿਲਮ ਕਲਾਕਾਰ ਤੇ ਨਿਰਮਾਤਾ ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਹਾਲਾਤਾਂ ਤੇ ਖਾਸ ਕਰਕੇ ਸੂਬੇ 'ਚ ਨੌਜ਼ਵਾਨਾਂ ਦੀ ਹਾਲਤ 'ਤੇ ਚਰਚਾ ਕੀਤੀ।

ਸੂਦ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ਦੇ ਨੌਜ਼ਵਾਨਾਂ ਪ੍ਰਤੀ ਉਨ੍ਹਾਂ ਦੀਆਂ ਗੰਭੀਰ ਚਿੰਤਾਵਾਂ ਤੋਂ ...
  


ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਪੰਜਾਬ ਸਰਕਾਰ ਨੇ ਮਿਲਾਇਆ ਬੀ.ਐੱਸ.ਐੱਫ. ਨਾਲ ਹੱਥ
24.11.16 - ਸਮੀਰ ਅਰੋੜਾ

ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਫੌਜ, ਨੀਮ ਫੌਜੀ ਬਲਾਂ, ਪੁਲਿਸ, ਅੱਗ ਬੁਝਾਊ ਅਮਲੇ, ਇੰਡਸਟਰੀਅਲ ਸੁਰੱਖਿਆ ਫੋਰਸ ਆਦਿ ਵਿੱਚ ਭਰਤੀ ਕਰਵਾਉਣ ਲਈ ਸਿੱਖਿਅਤ ਕਰਨ ਵਾਸਤੇ ਅਤੇ ਹੋਰ ਸਵੈ-ਰੋਜ਼ਗਾਰ ਦੇ ਕਿੱਤਿਆਂ ਵਿਚ ਮੁਹਾਰਤ ਦੇਣ ਲਈ ਪੰਜਾਬ ਸਰਕਾਰ ਨੇ ਬੀ.ਐੱਸ.ਐੱਫ. ਨਾਲ ਮਿਲ ਕੇ ਸਰਹੱਦੀ ਜ਼ਿਲ੍ਹਿਆਂ ਵਿਚ ਵਿਸ਼ੇਸ਼ ਕੈਂਪ ...
  


ਕੈਪਟਨ ਅਮਰਿੰਦਰ ਨੇ ਕੇਜਰੀਵਾਲ 'ਤੇ ਇਕ ਵਾਰ ਫਿਰ ਤੋਂ ਪੰਜਾਬ ਤੋਂ ਭੱਜ ਕੇ ਲੋਕਾਂ ਦੇ ਜ਼ਖਮਾਂ ਉਪਰ ਲੂਣ ਰਗੜਨ ਦਾ ਦੋਸ਼ ਲਗਾਇਆ
24.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ 'ਆਪ' ਆਗੂ ਅਰਵਿੰਦ ਕੇਜਰੀਵਾਲ ਦਾ ਨਵੀਂ ਦਿੱਲੀ 'ਚ ਕੰਮ ਦਾ ਬਹਾਨਾ ਬਣਾ ਕੇ, ਉਨ੍ਹਾਂ ਦੀਆਂ ਫਲਾਪ ਰੈਲੀਆਂ ਤੇ ਨਿਰਾਸ਼ ਪਾਰਟੀ ਵਰਕਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਤੋਂ ਭੱਜਣ ਨੂੰ ਲੈ ਕੇ ਹਾਸਾ ਉਡਾਇਆ ਹੈ।

ਕੈਪਟਨ ਅਮਰਿੰਦਰ ਨੇ ...
  


ਸੋਸ਼ਲ ਮੀਡੀਆ ਉਪਰ ਉਮੀਦਵਾਰਾਂ ਦੀ ਲਿਸਟ ਝੂਠੀ, ਸ਼ਰਾਰਤ ਤੋਂ ਪ੍ਰੇਰਿਤ ਹੈ: ਪੰਜਾਬ ਕਾਂਗਰਸ
24.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਉਸਦੇ ਉਮੀਦਵਾਰਾਂ ਦੀ ਲਿਸਟ ਫਾਇਨਲ ਕਰਨ ਸਬੰਧੀ ਖਬਰਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ ਅਤੇ ਪ੍ਰਚਲਨ 'ਚ ਚੱਲ ਰਹੀ ਲਿਸਟ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਕਰਾਰ ਦਿੱਤਾ ਹੈ।

ਚੰਡੀਗੜ੍ਹ ਵਿਖੇ ਜਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਜਨਰਲ ...
  


ਨੋਟਬੰਦੀ ਦੀਆਂ ਸਮੱਸਿਆਵਾਂ ਤੋਂ ਧਿਆਨ ਭਟਕਾਉਣ ਨੂੰ ਜੰਗ ਦੇ ਹਾਲਾਤ ਪੈਦਾ ਕਰ ਸਕਦੀ ਹੈ ਮੋਦੀ ਸਰਕਾਰ: ਕੈਪਟਨ ਅਮਰਿੰਦਰ
23.11.16 - ਪੀ ਟੀ ਟੀਮ

ਸਰਹੱਦ ਉਪਰ ਤਿੰਨ ਜਵਾਨਾਂ ਦੀ ਬੇਰਹਿਮੀ ਨਾਲ ਹੱਤਿਆ, ਜਿਨ੍ਹਾਂ 'ਚੋਂ ਇਕ ਦੀ ਲਾਸ਼ ਨੂੰ ਬੂਰੀ ਤਰ੍ਹਾਂ ਨਾਲ ਕੱਟ ਦਿੱਤਾ ਗਿਆ, ਦੇ ਮਾਮਲੇ 'ਚ ਭਾਰਤ ਸਰਕਾਰ ਉਪਰ ਪੂਰੀ ਤਰ੍ਹਾਂ ਨਾਲ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਚੇਤਾਵਨੀ ਦਿੱਤੀ ...
  


ਪੰਜਾਬ ਦੇ ਪਾਣੀਆਂ ਨੂੰ ਅੱਗ ਲਾਉਣ ਦੀ ਸਚਾਈ ਨੂੰ ਜੱਗ-ਜ਼ਾਹਰ ਕਰਨ ਲਈ ਵ੍ਹਾਈਟ ਪੇਪਰ ਪੇਸ਼ ਕਰੇਗਾ ਪੰਥਕ ਤਾਲਮੇਲ ਸੰਗਠਨ
23.11.16 - ਪੀ ਟੀ ਟੀਮ

ਪੰਜਾਬ ਸਮਝੌਤੇ ਰੱਦ ਐਕਟ 2004 ਨੂੰ ਸੁਪਰੀਮ ਕੋਰਟ ਵਲੋਂ ਗੈਰ-ਸੰਵਿਧਾਨਕ ਕਰਾਰ ਦਿੱਤੇ ਜਾਣ ਤੋਂ ਬਾਅਦ ਦਰਿਆਈ ਪਾਣੀਆਂ ਦੀ ਵੰਡ 'ਤੇ ਭਖੀ ਸਿਆਸਤ ਮੁੜ ਟਕਰਾਅ ਦੀ ਸਥਿਤੀ ਪੈਦਾ ਕਰ ਰਹੀ ਹੈ। ਇਸ ਸਥਿਤੀ ਵਿਚ ਲੋਕ ਹਿੱਤ ਦੀ ਥਾਂ ਵੋਟ ਹਿੱਤ ਦੀ ਭਾਵਨਾ ਪ੍ਰਚੰਡ ਦਿਖਾਈ ਦੇ ਰਹੀ ...
  


ਕਾਂਗਰਸ ਦੇ ਵਾਅਦੇ ਚੋਰੀ ਕਰਨਾ ਬੰਦ ਕਰਨ ਕੇਜਰੀਵਾਲ: ਕੈਪਟਨ ਅਮਰਿੰਦਰ
23.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ 'ਆਪ' ਆਗੂ ਅਰਵਿੰਦ ਕੇਜਰੀਵਾਲ ਉਪਰ ਫ੍ਰੀ ਕੈਂਸਰ ਹਸਪਤਾਲ ਦਾ ਵਾਅਦਾ ਕਰਦਿਆਂ ਕਾਂਗਰਸ ਦਾ ਇਕ ਹੋਰ ਵਾਅਦਾ ਚੋਰੀ ਕਰਕੇ ਆਪਣੀ ਸੋਚ ਦੇ ਦੀਵਾਲੀਏਪਣ ਨੂੰ ਪੇਸ਼ ਕਰਨ ਦਾ ਦੋਸ਼ ਲਗਾਇਆ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਪਾਸੇ ਸੂਬਾ ਐੱਸ.ਵਾਈ.ਐੱਲ. ਉਪਰ ...
  


ਕੈਪਟਨ ਅਮਰਿੰਦਰ ਨੇ ਲੋਕ ਸਭਾ ਸਪੀਕਰ ਨੂੰ ਰਸਮੀ ਤੌਰ 'ਤੇ ਅਸਤੀਫਾ ਸੌਂਪਿਆ
23.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਰਸਮੀ ਤੌਰ 'ਤੇ ਉਨ੍ਹਾਂ ਦਾ ਅਸਤੀਫਾ ਸੌਂਪ ਦਿੱਤਾ, ਜਿਸ ਨੂੰ ਉਨ੍ਹਾਂ ਨੇ ਇਸ ਤੋਂ ਪਹਿਲਾਂ 11 ਨਵੰਬਰ ਨੂੰ ਈਮੇਲ ਜ਼ਰੀਏ ਭੇਜਿਆ ਸੀ।

ਕੈਪਟਨ ਅਮਰਿੰਦਰ ਦੁਪਹਿਰ ਵੇਲੇ ਸਪੀਕਰ ਨੂੰ ਸੰਸਦ 'ਚ ਸਥਿਤ ...
  


ਯੂਥ ਕਾਂਗਰਸ ਅਤੇ ਕਾਂਗਰਸੀਆਂ ਨੇ ਦਿੱਤਾ ਨਗਰ ਨਿਗਮ ਦੇ ਖਿਲਾਫ ਧਰਨਾ
21.11.16 - ਪੀ ਟੀ ਟੀਮ

ਅਕਾਲੀ ਭਾਜਪਾ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਨੂੰ ਪੈਰਿਸ ਬਣਾਉਣ ਦੇ ਦਾਅਵਿਆਂ ਦੇ ਉਲਟ ਨਰਕ ਬਣ ਚੁੱਕੇ ਪਟਿਆਲਾ ਸ਼ਹਿਰ ਦੀ ਸਮੱਸਿਆ ਨੂੰ ਲੈ ਕੇ ਯੂਥ ਕਾਂਗਰਸ ਲੋਕ ਸਭਾ ਦੇ ਪ੍ਰਧਾਨ ਧਨਵੰਤ ਸਿੰਘ ਜਿੰਮੀ ਡਕਾਲਾ ਦੀ ਅਗਵਾਈ ਹੇਠ ਅਤੇ ਪਟਿਆਲਾ ਸ਼ਹਿਰੀ ਕਾਂਗਰਸ ਦੇ ਸਹਿਯੋਗ ਨਾਲ ਅੱਜ ਨਗਰ ...
  


ਪੰਜਾਬ ਅਤੇ ਓਂਟਾਰੀਓ ਦੀਆਂ ਸਰਕਾਰਾਂ ਵੱਲੋਂ ਖੇਤੀ ਵੰਨ-ਸੁਵੰਨਤਾ ਅਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਸਹਿਮਤੀ
19.11.16 - ਪੀ ਟੀ ਟੀਮ

ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਅਤੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਰਕਾਰ ਨੇ ਖੇਤੀ ਵੰਨ-ਸੁਵੰਨਤਾ ਅਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਭਾਈਵਾਲੀ ਨਾਲ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ।

ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ...
  


ਬਾਦਲ ਨੋਟਬੰਦੀ 'ਤੇ ਸ਼ਾਂਤ ਕਿਉਂਕਿ ਗੁਰਦੁਆਰਿਆਂ, ਬਿਜ਼ਨਸਾਂ 'ਤੇ ਉਨ੍ਹਾਂ ਦਾ ਕਬਜ਼ਾ: ਕੈਪਟਨ
18.11.16 - ਪੀ ਟੀ ਟੀਮ

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੇ ਤਾਨਾਸ਼ਾਹੀ ਨੋਟਬੰਦੀ ਨੂੰ ਲੈ ਕੇ ਨਿੰਦਾ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਬਾਦਲ ਸਰਕਾਰ ਸੂਬੇ ਦੇ ਲੱਖਾਂ ਲੋਕਾਂ ਨੂੰ ਪੈਸਿਆਂ ਦੀ ਭਾਰੀ ਤੰਗ ਹੋਣ ਦੇ ਬਾਵਜੂਦ ਸ਼ਾਂਤ ਬੈਠੀ ਹੋਈ ...
  


ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਸ਼ਟਰਪਤੀ ਨੂੰ ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੱਤਰ ਲਿਖਿਆ
16.11.16 - ਸਮੀਰ ਅਰੋੜਾ

ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ 7 ਮੈਂਬਰੀ ਵਫ਼ਦ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਸੌਂਪੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਫ਼ਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਈ ਰਾਜੋਆਣਾ ਵੱਲੋਂ ...
  


ਕਿਸੇ ਵੀ ਹਾਲਤ ਵਿੱਚ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ: ਬਾਦਲ
10.11.16 - ਪੀ ਟੀ ਟੀਮ

ਸਤਲੁਜ ਯਮੁਨਾ ਲਿੰਕ ਨਹਿਰ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਦੇ ਬਾਅਦ ਵੀਰਵਾਰ ਸ਼ਾਮ ਨੂੰ ਪੰਜਾਬ ਸਰਕਾਰ ਨੇ ਕੈਬਿਨੇਟ ਦੀ ਐਮਰਜੰਸੀ ਬੈਠਕ ਬੁਲਾਈ ਸੀ, ਜਿਸਦੇ ਬਾਅਦ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਘੋਸ਼ਣਾ ਕੀਤੀ ਹੈ ਕਿ ਪੰਜਾਬ ਕਿਸੇ ਵੀ ਹਾਲਤ ਵਿੱਚ ਪਾਣੀ ਨਹੀਂ ਦੇਵੇਗਾ ਅਤੇ ਇਸ ...
  


ਕਾਂਗਰਸ ਦੇ ਆਗੂਆਂ ਦਾ ਅਸਤੀਫਾ ਸਿਆਸੀ ਸਟੰਟ- ਮੁੱਖ ਮੰਤਰੀ
10.11.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਆਏ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ।

ਛੱਤੀਸਗੜ੍ਹ ਦੇ ਰਾਜਪਾਲ ਬਲਰਾਮ ਜੀ ...
  Load More

TOPIC

TAGS CLOUD

ARCHIVE


Copyright © 2016-2017


NEWS LETTER