ਪੰਜਾਬ
ਰਾਸ਼ਟਰੀ ਗਣਤੰਤਰ ਦਿਵਸ ਪਰੇਡ ਵਿਚ ਪੰਜਾਬ ਦੀ ਝਾਂਕੀ
ਸਿੱਖੀ ਸਰੂਪ ਤੋਂ ਵਿਰਵੇ ਮਾਡਲ: ਪੰਜਾਬ ਦੇ ਲੋਕ ਸੰਪਰਕ ਵਿਭਾਗ ਦੀ ਨਾਲਾਇਕੀ ਹੈ ਜਾਂ ਸ਼ਰਾਰਤ?
- ਪੀ ਟੀ ਟੀਮ
ਸਿੱਖੀ ਸਰੂਪ ਤੋਂ ਵਿਰਵੇ ਮਾਡਲ: ਪੰਜਾਬ ਦੇ ਲੋਕ ਸੰਪਰਕ ਵਿਭਾਗ ਦੀ ਨਾਲਾਇਕੀ ਹੈ ਜਾਂ ਸ਼ਰਾਰਤ?

ਗਣਤੰਤਰ ਦਿਵਸ 'ਤੇ ਹਰ ਸਾਲ ਦੇਸ਼ ਦੀ ਰਾਜਧਾਨੀ ਵਿਖੇ ਰਾਸ਼ਟਰੀ ਪੱਧਰ 'ਤੇ ਪਰੇਡ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਹੋਰ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਨਾਲ ਕੁਝ ਸੂਬਿਆਂ ਵਲੋਂ ਉਨ੍ਹਾਂ ਦੇ ਰਾਜਾਂ ਦੀ ਪ੍ਰਤੀਨਿਧਤਾ ਕਰਦੀਆਂ ਝਾਂਕੀਆਂ ਵੀ ਸ਼ਾਮਲ ਹੁੰਦੀਆਂ ਹਨ

ਇਸ ਸਾਲ ਪੰਜਾਬ ਸੂਬੇ ਦੀ ਵਾਰੀ ਸੀ ਸੋ  ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਉਨ੍ਹਾਂ ਦੀਆਂ ਸਿਖਿਆਂਵਾਂ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਨੂੰ ਦਰਸਾਉਂਦੀ ਝਾਂਕੀ ਦਾ ਫੈਸਲਾ ਕੀਤਾ ਗਿਆ

ਪਰ ਅਜੀਬ ਗੱਲ ਇਹ ਹੈ ਕਿ ਇਹ ਝਾਂਕੀ ਸਿੱਖੀ ਸਿਧਾਂਤਾਂ ਦੀ ਬਾਤ ਪਾਉਣ ਦੀ ਥਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੀ ਪ੍ਰਤੀਤ ਹੁੰਦੀ ਹੈ. ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਵਲੋਂ ਇਸ ਝਾਂਕੀ ਵਿਚ ਕੀਰਤਨ ਕਰਦੀ ਸਿੱਖ ਸੰਗਤ ਨੂੰ ਦਰਸਾਉਣ ਲਈ ਜੋ ਮਾਡਲ ਚੁਣੇ ਗਏ ਉਹ ਸਿੱਖੀ ਸਰੂਪ ਤੋਂ ਵਿਰਵੇ ਹੀ ਹਨ
 
ਕੀ ਕਾਰਨ ਹੈ ਕਿ ਇਸ ਝਾਂਕੀ ਲਈ ਉਹ ਮਾਡਲ ਹੀ ਚੁਣੇ ਗਏ ਜਿਨ੍ਹਾਂ ਦੀ ਦਿੱਖ ਸਿੱਖੀ ਸਰੂਪ ਨੂੰ ਸਹੀ ਢੰਗ ਨਾਲ ਨਾ ਦਰਸਾ ਕੇ ਉਸਦਾ ਜਾਣਬੁਝ ਕੇ ਮਜ਼ਾਕ ਉਡਾਉਂਦੀ ਲਗਦੀ ਹੈ। ਕੀ ਇਹ ਪੰਜਾਬ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ, ਅਗਿਆਨਤਾ ਹੈ ਜਾਂ ਕੋਈ ਜਾਣ ਬੁਝ ਕੇ ਕੀਤੀ ਜਾ ਰਹੀ ਸ਼ਰਾਰਤ ਜਿਸ ਨਾਲ ਪੰਜਾਬ ਸਰਕਾਰ ਦਾ ਅਕਸ ਧੁੰਦਲਾ ਹੋਵੇ?

ਪਹਿਲਾਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ 'ਤੇ ਪੰਜਾਬ ਸਰਕਾਰ ਵਲੋਂ "ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ" ਦੇ ਨਾਂ ਹੇਠ ਸਿੱਖ-ਸਿਧਾਂਤ ਵਿਰੋਧੀ ਵਿਚਾਰਧਾਰਾ ਨੂੰ ਪ੍ਰਣਾਏ ਅਖ਼ੌਤੀ ਵਿਦਵਾਨਾਂ ਦੇ ਕੀਤੇ ਜਾ ਰਹੇ ਇਕੱਠ ਨੂੰ ਸਿੱਖ ਸੰਗਤਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਵੀ 'ਪੰਜਾਬ ਟੂਡੇ' ਨੇ ਇਹ ਹੀ ਮੁੱਦਾ ਚੁੱਕਿਆ ਸੀ ਕਿ ਜੇ ਪੰਜਾਬ ਸਰਕਾਰ ਦੇ ਕਰਤਾ-ਧਰਤਾ, ਸਿੱਖੀ ਵਿਚਾਰਧਾਰਾ ਤੋਂ ਅਨਜਾਣ ਹਨ ਅਤੇ ਸਿੱਖ ਧਰਮ ਦੇ ਅਸੂਲਾਂ ਤੋਂ ਜਾਣੂੰ ਵਿਦਵਾਨਾਂ ਤੋਂ ਕਿਸੇ ਸੌੜੀ ਸੋਚ ਕਾਰਨ ਵਿੱਥ ਰੱਖਣਾ ਚਾਹੁੰਦੇ ਨੇ ਤਾਂ ਸਿੱਖ ਮਸਲਿਆਂ ਨੂੰ ਸਮਝਣ ਵਾਲੇ ਆਪਣੇ ਵਿਸ਼ਵਾਸ਼ ਪਾਤਰਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕਰਨ ਤਾਂਕਿ ਅਜਿਹੇ ਮੌਕੇ ਸਹੀ ਸਲਾਹ ਮਿਲਣ ਦੀ ਸੰਭਾਵਨਾ ਬਣੀ ਰਹੇ।

ਅਸਲ ਵਿਚ ਉਸ ਸਮੇਂ ਵੀ 'ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ' ਦੇ ਨਾਂ ਹੇਠ 3 ਦਿਨਾਂ ਸੈਮੀਨਾਰ ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਸੀ ਜਿਸਦੀ ਵਾਗਡੋਰ ਇਕ ਐਸੇ ਅਖੌਤੀ ਸਿੱਖ ਵਿਦਵਾਨ ਨੂੰ ਦਿਤੀ ਗਈ ਜੋ ਨਾ ਕੇਵਲ ਸਿੱਖੀ ਦੇ ਬੁਨਿਆਦੀ ਅਸੂਲਾਂ ਦੇ ਵਿਰੋਧ ਵਿਚ ਲਿਖਦਾ ਰਿਹਾ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਤੋਂ ਉਸਦੀ ਸੰਪਾਦਿਤ ਕੀਤੀ ਪੁਸਤਕ 'ਤੇ ਪਾਬੰਦੀ ਲਾਈ ਗਈ, ਬਲਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਨੌਕਰੀ ਦੌਰਾਨ ਕੀਤੇ ਘਪਲਿਆਂ ਦੇ ਦੋਸ਼ ਅਧੀਨ ਜੇਲ੍ਹ ਵੀ ਜਾ ਚੁਕਾ ਹੈ

ਉਸ ਸਮੇਂ ਵੀ ਸਿੱਖ ਹਲਕਿਆਂ ਵਿਚ ਇਹ ਮੁੱਦਾ ਉਠਿਆ ਸੀ ਕਿ ਐਸੇ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਵਿਅਕਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੈਮੀਨਾਰ ਜਥੇਬੰਦ ਕਰਨਗੇ ਤਾਂ ਜ਼ਾਹਿਰਾ ਤੌਰ 'ਤੇ ਉਹ ਐਸੇ ਵਿਦਵਾਨ ਹੀ ਸੱਦਣਗੇ ਜਿਨ੍ਹਾਂ ਦੀ ਸੋਚ ਦਾ ਦਾਇਰਾ ਪ੍ਰਬੰਧਕਾਂ ਦੀ ਸੋਚ ਦੇ ਮੇਚ ਦਾ ਹੋਵੇ

ਹੁਣ ਵੀ, ਕੀ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਪੂਰੇ ਪੰਜਾਬ ਵਿਚੋਂ 10-15 ਨੌਜਵਾਨ ਵੀ ਐਸੇ ਨਹੀਂ ਮਿਲੇ ਜੋ ਸਿੱਖੀ ਸਰੂਪ ਦੀ ਸ਼ਾਨ ਨੂੰ ਪ੍ਰਗਟਾਉਣ ਅਤੇ ਸਾਰੇ ਵਿਸ਼ਵ ਵਿਚ ਸਿੱਖਾਂ ਦੀ ਸਹੀ ਪਛਾਣ ਦਰਸਾਉਣ ਵਿਚ ਸਹਾਈ ਹੋ ਸਕਦੇ ਹੋਣ? 

ਪੰਜਾਬ ਦੀ ਕੈਪਟਨ ਸਰਕਾਰ ਨੂੰ ਇਸ ਸੰਬੰਧੀ ਹੋਰ ਵੀ ਚੇਤੰਨ ਰਹਿਣਾ ਚਾਹੀਦਾ ਹੈ ਕਿਉਂਕਿ ਕਾਂਗਰਸ ਪਾਰਟੀ 'ਤੇ ਪਹਿਲਾਂ ਹੀ ਸਿੱਖ ਵਿਰੋਧੀ ਹੋਣ ਦੇ ਦੋਸ਼ ਵਿਰੋਧੀ ਧਿਰਾਂ ਵਲੋਂ ਲਾਏ ਜਾਂਦੇ ਹਨ ਭਾਵੇਂ ਉਹ ਹੀ ਵਿਰੋਧੀ ਧਿਰਾਂ ਇਸ ਮੁੱਦੇ ਤੇ ਆਪ ਵੀ ਪਿਛਲੇ ਸਮਿਆਂ ਦੌਰਾਨ ਅਜਿਹੇ ਕਾਰੇ ਕਰਨ ਤੋਂ ਸੁਰਖ਼ਰੂ ਨਹੀਂ ਰਹੀਆਂ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਬਧਿਤ ਵਿਭਾਗਾਂ ਅਤੇ ਅਦਾਰਿਆਂ ਨੂੰ ਇਹ ਸਪਸ਼ਟ ਨਿਰਦੇਸ਼ ਦੇਣ ਦੀ ਲੋੜ ਹੈ ਕਿ ਸਿੱਖ ਸਿਧਾਂਤਾਂ, ਸਿੱਖ ਪ੍ਰੰਪਰਾਵਾਂ ਅਤੇ ਮਰਿਆਦਾਵਾਂ ਦੀ ਉਲੰਘਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇ ਕੁਝ ਚੰਗਾ ਕਰਨ ਦੀ ਤੌਫ਼ੀਕ ਨਹੀਂ ਹੈ ਤਾਂ ਘਟੋ-ਘਟ ਮਾੜਾ ਪ੍ਰਦਰਸ਼ਨ ਕਰਨ ਦੀ ਗਲਤੀ ਤੋਂ ਬਚਿਆ ਜਾਵੇ

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

Comment by: Dr Craig Parrish

We are in urgent need of a kidney donor for a good amount of 7Cr (Advance money 3.5cr) in India, Interested person kindly Contact us now..
DR Craig Parrish
Call / WhatsApp: +919047292804
Email- craigparrishkidneyfoundation@yahoo.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER