ਵਿਧਾਨ ਸਭਾ

ਯੂਗਾਡਾ ਦੇ ਪ੍ਰਤੀਨਿੱਧ ਮੰਡਲ ਵੱਲੋਂ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਮੁਲਾਕਾਤ
07.04.17 - ਪੀ ਟੀ ਟੀਮ

ਭਾਰਤ ਦੋਰੇ 'ਤੇ ਆਏ ਹੋਏ ਅਫਰੀਕੀ ਮੁਲਕ ਯੂਗਾਡਾਂ ਦੇ ਅੱਠ ਮੈਂਬਰੀ ਪਾਰਲੀਮੈਂਟਰੀ ਡੈਲੀਗੇਸ਼ਨ ਵੱਲੋੋਂ ਅੱਜ ਬਾਅਦ ਦੁਪਹਿਰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ  ਸਪੀਕਰ ਰਾਣਾ ਕੰਵਰਪਾਲ ਸਿੰਘ ਨਾਲ ਮੁਲਾਕਾਤ ਕੀਤੀ ਗਈ।
ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਬੜੀ ਗਰਮਜੋਸ਼ੀ ਨਾਲ ਵਿਦੇਸ਼ੀ ਪ੍ਰਤੀਨਿੱਧ ਮੰਡਲ ਦਾ ਸਵਾਗਤ ਕੀਤਾ। ...
  


ਰਾਜਪਾਲ ਨੇ ਰਾਣਾ ਕੰਵਰਪਾਲ ਸਿੰਘ ਨੂੰ ਸਹੁੰ ਚੁਕਾ ਕੇ ਪ੍ਰੋਟਮ ਸਪੀਕਰ ਨਿਯੁਕਤ ਕੀਤਾ
20.03.17 - ਪੀ ਟੀ ਟੀਮ

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਅੱਜ ਰਾਣਾ ਕੰਵਰਪਾਲ ਸਿੰਘ ਨੂੰ 15ਵੀਂ ਵਿਧਾਨ ਸਭਾ ਦੇ ਮੈਂਬਰ ਵਜੋਂ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣ ਤੋਂ ਬਾਅਦ ਪ੍ਰੋਟਮ ਸਪੀਕਰ ਨਿਯੁਕਤ ਕੀਤਾ ਹੈ।

ਰਾਣਾ ਕੰਵਰਪਾਲ ਸਿਘ ਅਨੰਦਪੁਰ ਸਾਹਿਬ ਤੋਂ ਤੀਸਰੀ ਵਾਰ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਨੂੰ ...
  


15ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ 24 ਮਾਰਚ ਤੋਂ
18.03.17 - ਪੀ ਟੀ ਟੀਮ

15ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ 24 ਮਾਰਚ, 2017 ਨੂੰ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋਵੇਗਾ।

ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਸ਼ਨਿਚਰਵਾਰ ਨੂੰ ਹੋਈ ਪਹਿਲੀ ਮੀਟਿੰਗ ਦੌਰਾਨ ਲਿਆ ਗਿਆ। ਮੰਤਰੀ ਮੰਡਲ ਨੇ ਪਹਿਲੇ ਸਮਾਗਮ ਲਈ ...
  


ਢੀਂਡਸਾ ਵਲੋਂ ਬਜਟ ਪੇਸ਼ - ਔਰਤਾਂ, ਨੌਜਵਾਨਾਂ ਅਤੇ ਸਮਾਜਿਕ ਭਲਾਈ ਸਕੀਮਾਂ ਵੱੱਲ ਵਿਸ਼ੇਸ਼ ਧਿਆਨ
15.03.16 - ਪੀ ਟੀ ਟੀਮ

ਪੰਜਾਬ ਦੇ ਵਿੱੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਅੱੱਜ ਬਜਟ 2016 -17 ਪੇਸ਼ ਕੀਤਾ ਗਿਆ ਜਿਸ ਦਾ ਕੇਂਦਰੀਕਰਨ ਔਰਤਾਂ, ਨੌਜਵਾਨਾਂ  ਅਤੇ ਸਮਾਜ ਭਲਾਈ ਸਕੀਮਾਂ ਹਨ।
 
ਪੰਜਵਾਂ ਬਜਟ ਪੇਸ਼ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿੱੱਤ ਮੰਤਰੀ ਨੇ ਦੱੱਸਿਆ ਕਿ ਸੂਬੇ ਲਈ 86,387 ਕਰੋੜ ਰੁਪਏ ਦਾ ...
  
TOPIC

TAGS CLOUD

ARCHIVE


Copyright © 2016-2017


NEWS LETTER