ਆਪ

'ਆਪ' ਦਾ ਮੈਨੀਫੈਸਟੋ ਜਾਰੀ, 5 ਰੁਪਏ ਵਿਚ ਖਾਣਾ ਦੇਣ ਦਾ ਵਾਅਦਾ
27.01.17 - ਪੀ ਟੀ ਟੀਮ

ਆਮ ਆਦਮੀ ਪਾਰਟੀ ਨੇ ਕਰਮਚਾਰੀਆਂ ਲਈ ਵੱਖ ਤੋਂ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਆਪਣੇ ਮੈਨੀਫੈਸਟੋ ਵਿੱਚ 'ਆਪ' ਨੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਨੇ ਚੋਣ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ...
  


ਪੰਜਾਬ ਵਿਚ ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਦਾ ਮਨੀਸ਼ ਸਿਸੋਦੀਆ ਨੇ ਦਿੱਤਾ ਇਸ਼ਾਰਾ
10.01.17 - ਪੀ ਟੀ ਟੀਮ

ਪੰਜਾਬ ਵਿਚ ਆਪ ਵੱਲੋਂ ਸੀ.ਐੱਮ. ਫੇਸ ਲਈ ਜੋ ਕਿਆਸ ਲਾਏ ਜਾ ਰਹੇ ਸੀ, ਉਨ੍ਹਾਂ ਨੂੰ ਅੱਜ ਸਾਫ਼ ਕਰਦੇ ਹੋਏ ਮਨੀਸ਼ ਸਿਸੋਦੀਆ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਇਹ ਸਮਝ ਕੇ ਵੋਟ ਪਾਓ ਕਿ ਮੁੱਖ ਮੰਤਰੀ ਕੇਜਰੀਵਾਲ ਹੀ ਹੋਣਗੇ। ਮੋਹਾਲੀ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ...
  


ਅਕਾਲੀ-ਭਾਜਪਾ ਸਰਕਾਰ ਮੌਕੇ ਸੂਬੇ ਦਾ ਵਿਕਾਸ ਨਹੀਂ ਬਲਕਿ ਵਿਨਾਸ਼ ਹੋਇਆ: ਡਾ. ਬਲਬੀਰ ਸਿੰਘ
24.12.16 - ਪੀ ਟੀ ਟੀਮ

ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦਾ ਵਿਕਾਸ ਨਹੀਂ ਸਗੋਂ ਵਿਨਾਸ਼ ਕੀਤਾ ਹੈ। ਸਰਕਾਰ ਦੇ ਵਿਕਾਸ ਦੀ ਹਵਾ ਸਹੀ ਅਰਥਾਂ 'ਚ ਲੋੜਵੰਦਾਂ ਤੱਕ ਪਹੁੰਚ ਹੀ ਨਹੀਂ ਸਕੀ ਸਗੋਂ ਸਿਰਫ ਅਕਾਲੀ ਲੀਡਰਾਂ ਦੇ ਘਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...
  


ਆਮ ਆਦਮੀ ਪਾਰਟੀ ਦੇ ਆਬਜ਼ਰਵਰ 'ਤੇ ਨੌਕਰਾਨੀ ਨਾਲ ਬਲਾਤਕਾਰ ਦਾ ਇਲਜ਼ਾਮ
07.09.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਖਤ‍ਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਦਿੱਲੀ ਵਿੱਚ 'ਆਪ' ਵਿਧਾਇਕ ਸੰਦੀਪ ਕੁਮਾਰ ਦਾ ਸੈਕਸ ਟੇਪ ਸਾਹਮਣੇ ਆਉਣ 'ਤੇ ਆਮ ਆਦਮੀ ਪਾਰਟੀ ਦੇ ਸ਼ਰਮਸਾਰ ਹੋਣ ਦਾ ਸ਼ੁਰੂ ਹੋਇਆ ਸਿਲਸਿਲਾ ਅੱਗੇ ਵੱਧਦੇ ਹੋਏ ਪੰਜਾਬ ਤੱਕ ਪਹੁੰਚ ਗਿਆ ਹੈ।

ਜਾਣਕਾਰੀ ਦੇ ਮੁਤਾਬਕ ...
  


ਸੁੱਚੇ ਨੂੰ ਝੂਠਾ ਦੱਸ ਕੇ, ਛੋਟੇਪੁਰ ਨੂੰ ਛੋਟਾ ਕੀਤਾ ਆਪ ਨੇ
26.08.16 - ਹਰਲੀਨ ਕੌਰ

ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉੱਤੇ ਆਖ਼ਿਰਕਾਰ ਆਮ ਆਦਮੀ ਪਾਰਟੀ ਨੇ ਐਕਸ਼ਨ ਲੈ ਹੀ ਲਿਆ। ਪਾਰਟੀ ਨੇ ਸੁੱਚਾ ਸਿੰਘ ਨੂੰ ਪੰਜਾਬ ਕਨਵੀਨਰ ਦੇ ਪਦ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਚਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਆਪਣੇ ਦਿਲ ...
  


ਬਾਠ ਨੇ ਤਿਆਗੀ ਤਕੜੀ, ਫੜਿਆ ਝਾੜੂ
13.08.16 - ਗੁਰਭੇਜ ਸਿੰਘ ਰਾਣਾ

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਤਿੰਨ ਵਾਰ ਲਗਾਤਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਮ.ਐਲ.ਏ. ਬਣੇ ਤੇ 2011 ਵਿਚ ਕੈਬਿਨੇਟ ਮੰਤਰੀ ਬਣੇ ਕੈਪਟਨ ਬਲਬੀਰ ਸਿੰਘ ਬਾਠ ਅੱਜ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ 'ਆਪ' ਪਾਰਟੀ ਵਿਚ ਸ਼ਾਮਿਲ ਹੋ ਗਏ।

ਕੈਪਟਨ ਬਾਠ ਨੂੰ 1997 ਵਿਚ ...
  


ਭਗਵੰਤ ਮਾਨ ਦਾ ਲੋਕ ਸਭਾ ਵਿੱਚ ਵੜਨਾ ਅਸਥਾਈ ਤੌਰ 'ਤੇ ਬੰਦ
25.07.16 - ਪੀ ਟੀ ਟੀਮ

ਸੰਸਦ ਭਵਨ ਦੇ ਸੁਰੱਖਿਆ ਖੇਤਰਾਂ ਦਾ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਾਂਸਦ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ। ਲੋਕ ਸਭਾ ਨੇ ਇਸ ਮਾਮਲੇ ਵਿੱਚ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਸੰਕੇਤ ਦਿੱਤੇ ਹਨ। ਸਪੀਕਰ ਸੁਮਿੱਤਰਾ ਮਹਾਜਨ ਨੇ ...
  


'ਆਪ' ਦੀ ਉਮੀਦਵਾਰ ਚੋਣ ਪ੍ਰਕ੍ਰਿਆ, ਦਿੱਲੀ ਦਰਬਾਰ ਤੇ ਝੋਲੀ ਚੁੱਕਾਂ ਦੀ ਸਾਜਿਸ਼: ਗਾਂਧੀ
16.04.16 - ਪੀ ਟੀ ਟੀਮ

ਬੀਤੇ ਦਿਨੀ ਆਮ ਆਦਮੀ ਪਾਰਟੀ ਨੇ ਇੱਕ ਕਾਨਫਰੰਸ ਰਾਹੀਂ ਜੂਨ ਮਹੀਨੇ ਦੇ ਅੰਤ ਤੱਕ ਪਾਰਟੀ ਦੇ ਉਮੀਦਵਾਰਾਂ ਦਾ ਐਲਾਨ ਕਰਨ ਦਾ ਐਲਾਨ ਕੀਤਾ ਹੈ। ਉਮੀਦਵਾਰਾਂ ਦੀ ਚੋਣ ਵਾਸਤੇ ਜੋ ਪ੍ਰਕ੍ਰਿਆ ਦੱਸੀ ਗਈ ਹੈ, ਉਸ ਉੱਤੇ ਮੈਂਬਰ ਪਾਰਲੀਮੈਂਟ ਡਾ: ਧਰਮਵੀਰ ਗਾਂਧੀ ਵੱਲੋਂ ਕਈ ਸਵਾਲ ਖੜੇ ਕੀਤੇ ...
  


ਜੱਸੀ ਜਸਰਾਜ ਨੂੰ ਆਮ ਆਦਮੀ ਪਾਰਟੀ ’ਚੋਂ 6 ਸਾਲ ਲਈ ਕੀਤਾ ਬਰਖਾਸਤ
08.04.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਜੱਸੀ ਜਸਰਾਜ ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਬਰਖਾਸਤ ਕਰ ਦਿੱਤਾ ਹੈ। ਇੱਕ ਪ੍ਰੈੱਸ ਬਿਆਨ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਕਲਾਕਾਰ ਜੱਸੀ ਜਸਰਾਜ ਪਿਛਲੇ ਲੰਬੇ ਸਮੇਂ ਤੋਂ ਪਾਰਟੀ ...
  
TOPIC

TAGS CLOUD

ARCHIVE


Copyright © 2016-2017


NEWS LETTER