ਵਿਚਾਰ

Monthly Archives: SEPTEMBER 2018


ਨਾਹਰਾ 'ਬੇਟੀ ਬਚਾਉ, ਬੇਟੀ ਪੜ੍ਹਾਉ' : ਪਰ ਸੁਰੱਖਿਆ ਦੀ ਗਰੰਟੀ ਨਹੀਂ
25.09.18 - ਜਸਵੰਤ ਸਿੰਘ 'ਅਜੀਤ'

ਭਾਰਤ ਸਰਕਾਰ ਵਲੋਂ ਦੇਸ਼ ਦੀਆਂ ਮੁਟਿਆਰਾਂ ਨੂੰ ਆਤਮ-ਨਿਰਭਰ ਬਣਾ, ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਸਿਰਜਨਾ ਕਰਨ ਲਈ, ਬੀਤੇ ਕਈ ਵਰ੍ਹਿਆਂ ਤੋਂ ਦੇਸ਼ ਨੂੰ ਇਹ ਨਾਹਰਾ, 'ਬੇਟੀ ਬਚਾਉ, ਬੇਟੀ ਪੜ੍ਹਾਉ' ਦਿੱਤਾ ਗਿਆ ਹੋਇਆ ਹੈ। ਇਸ ਨਾਹਰੇ ਨੂੰ ਸਾਰਥਕਤਾ ਪ੍ਰਦਾਨ ਕਰਨ ਲਈ ਬੜੇ ਹੀ ਜੋਰ-ਸ਼ੋਰ ਦੇ ਨਾਲ ...
  


ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ
ਖਾਲਸਾ ਏਡ ਮਿਸ਼ਨ ਸੰਸਥਾ
24.09.18 - ਉਜਾਗਰ ਸਿੰਘ*

ਸਿੱਖ ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਹੀਂ ਆਉਣੀ ਚਾਹੀਦੀ। ਸਿੱਖੀ ਅਤੇ ਸਿੱਖ ਵਿਚਾਰਧਾਰਾ ਦਾ ਸੰਸਾਰ ਵਿੱਚ ਬੋਲਬਾਲਾ ਹੋਣਾ ਚਾਹੀਦਾ ਹੈ। ਇਹੋ ਮੰਤਵ ਹੈ ਖਾਲਸਾ ਏਡ ਮਿਸ਼ਨ ਸੰਸਥਾ ਦੇ ਕਾਰਕੁਨਾਂ ਦਾ। ਇਸ ਸੰਸਥਾ ਦੇ ਕਰਤਾ-ਧਰਤਾ ਅਤੇ ਰੂਹੇ ਰਵਾਂ ਰਵੀ ਸਿੰਘ ਸਿੱਖ ਸੇਵਾ ਦਾ ...
  


ਗੁਰੂ ਦੀ ਬੇਅਦਬੀ ਲਈ ਇਨਸਾਫ਼ ਮੰਗਣਾ ਅੱਤਵਾਦ ਕਿਵੇਂ?
20.09.18 - ਨਰਿੰਦਰ ਪਾਲ ਸਿੰਘ

ਬਾਦਲਾਂ ਦੇ ਰਾਜ ਭਾਗ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਬਾਕੀ ਧਰਮਾਂ ਦੇ ਸਤਿਕਾਰਤ ਧਰਮ ਗ੍ਰੰਥਾਂ ਦੀ ਬੇਅਦਬੀ ਦਾ ਸ਼ੁਰੂ ਹੋਇਆ ਦੌਰ ਅਜੇ ਵੀ ਬਾਦਸਤੂਰ ਜਾਰੀ ਹੈ। ਜੇ ਕਿਧਰੇ ਆਸ ਬੱਝੀ ਹੈ ਤਾਂ ਅਕਤੂਬਰ 2015 ਵਿੱਚ ਬਰਗਾੜੀ ਵਿਖੇ ਅੰਜ਼ਾਮ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ...
  


ਖਤਰਾ ਲੰਗਰ 'ਤੇ ਜੀ.ਐੱਸ.ਟੀ ਦਾ ਨਹੀਂ, ਸ਼੍ਰੋਮਣੀ ਕਮੇਟੀ 'ਤੇ ਲੱਗੇ 'ਬਾਦਲ ਸਰਵਿਸ ਟੈਕਸ' ਤੋਂ
19.09.18 - ਕੁਲਵੰਤ ਸਿੰਘ ਰੰਧਾਵਾ*

ਕੇਂਦਰ ਸਰਕਾਰ ਨੇ ਆਪਣੇ ਇੱਕ ਨੋਟੀਫਿਕੇਸ਼ਨ ਰਾਹੀਂ ਮੁਫਤ ਭੋਜਨ ਦੇਣ ਵਾਲੀਆਂ ਖੈਰਾਇਤੀ ਸੰਸਥਾਵਾਂ ਨੂੰ ਸੇਵਾ ਭੋਜ ਯੋਜਨਾ ਰਾਹੀਂ ਜੀ.ਐੱਸ.ਟੀ. ਬਦਲੇ ਆਰਥਿਕ ਸਹਾਇਤਾ ਦੇਣ ਦਾ ਫੈਸਲਾ ਕੀਤਾ। ਸੇਵਾ ਭੋਜ ਅਤੇ ਗੁਰੂ ਦੇ ਲੰਗਰ ਵਿੱਚ ਜਮੀਨ-ਅਸਮਾਨ ਦਾ ਅੰਤਰ ਹੈ। ਗੁਰੂ ਕਾ ਲੰਗਰ ਸਿਰਫ ਸੰਗਤਾਂ ਦੇ ਦਸਾਂ ਨਹੁੰਆ ...
  


ਅਜੋਕੇ ਇਤਿਹਾਸ ਦਾ ਦਰਪਣ - ਇੱਕ ਜੱਜ ਦੀ ਰਪਟ
19.09.18 - ਗੁਰਤੇਜ ਸਿੰਘ*

ਜੱਜ ਰਣਜੀਤ ਸਿੰਘ ਦੀ ਰਪਟ ਨੂੰ ਪੰਜਾਬ ਦੇ ਅਤੇ ਹਿੰਦ ਦੇ ਅਜੋਕੇ ਇਤਿਹਾਸ ਦੀ ਕੁੰਜੀ ਆਖੀਏ ਤਾਂ ਢੁਕਵਾਂ ਮੁਲਾਂਕਣ ਹੋਵੇਗਾ। ਬਹੁਤ ਸਾਰਾ ਕੁਝ ਜੋ ਲੋਹੇ ਦੀਆਂ ਕੰਧਾਂ ਦੇ ਉਹਲੇ ਵਾਪਰ ਰਿਹਾ ਸੀ, ਅੱਜ ਪ੍ਰਤੱਖ ਨਜ਼ਰ ਆ ਰਿਹਾ ਹੈ। ਏਸ ਪੱਖੋਂ ਇਹ ਰਪਟ ਇਤਿਹਾਸ ਦੀ ਦਿੱਬ ...
  Load More
TOPIC

TAGS CLOUD

ARCHIVE


Copyright © 2016-2017


NEWS LETTER