ਵਿਚਾਰ

Monthly Archives: AUGUST 2017


30.08.17 - ਡਾ.ਸੁਮੇਲ ਸਿੰਘ ਸਿੱਧੂ

ਕੋਈ ਚਾਲੀ ਕੁ ਬੰਦੇ- ਬੰਦੇ ਨਹੀਂ, ਸਗੋਂ ਪ੍ਰੇਮੀ- ਪੁਲਿਸ ਦਸਤਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਹਨ। ਲੋਥ ਬਣ ਚੁੱਕੇ ਮਨੁੱਖਾਂ- ਮਨੁੱਖ ਨਹੀਂ, ਪ੍ਰੇਮੀ- ਦੇ ਮੋਬਾਈਲ ਉਨ੍ਹਾਂ ਦੀਆਂ ਜੇਬਾਂ ਵਿੱਚ ਵੱਜਦੇ ਰਹੇ। ਉਨ੍ਹਾਂ ਦੇ ਪਰਿਵਾਰ ਸੁੱਖ-ਸਾਂਦ ਲਈ, ਹਾਲਾਤ ਜਾਣਨ ਲਈ ਜਾਂ ਮਾੜੀਆਂ ਖਬਰਾਂ ਤੋਂ ਡਰੇ ਹੋਏ ...
  


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ
ਪੰਜਾਬ ਦਾ ਆਖਰੀ ਮਹਾਰਾਜਾ ਸੀ ਦਲੀਪ ਸਿੰਘ
19.08.17 - ਗੁਰਪ੍ਰੀਤ ਧਾਲੀਵਾਲ

ਜੂਨ 27, 1839 ਈਸਵੀ ਨੂੰ ਬਿਮਾਰੀ ਨਾਲ ਲੜਦਾ 58 ਸਾਲ, 7 ਮਹੀਨੇ ਤੇ 26 ਦਿਨਾਂ ਦੀ ਉਮਰ ਭੋਗ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਏਸ ਸੰਸਾਰ ਨੂੰ ਅਲਵਿਦਾ ਆਖ ਤੁਰਿਆ। ਉਨ੍ਹਾਂ ਤੋਂ ਬਾਅਦ ਮਹਾਰਾਜਾ ਖੜਕ ਸਿੰਘ (ਜੂਨ 1839 ਤੋਂ ਅਕਤੂਬਰ 1839), ਕੰਵਰ ਨੌਂਨਿਹਾਲ ਸਿੰਘ (ਅਕਤੂਬਰ 1839 ਤੋਂ ...
  


ਪ੍ਰਧਾਨ ਜੀ, ਕੀ ਸੱਚ ਸੁਣਨਗੇ?
ਹੋਰ ਕਿਸੇ ਨਹੀਂ ਕਹਿਣਾ, ਅਸਾਨੂੰ ਕਹਿਣਾ ਪੈਣਾ
12.08.17 - ਨਿਸ਼ਚੈ ਪਾਲ

ਕਿਸੇ ਵੀ ਸਿਆਸੀ ਦਲ ਨੂੰ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਲੋਕ ਇਹ ਉਮੀਦ ਕਰਦੇ ਹਨ ਕਿ ਅਜੇਹੀ ਪਾਰਟੀ ਸਵੈ-ਪੜਚੋਲ ਲਈ ਯਤਨ ਕਰੇਗੀ। ਜੇ ਕਿਸੇ ਪਾਰਟੀ ਨੇ ਸਹੀ ਅਰਥਾਂ ਵਿਚ ਸਵੈ-ਪੜਚੋਲ ਕਰਨ ਵਾਲੇ ਰਾਹ ਨਾ ਵੀ ਤੁਰਨਾ ਹੋਵੇ ਤਾਂ ਵੀ ਉਹ ਲੋਕ-ਦਿਖਾਵੇ ਲਈ ਇਹ ਅਡੰਬਰ ...
  


ਸੰਵਿਧਾਨ ਦੀ ਧਾਰਾ 370 ਮੁੜ ਵਿਵਾਦਾਂ ਵਿੱਚ
04.08.17 - ਜਸਵੰਤ ਸਿੰਘ ਅਜੀਤ

ਦੱਸਿਆ ਜਾਂਦਾ ਹੈ ਕਿ ਜੰਮੂ-ਕਸ਼ਮੀਰ ਰਿਆਸਤ ਨੂੰ ਵਿਸ਼ੇਸ਼ ਦਰਜਾ ਦੇਣ ਲਈ ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਹੋਈ ਧਾਰਾ-370 ਨੂੰ ਖਤਮ ਕਰਾਉਣ ਦੇ ਉਦੇਸ਼ ਨਾਲ ਦੇਸ਼ ਦੀ ਸਰਵੁੱਚ ਅਦਾਲਤ, ਸੁਪਰੀਮ ਕੋਰਟ ਵਿੱਚ ਦਾਖਲ ਕੀਤੀ ਗਈ ਹੋਈ ਪਟੀਸ਼ਨ ਉਪਰ ਅਰੰਭਕ ਸੁਣਵਾਈ ਕਰਦਿਆਂ ਵਿਦਵਾਨ ਜੱਜਾਂ ਨੇ ਕੇਂਦਰ ਸਰਕਾਰ ...
  TOPIC

TAGS CLOUD

ARCHIVE


Copyright © 2016-2017


NEWS LETTER