ਵਿਚਾਰ

Monthly Archives: JULY 2018


ਹਿੰਸਕ ਭੀੜ ਦਾ ਭੀੜਤੰਤਰ
25.07.18 - ਗੋਬਿੰਦਰ ਸਿੰਘ ਢੀਂਡਸਾ

"ਭੀੜ, ਭੀੜ ਹੁੰਦੀ ਹੈ ਤੇ ਭੀੜ ਦੀ ਕੋਈ ਪਹਿਚਾਣ ਨਹੀਂ ਹੁੰਦੀ" ਇਹ ਕਥਨ ਭਾਰਤੀ ਲੋਕਤੰਤਰ ਦੀ ਗਲੇ 'ਚ ਹੱਡੀ ਬਣ ਚੁੱਕਾ ਹੈ। ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਵਿੱਚ ਭੀੜ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਹੈ, ਹਿੰਸਕ ਭੀੜ ਤਰਫ਼ੋਂ ...
  


'ਪੰਥ ਦੀ ਪਿੱਠ ਵਿਚ ਛੁਰਾ' ਤੋਂ 'ਅਕਾਲੀ ਦਲ ਦੇ ਅਨੁਸ਼ਾਸਤ ਸਿਪਾਹੀ' ਤਕ ਦਾ ਸਫ਼ਰ
ਰਾਜੀਵ - ਲੌਂਗੋਵਾਲ ਸੰਧੀ
24.07.18 - ਸੁਖਦੇਵ ਸਿੰਘ

ਅੱਜ 24 ਜੁਲਾਈ ਹੈ! ਪੰਜਾਬ ਦੇ ਰਾਜਸੀ ਇਤਿਹਾਸ ਦਾ ਇਕ ਹੋਰ ਚੰਦਰਾ, ਕੁਲਹਿਣਾ ਦਿਹਾੜਾ।

ਅੱਜ ਦੇ ਦਿਨ, 33 ਸਾਲ ਪਹਿਲਾਂ, ਹਰਚੰਦ ਸਿੰਘ ਲੌਂਗੋਵਾਲ ਨਾਂ ਦਾ ਸਾਧ ਦਿੱਲੀ ਪਹੁੰਚਿਆ, ਚੁੱਪ-ਚਾਪ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇਕ ਸੰਧੀ ਕਰ ਆਇਆ। ਅਜਿਹੀ ਸੰਧੀ ਜਿਸ ਦਾ ਨਾ ਕੋਈ ...
  


ਪੰਜਾਬ ਦੀ ਨੌਜਵਾਨੀ ਦੀ ਸਮੱਸਿਆ 'ਨਾਨਕ ਮਾਡਲ' ਬਗੈਰ ਸੰਭਵ ਨਹੀਂ
17.07.18 - ਦਰਬਾਰਾ ਸਿੰਘ ਕਾਹਲੋਂ*

ਕਿਸੇ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਦਾ ਉੱਜਲ ਅਤੇ ਸੁਰੱਖਿਅਤ ਭਵਿੱਖ ਉਸ ਦੀ ਮੁੱਸ-ਮੁੱਸ ਕਰਦੀ ਨਰੋਈ ਆਤਮਾ, ਮਨ, ਬੁੱਧੀ ਅਤੇ ਸਰੀਰ ਵਜੋਂ ਅੰਗੜਾਈ ਲੈਂਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜੋ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਇਸ ਨੌਜਵਾਨ ਪੀੜ੍ਹੀ ਨੂੰ ਵਧੀਆ ਅਤੇ ਹੁਨਰਮੰਦ, ਨੈਤਿਕ ਅਤੇ ...
  


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ
14.07.18 - ਜਸਵੰਤ ਸਿੰਘ 'ਅਜੀਤ'

ਇਉਂ ਜਾਪਦਾ ਹੈ ਕਿ ਜਿਵੇਂ ਹੁਣ, ਜਦਕਿ ਪਾਣੀ ਸਿਰ ਦੇ ਉਪਰੋਂ ਵਗਣ ਲਗਾ ਹੈ, ਪੰਜਾਬ ਦੀਆਂ ਧਾਰਮਕ, ਸਮਾਜਕ ਅਤੇ ਲੋਕ-ਹਿਤ ਵਿੱਚ ਸਰਗਰਮ ਚਲੀਆਂ ਆ ਰਹੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਮੁਖੀਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ, ਜਿਸ ਨੇ ਪੰਜਾਬ ਦਾ ...
  


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?
14.07.18 - ਦਰਬਾਰਾ ਸਿੰਘ ਕਾਹਲੋਂ*

ਕੈਨੇਡਾ ਦੇ ਓਂਟਾਰੀਓ ਪ੍ਰਾਂਤ ਦੇ ਟਰੈਂਟ ਦਰਿਆ ਦੇ ਕੰਢਿਆਂ ਦੇ ਦੋਵੇਂ ਪਾਸੇ ਛੋਟੀਆਂ-ਛੋਟੀਆਂ ਪਹਾੜੀਆਂ 'ਤੇ ਖੂਬਸੂਰਤ ਸ਼ਹਿਰ ਕੈਂਬਲਫੋਰਡ ਵਸਿਆ ਹੋਇਆ ਹੈ ਜਿੱਥੇ ਮੇਰਾ ਪੁੱਤਰ ਅਤੇ ਨੂੰਹ ਆਪਣਾ ਕਾਰੋਬਾਰ ਕਰਦੇ ਹਨ। ਇਕ ਦਿਨ ਮੇਰਾ ਪੁੱਤਰ ਇਥੋਂ ਕਰੀਬ 20 ਕੁ ਕਿਲੋਮੀਟਰ ਵੱਸੇ ਛੋਟੇ ਜਿਹੇ ਸ਼ਹਿਰ ਸਟਰਿਗ ਵਿਖੇ ...
  Load More
TOPIC

TAGS CLOUD

ARCHIVE


Copyright © 2016-2017


NEWS LETTER