ਵਿਚਾਰ

Monthly Archives: JUNE 2017


ਇਸੇ ਤਖਤ ਸਾਹਿਬ ਤੋਂ ਲਏ ਫੈਸਲਿਆਂ ਨੂੰ ਪਿੱਠ ਕਿਉਂ ਦਿੱਤੀ ਗਈ?
ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਕੀਤੀ ਜਾ ਰਹੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ
29.06.17 - ਪੀ ਟੀ ਟੀਮ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਜੁਲਾਈ ਤੋਂ ਮਾਲਵਾ ਖੇਤਰ ਵਿੱਚ ਧਰਮ ਪ੍ਰਚਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿਛਲੇ ਇਕ ਦਹਾਕੇ ਦੌਰਾਨ ਮਾਲਵਾ ਖੇਤਰ ਵਿੱਚ ਸ਼ੁਰੂ ਕੀਤੀ ਜਾ ਰਹੀ ਸ਼੍ਰੋਮਣੀ ਕਮੇਟੀ ਦੀ ਇਹ ਦੂਸਰੀ ਵਿਸ਼ਾਲ ਧਰਮ ਪ੍ਰਚਾਰ ਲਹਿਰ ...
  


ਸਿੱਖ ਮਸਲਿਆਂ ਪ੍ਰਤੀ ਘੇਸਲਾਪਣ ਵਿਖਾਉਣ ਵਾਲੀ ਸ਼੍ਰੋਮਣੀ ਕਮੇਟੀ ਤੇ ਇਸ ਦੇ ਜਥੇਦਾਰਾਂ ਲਈ ਪਰਖ ਦੀ ਘੜੀ
ਇਟਲੀ ਵਿੱਚ ਕ੍ਰਿਪਾਨ ਨੂੰ ਨਵੇਂ ਰੂਪ ਵਿੱਚ ਪ੍ਰਵਾਨ ਕਰਨ ਦਾ ਮਾਮਲਾ
28.06.17 - ਨਰਿੰਦਰ ਪਾਲ ਸਿੰਘ

ਕ੍ਰਿਪਾਨ ਨੂੰ ਇਟਲੀ ਸਰਕਾਰ ਵਲੋਂ ਨਵੇਂ ਰੂਪ ਵਿੱਚ ਪ੍ਰਵਾਨ ਕਰਨ ਨਾਲ ਜਿਥੇ ਇਟਲੀ ਵਿੱਚ ਸਿੱਖ ਧਰਮ ਨੂੰ ਮਾਨਤਾ ਦਾ ਰਾਹ ਪੱਧਰਾ ਹੋਵੇਗਾ ਉਥੇ ਸਿੱਖ ਕਕਾਰਾਂ ਪ੍ਰਤੀ ਵੱਖ-ਵੱਖ ਦੇਸ਼ਾਂ ਤੇ ਸਰਕਾਰਾਂ ਦੀ ਪਹੁੰਚ ਵੀ ਸਿੱਖ ਸਿਧਾਤਾਂ ਤੇ ਪ੍ਰੰਪਰਾਵਾਂ ਬਾਰੇ ਵਖਰੇਵਿਆਂ ਨੂੰ ਜਨਮ ਦੇਵੇਗੀ। ਇਟਲੀ ਸਰਕਾਰ ਵਲੋਂ ...
  


'ਜਗ ਬਾਣੀ' ਦੇ ਪੱਤਰਕਾਰ ਇਸ ਤਰ੍ਹਾਂ ਮਾਰਦੇ ਹਨ 'ਡਾਕਾ'
ਇਹ ਕੰਮ ਕੀਤਾ ਹੈ 'ਜਗ ਬਾਣੀ' ਦੇ ਇੱਕ ਪੱਤਰਕਾਰ ਨੇ
28.06.17 - ਹਰਲੀਨ ਕੌਰ

ਪਲੈਜੇਰਿਜ਼ਮ ਦਾ ਅਰਥ ਹੁੰਦਾ ਹੈ ਕਿਸੀ ਹੋਰ ਦੀ ਰਚਨਾ ਨੂੰ ਬਿਨ੍ਹਾਂ ਕ੍ਰੈਡਿਟ ਦਿੱਤੇ ਆਪਣੀ ਰਚਨਾ 'ਚ ਇਸਤੇਮਾਲ ਕਰਨਾ। ਇਸ ਨੂੰ ਇੱਕ ਕਿਸਮ ਦੀ ਸਾਹਿਤਕ ਚੋਰੀ ਵੀ ਕਿਹਾ ਜਾ ਸਕਦਾ ਹੈ। ਹਾਲਾਂਕਿ ਜੇ ਤੁਸੀਂ ਕਿਸੀ ਦੇ ਕੰਮ ਨੂੰ ਵਰਤਣ ਲੱਗਿਆਂ ਉਸ ਦਾ ਸੋਰਸ ਦੱਸ ਦਿੰਦੇ ਹੋ, ਤਾਂ ਉਸ ਨੂੰ ...
  


ਕੈਪਟਨ ਸਰਕਾਰ ਦੇ 100 ਦਿਨ, ਨਾਮ ਬੜੇ ਔਰ ਦਰਸ਼ਨ ਛੋਟੇ
23.06.17 - ਦਰਬਾਰਾ ਸਿੰਘ ਕਾਹਲੋਂ*

ਰਾਜਨੀਤੀ ਇਕ ਕਲਾ ਹੈ। ਜੇ ਸੱਤਾ ਪ੍ਰਾਪਤ ਕਰਨੀ ਹੈ ਅਤੇ ਸੱਤਾ ਵਿਚ ਬਣੇ ਰਹਿਣਾ ਹੈ ਤਾਂ ਲੋਕਾਂ ਨੂੰ ਸਰਕਾਰ ਦੁਆਰਾ ਸੰਤੁਸ਼ਟ ਰੱਖਣਾ ਚੋਣਾਂ ਵੇਲੇ ਆਪਣੇ ਮੱਤ ਅਧਿਕਾਰ ਦੀ ਵਰਤੋਂ ਕਰਦੇ ਸੱਤਾਧਾਰੀ ਆਗੂਆਂ ਅਤੇ ਉਨ੍ਹਾਂ ਦੁਆਰਾ ਗਠਿਤ ਸਰਕਾਰ ਦਾ ਤਖ਼ਤਾ ਪਲਟ ਦਿੰਦੇ ਹਨ।

ਪੰਜਾਬ ਪ੍ਰਾਂਤ ਅੰਦਰ 25 ...
  


ਆਓ ਕੁਦਰਤ ਨਾਲ ਜੁੜੀਏ...
05.06.17 - ਡਾ. ਚਰਨਜੀਤ ਸਿੰਘ 'ਨਾਭਾ'*

ਸੰਯੁਕਤ ਰਾਸ਼ਟਰ ਸੰਸਥਾ ਨੇ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਰਾਹੀਂ ਇਸ ਵਰ੍ਹੇ ਦੇ ਵਾਤਾਵਰਨ ਦਿਵਸ ਦਾ ਨਾਅਰਾ 'ਆਓ ਕੁਦਰਤ ਨਾਲ ਜੁੜੀਏ...' ਦੇ ਕੇ ਸਮੁੱਚੇ ਸੰਸਾਰ ਨੂੰ ਇਸ ਵਰ੍ਹੇ ਇਸ ਉੱਪਰ ਕੰਮ ਕਰਨ 'ਤੇ ਜ਼ੋਰ ਦਿੱਤਾ ਹੈ। ਸੰਯੁਕਤ ਰਾਸ਼ਟਰ ਦੁਆਰਾ ਅਜਿਹਾ ਸਾਧਾਰਨ ਜਿਹਾ ਨਾਅਰਾ ਦੇ ਕੇ ਸਮੂਹ ...
  Load More
TOPIC

TAGS CLOUD

ARCHIVE


Copyright © 2016-2017


NEWS LETTER