ਵਿਚਾਰ

Monthly Archives: MAY 2018


ਦਾਜ ਤੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ 'ਤੇ ਚਿੰਤਾ
22.05.18 - ਜਸਵੰਤ ਸਿੰਘ 'ਅਜੀਤ'

ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਵਿਦਵਾਨ ਜੱਜਾਂ ਦੇ ਇੱਕ ਬੈਂਚ ਨੇ ਇੱਕ ਪਾਸੇ ਤਾਂ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਉਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਸਵੀਕਾਰ ਕੀਤਾ ਕਿ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਇਨ੍ਹਾਂ ਉਪਰ ਪਹਿਲ ਦੇ ਆਧਾਰ 'ਤੇ ਸੁਣਵਾਈ ਕੀਤੇ ...
  


ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ
ਗ੍ਰਹਿਆਂ ਦੀ ਸਥਿਤੀ ਤੇ ਪੱਤਰਕਾਰੀ ਦੀ ਕੁੰਡਲੀ
22.05.18 - ਮਨੀਸ਼ਾ ਭੱਲਾ

ਬਤੌਰ ਰਿਪੋਰਟਰ ਅਸੀਂ ਕਈ ਹਾਦਸੇ ਕਵਰ ਕਰਦੇ ਹਾਂ। ਉੱਥੇ ਕਵਰੇਜ ਕੇਵਲ ਨੌਕਰੀ ਦਾ ਹਿੱਸਾ ਨਹੀਂ ਹੁੰਦੀ ਬਲਕਿ ਉਸ ਨੂੰ ਸੰਜੀਦਗੀ ਨਾਲ ਕਵਰ ਕਰਨਾ ਜ਼ਿੰਮੇਵਾਰੀ ਵੀ ਹੁੰਦੀ ਹੈ। ਤੁਸੀਂ ਸੰਜੀਦਾ ਪੱਤਰਕਾਰ ਹੋ ਤਾਂ ਸੰਜੀਦਗੀ ਆਪਣੇ ਆਪ ਆ ਜਾਂਦੀ ਹੈ।

ਮੈਂ ਆਪਣੀ 15 ਸਾਲ ਦੀ ...
  


ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ
14.05.18 - ਬਲਰਾਜ ਸਿੰਘ ਸਿੱਧੂ*

ਬਾਬੇ ਆਸਾਰਾਮ ਬਾਪੂ ਨੂੰ ਬਲਾਤਕਾਰ ਦੇ ਕੇਸ ਵਿੱਚ ਉਮਰ ਕੈਦ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਕਈ ਬਾਬੇ ਅਜਿਹੀਆਂ ਕਰਤੂਤਾਂ ਕਾਰਨ ਜੇਲ੍ਹਾਂ ਵਿੱਚ ਬੈਠੇ ਹਨ। ਭਾਰਤ ਵਿੱਚ ਲੱਖਾਂ ਪਾਖੰਡੀ ਬਾਬੇ ਹਨ ਤੇ ਕਰੋੜਾਂ ਉਨ੍ਹਾਂ ਦੇ ਅੰਧ ਭਗਤ। ਹਰੇਕ ਤੀਸਰਾ ਵਿਅਕਤੀ ਕਿਸੇ ਨਾ ਕਿਸੇ ਬਾਬੇ ...
  


ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ
10.05.18 - ਡਾ. ਪਿਆਰਾ ਲਾਲ ਗਰਗ

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਅੱਜ-ਕੱਲ੍ਹ ਸਕੂਲਾਂ ਤੇ ਪਿੰਡਾਂ ਸ਼ਹਿਰਾਂ ਵਿੱਚ ਖਸਰੇ ਦੇ ਟੀਕਾਕਰਨ ਦੀ ਸਰਵ ਵਿਆਪਕ ਮੁਹਿੰਮ ਚਲਾਈ ਹੋਈ ਹੈ। ਸਰਕਾਰੀ ਦਸਤਾਵੇਜਾਂ ਅਨੁਸਾਰ ਇਸ ਮੁਹਿੰਮ ਵਿੱਚ ਸੰਸਾਰ ਸਿਹਤ ਸੰਸਥਾ, ਯੁਨੀਸੈਫ, ਰੈੱਡ ਕਰਾਸ, ਬਿਲ ਤੇ ਮਿਲਿੰਦਾ ਗੇਟ ਫਾਊਂਡੇਸ਼ਨ ਅਤੇ ਹੋਰ ਕਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ...
  


ਸਿੱਖ ਇਤਿਹਾਸ ਨੂੰ ਸੰਭਾਲਣ ਲਈ ਚੇਤੰਨ ਹੋਣ ਦੀ ਲੋੜ
05.05.18 - ਜਸਵੰਤ ਸਿੰਘ 'ਅਜੀਤ'

ਇਉਂ ਜਾਪਦਾ ਹੈ ਕਿ ਜਿਵੇਂ ਕੁਝ ਸ਼ਰਾਰਤੀ ਅਨਸਰ ਵਲੋਂ ਅਕਾਲੀ-ਭਾਜਪਾ ਗਠਜੋੜ ਵਿੱਚ ਸ਼ੰਕਾਵਾਂ ਦੀ ਨੀਂਹ ਰੱਖ ਦਿੱਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਹ ਲੀਡਰਸ਼ਿਪ, ਜੋ ਇਸ ਗਠਜੋੜ ਨੂੰ 'ਨਹੁੰ ਅਤੇ ਮਾਸ ਦਾ ਰਿਸ਼ਤਾ' ਸਵੀਕਾਰਦਾ, ਇਸ ਨੂੰ ਚਟਾਨ ਵਾਂਗ ...
  TOPIC

TAGS CLOUD

ARCHIVE


Copyright © 2016-2017


NEWS LETTER