ਵਿਚਾਰ

Monthly Archives: FEBRUARY 2018


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?
ਮਾਇਆ ਜਾਲ
26.02.18 - ਵਿਨੀਤ ਨਾਰਾਇਣ

2015 ਵਿਚ ਮੈਂ 'ਬੈਂਕਾਂ ਦੇ ਫਰਾਡ' ਉੱਤੇ ਤਿੰਨ ਲੇਖ ਲਿਖੇ ਸਨ। ਅੱਜ ਦੇਸ਼ ਦਾ ਹਰੇਕ ਨਾਗਰਿਕ ਇਸ ਗੱਲ ਤੋਂ ਹੈਰਾਨ-ਪ੍ਰੇਸ਼ਾਨ ਹੈ ਕਿ ਉਸ ਦੇ ਖੂਨ-ਪਸੀਨੇ ਦੀ ਜੋ ਕਮਾਈ ਬੈਂਕ 'ਚ ਜਮ੍ਹਾਂ ਕੀਤੀ ਜਾਂਦੀ ਹੈ, ਉਸ ਨੂੰ ਮੁੱਠੀ ਭਰ ਉਦਯੋਗਪਤੀ ਦਿਨ-ਦਿਹਾੜੇ ਲੁੱਟ ਕੇ ਵਿਦੇਸ਼ ਦੌੜ ਰਹੇ ...
  


ਕੇਂਦਰ ਬਨਾਮ ਸਿੱਖ: ਟਰੂਡੋ ਫੇਰੀ ਨੇ ਵਿਖਾਈ ਦੂਰੀ
24.02.18 - ਉਜਾਗਰ ਸਿੰਘ*

ਪੰਜਾਬੀਆਂ ਨੇ ਜਸਟਿਨ ਟਰੂਡੋ, ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਮੰਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਸਮੇਂ ਉਨ੍ਹਾਂ ਦਾ ਸਵਾਗਤ ਕਰਕੇ ਪਲਕਾਂ 'ਤੇ ਬਿਠਾਇਆ ਪ੍ਰੰਤੂ ਕੇਂਦਰ ਸਰਕਾਰ ਦੀ ਬੇਰੁਖੀ ਹਮੇਸ਼ਾ ਰੜਕਦੀ ਰਹੇਗੀ। ਪੰਜਾਬ 'ਚ ਉਨ੍ਹਾਂ ਦਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ...
  


ਜਥੇਦਾਰਾਂ ਦੀ ਨਿਯੁਕਤੀ ਤੇ ਅਧਿਕਾਰ ਨਿਸ਼ਚਤ ਕਿਉਂ ਨਹੀਂ?
23.02.18 - ਜਸਵੰਤ ਸਿੰਘ 'ਅਜੀਤ'

ਗੱਲ ਸ਼ਾਇਦ ਅਠਾਰਾਂ-ਕੁ ਵਰ੍ਹੇ ਪਹਿਲਾਂ, ਅਰਥਾਤ ਸੰਨ-2000 ਸ਼ੁਰੂ ਦੀ ਹੈ, ਅਕਾਲ ਤਖ਼ਤ ਉਪਰ ਪੰਜ ਸਿੰਘ ਸਾਹਿਬਾਨ ਦੀ ਇਕ ਬੈਠਕ ਹੋਈ ਸੀ, ਜਿਸ ਵਿੱਚ ਹੋਰ ਫੈਸਲੇ ਕਰਨ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਿਦਾਇਤ ਵੀ ਕੀਤੀ ਗਈ ਸੀ ਕਿ ਉਹ 'ਜਲਦੀ ਤੋਂ ਜਲਦੀ ਗੁਰਮਤਿ ...
  


ਮੈਨੂੰ ਇਉਂ ਨਾ ਮਨੋਂ ਵਿਸਾਰ, ਵੇ ਮੈਂ ਤੇਰੀ ਮਾਂ ਦੀ ਬੋਲੀ ਆਂ
ਮਾਂ ਬੋਲੀ ਦਿਵਸ 'ਤੇ ਵਿਸ਼ੇਸ਼
21.02.18 - ਗੁਰਭਜਨ ਸਿੰਘ ਗਿੱਲ

ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਨਾਲ ਸਮੁੱਚੇ ਵਿਸ਼ਵ ਵਿੱਚ ਇਹ ਚਰਚਾ ਆਮ ਹੋ ਗਈ ਹੈ ਕਿ ਆਉਂਦੇ 50 ਵਰ੍ਹਿਆਂ ਵਿੱਚ ਪੰਜਾਬੀ ਭਾਸ਼ਾ ਦਾ ਵਜੂਦ ਖਤਮ ਹੋਣ ਦੀਆਂ ਸੰਭਾਵਨਾਵਾਂ ਹਨ। ਕੁਲਦੀਪ ਨਈਅਰ ਨੇ ਜਦੋਂ ਇਹ ਟਿੱਪਣੀ ਕੁਝ ਵਰ੍ਹੇ ਪਹਿਲਾਂ ਇਸ ਰਿਪੋਰਟ ਦੇ ਹਵਾਲੇ ਨਾਲ ਕੀਤੀ ਸੀ ਤਾਂ ...
  


ਪੰਜਾਬੀਏ ਜ਼ੁਬਾਨੇ ਤੇਰਾ ਕੌਣ ਬੇਲੀ?
10.02.18 - ਪ੍ਰੋ. ਰਜਿੰਦਰ ਪਾਲ ਸਿੰਘ ਬਰਾੜ

ਜੇ ਸੜਕਾਂ ਦੇ ਮੀਲ ਪੱਥਰ ਜਾਂ ਦਿਸ਼ਾ ਦੱਸਣ ਵਾਲੇ ਸਾਈਨ ਬੋਰਡ ਉੱਪਰ ਅੰਗਰੇਜ਼ੀ-ਹਿੰਦੀ ਪਹਿਲਾਂ ਅਤੇ ਪੰਜਾਬੀ ਤੀਜੇ ਸਥਾਨ ਉੱਪਰ ਲਿਖੀ ਜਾਵੇ ਜਾਂ ਨਾ ਵੀ ਲਿਖੀ ਜਾਵੇ ਤਾਂ ਕੀ ਫਰਕ ਪੈਂਦਾ ਹੈ? ਜੇ ਪੰਜਾਬ ਦਾ ਮੁੱਖ ਮੰਤਰੀ ਅੰਗਰੇਜ਼ੀ ਵਿੱਚ ਤੇ ਕੋਈ ਸਿੱਖਿਆ ਮੰਤਰੀ ਕਦੇ ਸੰਸਕ੍ਰਿਤ ਵਿੱਚ ...
  Load More
TOPIC

TAGS CLOUD

ARCHIVE


Copyright © 2016-2017


NEWS LETTER