ਵਿਚਾਰ

Monthly Archives: DECEMBER 2018


ਪੰਚਾਇਤੀ ਚੋਣਾਂ ਵਿੱਚ ਸਰਬਸੰਮਤੀ ਦੀ ਮਹੱਤਤਾ
17.12.18 - ਗੋਬਿੰਦਰ ਸਿੰਘ ਢੀਂਡਸਾ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਨਾਲ ਹੀ ਪਿੰਡਾਂ ਦੀ ਸਿਆਸਤ ਨੇ ਜ਼ੋਰ ਪਕੜ ਲਿਆ ਹੈ। ਸਾਡੇ ਦੇਸ ਦਾ ਦੁਖਾਂਤ ਹੀ ਹੈ ਕਿ ਲੋਕਤੰਤਰ ਦੀ ਮੁੱਢਲੀ ਕੜੀ ਪੰਚਾਇਤਾਂ, ਜਿਨ੍ਹਾਂ ਨੇ ਪਿੰਡਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣੀ ਹੁੰਦੀ ਹੈ, ਉਹ ਇਸ ਤਰ੍ਹਾਂ ਗੰਧਲੀ ਰਾਜਨੀਤੀ ਦੀ ...
  


ਕਾਂਗਰਸ ਪਾਰਟੀ ਦੇ ਨੇਤਾ ਆਪਣੀਆਂ ਅਸਫਲਤਾਵਾਂ ਤੋਂ ਸਬਕ ਨਹੀਂ ਸਿਖਦੇ
ਕਾਂਗਰਸ ਦਾ ਕਾਟੋ ਕਲੇਸ਼
14.12.18 - ਉਜਾਗਰ ਸਿੰਘ

ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 10 ਸਾਲ ਦੇ ਬਨਵਾਸ ਕੱਟਣ ਤੋਂ ਬਾਅਦ ਜਨਵਰੀ 2017 'ਚ ਬਣੀ ਸੀ। ਕਾਂਗਰਸ ਪਾਰਟੀ ਦੇ ਨੇਤਾ ਅਜੇ ਵੀ ਆਪਣੀਆਂ ਗਲਤੀਆਂ ਅਤੇ ਆਦਤਾਂ ਵਿੱਚ ਸੁਧਾਰ ਨਹੀਂ ਲਿਆ ਰਹੇ। ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ ...
  


ਜਦੋਂ ਹਾਲਾਤ ਨੇ ਦਿੱਲੀ ਦੀ ਰਾਜਨੀਤੀ ਬਦਲ ਦਿੱਤੀ!
14.12.18 - ਜਸਵੰਤ ਸਿੰਘ 'ਅਜੀਤ'

ਜਦੋਂ ਨਿੱਤ ਅਨੁਸਾਰ ਮਜ਼ਮੂਨ ਲਿਖਣ ਲਈ ਕਿਸੇ ਮੁੱਦੇ ਦੀ ਤਲਾਸ਼ ਵਿੱਚ ਰਿਕਾਰਡ ਵਿਚਲੀਆਂ ਪੁਰਾਣੀਆਂ ਅਖ਼ਬਾਰਾਂ ਦੀਆਂ ਕਟਿੰਗਾਂ ਵਾਲੀਆਂ ਫਾਈਲਾਂ ਫਰੋਲ ਰਿਹਾ ਸਾਂ ਕਿ ਅਚਾਨਕ ਹੀ ਦਿੱਲੀ ਦੇ ਇਕ ਸਾਬਕਾ ਡੀ.ਆਈ.ਜੀ. ਪਦਮ ਰੋਸ਼ਾ ਦੇ ਮਜ਼ਮੂਨ "ਜਦੋਂ ਗੁਰਦੁਆਰਾ ਸੀਸਗੰਜ 'ਤੇ ਹਮਲਾ ਹੋਇਆ" ਦੀ ਕਟਿੰਗ ਸਾਹਮਣੇ ਆ ਗਈ, ...
  


ਕਾਂਗਰਸ ਵੱਲੋਂ ਭਰੋਸਾ ਦਿਵਾਉਣਾ ਤੇ ਅਕਾਲੀਆਂ ਦੀ ਮੁਆਫ਼ੀ ਮੁਹਿੰਮ ਦਾ ਇੱਕੋ ਸਮੇਂ ਹੋਣਾ ਕਰਦਾ ਹੈ ਕਈ ਸਵਾਲ ਖੜ੍ਹੇ
ਬਰਗਾੜੀ ਇਨਸਾਫ਼ ਮੋਰਚੇ ਦੀ ਸਮਾਪਤੀ
10.12.18 - ਡਾ. ਮਨਜੀਤ ਸਿੰਘ ਸਰਾਂ

ਬੇਸ਼ੱਕ ਪੰਜਾਬ ਸਰਕਾਰ ਨੇ ਬਰਗਾੜੀ ਮੋਰਚੇ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਨ ਤੌਰ 'ਤੇ ਮੰਨਿਆ ਜਾ ਰਿਹਾ ਹੈ ਪਰ ਸਰਕਾਰਾਂ ਦੇ ਨਿਰੇ ਭਰੋਸੇ 'ਤੇ ਹੀ ਕੋਈ ਸੰਘਰਸ਼ ਖਤਮ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਸਰਕਾਰ ਤੇ ਇਨਸਾਫ਼ ਮੋਰਚੇ 'ਚ ...
  


ਕਿਹੜੇ ਪਾਪਾਂ ਦਾ ਪਸ਼ਚਾਤਾਪ ਕਰ ਰਿਹੈ 'ਫ਼ਖਰ-ਏ-ਕੌਮ' ਤੇ ਉਸ ਦਾ ਦਲ?
ਜੋ ਪਾਪ ਪਿਛਲੇ 11 ਸਾਲਾਂ ਤੋਂ ਨਹੀਂ ਮੰਨੇ, ਉਨ੍ਹਾਂ ਦਾ ਹੁਣ ਪਸ਼ਚਾਤਾਪ?
08.12.18 - ਨਰਿੰਦਰ ਪਾਲ ਸਿੰਘ

ਬਾਦਲ ਦਲ ਦੀ ਬੀਤੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ  ਕੋਰ ਕਮੇਟੀ ਵਲੋਂ ਲਏ ਇੱਕ ਅਹਿਮ ਫੈਸਲੇ ਅਨੁਸਾਰ ਦਲ ਦੀ ਸਮੁਚੀ ਲੀਡਰਸ਼ਿਪ, ਸ਼੍ਰੋਮਣੀ ਕਮੇਟੀ ਮੈਂਬਰਾਨ ਅਤੇ ਵਰਕਰ 8 ਦਸੰਬਰ ਤੋਂ 10 ਦਸੰਬਰ ਤੀਕ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਸਾਰੀਆਂ ਸੇਵਾਵਾਂ ਨਿਭਾਉਣਗੇ ਜੋ ਕਿ ਗੁਰਬਾਣੀ ਜਾਂ ਗੁਰਸਿਧਾਤਾਂ ਦੀ ...
  Load More
TOPIC

TAGS CLOUD

ARCHIVE


Copyright © 2016-2017


NEWS LETTER