ਵਿਚਾਰ

Monthly Archives: NOVEMBER 2017


ਵਿਕਰਾਲ ਪੰਥਕ ਚੁਣੌਤੀਆਂ ਸਨਮੁੱਖ ਕੌਣ ਸਫ਼ਲ ਸ਼੍ਰੋਮਣੀ ਕਮੇਟੀ ਪ੍ਰਧਾਨ ਹੋ ਸਕਦੈ?
25.11.17 - ਦਰਬਾਰਾ ਸਿੰਘ ਕਾਹਲੋਂ*

ਹਰ ਸਾਲ ਸਿੱਖਾਂ ਦੀ ਤਾਕਤਵਰ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨਵੰਬਰ ਮਹੀਨੇ ਹੋਣ ਕਰਕੇ ਸਿੱਖ ਸਿਆਸਤ ਅਤੇ ਪੰਥਕ ਮਸਲੇ ਪੂਰੀ ਤਰ੍ਹਾਂ ਗਰਮਾ ਜਾਂਦੇ ਹਨ। ਸਿੱਖ ਰਾਜਨੀਤੀ ਅਤੇ ਧਾਰਮਿਕ ਸੰਸਥਾਵਾਂ ਦੀ ਸਿਰਮੌਰ ਸ਼ਕਤੀ ਜੋ ਹਕੀਕਤ ਅਤੇ ਅਮਲ ਵਿਚ ਸਿੱਖ ਸਿਆਸਤ ਦੇ ਅਜੋਕੇ ਬਾਬਾ ...
  


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ
13.11.17 - ਸੁਖਪਾਲ ਸਿੰਘ ਅਤੇ ਬਲਦੇਵ ਸਿੰਘ ਢਿੱਲੋਂ*

ਫਰੀਦਕੋਟ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਲਗਾਏ ਕਿਸਾਨ ਮੇਲੇ ਮੌਕੇ ਜਦੋਂ ਇੱਕ ਬਜ਼ੁਰਗ ਕਿਸਾਨ ਨੇ ਖੇਤੀ ਮਾਹਿਰਾਂ ਨੂੰ ਹੱਥ ਜੋੜਦਿਆਂ ਕਿਹਾ ਕਿ ਤੁਸੀਂ ਸਾਨੂੰ ਸਿਰਫ਼ ਖੇਤੀ ਸਿਫ਼ਾਰਸ਼ਾਂ  ਬਾਰੇ ਹੀ ਚਾਣਨਾ ਨਾ ਪਾਓ ਬਲਕਿ ਕਿਰਸਾਨੀ ਭਾਈਚਾਰੇ ਦੇ ਮੱਥੇ 'ਤੇ ਕਲੰਕ ਬਣਦੇ ਜਾ ਰਹੇ ਖੁਦਕੁਸ਼ੀਆਂ ਦੇ ਮਸਲੇ ...
  


ਕੈਟੇਲੋਨੀਆ ਦੀ ਅਜ਼ਾਦੀ ਪੂਰੀ ਕੌਮ ਦੀ ਇਕਜੁਟਤਾ ਬਗੈਰ ਸੰਭਵ ਨਹੀਂ
12.11.17 - ਦਰਬਾਰਾ ਸਿੰਘ ਕਾਹਲੋਂ*

21ਵੀਂ ਸਦੀ ਦੇ ਦੂਸਰੇ ਦਹਾਕੇ ਦੇ ਅਜੋਕੇ ਦੌਰ ਵਿਚ ਆਖਰ ਸਪੇਨ ਦੀ ਖੁਦਮੁਖ਼ਤਾਰ ਕੌਮੀਅਤ ਕੈਟੇਲੋਨੀਆ ਨੇ 27 ਅਕਤੂਬਰ, 2017 ਨੂੰ ਆਪਣੇ ਸਵੈ ਨਿਰਣੇ ਦੇ ਅਧਿਕਾਰ ਤਹਿਤ ਆਪਣੇ ਆਪ ਨੂੰ ਆਜ਼ਾਦ, ਪ੍ਰਭੂਸੱਤਾ ਸੰਪੰਨ, ਸਮਾਜਵਾਦੀ ਰਾਜ ਐਲਾਨ ਕਰ ਦਿਤਾ ਹੈ। 135 ਮੈਂਬਰ ਕੈਟੇਲੋਨ ਨੈਸ਼ਨਲ ਅਸੈਂਬਲੀ ਵਿਚ 70 ...
  


ਮੁੜ ਆ ਗਿਐ ਨਵੰਬਰ!
ਜ਼ਖਮਾਂ ਨੂੰ ਕੁਰੇਦ ਜਾਣ ਲਈ
10.11.17 - ਜਸਵੰਤ ਸਿੰਘ 'ਅਜੀਤ'

ਤੇਤੀ ਵਰ੍ਹੇ ਪਹਿਲਾਂ ਵਾਪਰੇ ਦੁਖਦਾਈ ਕਾਂਡ ਦੀਆਂ ਯਾਦਾਂ ਲੈ ਕੇ ਨਵੰਬਰ ਮੁੜ ਆ ਗਿਐ! ਨਵੰਬਰ-84 ਭਾਰਤੀ ਇਤਿਹਾਸ ਵਿੱਚ ਇਕ ਅਜਿਹਾ ਕਾਲਾ ਕਾਂਡ ਜੋੜ ਗਿਆ ਹੈ, ਜੋ ਪੜ੍ਹ-ਸੁਣ ਆਉਣ ਵਾਲੀਆਂ ਪੀੜ੍ਹੀਆਂ ਸ਼ਰਮ ਤੇ ਨਫਰਤ ਦੇ ਨਾਲ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ। ਸਮੇਂ ਦੀ ...
  



TOPIC

TAGS CLOUD

ARCHIVE


Copyright © 2016-2017










NEWS LETTER