ਵਿਚਾਰ

Monthly Archives: NOVEMBER 2016


ਆਪਣੇ ਵਜੂਦ ਲਈ ਲੜਦੀ ਵੈਜੰਤੀ
30.11.16 - ਵੈਜੰਤੀ ਵਸੰਤਾ ਮੋਗਲੀ

ਮੈਂ ਸਕੂਲ ਵਿੱਚ ਸੀ ਜਦੋਂ ਯੋਨ ਅਤੇ ਸਰੀਰਕ ਹਿੰਸਾ ਦੀ ਸ਼ਿਕਾਰ ਹੋਈ। ਬਾਲਗ ਹੋਣ ਦੇ ਬਾਅਦ ਵੀ ਮੈਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ ਲੇਕਿਨ ਮੈਂ ਪੀੜਤ ਮਹਿਸੂਸ ਕਰਨ ਦੀ ਥਾਂ ਉਸ ਤੋਂ ਉਭਰਨ ਅਤੇ ਲੜਨ ਦਾ ਰਸਤਾ ਚੁਣਿਆ।

ਆਪਣੇ ਅਧਿਕਾਰਾਂ ਨੂੰ ਹਾਸਲ ਕਰਨ ਲਈ ਭੇਦਭਾਵ ਵਾਲੇ ਸਮਾਜ ...
  


ਸਵਾਲ ਪੁੱਛਣਾ ਕਾਲੇ ਧਨ ਦਾ ਸਮਰਥਨ ਕਰਨਾ ਨਹੀਂ ਹੈ ਸਰ
18.11.16 - ਰਵੀਸ਼ ਕੁਮਾਰ

14 ਨਵੰਬਰ ਦੇ ਇਕਨੋਮਿਕਸ ਟਾਈਮਸ ਦੀ ਖ਼ਬਰ ਹੈ ਕਿ ਕਮਾਈ ਤੋਂ ਜ਼ਿਆਦਾ ਜਾਇਦਾਦ ਉੱਤੇ 200 ਫੀਸਦੀ ਦਾ ਜੁਰਮਾਨਾ ਕਿਵੇਂ ਲਗਾਈਏ, ਇਸਨੂੰ ਲੈ ਕੇ ਇਨਕਮ ਟੈਕਸ ਅਧਿਕਾਰੀ ਦੁਵਿਧਾ ਵਿੱਚ ਹਨ। ਵਿੱਤ ਮੰਤਰਾਲੇ ਦੇ ਅਧਿਕਾਰੀ ਨੇ ਨੋਟਬੰਦੀ ਦੇ ਤੁਰੰਤ ਬਾਅਦ ਇਸਦਾ ਐਲਾਨ ਕੀਤਾ ਸੀ। ਇਨਕਮ ਟੈਕਸ ਅਧਿਕਾਰੀਆਂ ...
  


ਸਾਦਮੁਰਾਦੀ ਕਦਵਾਰ ਸ਼ਖ਼ਸੀਅਤ: ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ
07.11.16 - ਦਿਲਜੀਤ ਸਿੰਘ ‘ਬੇਦੀ’

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦਾ ਇਤਿਹਾਸ ਇਸ ਗਲ ਦੀ ਸਾਖੀ ਭਰਦਾ ਹੈ ਕਿ ਇਸ ਸੰਸਥਾ ਨੇ ਹਰ ਔਖੀ, ਬਿਖ਼ਮ ਤੇ ਸੰਕਟ ਵਾਲੀ ਸਥਿਤੀ ਵਿਚ ਕੌਮ ਦੀਆਂ ਇੱਛਾਵਾਂ ਦੀ ਤਰਜ਼ਮਾਨੀ ਹੀ ਨਹੀਂ ਕੀਤੀ, ਸਗੋਂ ਯਾਦਗਾਰੀ ਅਗਵਾਈ ਦੇ ਕੇ ਕੌਮ ਦੀ ਚੜ੍ਹਦੀ ਕਲਾ ਲਈ ਲੋਕਤੰਤਰਿਕ ...
  


'ਸਰਕਾਰ ਵੱਲੋਂ ਕੀਤੀ ਗਈ ਆਲੋਚਨਾ ਪੱਤਰਕਾਰ ਲਈ ਮਾਣ ਦੀ ਗੱਲ': ਰਾਜਕਮਲ ਝਾ
05.11.16 - ਰਵੀਸ਼ ਕੁਮਾਰ

ਦੋ ਨਵੰਬਰ ਨੂੰ ਰਾਜਧਾਨੀ ਦਿੱਲੀ ਵਿੱਚ ਰਾਮਨਾਥ ਗੋਇਨਕਾ ਐਵਾਰਡ ਦਿੱਤਾ ਗਿਆ। ਸਾਰਿਆਂ ਨੂੰ ਵਧਾਈ। ਇਸ ਮੌਕੇ ਉੱਤੇ ਪ੍ਰਧਾਨਮੰਤਰੀ ਦਾ ਵੀ ਭਾਸ਼ਣ ਹੋਇਆ। ਆਖਿਰ ਵਿੱਚ ਧੰਨਵਾਦ ਭਾਸ਼ਣ ਦਿੰਦੇ ਵਕਤ ਇੰਡੀਅਨ ਐਕਸਪ੍ਰੈਸ ਦੇ ਸੰਪਾਦਕ ਰਾਜਕਮਲ ਝਾ ਨੇ ਪ੍ਰਧਾਨਮੰਤਰੀ ਦੇ ਸਾਹਮਣੇ ਦੋ ਸ਼ਬਦ ਕਹੇ, ਜੋ ਯਾਦ ਰੱਖੇ ਜਾਣ ...
  


ਤਲਾਕ, ਤਲਾਕ, ਤਲਾਕ ਬਨਾਮ ਯੂਨੀਵਰਸਲ ਸਿਵਿਲ ਕੋਡ
03.11.16 - ਜਸਵੰਤ ਸਿੰਘ ਅਜੀਤ

'ਤਲਾਕ, ਤਲਾਕ, ਤਲਾਕ' ਅਰਥਾਤ 'ਤਿੰਨ ਤਲਾਕ' ਦੇ ਮੁੱਦੇ ਨੂੰ ਲੈ ਕੇ ਭਾਰਤੀ ਰਾਜਨੀਤੀ ਵਿੱਚ ਇੱਕ ਉਭਾਲ ਜਿਹਾ ਆਇਆ ਹੋਇਆ ਹੈ। ਇਸ ਮੁੱਦੇ [ਤਿੰਨ ਤਲਾਕ] ਉਪਰ ਹੋ ਰਹੀ ਚਰਚਾ ਨੇ ਦੇਸ਼ ਹਿਤਾਂ ਨਾਲ ਸਬੰਧਤ ਕਈ ਮਹਤੱਤਾ ਪੂਰਣ ਮੁਦਿਆਂ ਉਪਰ ਹੋਣ ਵਾਲੀ ਚਰਚਾ ਨੂੰ ਪਿਛੇ ਛੱਡ ਦਿੱਤਾ। ...
  TOPIC

TAGS CLOUD

ARCHIVE


Copyright © 2016-2017


NEWS LETTER