ਵਿਚਾਰ
ਲਿਖਤੁਮ ਬਾਦਲੀਲ
ਹਮ ਹੋਂਗੇ ਕਾਮਯਾਬ, ਹਮ ਨਾਗਰਿਕ ਦੇਖੇਂਗੇ
- ਐੱਸ ਪੀ ਸਿੰਘ*
ਹਮ ਹੋਂਗੇ ਕਾਮਯਾਬ, ਹਮ ਨਾਗਰਿਕ ਦੇਖੇਂਗੇ"ਹਮ ਹੋਂਗੇ ਕਾਮਯਾਬ" ਅਤੇ "ਐ ਮਾਲਿਕ ਤੇਰੇ ਬੰਦੇ ਹਮ" — ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਅਸੀਂ ਦੋਵੇਂ ਹੱਥ ਜੋੜ ਇਹ ਗਾਣੇ ਗਾਉਂਦੇ। ਜਦੋਂ ਜਵਾਨੀ ਅਤੇ ਅੰਗਰੇਜ਼ੀ ਇਕੱਠੇ ਮਿਲੇ ਤਾਂ ਪਤਾ ਲੱਗਿਆ ਪਈ ਕਵੀ ਗਿਰਿਜਾ ਕੁਮਾਰ ਮਾਥੁਰ ਨੇ "ਹਮ ਹੋਂਗੇ ਕਾਮਯਾਬ" ਅੰਗਰੇਜ਼ੀ ਵਾਲੇ We Shall Overcome ਤੋਂ ਅਨੁਵਾਦ ਕੀਤਾ ਸੀ। ਸੋ ਰੇਡੀਓ ਦੀ ਮਾਰਫ਼ਤ Pete Seeger ਨਾਲ ਵੀ ਯਾਰੀ ਪੈ ਗਈ। ਬਾਕੀ ਵੀ ਬੜਿਆਂ ਨੇ ਗਾਇਆ, ਪਰ ਵਿਸ਼ਵੀ ਤਰਾਨੇ ਦੇ ਤੌਰ 'ਤੇ Pete Seeger ਨੇ ਇਹਨੂੰ ਬੜੀ ਮਕਬੂਲੀਅਤ ਦਿਵਾਈ।

ਬਾਈਬਲ ਤੋਂ ਸਫ਼ਰ ਕਰਕੇ 60ਵਿਆਂ ਵਿੱਚ ਅਮਰੀਕਾ ਦੀ ਨਾਗਰਿਕ ਸੁਧਾਰ ਲਹਿਰ (Civil Rights Movement) ਦੇ ਕੌਮੀ ਤਾਰਾਨੇ ਅਤੇ ਫਿਰ "ਹਮ ਹੋਂਗੇ ਕਾਮਯਾਬ" ਬਣ ਕੇ ਸਾਡੀ ਝੋਲੀ ਪਏ ਇਸ ਗਾਣੇ ਬਾਰੇ Pete Seeger ਨੇ ਕਿਹਾ ਸੀ: "ਗਾਣਿਆਂ ਨੇ ਦੁਨੀਆਂ ਨਹੀਂ ਬਦਲ ਸਕਣੀ, ਪਰ ਕਿਤਾਬਾਂ ਜਾਂ ਭਾਸ਼ਣਾਂ ਨੇ ਵੀ ਇਹ ਨਹੀਂ ਕਰ ਸਕਣਾ… ਗਾਣੇ ਬੜੀ ਔਂਤਰੀ ਸ਼ੈਅ ਹੁੰਦੇ ਹਨ। ਇਹ ਬਾਰਡਰ ਪਾਰ ਕਰ ਜਾਂਦੇ ਨੇ, ਜੇਲ੍ਹਾਂ ਵਿੱਚ ਵੜ ਜਾਂਦੇ ਨੇ। ਸਖ਼ਤ-ਜਾਨ ਪਿੰਜਰੇ ਤੋੜ ਘੁਸ ਜਾਂਦੇ ਨੇ। ਜੇ ਸ਼ਾਸਕਾਂ ਨੂੰ ਪਤਾ ਲੱਗ ਜਾਂਦਾ ਕਿ ਗਾਣੇ ਕਿੱਡੀ ਸ਼ੈਅ ਹੁੰਦੇ ਨੇ ਤਾਂ ਉਹਨਾਂ ਪਤਾ ਨਹੀਂ ਮੇਰਾ ਤੇ ਮੇਰੇ ਵਰਗਿਆਂ ਦਾ ਕੀ ਹਸ਼ਰ ਕਰਨਾ ਸੀ।"

Pete ਨੂੰ ਕੋਈ ਭੁਲੇਖਾ ਹੋਵੇਗਾ, ਸ਼ਾਸਕਾਂ ਨੂੰ ਹੁਣ ਔਂਤਰੀਆਂ ਸ਼ੈਆਂ ਦਾ ਚੰਗੀ ਤਰ੍ਹਾਂ ਪਤਾ ਹੈ। ਤਾਂ ਹੀ ਤਾਂ ਉਹ ਕਾਮਯਾਬ ਹਨ ਅਤੇ ਅਸੀਂ "ਹਮ ਦੇਖੇਂਗੇ" ਵੀ ਨਹੀਂ ਗਾ ਸਕਦੇ।  

ਜਦੋਂ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਕਿਹੜੇ ਧਰਮ ਦੇ ਲੋਕ ਬਾਰਡਰ ਪਾਰ ਕਰਕੇ ਭਾਰਤੀ ਨਾਗਰਿਕ ਨਹੀਂ ਬਣ ਸਕਦੇ ਤਾਂ ਫਿਰ ਕਿਸ ਨੇ ਬਿਨਾਂ ਵੀਜ਼ਾ ਆਏ ਕਿਸੇ ਕਾਫ਼ਰ ਗਾਣੇ ਨੂੰ ਇੱਥੇ ਗੂੰਜਣ ਦੀ ਇਜਾਜ਼ਤ ਦੇਣੀ ਸੀ? 

ਇਸ ਲਈ ਬੀਤੇ ਹਫਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਦੇ ਪ੍ਰਬੰਧਕਾਂ ਨੇ ਉਨ੍ਹਾਂ ਵਿਦਿਆਰਥੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਜਿਨ੍ਹਾਂ ਫ਼ੈਜ਼ ਅਹਿਮਦ ਫ਼ੈਜ਼ ਦੇ "ਹਮ ਦੇਖੇਂਗੇ" ਵਾਲੇ ਬੋਲ ਗਾਏ ਸਨ। ਉੱਥੋਂ ਦੀ ਫ਼ੈਕਲਟੀ ਵਿੱਚੋਂ ਇਤਰਾਜ਼ ਆਇਆ ਸੀ ਕਿ ਜਦੋਂ ਵਿਦਿਆਰਥੀਆਂ ਨੇ ਗਾਇਆ ਕਿ "ਜਬ ਅਰਜ਼-ਏ-ਖ਼ੁਦਾ ਕੇ ਕਾਬੇ ਸੇ/ ਸਭ ਬੁੱਤ ਉਠਵਾਏ ਜਾਏਂਗੇ/ ਹਮ ਅਹਿਲ-ਏ-ਸਫ਼ਾ ਮਰਦੂਦ-ਏ-ਹਰਮ/ ਮਸਨਦ ਪੇ ਬਿਠਾਏ ਜਾਏਂਗੇ/ ਸਬ ਤਾਜ ਉਛਾਲੇ ਜਾਏਂਗੇ/ ਸਬ ਤਖ਼ਤ ਗਿਰਾਏ ਜਾਏਂਗੇ/ ਹਮ ਦੇਖੇਂਗੇ" ਤਾਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋ ਗਈਆਂ ਅਤੇ ਸਥਿਤੀ ਬਹੁਤ ਖ਼ਤਰਨਾਕ ਮੋੜ ਲੈ ਸਕਦੀ ਸੀ।  

ਪ੍ਰਬੰਧਕਾਂ ਨੇ ਬੀਤੇ ਹਫ਼ਤੇ ਵਿਦਿਆਰਥੀਆਂ ਨੂੰ ਨਵੇਂ ਨਾਗਰਿਕਤਾ ਕਾਨੂੰਨ ਵਿਰੁੱਧ ਕੱਢੇ ਮਾਰਚ ਬਾਰੇ ਲਿਖਿਆ ਸੰਪਾਦਕੀ ਵੀ ਵਾਪਸ ਲੈਣ ਲਈ ਹੁਕਮ ਚਾੜ੍ਹ ਦਿੱਤਾ, ਜਿਸ ਨੂੰ ਮੰਨਦਿਆਂ ਵਿਦਿਆਰਥੀਆਂ ਨੇ ਹੁਣ ਲਿਖਿਆ ਹੈ ਕਿ ਉਹ ਆਪਣੇ ਸੰਪਾਦਕੀ ਵਿਚਲੇ ਸ਼ਬਦਾਂ ਪ੍ਰਤੀ ਸਮਰਪਿਤ ਹਨ ਪਰ ਮਜਬੂਰੀ ਵਿੱਚ ਇਹਨੂੰ ਹਟਾਉਣਾ ਪੈ ਰਿਹਾ ਹੈ।  

ਫ਼ੈਜ਼ ਸਾਹਿਬ ਦਾ ਇਹ ਗਾਣਾ ਅਜਿਹੇ ਸਲੂਕ ਦਾ ਪਹਿਲੋਂ ਹੀ ਚੰਗੀ ਤਰ੍ਹਾਂ ਆਦੀ ਹੈ। ਇਹ ਗਾਣਾ ਉਨ੍ਹਾਂ 1979 ਵਿੱਚ ਲਿਖਿਆ ਸੀ ਪਰ ਸਾਡੇ ਉਪ-ਮਹਾਂਦੀਪ ਵਿੱਚ ਇਹ ਅਸਮਾਨੀ ਬਿਜਲੀ ਵਾਂਗ 1986 ਵਿੱਚ ਲਿਸ਼ਕਿਆ। ਫ਼ੈਜ਼ ਸਾਹਿਬ ਨੂੰ ਗਿਆਂ ਅਜੇ ਮਸਾਂ ਸਵਾ ਸਾਲ ਹੀ ਹੋਇਆ ਸੀ ਜਦੋਂ ਲਾਹੌਰ ਦੇ ਅਲਹਮਰਾ ਆਰਟਸ ਕੌਂਸਲ ਵਾਲੇ ਹਾਲ ਵਿੱਚ ਇਕਬਾਲ ਬਾਨੋ ਨੇ ਇਹ ਬੋਲ ਗਾਏ ਸਨ।  

ਫਰਵਰੀ ਦਾ ਠੰਢਾ ਯੱਖ ਦਿਨ ਸੀ। ਹਰ ਸਤਰ ਵਿੱਚੋਂ ਬਗਾਵਤੀ ਅੰਗਾਰੇ ਨਿਕਲ ਰਹੇ ਸਨ। ਫ਼ੌਜੀ ਜਰਨੈਲ ਜ਼ਿਆ-ਉਲ-ਹੱਕ ਦੀ ਹਕੂਮਤ ਸੀ। ਵਿਰੋਧੀ ਭੁੱਟੋ ਨੂੰ ਫਾਂਸੀ ਲਟਕਾਉਣ ਬਾਅਦ ਕੋਈ ਉਹਦਾ ਵਾਲ ਵੀ ਵਿੰਗਾ ਨਹੀਂ ਸੀ ਕਰ ਸਕਿਆ। ਉਹਦੇ 'ਤੇ ਆਪਣੇ ਮੁਲਕ ਨੂੰ ਸੱਚੀਮੁੱਚੀਂ ਮਜ਼ਬੂਤ "ਮੁਸਲਿਮ ਰਾਸ਼ਟਰ" ਬਣਾਉਣ ਦਾ ਭੂਤ ਤਾਰੀ ਸੀ। ਪਰ ਇਕਬਾਲ ਬਾਨੋ ਤਾਂ ਫ਼ੈਜ਼ ਸਾਹਿਬ ਦੇ ਸ਼ੈਦਾਈ ਪ੍ਰਸ਼ੰਸਕਾਂ ਵਿੱਚੋਂ ਰਹੀ ਸੀ। ਉਸ ਫਰਵਰੀ ਦੀ 13 ਤਰੀਕ ਨੂੰ ਫ਼ੈਜ਼ ਸਾਹਿਬ ਦਾ ਜਨਮਦਿਨ ਸੀ, ਉਹ ਤਨ 'ਤੇ ਬਗਾਵਤ ਲਪੇਟ ਕੇ ਆ ਗਈ। ਮੌਲਾਣਿਆਂ ਨੇ ਸਾੜੀ ਨੂੰ ਕਾਫਰਾਂ ਦਾ ਪਹਿਰਾਵਾ ਐਲਾਨ ਦਿੱਤਾ ਸੀ, ਪਰ ਇਕਬਾਲ ਬਾਨੋ ਨੇ ਤਾਂ ਰੰਗ ਵੀ ਕਾਲਾ ਚੁਣਿਆ ਸੀ। 

ਖੱਚਾ-ਖੱਚ ਭਰੇ ਹਾਲ ਵਿੱਚ ਬੋਲ ਉਹਦੇ ਗਾਏ ਜਾ ਰਹੇ ਸਨ ਜਿਸ ਨਵੇਂ-ਨਵੇਂ ਬਣੇ ਪਾਕਿਸਤਾਨ ਵਿੱਚ ਪਹੁੰਚਦਿਆਂ ਹੀ ਕਮਿਊਨਿਸਟ ਪਾਰਟੀ ਦੀ ਨੀਂਹ ਰੱਖ ਦਿੱਤੀ, ਫਿਰ 1951 ਵਿੱਚ ਲਿਆਕਤ ਖਾਨ ਦਾ ਤਖਤਾ ਉਲਟਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਹੋ ਗਿਆ, ਚਾਰ ਸਾਲ ਜੇਲ੍ਹ ਵਿੱਚ ਗੁਜ਼ਾਰੇ, ਦੇਸ਼ ਦੇਸ਼ਾਂਤਰ ਘੁੰਮਿਆ, ਗਾਲਿਬ ਤੋਂ ਬਾਅਦ ਇਸ ਉਪ-ਮਹਾਂਦੀਪ ਦਾ ਸਭ ਤੋਂ ਵੱਧ ਮਕਬੂਲ ਕਵੀ ਮੰਨਿਆ ਗਿਆ। ਉਮਰ ਭਰ Marxism ਨੂੰ ਪ੍ਰਣਾਇਆ ਰਿਹਾ। ਇਸ ਧਰਮ ਨੂੰ ਮੰਨਣ ਵਾਲਿਆਂ ਲਈ ਤਾਂ ਸਾਡੇ ਇੱਥੇ ਹੀ ਅੱਜਕੱਲ੍ਹ ਬੜੇ ਖਤਰਨਾਕ ਲਕਬ ਵਰਤੇ ਜਾਂਦੇ ਹਨ, ਪਾਕਿਸਤਾਨ ਵਰਗੇ ਇਸਲਾਮੀ ਮੁਲਕ ਵਿੱਚ ਉਸ ਨਾਸਤਕ-ਕਮਿਊਨਿਸਟ-ਬਾਗੀ ਦੇ ਬੋਲਾਂ ਨੂੰ ਕਿਸ ਝੱਲਣਾ ਸੀ?

ਜਦੋਂ ਫ਼ਿਜ਼ਾ ਵਿੱਚ ਬੋਲ ਗੂੰਜੇ — "ਸਬ ਤਾਜ ਉਛਾਲੇ ਜਾਏਂਗੇ/ ਸਬ ਤਖ਼ਤ ਗਿਰਾਏ ਜਾਏਂਗੇ" —  ਤਾਂ ਹਜੂਮ ਭੜਕ ਉੱਠਿਆ। ਜ਼ਿੰਦਾਬਾਦ! ਜ਼ਿੰਦਾਬਾਦ!! ਦੇ ਨਾਅਰੇ ਲੱਗ ਰਹੇ ਸਨ। ਕੁੱਝ ਪਲਾਂ ਲਈ ਤਾਂ ਇਕਬਾਲ ਬਾਨੋ ਨੂੰ ਗਾਣਾ ਰੋਕਣਾ ਪੈ ਗਿਆ ਸੀ। ਇਹ ਜ਼ਿਆ-ਉਲ-ਹਕ਼ ਦਾ ਪਾਕਿਸਤਾਨ ਸੀ, ਲੋਕ ਹਾਕਮ ਜਾਂ ਹਕੂਮਤ ਬਾਰੇ "ਮੁਰਦਾਬਾਦ" ਦੇ ਨਾਅਰੇ ਨਹੀਂ ਸਨ ਲਾ ਸਕਦੇ। ਇਹੀ ਮੌਕਾ ਸੀ। ਫ਼ਿਜ਼ਾ ਵਿੱਚ ਫ਼ੈਜ਼ ਸੀ, ਸਟੇਜ 'ਤੇ ਕਾਲੀ ਸਾੜ੍ਹੀ ਵਿੱਚ ਉਹ ਤਾਜ ਉਛਾਲਣ ਤੇ ਤਖ਼ਤ ਗਿਰਾਉਣ ਦੀ ਬਾਤ ਪਾ ਰਹੀ ਸੀ। ਖਲਕਤ ਦੇ ਵਲਵਲੇ "ਜ਼ਿੰਦਾਬਾਦ, ਜ਼ਿੰਦਾਬਾਦ" ਦੇ ਆਵਾਜ਼ਿਆਂ ਨਾਲ ਭੁੜਕ-ਭੁੜਕ ਬਾਹਰ ਡੁੱਲ੍ਹ ਰਹੇ ਸਨ। ਫੈਜ਼ ਦੇ ਆਸ਼ਕ ਫੌਜੀ ਜਰਨੈਲ ਨੂੰ ਸਿੱਧੇ ਸਿੱਧੇ ਮੁਖਾਤਬ ਸਨ — ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ! 

ਜੇ ਫ਼ੈਜ਼ ਸਾਹਿਬ ਅੱਜ ਜਿਉਂਦੇ ਹੁੰਦੇ (ਅਜੇ ਕੇ ਅੱਲ੍ਹਾਹ ਮੀਆਂ ਨਾਲ ਉਨ੍ਹਾਂ ਦਾ ਕੋਈ ਡਾਹਢਾ ਪਿਆਰ ਨਹੀਂ ਸੀ; ਅੱਲ੍ਹਾਹ ਦਾ ਉਹਨਾਂ ਨਾਲ ਢੇਰ ਹੋਵੇਗਾ, ਇਹਦੇ 'ਤੇ ਮੇਰੀ ਸ਼ਰਤ ਲੱਗੀ ਏ।), ਤਾਂ ਵੀ ਸਾਡੇ ਮੁਲਕ ਦੇ ਨਵੇਂ ਬਣੇ ਨਾਗਰਿਕਤਾ ਕਾਨੂੰਨ ਅਧੀਨ ਵਾਪਸ ਨਹੀਂ ਸਨ ਆ ਸਕਦੇ। 

ਭਰ ਜਵਾਨੀ ਵਿੱਚ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ 1935 ਵਿੱਚ ਕਰੀਅਰ ਦੀ ਸ਼ੁਰੂਆਤ ਕੀਤੀ। 1929 ਵਾਲੇ ਅਮਰੀਕੀ ਵਾਲ ਸਟ੍ਰੀਟ ਕ੍ਰੈਸ਼ (Wall Street crash) ਤੋਂ ਬਾਅਦ ਦੁਨੀਆਂ ਅਤਿ ਦੀ ਮੰਦੀ ਵਿੱਚੋਂ ਲੰਘ ਰਹੀ ਸੀ। ਫ਼ੈਜ਼ ਮੁਹੰਮਡਨ-ਐਂਗਲੋ-ਓਰੀਐਂਟਲ (MAO) ਕਾਲਜ ਅੰਮ੍ਰਿਤਸਰ ਵਿੱਚ ਲੈਕਚਰਰ ਲੱਗੇ। ਕਮਿਊਨਿਜ਼ਮ ਦੀ ਚੇਟਕ ਵੀ ਇੱਥੇ ਹੀ ਲੱਗੀ। ਇਸੇ ਸ਼ਹਿਰ ਵਿੱਚ ਪਹਿਲੀ ਵਾਰੀ ਫੈਕਟਰੀਆਂ, ਕਾਰਖਾਨਿਆਂ ਦੇ ਕਾਮਿਆਂ ਨਾਲ ਉਨ੍ਹਾਂ ਦਾ ਸਿੱਧਾ ਵਾਹ ਪਿਆ। ਇੱਥੇ ਰਹਿੰਦਿਆਂ ਉਹਨਾਂ ਅੰਮ੍ਰਿਤਸਰ ਲੇਬਰ ਫੈਡਰੇਸ਼ਨ ਬਣਾਈ ਜਿਹੜੀ ਵੰਡ ਬਾਅਦ ਪਾਕਿਸਤਾਨ ਟਰੇਡ ਯੂਨੀਅਨ ਫੈੱਡਰੇਸ਼ਨ ਬਣ ਗਈ। ਇਸੇ ਸ਼ਹਿਰ ਵਿੱਚ ਉਨ੍ਹਾਂ ਦਾ ਮੁਹੱਬਤ ਨਾਲ ਟਾਕਰਾ ਹੋਇਆ। ਕੁੜੀ ਵੀ ਉਹ ਚੰਗੀ ਲੱਗੀ ਜਿਹੜੀ ਉਮਰ-ਭਰ ਇੰਗਲੈਂਡ ਵਿੱਚ ਉੱਥੋਂ ਦੀ ਕਮਿਊਨਿਸਟ ਪਾਰਟੀ ਦੀ ਸਪੋਰਟਰ ਰਹੀ ਸੀ। (ਜਿਸ ਫਾਰੂਕ ਅਬਦੁੱਲ੍ਹਾ ਨੇ ਉਨ੍ਹਾਂ ਦਾ ਨਿਕਾਹ ਕਰਵਾਇਆ ਸੀ, ਅੱਜ ਕੱਲ੍ਹ ਉਹ ਵੀ ਜੇਲ੍ਹ ਵਿੱਚ ਹੈ।) 

ਇਹੋ ਜਿਹਾਂ ਨੂੰ ਅਸਾਂ ਤਾਂ ਕੀ, ਪਾਕਿਸਤਾਨ ਵੀ ਮੁੜ ਨਾਗਰਿਕਤਾ ਨਾ ਦੇਵੇ ਜੇ ਵਾਪਸ ਆ ਜਾਵਣ। 1965 ਵਿੱਚ ਪਾਕਿਸਤਾਨੀ ਹਕੂਮਤ ਨੂੰ ਦੇਸ਼ਭਗਤੀ ਵਾਲੇ ਗਾਣਿਆਂ ਦੀ ਬੜੀ ਲੋੜ ਸੀ। ਉਸ ਫੈਜ਼ ਨੂੰ ਵਾਸਤਾ ਪਾਇਆ ਤਾਂ ਉਸ ਤੱਤ-ਭੜੱਥੀ ਦੇਸ਼ਭਗਤੀ ਵਾਲਾ ਗਾਣਾ ਤਾਂ ਕੀ ਲਿਖਣਾ ਸੀ, "ਸਿਪਾਹੀ ਕਾ ਮਰਸੀਆ" ਲਿਖ ਮਾਰਿਆ ਜਿਹੜਾ ਉਨ੍ਹਾਂ ਪਾਕਿਸਤਾਨੀ ਅਤੇ ਹਿੰਦੁਸਤਾਨੀ ਫੌਜੀਆਂ ਬਾਰੇ ਸੀ ਜਿਹੜੇ ਆਪਣੇ ਮੁਲਕ ਖਾਤਰ ਉਨ੍ਹਾਂ ਲੜਾਈਆਂ ਵਿੱਚ ਮਾਰੇ ਜਾਂਦੇ ਹਨ ਜੋ ਉਨ੍ਹਾਂ ਦੀਆਂ ਆਪਣੀਆਂ ਲੜਾਈਆਂ ਹੀ ਨਹੀਂ ਹੁੰਦੀਆਂ।  

ਜਿਸ ਨੇ ਆਪਣੇ ਮੁਲਕ ਲਈ ਕੋਈ ਚੌਂਦਾ-ਚੌਂਦਾ ਸਾਡੇ ਖੂਨ ਨਾਲ ਧਰਤੀ ਨੂੰ ਰੱਤੀ ਕਰ ਦੇਣ ਦੀਆਂ ਗੱਲਾਂ ਕਰਦਾ ਗਾਣਾ ਹੀ ਨਹੀਂ ਲਿਖਿਆ, ਉਹਦਾ "ਹਮ ਦੇਖੇਂਗੇ" ਸਾਡੇ ਤਾਜ਼ੇ-ਤਾਜ਼ੇ ਬਣੇ ਦੇਸ਼ਭਗਤਾਂ ਨੇ ਕਾਹਨੂੰ ਗੂੰਜਣ ਦੇਣਾ ਸੀ? "ਹਮ ਦੇਖੇਂਗੇ" ਸਾਡੇ ਨਾਗਰਿਕਤਾ ਸੋਧ ਕਾਨੂੰਨ ਥੱਲੇ ਦਫਨ ਕਰ ਦਿੱਤਾ ਗਿਆ ਹੈ। ਬਗਾਵਤੀ ਬੋਲਾਂ ਦਾ ਹਾਲ ਓਧਰ ਵੀ ਇਹੀ ਹੈ। ਜ਼ਿਆ ਦੇ ਮਾਰਸ਼ਲ ਲਾਅ ਦਾ ਸਤਾਇਆ ਫ਼ੈਜ਼ ਸਾਹਿਬ ਦਾ ਇੱਕ ਦੋਸਤ ਲੰਡਨ ਜਾ ਵੱਸਿਆ। ਉਸਨੇ ਫ਼ੈਜ਼ ਦੀਆਂ ਸਮੁੱਚੀਆਂ ਰਚਨਾਵਾਂ "ਸਾਰੇ ਸੁਖਨ ਹਮਾਰੇ" ਦੇ ਸਿਰਨਾਵੇਂ ਨਾਲ ਛਾਪੀਆਂ। ਬੇਹੱਦ ਖੂਬਸੂਰਤ ਕਿਤਾਬ, ਕੁੱਲ 700 ਕਾਪੀਆਂ, ਹਰ ਇੱਕ ਉੱਤੇ ਵੱਖਰੀ ਕ੍ਰਮ ਸੰਖਿਆ (ਸੀਰੀਅਲ ਨੰਬਰ) ਅਤੇ ਫ਼ੈਜ਼ ਸਾਹਿਬ ਦੇ ਹਸਤਾਖਰ ਕੀਤੇ ਹੋਏ। ਐਮ.ਐਫ. ਹੁਸੈਨ ਦਾ ਬਣਾਇਆ ਉਨ੍ਹਾਂ ਦਾ ਸਕੈੱਚ ਸ਼ਾਇਰ ਦੇ ਦੀਵਾਨ ਦੀ ਸ਼ੋਭਾ ਵਧਾ ਰਿਹਾ ਸੀ, ਪਰ ਜਦੋਂ ਇਸ ਦਾ ਪਾਕਿਸਤਾਨੀ ਐਡੀਸ਼ਨ "ਨੁਸਖਾ-ਹੈ-ਵਫ਼ਾ" ਦੇ ਸਿਰਨਾਵੇਂ ਨਾਲ ਛਪਿਆ ਤਾਂ ਉਸ ਵਿੱਚ ਫ਼ੈਜ਼ ਸਾਹਿਬ ਦੀ ਬੇਹੱਦ ਖ਼ੂਬਸੂਰਤ ਕਵਿਤਾ "ਸਰ-ਏ-ਵਾਦੀ-ਏ-ਸੀਨਾ" ਦੇ ਦਸ ਸ਼ੇਅਰਾਂ ਨੂੰ "ਨਾਗਰਿਕਤਾ" ਨਹੀਂ ਮਿਲੀ। 1982 ਵਿੱਚ ਮਜ਼ਬੂਤ ਇਸਲਾਮੀ ਰਾਸ਼ਟਰ ਵਾਲੀਆਂ ਤਾਕਤਾਂ ਹਰ ਪਾਸੇ ਸੁਧਾਈ ਕਰਨ ਵਿੱਚ ਜੁਟੀਆਂ ਸਨ। ਅੱਜ ਤੱਕ ਵੀ ਇਹ ਕਿਤਾਬ-ਨਿਕਾਲਾ ਦਿੱਤੇ ਗਏ ਸ਼ੇਅਰ ਕਿਸੇ ਡਿਟੈਨਸ਼ਨ ਸੈਂਟਰ ਵਿੱਚ ਹੀ ਪਏ ਹਨ, ਦੁਬਾਰਾ ਕਦੀ ਪ੍ਰਕਾਸ਼ਿਤ ਨਹੀਂ ਹੋਏ। ਐਮ.ਐਫ. ਹੁਸੈਨ ਦੁਖੀ ਆ ਕੇ ਸਾਡਾ ਦੇਸ਼ ਛੱਡ ਗਿਆ ਸੀ, ਉਹਦੀਆਂ ਪੇਂਟਿੰਗਜ਼ ਮਜ਼ਬੂਤ ਹਿੰਦੂ ਰਾਸ਼ਟਰ ਵਾਲੇ ਪ੍ਰਾਜੈਕਟ ਨੂੰ ਰਾਸ ਨਹੀਂ ਸਨ ਆਈਆਂ। ਮਰਨ ਵੇਲੇ ਉਹ Qatar ਦਾ ਨਾਗਰਿਕ ਸੀ।

ਨਾਗਰਿਕਤਾ ਵਾਲੀ ਇਹ ਸੁਧਾਈ ਅੱਜ ਤੱਕ ਜਾਰੀ ਹੈ।

ਪਿਛਲੇ ਸਾਲ ਸੰਗੀਤ ਦੀ ਦੁਨੀਆਂ ਵਿੱਚ ਬੇਹੱਦ ਮਕਬੂਲ Coke Studio ਨੇ ਆਪਣਾ 11ਵਾਂ ਸੀਜ਼ਨ ਫੈਜ਼ ਅਹਿਮਦ ਫ਼ੈਜ਼ ਦੇ "ਹਮ ਦੇਖੇਂਗੇ" ਨਾਲ ਸ਼ੁਰੂ ਕੀਤਾ। "ਨੁਸਖਾ-ਹੈ-ਵਫ਼ਾ" ਦੇ ਪ੍ਰਕਾਸ਼ਨ ਮਗਰੋਂ 18 ਸਾਲ ਪਿਛਲੀ ਸਦੀ ਵਿੱਚ ਬੀਤ ਗਏ ਸਨ, ਫਿਰ 18 ਸਾਲ ਇਸ ਸਦੀ ਦੇ ਵੀ ਲੰਘ ਚੁੱਕੇ ਸਨ, ਪਰ 36 ਸਾਲਾਂ ਵਿੱਚ ਅਯੋਗ ਪਾਏ ਗਏ ਸ਼ੇਅਰਾਂ ਨੂੰ ਤਾਂ ਕੀ ਸ਼ਾਮਿਲ ਕਰਨਾ ਸੀ, ਕੋਕ ਸਟੂਡੀਓ ਵਾਲਿਆਂ ਨੇ "ਸਬ ਤਾਜ ਉਛਾਲੇ ਜਾਏਂਗੇ/ ਸਬ ਤਖ਼ਤ ਗਿਰਾਏ ਜਾਏਂਗੇ" ਤੋਂ ਵੀ "ਨਾਗਰਿਕਤਾ" ਖੋਹ ਲਈ, ਇਨ੍ਹਾਂ 'ਤੇ ਲਕੀਰ ਮਾਰ ਛੱਡੀ। ਅਖੇ ਹਕੂਮਤ ਨਾਰਾਜ਼ ਹੋ ਸਕਦੀ ਹੈ, ਨਾਲੇ ਕਿਸੇ ਦੀ ਧਾਰਮਿਕ ਭਾਵਨਾ ਆਹਤ ਹੋ ਸਕਦੀ ਹੈ।  

ਮੌਤ ਤੋਂ ਕੁਝ ਦਿਨ ਪਹਿਲਾਂ ਫ਼ੈਜ਼ ਆਪਣੇ ਕਾਲਜ ਦੇ ਦਿਨਾਂ ਦੇ ਦੋਸਤ ਖਵਾਜਾ ਖੁਰਸ਼ੀਦ ਅਨਵਰ ਨੂੰ ਮਿਲਣ ਗਏ ਜਿਹੜੇ ਪਾਕਿਸਤਾਨ ਦੇ ਬੇਇੰਤਹਾ ਮਕਬੂਲ ਫਿਲਮਸਾਜ਼, ਲੇਖਕ ਅਤੇ ਸੰਗੀਤ ਨਿਰਦੇਸ਼ਕ ਸਨ। ਮੰਜੇ 'ਤੇ ਅਤਿ ਬਿਮਾਰੀ ਦੀ ਹਾਲਤ ਵਿੱਚ ਪਿਆਂ ਨੇ ਫ਼ੈਜ਼ ਹੋਰਾਂ ਨੂੰ ਪੰਜਾਬੀ 'ਚ ਕਿਹਾ ਕਿ "ਮੈਂ ਜਾ ਰਿਹਾ ਹਾਂ, ਤੇਰਾ ਇੰਤਜ਼ਾਰ ਕਰਾਂਗਾ।" ਫ਼ੈਜ਼ ਹੋਰੀਂ ਬਾਹਲੇ ਕਾਹਲੇ ਨਿਕਲੇ, ਖਵਾਜਾ ਅਨਵਰ ਤੋਂ ਦਸ ਦਿਨ ਪਹਿਲਾਂ ਹੀ ਚੱਲ ਵਸੇ। ਚੰਗਾ ਹੋਇਆ ਫ਼ੈਜ਼ ਸਾਹਿਬ ਅਨਵਰ ਜੀ ਨੂੰ ਆਖਰੀ ਦਿਨਾਂ ਵਿੱਚ ਮਿਲ ਆਏ, ਕਿਉਂਜੋ ਬੜੇ ਨੇੜਲੇ ਰਿਸ਼ਤੇ ਦੇ ਬਾਵਜੂਦ ਅਸੀਂ ਤਾਂ ਉਨ੍ਹਾਂ ਨੂੰ ਨਹੀਂ ਸੀ ਕਹਿ ਸਕਦੇ ਕਿ "ਤੁਸੀਂ ਸਾਡੇ ਆਉਣਾ, ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ।" 

ਜਦੋਂ 1947 ਵਿੱਚ ਨਾਗਰਿਕਾਂ ਨੇ ਦੇਸ਼ ਵੰਡ ਲਿਆ ਅਤੇ ਦੇਸ਼ਾਂ ਨੇ ਨਾਗਰਿਕ ਤਾਂ ਅਨਵਰ ਜੀ ਕੁੱਝ ਸਾਲਾਂ ਤਕ ਹਿੰਦੁਸਤਾਨ ਵਿਚ ਹੀ ਟਿਕੇ ਰਹੇ। ਸੁਰੱਈਆ ਦਾ ਗਾਇਆ 'ਜਬ ਤੁਮ ਹੀ ਨਹੀਂ ਅਪਨੇ' ਉਹਨਾਂ 1947 ਵਿਚ ਸੁਰਬੱਧ ਕੀਤਾ ਸੀ। ਰਿਤਿਕ ਰੋਸ਼ਨ ਦੇ ਦਾਦਾ ਰੋਸ਼ਨ ਲਾਲ ਨਾਗਰਥ, ਜਿਨ੍ਹਾਂ ਨੇ ਰਾਗ ਯਮਨ ਵਿੱਚ 'ਮਨ ਰੇ ਤੂ ਕਾਹੇ ਨਾ ਧੀਰ ਧਰੇ' ਵਰਗੀ ਸੰਗੀਤਸਾਜ਼ੀ ਕੀਤੀ, ਅਨਵਰ ਹੋਰਾਂ ਦੀ ਨਿਗਹੇਬਾਨੀ ਵਿੱਚ ਕੰਮ ਕਰਦੇ ਰਹੇ। ਕੁੱਝ ਸਾਲ ਦੋਵਾਂ ਮੁਲਕਾਂ ਬਾਰੇ ਸੋਚਾਂ ਵਿੱਚ ਫਸੇ ਅੰਤ 1956 ਵਿੱਚ ਅਨਵਰ ਹੋਰੀਂ ਪਾਕਿਸਤਾਨ ਚਲੇ ਗਏ ਸਨ। ਉਦੋਂ ਕੋਈ ਨਾਗਰਿਕਤਾ ਸੋਧ ਕਾਨੂੰਨ ਜੋ ਹਾਲੇ ਨਹੀਂ ਸੀ। 

ਸਾਡੇ ਨਵੇਂ ਸੋਧੇ ਹੋਏ ਨਾਗਰਿਕਤਾ ਕਾਨੂੰਨ ਵਿੱਚ ਧਾਰਮਿਕ ਸਮੱਸਿਆ ਹੈ, ਨਹੀਂ ਤਾਂ ਵੈਸੇ ਬੜਾ ਪੀਡਾ ਰਿਸ਼ਤਾ ਹੈ ਸਾਡਾ ਉਹਨਾਂ ਨਾਲ। ਅਨਵਰ ਹੋਰੀਂ ਕਾਲਜ ਦੀ ਲੈਬਾਰਟਰੀ 'ਚੋਂ ਬੰਬ ਬਣਾਉਣ ਵਾਲਾ ਸਾਮਾਨ ਚੋਰੀ ਕਰਕੇ ਲਿਆਉਂਦੇ ਸਨ ਅਤੇ ਇਸੇ ਨਾਲ ਇਨਕਲਾਬੀਆਂ ਦੀ ਲਾਹੌਰ ਵਾਲੀ ਬੰਬ ਫੈਕਟਰੀ ਉਸ ਕਮਰੇ ਵਿੱਚੋਂ ਚੱਲਦੀ ਸੀ ਜਿੱਥੇ ਦੁਰਗਾ ਦੇਵੀ ਅਤੇ ਭਗਵਤੀ ਚਰਨ ਵੋਹਰਾ ਨੂੰ ਭਗਤ ਸਿੰਘ ਤੇ ਉਹਦੇ ਸਾਥੀ ਮਿਲਦੇ ਸਨ। ਹੁਣ ਅਸੀਂ ਉਹਨਾਂ ਦੀ ਮਿੱਟੀ ਨੂੰ ਵੀ ਨਾਗਰਿਕਤਾ ਦੇਣ ਤੋਂ ਕਾਨੂੰਨਨ ਇਨਕਾਰੀ ਹਾਂ।  

ਫ਼ੈਜ਼ 1984 ਵਿਚ ਚੱਲ ਵਸੇ। ਅਖ਼ਬਾਰਾਂ ਵਿੱਚ ਲੰਬੇ ਲੇਖ ਛਪੇ ਪਰ ਉਹਨੀਂ ਦਿਨੀਂ ਮਨ ਬੜਾ ਵਿਚਲਿਤ ਸੀ। ਪਹਿਲਾਂ ਅਪ੍ਰੇਸ਼ਨ ਬਲਿਊ ਸਟਾਰ, ਫਿਰ ਨਵੰਬਰ ਮਹੀਨੇ ਨੇ ਦਿੱਲੀ ਵਿੱਚ ਲੰਬੇ ਵਾਲਾਂ ਵਾਲਿਆਂ ਦੀਆਂ ਹਜ਼ਾਰਾਂ ਲਾਸ਼ਾਂ ਦੀ ਦਾਸਤਾਨ। ਕੁੱਝ ਹੀ ਦਿਨਾਂ ਬਾਅਦ, 20 ਨਵੰਬਰ 1984 ਨੂੰ ਰੇਡੀਓ ਨੇ ਫ਼ੈਜ਼ ਸਾਹਿਬ ਦੀ ਮੌਤ ਦੀ ਖ਼ਬਰ ਸੁਣਾ ਦਿੱਤੀ। ਦੋ ਹਫ਼ਤੇ ਹੀ ਮਸਾਂ ਗੁਜ਼ਰੇ ਸਨ ਕਿ 3 ਦਸੰਬਰ ਨੂੰ ਫ਼ੈਜ਼ ਦੇ ਜਿਗਰੀ ਦੋਸਤ ਉਸਤਾਦ ਦਾਮਨ ਦੀ ਮੌਤ ਦੀ ਖ਼ਬਰ ਵੀ ਆ ਗਈ ਜਿਹੜਾ ਸੰਤਾਲੀ ਵੇਲੇ ਪੰਜਾਬੀ ਦਾ ਸਭ ਤੋਂ ਵੱਧ ਮਕਬੂਲ ਕਵੀ ਸੀ ਅਤੇ ਜਿਸ ਪਾਕਿਸਤਾਨੀ ਨਾਗਰਿਕ ਬਣ ਉਹ ਅਮਰ ਇਬਾਰਤ ਲਿਖ ਮਾਰੀ ਸੀ ਕਿ ਪਾਕਿਸਤਾਨ ਦੀਆਂ ਮੌਜਾਂ ਹੀ ਮੌਜਾਂ, ਚਾਰੇ ਪਾਸੇ ਫੌਜਾਂ ਹੀ ਫੌਜਾਂ। ਪਰ ਉਸ ਦਿਨ ਕੌਣ ਉਦਾਸ ਹੁੰਦਾ ਇਸ ਕਵੀ ਲਈ? ਇਸੇ ਦਿਨ ਭੋਪਾਲ ਵਿੱਚ ਗੈਸ ਲੀਕ ਹੋ ਗਈ ਜਿਸ ਨੇ ਧਰਮ ਵੇਖਿਆ ਨਾ ਜਾਤ, ਲਾਸ਼ਾਂ ਦੇ ਅੰਬਾਰ ਲਾ ਸੁੱਟੇ। ਬਾਅਦ ਵਿੱਚ ਮੁਆਵਜ਼ੇ ਨੂੰ ਲੈ ਕੇ ਜਦੋਂ ਭਾਰਤੀ ਜਾਨਾਂ ਸਸਤੇ ਵਿੱਚ ਵਿਕੀਆਂ ਅਤੇ ਵਿਦੇਸ਼ੀ ਨਾਗਰਿਕ ਕਾਨੂੰਨ ਦੇ ਸ਼ਿਕੰਜੇ ਤੋਂ ਆਸਾਨੀ ਨਾਲ ਬੱਚ ਕੇ ਨਿਕਲ ਗਏ ਤਾਂ ਪਤਾ ਲੱਗਿਆ ਕਿ ਸਾਡੀ ਨਾਗਰਿਕਤਾ ਦਾ ਮੁੱਲ ਕਿੰਨਾ ਕੁ ਹੈ, ਪਰ ਸੰਤਾਲੀ ਦੇ ਜ਼ਹਿਰੀ ਹੋਏ ਅਸੀਂ ਨਾਗਰਿਕਤਾ ਨਾਗਰਿਕਤਾ ਖੇਡਣ ਤੋਂ ਨਹੀਂ ਟਲ ਰਹੇ।  

ਫ਼ੈਜ਼ ਦਾ ਹੀ ਇੱਕ ਹੋਰ ਮਹਾਨ ਸ਼ਾਇਰ ਦੋਸਤ ਜੋਸ਼ ਮਲੀਹਾਬਾਦੀ ਤਾਂ 1956 ਤੱਕ ਸਾਡਾ ਨਾਗਰਿਕ ਰਿਹਾ। ਫਿਰ ਪਾਕਿਸਤਾਨੀ ਹੋ ਗਿਆ। ਸਿਰੇ ਦਾ ਬਗ਼ਾਵਤੀ, ਉੱਥੇ ਹਕੂਮਤਾਂ ਨੂੰ ਕਦੀ ਰਾਸ ਨਾ ਆਇਆ, ਵਾਪਸ ਆਉਣ ਨੂੰ ਤਰਸਦਾ ਰਿਹਾ। ਮਲੀਹਾਬਾਦ ਦੇ ਅੰਬਾਂ ਦੇ ਬਾਗਾਂ ਦੇ ਸੋਹਲੇ ਗਾਉਂਦਿਆਂ ਇਹ ਲਿਖ ਕੇ 1982 ਵਿੱਚ ਮਰਿਆ ਕਿ "ਹਸ਼ਰ ਤੱਕ ਰਹਿਨੇ ਨਾ ਦੇਨਾ, ਤੁਮ ਦਕਨ ਕੀ ਖ਼ਾਕ ਮੇਂ/ ਦਫ਼ਨ ਕਰਨਾ ਆਪਣੇ ਸ਼ਾਇਰ ਕੋ, ਵਤਨ ਕੀ ਖਾਕ ਮੇਂ।" ਪਰ ਅਸੀਂ ਨਾਗਰਿਕਤਾ ਸੋਧ ਕਾਨੂੰਨ ਬਣਾ ਦਿੱਤਾ ਹੈ। ਭਾਵੇਂ ਉਹਦੀ ਜੇਬ ਵਿੱਚ 1954 ਵਿੱਚ ਉਹਨੂੰ ਦਿੱਤਾ "ਪਦਮ ਭੂਸ਼ਣ" ਹੈ ਪਰ ਹੁਣ ਕਬਰ ਵਿੱਚੋਂ ਵੀ ਉੱਠ ਕੇ ਆ ਜਾਵੇ ਤਾਂ ਸਾਡੀ ਹਕੂਮਤੀ ਨਾਂਹ ਹੈ। ਉਹਦੀ ਮਿੱਟੀ ਉੱਤੇ ਵੀ ਧਾਰਮਿਕ ਲਕੀਰ ਖਿੱਚ ਦਿੱਤੀ ਗਈ ਹੈ।  

ਇਹ ਕਰਮ ਲਗਾਤਾਰਤਾ ਨਾਲ ਚੱਲ ਰਿਹਾ ਹੈ। 2016 ਵਿੱਚ ਅਸਾਂ ਮੁੰਬਈ ਫ਼ਿਲਮ ਫੈਸਟੀਵਲ ਵਿੱਚ ਫ਼ੈਜ਼ ਸਾਹਿਬ ਦੀ ਲਿਖੀ ਫ਼ਿਲਮ 'ਜਾਗੋ ਹੂਆ ਸਵੇਰਾ' 'ਤੇ ਪਾਬੰਦੀ ਲਗਾ ਦਿੱਤੀ ਸੀ। ਪਿਛਲੇ ਸਾਲ ਉਨ੍ਹਾਂ ਦੀ ਬੇਟੀ ਮੁਨੀਜ਼ਾ ਹਾਸ਼ਮੀ ਨੂੰ ਦਿੱਲੀ ਵਿੱਚ ਮੀਡਿਆ ਬਾਰੇ ਕਾਨਫਰੰਸ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ। 'ਜਾਗੋ ਹੁਆ ਸਵੇਰਾ' ਨੂੰ ਪਾਕਿਸਤਾਨੀ ਫ਼ਿਲਮ ਕਹਿ ਕੇ ਬੈਨ ਕੀਤਾ ਗਿਆ ਜਦੋਂਕਿ ਇਹ ਬੰਗਾਲੀ ਲੇਖਕ ਮਾਣਿਕ ਬੰਦੋਪੱਧਿਆਏ ਦੇ ਨਾਵਲ ਪਦਮਾ ਨਾਦਿਰ ਮਾਝੀ 'ਤੇ ਅਧਾਰਿਤ ਹੈ ਅਤੇ ਇਹਦੇ ਨਿਰਦੇਸ਼ਕ ਏ.ਜੇ.ਕਰਦਾਰ ਫ਼ਿਲਮ ਨਾਲ ਜੁੜੇ ਇੱਕੋ-ਇੱਕ ਪਾਕਿਸਤਾਨੀ ਸਨ। ਇਹ ਉਹੀ ਏ.ਜੇ.ਕਰਦਾਰ ਸਨ ਜਿਨ੍ਹਾਂ ਦਾ ਭਰਾ, ਫਿਲਮ ਐਕਟਰ, ਪ੍ਰੋਡਿਊਸਰ, ਡਾਇਰੈਕਟਰ ਏ.ਆਰ. ਕਰਦਾਰ 1947 ਵਿੱਚ ਪਾਕਿਸਤਾਨ ਚਲਾ ਗਿਆ ਸੀ ਪਰ ਫਿਰ ਕੁੱਝ ਸਮੇਂ ਬਾਅਦ ਵਾਪਿਸ ਆ ਗਿਆ ਸੀ ਅਤੇ ਜਿਸ ਨੇ ਭਾਰਤੀ ਫਿਲਮ ਜਗਤ ਨੂੰ ਨੌਸ਼ਾਦ, ਮਜਰੂਹ ਸੁਲਤਾਨਪੁਰੀ ਅਤੇ ਸੁਰੱਈਆ ਵਰਗੇ ਕਲਾਕਾਰਾਂ ਨਾਲ ਪਹਿਲੀ ਵਾਰੀ ਰੂਬਰੂ ਕਰਵਾਇਆ ਸੀ। ਉਹਦੀ ਫ਼ਿਲਮ 'ਦੁਲਾਰੀ' ਵਿੱਚ ਮੁਹੰਮਦ ਰਫ਼ੀ ਨੇ ਆਪਣਾ ਪਹਿਲਾ ਹਿੱਟ ਗਾਣਾ "ਸੁਹਾਨੀ ਰਾਤ ਢੱਲ ਚੁਕੀ" ਗਾਇਆ ਸੀ। ਇਸ ਫ਼ਿਲਮ ਦਾ ਸੰਗੀਤ ਦੇਣ ਵਾਲਾ ਵੀ ਭਾਰਤੀ ਨਾਗਰਿਕ ਤਿਮੀਰ ਬਰਨ ਸੀ ਅਤੇ ਸਿਨੇਮੈਟੋਗ੍ਰਾਫਰ ਵਾਲਟਰ ਲਾਸਸੱਲੀ ਸੀ ਜਿਹੜਾ ਕਦੀ ਨਾਗਰਿਕਾਂ ਵਿੱਚੋਂ ਦੂਜੇ ਦਰਜੇ ਦੇ ਨਾਗਰਿਕ ਲੱਭਣ ਵਾਲੇ ਨਾਜ਼ੀਆਂ ਤੋਂ ਜਾਨ ਬਚਾ ਕੇ ਭੱਜਿਆ ਸੀ ਅਤੇ ਜਿਸ ਨੇ ਬਾਅਦ ਵਿੱਚ ਜ਼ੋਰਬਾ ਦੀ ਗਰੀਕ ਲਈ ਔਸਕਰ ਅਵਾਰਡ ਵੀ ਜਿੱਤਿਆ। ਏ.ਆਰ. ਕਰਦਾਰ ਉਮਰ ਭਰ ਹਿੰਦੁਸਤਾਨ ਵਿੱਚ ਹੀ ਰਿਹਾ, ਮੁੰਬਈ ਵਿੱਚ ਹੀ ਮਰਿਆ, ਵਤਨ ਦੀ ਮਿੱਟੀ ਵਿੱਚ ਹੀ ਦਫ਼ਨ ਹੋਇਆ ਪਰ ਮਨ ਨਫਰਤੀ ਹੋ ਜਾਣ ਤਾਂ ਨਾਗਰਿਕਤਾ ਦੇ ਮਸਲੇ ਏਨੇ ਗੰਭੀਰ ਹੋ ਜਾਂਦੇ ਹਨ ਕਿ ਬਸ, ਉਹਦੇ ਪਾਕਿਸਤਾਨੀ ਭਰਾ ਦੇ ਫ਼ਿਲਮ ਨਾਲ ਜੁੜੇ ਹੋਣ ਕਰ ਕੇ ਹੀ ਫ਼ਿਲਮ ਭ੍ਰਿਸ਼ਟ ਹੋ ਗਈ ਸੀ ਅਤੇ ਪਾਬੰਦੀ ਤੋਂ ਘੱਟ ਦੇਸ਼ ਭਗਤਾਂ ਦਾ ਗੁਜ਼ਾਰਾ ਨਹੀਂ ਸੀ ਚਲਣਾ। 

1947 ਵਾਲੀ ਵੰਡ ਦੀ ਲਗਾਤਾਰਤਾ ਵਿੱਚ ਹੁਣ ਆਪਣੇ ਹੀ ਬਾਸ਼ਿੰਦਿਆਂ ਦੇ ਮਨਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਜਿਹੜਾ ਫ਼ੈਜ਼ ਪਾਕਿਸਤਾਨੀ ਹਕੂਮਤ ਨੂੰ ਉਮਰ ਭਰ ਨਾਸਾਜ਼ ਰਿਹਾ, ਉਹਦੇ ਬੋਲ ਹੁਣ ਸਾਨੂੰ ਵੀ ਗਵਾਰਾ ਨਹੀਂ। ਜਿਸ ਹਫ਼ਤੇ ਮੈਂ ਇਹ ਲਿਖ ਰਿਹਾ ਹਾਂ, ਉਸੇ ਹਫ਼ਤੇ (ਦਸੰਬਰ 28 ਨੂੰ) ਇਕਬਾਲ ਬਾਨੋ ਦਾ 81ਵਾਂ ਜਨਮਦਿਨ ਸੀ। ਉਸ ਦਿਨ ਗੂਗਲ ਨੇ ਆਪਣੇ homepage ਉੱਤੇ ਇਕਬਾਲ ਬਾਨੋ ਦੀ ਫ਼ੋਟੋ ਵਾਲਾ ਡੂਡਲ ਬਣਾ ਸਤਿਕਾਰ ਦਿੱਤਾ। ਅਸੀਂ ਨਾਗਰਿਕਤਾ ਸੋਧ ਕਾਨੂੰਨ ਬਣਾ ਏਨੇ ਮਹਾਨ ਰਾਸ਼ਟਰ ਹੋ ਗਏ ਕਿ ਉਸੇ ਹਫ਼ਤੇ ਉਹਦੇ ਗਾਏ ਨੂੰ, ਫ਼ੈਜ਼ ਦੇ ਬੋਲਾਂ ਨੂੰ ਦੁਤਕਾਰ ਦਿੱਤਾ। ਫਿਰ ਵੀ ਮੌਕਾ-ਬੇਮੌਕਾ-ਬਾਮੌਕਾ ਬਾਹਰ ਨਿਕਲਦੇ ਰਹਿਣਾ ਕਿਓਂ ਜੋ "ਹਮ ਹੋਂਗੇ ਕਾਮਯਾਬ" ਵਾਲੇ Pete Seeger ਨੇ ਕਿਹਾ ਸੀ ਕਿ The right song at the right time can change history. ਠੀਕ ਮੌਕੇ 'ਤੇ ਠੀਕ ਗਾਣਾ ਇਤਿਹਾਸ ਬਦਲ ਸਕਦਾ ਹੈ। Pete Seeger ਠੀਕ ਸਮਝਦਾ ਸੀ। ਸ਼ੈਅ ਤਾਂ ਮੁੜ ਔਂਤਰੀ ਹੀ ਨਿਕਲਿਆ, ਵੇਖੋ ਪਾਬੰਦੀਆਂ ਦੇ ਬਾਵਜੂਦ ਸਾਲ ਦੇ ਇਸ ਆਖ਼ਰੀ ਹਫ਼ਤੇ ਕਿਵੇਂ ਮੇਰੇ ਕਾਲਮ ਵਿੱਚ ਵੜ੍ਹ ਗਿਆ ਇਹ ਗਾਣਾ। ਨਵੇਂ ਸਾਲ ਵਿੱਚ ਲਾਜ਼ਿਮ ਹੈ ਕਿ ਹਮ ਭੀ ਦੇਖੇਂਗੇ! ਕਿ ਅਸੀਂ, "ਐ ਮਾਲਿਕ ਤੇਰੇ ਬੰਦੇ," ਅਸਲ ਵਿੱਚ ਨਾਗਰਿਕ ਬਣਨ ਦੇ ਯੋਗ ਵੀ ਹਾਂ ਕਿ ਨਹੀਂ। ਫ਼ਿਲਹਾਲ, ਦਿਲ ਨਾ-ਉਮੀਦ ਤੋ ਨਹੀਂ, ਨਾਕਾਮ ਹੀ ਤੋ ਹੈ। 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ "ਹਮ ਹੋਂਗੇ ਕਾਮਯਾਬ" ਜਾਂ "ਐ ਮਾਲਿਕ ਤੇਰੇ ਬੰਦੇ ਹਮ" 'ਤੇ ਥੋੜ੍ਹਾ-ਥੋੜ੍ਹਾ ਸ਼ੱਕ ਕਰਦਾ ਬਸ ਇਹੀ ਸੋਚ ਕਲਮ ਘਸਾਉਂਦਾ ਹੈ ਕਿ  "ਤੁਮ ਅਪਨੀ ਕਰਨੀ ਕਰ ਗੁਜ਼ਰੋ, ਜੋ ਹੋਗਾ ਦੇਖਾ ਜਾਏਗਾ"।

ਇਹ ਲੇਖ ਮੂਲ ਰੂਪ ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

_______________________________________________________________

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: +919047292804
ਈਮੇਲ- craigparrishkidneyfoundation@yahoo.com

ਕਾ

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017

NEWS LETTER