ਵਿਚਾਰ
ਭਾਰਤੀ ਬੈਂਕ 'ਚ ਪੂੰਜੀ ਦੁਨੀਆਂ ਵਿੱਚ ਸਭ ਤੋਂ ਘੱਟ ਸੁਰੱਖਿਅਤ
- ਜਸਵੰਤ ਸਿੰਘ 'ਅਜੀਤ'
ਭਾਰਤੀ ਬੈਂਕ 'ਚ ਪੂੰਜੀ ਦੁਨੀਆਂ ਵਿੱਚ ਸਭ ਤੋਂ ਘੱਟ ਸੁਰੱਖਿਅਤ

ਪੰਜਾਬ ਐਂਡ ਮਹਾਰਾਸ਼ਟਰਾ ਕੋ-ਆਪਰੇਟਿਵ (ਪੀ.ਐੱਮ.ਸੀ.) ਬੈਂਕ ਦੇ ਆਰਥਿਕ ਸੰਕਟ ਵਿੱਚ ਪੈਣ ਤੋਂ ਬਾਅਦ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਦੇ ਬੀਮੇ ਦਾ ਸੁਆਲ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬੈਂਕ ਵਿੱਚ ਜਮ੍ਹਾਂ ਪੂੰਜੀ ਫਸ ਜਾਣ ਦੇ ਕਾਰਣ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਬਰਾਂ ਅਨੁਸਾਰ ਬੀਤੇ ਦਿਨੀਂ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਕੁਝ ਗ੍ਰਾਹਕਾਂ ਦੀ ਮੌਤ ਵੀ ਹੋ ਗਈ ਹੈ। ਇਥੇ ਇਹ ਗੱਲ ਵਰਣਨਯੋਗ ਹੈ ਕਿ ਭਾਰਤੀ ਬੈਂਕਾਂ ਵਿੱਚ ਜਮ੍ਹਾਂ ਰਾਸ਼ੀ ਉਪਰ ਗ੍ਰਾਹਕਾਂ ਨੂੰ ਵੱਧ ਤੋਂ ਵੱਧ ਇੱਕ ਲੱਖ ਰੁਪਏ ਦਾ ਬੀਮਾ ਮਿਲਦਾ ਹੈ। ਜਦਕਿ ਬੀਮੇ ਦਾ ਇਹ ਪੱਧਰ ਸੰਸਾਰ ਦੂਸਰੇ ਦੇਸ਼ਾਂ ਵਿੱਚ ਮਿਲਣ ਵਾਲੇ ਬੀਮੇ ਦੇ ਮੁਕਾਬਲੇ ਬਹੁਤ ਹੀ ਘੱਟ ਹੈ।

ਇਹੀ ਨਹੀਂ ਏਸ਼ੀਆਈ ਦੇਸ਼ਾਂ ਅਤੇ ਬ੍ਰਿਕਸ ਸਮੂਹ ਦੇ ਦੇਸ਼ਾਂ ਨਾਲ ਵੀ ਤੁਲਨਾ ਕੀਤੀ ਜਾਏ ਤਾਂ ਵੀ ਭਾਰਤੀ ਬੈਂਕਾਂ ਵਿਚਲੇ ਡਿਪਾਜ਼ਿਟ ਦਾ ਬੀਮਾ ਬਹੁਤ ਘੱਟ ਹੈ। ਮਤਲਬ ਇਹ ਕਿ ਭਾਰਤੀ ਬੈਂਕਾਂ ਵਿੱਚ ਜਮ੍ਹਾਂ ਪੂੰਜੀ ਸੰਸਾਰ ਵਿੱਚ ਸਭ ਤੋਂ ਘੱਟ ਸੁਰੱਖਿਅਤ ਹੈ। ਇੱਕ ਰਿਪੋਰਟ ਦੇ ਮੁਤਾਬਕ ਰੂਸ ਵਿੱਚ ਬੈਂਕਾਂ ਦੀ ਜਮ੍ਹਾਂ ਪੂੰਜੀ ਉਪਰ 13.6 ਲੱਖ ਰੁਪਏ ਦਾ ਬੀਮਾ ਮਿਲਦਾ ਹੈ। ਬ੍ਰਾਜ਼ੀਲ ਵਿੱਚ ਇਹ ਬੀਮਾ ਕਵਰ 45.36 ਲੱਖ ਰੁਪਏ, ਕਨਾਡਾ ਵਿੱਚ 51.2 ਲੱਖ ਰੁਪਏ, ਫਰਾਂਸ ਵਿੱਚ 77.1 ਲੱਖ ਰੁਪਏ, ਜਰਮਨੀ ਅਤੇ ਇਟਲੀ ਵਿੱਚ ਵੀ ਇਤਨਾ ਹੀ ਬੀਮਾ ਕਵਰ ਹੈ। ਬਰਤਾਨੀਆ ਵਿੱਚ ਇਹ 78.7 ਲੱਖ ਰੁਪਏ, ਆਸਟ੍ਰੇਲੀਆ ਵਿੱਚ 1.3 ਕਰੋੜ ਰੁਪਏ ਅਤੇ ਅਮਰੀਕਾ ਵਿੱਚ ਇਹ ਡਿਪਾਜ਼ਿਟ ਕਵਰ 1.77 ਕਰੋੜ ਰੁਪਏ ਹੈ।
----------
ਮਈ 2014 ਵਿੱਚ ਨਰੇਂਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਤੋਂ ਹੁਣ ਤਕ 45 ਅਰਬ ਡਾਲਰ (ਤਕਰੀਬਨ 3.15 ਲੱਖ ਕਰੋੜ ਰੁਪਇਆਂ) ਤੋਂ ਵੱਧ ਵਿਦੇਸ਼ਾਂ ਨੂੰ ਭੇਜੇ ਜਾ ਚੁੱਕੇ ਹਨ।
----------
ਆਰਥਿਕ ਮੰਦੀ ਤੋਂ ਰੇਲਵੇ ਪ੍ਰਭਾਵਤ: ਮਿਲ ਰਹੀਆਂ ਖ਼ਬਰਾਂ ਅਨੁਸਾਰ ਦੇਸ਼ ਦੀ ਵਿਗੜੀ ਆਰਥਕਤਾ ਵਿੱਚ ਭਾਰਤ ਲਈ ਕੋਈ ਚੰਗੀਆਂ ਖ਼ਬਰਾਂ ਨਹੀਂ ਆ ਰਹੀਆਂ। ਬੀਤੇ ਦਿਨੀਂ ਆਰਥਿਕ ਮੋਰਚੇ 'ਤੇ ਪਛੜੀ ਮੋਦੀ ਸਰਕਾਰ ਲਈ ਇੱਕ ਹੋਰ ਝਟਕਾ ਦੇਣ ਵਾਲੀ ਖ਼ਬਰ ਆਈ ਹੈ, ਉਹ ਇਹ ਕਿ ਬੀਤੇ ਅਗਸਤ ਦੇ ਮਹੀਨੇ ਵਿੱਚ ਰੇਲਵੇ ਦੀ ਆਮਦਨ 12,000 ਕਰੋੜ ਰੁਪਏ ਘੱਟ ਹੋਈ ਦਰਜ ਕੀਤੀ ਗਈ ਦੱਸੀ ਜਾ ਰਹੀ ਹੈ। ਦੱਸਿਆ ਗਿਆ ਹੈ ਕਿ ਚਾਲੂ ਵਿੱਤੀ ਵਰ੍ਹੇ ਵਿੱਚ ਅਪ੍ਰੈਲ ਅਤੇ ਅਗਸਤ ਦੇ ਮਹੀਨਿਆਂ ਦੌਰਾਨ ਟਿਕਟ ਬੁਕਿੰਗ, ਸਾਮਾਨ ਦੀ ਢੁਲਾਈ ਅਤੇ ਹੋਰ ਕਈ ਮੱਦਾਂ ਵਿੱਚ ਰੇਲਵੇ ਦੀ ਆਮਦਨ ਪਿਛਲੇ ਸਾਲ ਦੇ ਇਸੇ ਹੀ ਸਮੇਂ ਦੌਰਾਨ ਹੋਈ ਆਮਦਨ ਦੀ ਤੁਲਨਾ ਵਿੱਚ 12,000 ਕਰੋੜ ਰੁਪਏ ਘੱਟ ਰਹੀ ਹੈ।

ਰਿਪੋਰਟ ਦੇ ਮੁਤਾਬਕ ਵਿੱਤੀ ਵਰ੍ਹੇ ਦੇ ਪਹਿਲੇ ਪੰਜ ਮਹੀਨਿਆਂ ਵਿੱਚ ਭਾਰਤੀ ਰੇਲਵੇ ਆਪਣੀ ਆਮਦਨ ਦੇ ਵਾਧੇ ਦੇ ਕਿਸੇ ਵੀ ਨਿਸ਼ਾਨੇ ਨੂੰ ਹਾਸਿਲ ਕਰਨ ਵਿੱਚ ਅਸਫ਼ਲ ਰਹੀ ਹੈ। ਆਮਦਨ ਵਿੱਚ ਹੋਈ ਇਸ ਘਾਟ ਵਿੱਚ ਰੇਲਵੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਪੈਨਸ਼ਨ ਦੇ ਖਰਚ ਨੂੰ ਨਹੀਂ ਜੋੜਿਆ ਗਿਆ ਹੋਇਆ। ਮੰਨਿਆ ਜਾਂਦਾ ਹੈ ਕਿ ਜੇ ਇਨ੍ਹਾਂ ਖਰਚਿਆਂ ਨੂੰ ਵੀ ਇਸ ਵਿੱਚ ਜੋੜ ਦਿੱਤਾ ਜਾਏ ਤਾਂ ਰੇਲਵੇ ਦੀ ਆਮਦਨ ਦੇ ਅੰਕੜੇ ਹੋਰ ਵੀ ਘੱਟ ਸਕਦੇ ਹਨ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਰੇਲਵੇ ਨੇ ਅਗਸਤ ਤਕ ਯਾਤਰੀ ਸੇਵਾਵਾਂ ਤੋਂ ਹੋਣ ਵਾਲੀ ਆਮਦਨ ਵਿੱਚ 9.65 ਪ੍ਰਤੀਸ਼ਤ ਵਾਧਾ ਹੋਣ ਦਾ ਨਿਸ਼ਾਨਾ ਮਿਥਿਆ ਹੋਇਆ ਸੀ।
----------
ਬੀਤੇ ਪੰਜ ਵਰ੍ਹਿਆਂ ਵਿੱਚ ਐੱਲ.ਆਰ.ਐੱਸ. ਤਹਿਤ ਜਿਤਨੀ ਰਕਮ ਬਾਹਰ ਭੇਜੀ ਗਈ, ਉਸ ਨੇ ਉਸੇ ਦੌਰਾਨ ਐੱਫ.ਪੀ.ਆਈ. ਤਹਿਤ ਆਉਣ ਵਾਲੀ ਰਕਮ ਨੂੰ ਜ਼ੀਰੋ ਕਰ ਦਿੱਤਾ।
----------
ਵਿਦੇਸ਼ੀ ਗਿਆ ਭਾਰਤੀ ਪੈਸਾ: ਇੱਕ ਪਾਸੇ ਭਾਰਤ ਸਰਕਾਰ ਪ੍ਰਤੱਖ ਵਿਦੇਸ਼ੀ ਨਿਵੇਸ਼ਕਾਂ (ਐੱਫ.ਡੀ.ਆਈ.) ਦੇ ਨਾਲ-ਨਾਲ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੂੰ ਦੇਸ਼ ਵਿੱਚ ਪੂੰਜੀ ਲਾਉਣ ਲਈ ਸੱਦਾ ਦੇਣ ਦੇ ਨਾਲ ਹੀ ਇਸ ਦੇ ਲਈ ਉਨ੍ਹਾਂ ਨੂੰ ਆਕ੍ਰਸ਼ਿਤ ਕਰਨ ਲਈ ਕਈ ਸਹੂਲਤਾਂ ਦੇਣ ਦੇ ਐਲਾਨ ਕਰ ਰਹੀ ਹੈ, ਉਥੇ ਹੀ ਭਾਰਤੀਆਂ ਨੇ ਇਸ ਸਾਲ ਜੁਲਾਈ ਵਿੱਚ ਉਦਾਰੀਕਰਣ ਯੋਜਨਾ (ਐੱਲ.ਆਰ.ਐੱਸ.) ਦੇ ਤਹਿਤ 1.69 ਅਰਬ ਡਾਲਰ, ਬੀਤੇ ਕਿਸੇ ਵੀ ਸਮੇਂ ਤੋਂ ਵੱਧ, ਦੀ ਮਾਸਕ ਰਕਮ ਬਾਹਰ ਭੇਜੀ ਹੈ। ਐੱਲ.ਆਰ.ਐੱਸ. ਯੋਜਨਾ ਦੇ ਤਹਿਤ ਵਿੱਤੀ ਵਰ੍ਹੇ 2019-2020 ਦੇ ਪਹਿਲੇ ਚਾਰ ਮਹੀਨਿਆਂ ਵਿੱਚ 5.8 ਅਰਬ ਡਾਲਰ ਵਿਦੇਸ਼ ਭੇਜਿਆ ਜਾ ਚੁੱਕਾ ਹੈ। ਉਥੇ ਹੀ ਮਈ 2014 ਵਿੱਚ ਨਰੇਂਦਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਤੋਂ ਹੁਣ ਤਕ 45 ਅਰਬ ਡਾਲਰ (ਇੱਕ ਡਾਲਰ ਦੇ ਮੁਕਾਬਲੇ 70 ਰੁਪਏ ਦੇ ਹਿਸਾਬ 3.15 ਲੱਖ ਕਰੋੜ ਰੁਪਇਆਂ) ਤੋਂ ਵੱਧ ਵਿਦੇਸ਼ਾਂ ਨੂੰ ਭੇਜੇ ਜਾ ਚੁੱਕੇ ਹਨ। ਮੋਦੀ ਸਰਕਾਰ ਦੀ ਤੁਲਨਾ ਵਿੱਚ ਯੂਪੀਏ ਸਰਕਾਰ ਦੇ ਦੂਸਰੇ ਕਾਰਜਕਾਲ ਦੌਰਾਨ ਪੰਜ ਸਾਲਾਂ (ਅਪ੍ਰੈਲ-2009 ਤੋਂ ਮਾਰਚ-2014 ਤਕ) ਵਿਦੇਸ਼ ਭੇਜੀ ਗਈ ਕੁਲ ਐੱਲ.ਆਰ.ਐੱਸ. ਰਾਸ਼ੀ 5.45 ਅਰਬ ਡਾਲਰ ਸੀ।

ਪੈਸੇ ਬਾਹਰ ਭੇਜਣ ਦੇ ਨਿਯਮ: ਦੱਸਿਆ ਜਾਂਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਐੱਲ.ਆਰ.ਐੱਸ. ਤਹਿਤ ਕਿਸੇ ਭਾਰਤੀ ਨੂੰ ਇੱਕ ਵਿੱਤੀ ਵਰ੍ਹੇ ਦੌਰਾਨ ਰੁਜ਼ਗਾਰ ਲਈ ਵਿਦੇਸ਼ ਜਾਣ, ਵਿਦੇਸ਼ਾਂ ਵਿੱਚ ਪੜ੍ਹਾਈ, ਇਲਾਜ, ਰਿਸ਼ਤੇਦਾਰਾਂ ਨੂੰ ਪੈਸੇ ਭੇਜਣ ਜਿਹੀਆਂ ਸਹੂਲਤਾਂ ਦੇ ਤਹਿਤ ਢਾਈ ਲੱਖ ਡਾਲਰ ਬਾਹਰ ਭੇਜਣ ਦਾ ਅਧਿਕਾਰ ਹੈ। ਆਰ.ਬੀ.ਆਈ. ਦੇ ਅੰਕੜੇ ਗੁਆਹ ਹਨ ਕਿ ਬੀਤੇ ਪੰਜ ਵਰ੍ਹਿਆਂ ਵਿੱਚ ਐੱਲ.ਆਰ.ਐੱਸ. ਦੇ ਤਹਿਤ 14 ਬਿਲੀਅਨ ਡਾਲਰ ਦੀ ਰਕਮ ਕੇਵਲ ਯਾਤਰਾ ਉਪਰ ਵਿਦੇਸ਼ਾਂ ਵਿੱਚ ਖਰਚ ਕੀਤੀ ਗਈ। ਜਦਕਿ ਲਗਭਗ 10.5 ਅਰਬ ਡਾਲਰ ਦੀ ਰਕਮ ਨੇੜਲੇ ਰਿਸ਼ਤੇਦਾਰਾਂ ਦੀ ਦੇਖਭਾਲ ਲਈ ਅਤੇ 10 ਅਰਬ ਡਾਲਰ ਦੀ ਰਕਮ ਪੜ੍ਹਾਈ ਆਦਿ ਲਈ ਭੇਜੀ ਗਈ ਹੈ। ਬਾਕੀ ਦੇ 4.8 ਡਾਲਰ ਦੀ ਰਕਮ ਤੋਹਫਿਆਂ ਦੇ ਰੂਪ ਵਿੱਚ ਅਤੇ 1.9 ਅਰਬ ਡਾਲਰ ਦੀ ਰਕਮ ਵਿਦੇਸ਼ਾਂ ਵਿੱਚ ਇਕਵਿਟੀ ਅਤੇ ਕਰਜ਼ ਵਿੱਚ ਨਿਵੇਸ਼ ਲਈ ਖਰਚ ਕੀਤੀ ਗਈ। ਮੰਨਿਆ ਜਾਂਦਾ ਹੈ ਕਿ ਬੀਤੇ ਪੰਜ ਵਰ੍ਹਿਆਂ ਵਿੱਚ ਐੱਲ.ਆਰ.ਐੱਸ. ਤਹਿਤ ਜਿਤਨੀ ਰਕਮ ਬਾਹਰ ਭੇਜੀ ਗਈ, ਉਸ ਨੇ ਉਸੇ ਦੌਰਾਨ ਐੱਫ.ਪੀ.ਆਈ. ਤਹਿਤ ਆਉਣ ਵਾਲੀ ਰਕਮ ਨੂੰ ਜ਼ੀਰੋ ਕਰ ਦਿੱਤਾ।
----------
ਬੀਤੇ ਦਿਨੀਂ ਪੈਸੇ ਦੀ ਕਿੱਲਤ ਨਾਲ ਜੂਝ ਰਹੇ ਕੁਝ ਗ੍ਰਾਹਕਾਂ ਦੀ ਮੌਤ ਵੀ ਹੋ ਗਈ ਹੈ।
----------
ਵਿਦੇਸ਼ੀ ਨਿਵੇਸ਼ਕਾਰਾਂ ਨੇ ਕਰੋੜਾਂ ਦੇ ਸ਼ੇਅਰ ਵੇਚੇ: ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ (ਐੱਫ.ਪੀ.ਆਈ.) ਨੇ ਇਸ ਵਰ੍ਹੇ ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਦੌਰਾਨ ਸ਼ੇਅਰ ਬਾਜ਼ਾਰਾਂ ਵਿਚੋਂ 20,000 ਕਰੋੜ ਰੁਪਿਆਂ ਤੋਂ ਵੱਧ (3 ਅਰਬ ਡਾਲਰ) ਦੀ ਪੂੰਜੀ ਕੱਢ ਲਈ ਹੈ। ਇਹ ਨਿਕਾਸੀ ਅਕਤੂਬਰ-ਦਸੰਬਰ 2016 ਦੀ ਤਿਮਾਹੀ ਤੋਂ ਬਾਅਦ ਅਰਥਾਤ 3 ਵਰ੍ਹੇ ਬਾਅਦ ਦੀ ਕਿਸੇ ਇੱਕ ਤਿਮਾਹੀ ਵਿੱਚ ਐੱਫ.ਪੀ.ਆਈ. ਦੀ ਸਭ ਤੋਂ ਵੱਡੀ ਨਿਕਾਸੀ ਹੈ। ਅਕਤੂਬਰ-ਦਸੰਬਰ 2016 ਦੀ ਤਿਮਾਹੀ ਵਿੱਚ ਐੱਫ.ਪੀ.ਆਈ. ਨੇ ਸ਼ੇਅਰ ਬਾਜ਼ਾਰ ਵਿੱਚ 31,222 ਕਰੋੜ ਰੁਪਏ (4.6 ਅਰਬ ਡਾਲਰ) ਦੇ ਸ਼ੇਅਰ ਵੇਚੇ ਸਨ। ਇੱਕ ਰਿਪੋਰਟ ਦੇ ਮੁਤਾਬਕ ਐੱਫ.ਪੀ.ਆਈ. ਨੇ ਚਰਚਤ ਤਿਮਾਹੀ ਵਿੱਚ 26 ਸਤੰਬਰ ਤਕ 21,592 ਕਰੋੜ ਰੁਪਏ (3.09 ਅਰਬ ਡਾਲਰ) ਦੇ ਸ਼ੇਅਰ ਵੇਚੇ ਹਨ। ਹਾਲਾਂਕਿ ਕਾਰਪੋਰੇਟ ਟੈਕਸ ਘਟਾਏ ਜਾਣ ਦੇ ਐਲਾਨ ਤੋਂ ਬਾਅਦ ਐੱਫ.ਪੀ.ਆਈ. ਦੀ ਪੂੰਜੀ ਦੀ ਨਿਕਾਸੀ ਦੀ ਰਫਤਾਰ ਕਾਫੀ ਘਟੀ ਹੈ।

ਪਹਿਲੀ ਛਿਮਾਹੀ ਵਿੱਚ …: ਦੱਸਿਆ ਗਿਆ ਹੈ ਕਿ ਇਸ ਵਰ੍ਹੇ ਦੀਆਂ ਪਹਿਲੀਆਂ ਦੋ ਤਿਮਾਹੀਆਂ (ਜਨਵਰੀ-ਜੂਨ) ਵਿੱਚ ਐੱਫ.ਪੀ.ਆਈ. ਨੇ ਭਾਰਤੀ ਬਜ਼ਾਰਾਂ ਵਿੱਚ 79,080 ਕਰੋੜ ਰੁਪਏ (11.3 ਅਰਬ ਡਾਲਰ) ਦੇ ਸ਼ੇਅਰ ਖਰੀਦੇ ਸਨ। ਉਸ ਨੇ ਮੋਦੀ ਸਰਕਾਰ ਦੀ ਸੱਤਾ ਵਿੱਚ ਦੁਬਾਰਾ ਵਾਪਸੀ ਹੋਣ ਦੀ ਆਸ ਤੇ ਖੁਸ਼ੀ ਵਿੱਚ ਇਤਨਾ ਵੱਡਾ ਨਿਵੇਸ਼ ਕੀਤਾ ਸੀ। ਰਿਪੋਰਟ ਮੁਤਾਬਕ 5 ਜੁਲਾਈ ਨੂੰ ਬਜਟ ਪੇਸ਼ ਹੋਣ ਤੋਂ ਬਾਅਦ ਵਿਕਾਸ ਵਿੱਚ ਆਈ ਗਿਰਾਵਟ ਅਤੇ ਕੰਪਨੀਆਂ ਦੀ ਆਮਦਨ ਘੱਟ ਹੋਣ ਦੀ ਚਿੰਤਾ ਕਾਰਣ ਐੱਫ.ਪੀ.ਆਈ. ਨੇ ਤੇਜ਼ੀ ਨਾਲ ਸ਼ੇਅਰ ਬਜ਼ਾਰ ਵਿਚੋਂ ਪੂੰਜੀ ਕੱਢਣੀ ਸ਼ੁਰੂ ਕਰ ਦਿੱਤੀ।
 
----------
ਬੀਤੇ ਅਗਸਤ ਦੇ ਮਹੀਨੇ ਵਿੱਚ ਰੇਲਵੇ ਦੀ ਆਮਦਨ 12,000 ਕਰੋੜ ਰੁਪਏ ਘੱਟ ਹੋਈ ਦਰਜ ਕੀਤੀ ਗਈ ਦੱਸੀ ਜਾ ਰਹੀ ਹੈ।
---------
 …ਅਤੇ ਅੰਤ ਵਿੱਚ: ਕਾਫੀ ਸਮਾਂ ਹੋਇਐ, ਮੋਬਾਈਲ 'ਤੇ ਇੱਕ ਮਿੱਤਰ ਦਾ ਸੰਦੇਸ਼ ਆਇਆ, ਜਿਸ ਵਿੱਚ ਉਨ੍ਹਾਂ ਦੱਸਿਆ ਸੀ ਕਿ 'ਆਂਧਰ ਬੈਕਵਰਡ ਕਲਾਸੇਜ਼ ਕਮਿਸ਼ਨ' ਦੇ ਚੇਅਰਮੈਨ ਜਸਟਿਸ ਪੁਤੂ ਸਵਾਮੀ ਨੇ ਸਿੱਖਾਂ ਦੇ ਇੱਕ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ 'ਅਸੀਂ ਸਿਕਲੀਗਰ ਸਿੱਖਾਂ ਦੇ ਰਹਿਣ-ਸਹਿਣ ਦੀ ਤਰਸਯੋਗ ਹਾਲਤ ਵੇਖ, ਹੈਰਾਨ ਹੁੰਦੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸਿੱਖ ਕਰੋੜਾਂ ਰੁਪਏ ਤਿਉਹਾਰ ਮੰਨਾਉਣ ਲਈ ਖਰਚ ਕਰ ਦਿੰਦੇ ਹਨ, ਪਰ ਸਾਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਉਹ ਕਿਵੇਂ ਤੇ ਕਿਉਂ ਆਪਣੇ ਇਨ੍ਹਾਂ ਭਰਾਵਾਂ ਨੂੰ ਨਜ਼ਰਅੰਦਾਜ਼ ਕਰਦੇ ਚਲੇ ਆ ਰਹੇ ਹਨ'। ਇਹ ਸੰਦੇਸ਼ ਭੇਜਣ ਦੇ ਨਾਲ ਹੀ ਉਸ ਨੇ ਪੁੱਛਿਆ ਸੀ ਕਿ ਕੀ ਇਸ ਸੁਆਲ ਦਾ ਜੁਆਬ ਸਿੱਖਾਂ ਦੀ ਕਿਸੇ ਸੰਸਥਾ ਦੇ ਮੁਖੀਆਂ ਪਾਸ ਹੈ, ਜੋ ਆਏ ਦਿਨ ਸਿੱਖੀ ਵਿੱਚ ਆ ਰਹੀ ਢਹਿੰਦੀ-ਕਲਾ ਦੀ ਚਰਚਾ ਕਰਦਿਆਂ (ਮਗਰਮੱਛੀ) ਅੱਥਰੂ ਵਹਾਉਂਦੇ ਰਹਿੰਦੇ ਹਨ?
----------
 
ਜਸਵੰਤ ਸਿੰਘ 'ਅਜੀਤ' ਸੀਨੀਅਰ ਪੱਤਰਕਾਰ ਅਤੇ ਲੇਖਕ ਹਨ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 
...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ

ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?

ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ

ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

ਮੋਦੀ ਸਰਕਾਰ ਬਨਾਮ 'ਅੱਛੇ ਦਿਨ'

ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ

ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ

ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀ, ਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: +919047292804
ਈਮੇਲ- craigparrishkidneyfoundation@yahoo.com

reply

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER