ਵਿਚਾਰ
ਸਚੁ ਸੁਣਾਇਸੀ ਸਚ ਕੀ ਬੇਲਾ
ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ: ਕੂੜੁ ਫਿਰੈ ਪਰਧਾਨੁ
-
ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ: ਕੂੜੁ ਫਿਰੈ ਪਰਧਾਨੁ'ਰਾਜੇ ਸੀਹ ਮੁਕਦਮ ਕੁਤੇ' ਦਾ ਐਲਾਨ ਕਰਨ ਵਾਲੇ ਬਾਬੇ ਦੀਆਂ ਸਿਖਿਆਂਵਾਂ ਨੂੰ ਲੋਕਾਈ ਤਕ 'ਪਹੁੰਚਾਉਣ' ਲਈ ਅਜੋਕੇ ਹਾਕਮ ਤੇ ਉਨ੍ਹਾਂ ਤੋਂ ਪਹਿਲਾਂ ਰਾਜ ਸਿੰਘਾਸਨ ਤੇ ਕਾਬਿਜ਼ ਰਹੀ ਧਿਰ ਜਿਵੇਂ ਜੀਅ-ਜਾਨ ਲਾ ਕੇ ਤਰੱਦਦ ਕਰ ਰਹੇ ਹਨ ਉਹ ਇਤਿਹਾਸ ਵਿਚ ਕਿਹੜੇ ਰੰਗ ਦੇ ਅੱਖਰਾਂ ਵਿਚ ਲਿਖਿਆ ਜਾਵੇਗਾ ਇਸ ਦਾ ਫ਼ੈਸਲਾ ਕਰਨ ਨੂੰ ਕੁਝ ਸਮਾਂ ਲਗ ਸਕਦਾ ਹੈ.

ਪਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਜੋਸ਼ੋ-ਖਰੋਸ਼ ਨੂੰ ਮਨਾਉਣ ਲਈ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਅਕਾਲੀ ਦਲ ਬਾਦਲ ਦੇ ਕਰਤਾ ਧਰਤਾ ਇਕ ਦੂਜੇ ਨੂੰ ਪਛਾੜਨ ਲਈ ਜਿਵੇਂ ਤਰਲੋ-ਮੱਛੀ ਹੋ ਰਹੇ ਹਨ ਉਸ ਨੂੰ ਵੇਖ ਕੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ.

ਭਾਵੇਂ ਇਸ ਸਭ ਪਿੱਛੇ ਮਾਇਆ ਦੇ ਖੁਲੇ ਗੱਫਿਆਂ ਨੂੰ ਹੱਥ ਮਾਰਨ ਅਤੇ ਆਪਣੀ ਚੌਧਰ ਚਮਕਾਉਣ ਦੀ ਬਦਨੀਤੀ ਵੀ ਕੰਮ ਕਰ ਰਹੀ ਹੈ ਪਰ ਗੱਲ ਹੁਣ ਇਥੇ ਤਕ ਹੀ ਸੀਮਤ ਨਹੀਂ ਰਹੀ. 

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਮੰਤਰੀਆਂ ਦੀ ਨਲਾਇਕੀ ਕਰ ਕੇ ਗੱਲ ਹੁਣ ਗੁਰੂ ਵਲੋਂ ਦਿੱਤੇ ਸਿਧਾਂਤਾਂ ਨੂੰ ਪੈਰਾਂ ਹੇਠ ਮਧੋਲਣ ਲਈ ਕੁਝ ਪੰਥ ਵਿਰੋਧੀ ਸ਼ਕਤੀਆਂ ਵਲੋਂ ਕੀਤੀ ਜਾ ਰਹੀ ਸਾਜ਼ਿਸ਼ ਤਕ ਪਹੁੰਚ ਚੁੱਕੀ ਹੈ. 

ਅਸਲ ਵਿਚ 'ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ' ਦੇ ਨਾਂ ਹੇਠ 3 ਦਿਨਾਂ ਸੈਮੀਨਾਰ ਪੰਜਾਬ ਸਰਕਾਰ ਵਲੋਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਕਰਵਾਇਆ ਜਾ ਰਿਹਾ ਹੈ ਜਿਸਦੀ ਵਾਗਡੋਰ ਇਕ ਐਸੇ ਅਖੌਤੀ ਸਿੱਖ ਵਿਦਵਾਨ ਨੂੰ ਦਿਤੀ ਗਈ ਹੈ ਜੋ ਨਾ ਕੇਵਲ ਸਿੱਖੀ ਦੇ ਬੁਨਿਆਦੀ ਅਸੂਲਾਂ ਦੇ ਵਿਰੋਧ ਵਿਚ ਲਿਖਦਾ ਰਿਹਾ ਜਿਸ ਕਰਕੇ ਸ੍ਰੀ ਅਕਾਲ ਤਖ਼ਤ ਤੋਂ ਉਸਦੀ ਸੰਪਾਦਿਤ ਕੀਤੀ ਪੁਸਤਕ 'ਤੇ ਪਾਬੰਧੀ ਲਾਈ ਗਈ ਬਲਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਨੌਕਰੀ ਦੌਰਾਨ ਕੀਤੇ ਘਪਲਿਆਂ ਦੇ ਦੋਸ਼ ਅਧੀਨ ਜੇਲ੍ਹ ਵੀ ਜਾ ਚੁਕਾ ਹੈ.

ਐਸੇ ਸਿੱਖ ਵਿਰੋਧੀ ਮਾਨਸਿਕਤਾ ਵਾਲੇ ਵਿਅਕਤੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਸੈਮੀਨਾਰ ਜਥੇਬੰਦ ਕਰਨਗੇ ਤਾਂ ਜ਼ਾਹਿਰਾ ਤੌਰ 'ਤੇ ਉਹ ਐਸੇ ਵਿਦਵਾਨ ਹੀ ਸੱਦਣਗੇ ਜਿਨ੍ਹਾਂ ਦੀ ਸੋਚ ਦਾ ਦਾਇਰਾ ਪ੍ਰਬੰਧਕਾਂ ਦੀ ਸੋਚ ਦੇ ਮੇਚ ਦਾ ਹੋਵੇ.

ਸੋ ਇਸ ਤਿੰਨ ਦਿਨਾਂ ਸੈਮੀਨਾਰ ਲਈ 90% ਕਾਮਰੇਡੀ ਸੋਚ ਵਾਲੇ ਉਹ ਨਾਸਤਿਕ ਵਕਤਾ ਹਨ, ਜੋ ਧਰਮ ਨੂੰ ਅਫ਼ੀਮ ਦੱਸ ਕੇ ਆਪਣੇ ਅਗਾਂਹਵਧੂ ਹੋਣ ਦਾ ਐਲਾਨ ਕਰਦੇ ਹਨ ਅਤੇ ਜਿਨ੍ਹਾਂ ਦੀ  ਸਿੱਖੀ ਸਿਧਾਂਤਾਂ ਪ੍ਰਤੀ ਨਫ਼ਰਤ ਉਨ੍ਹਾਂ ਦੀਆਂ ਲਿਖਤਾਂ ਤੇ ਭਾਸ਼ਣਾਂ ਤੋਂ ਪ੍ਰਗਟ ਹੁੰਦੀ ਹੈ.

ਇਨ੍ਹਾਂ ਸੈਮੀਨਾਰਾਂ ਦੇ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਕਰਨ ਲਈ ਅਧਿਕਤਰ ਵਿਵਾਦਿਤ ਤੇ ਸਿੱਖੀ ਤੋਂ ਕੋਸਾਂ ਦੂਰ ਸ਼ਖ਼ਸੀਅਤਾਂ ਨੂੰ ਚੁਣਿਆ ਗਿਆ ਹੈ ਜਿਨਾਂ ਵਿਚ ਕਈ ਸਾਬਕਾ ਆਈ ਏ ਐਸ ਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ.
 
ਜ਼ਰਾ ਸੋਚ ਕੇ ਵੇਖੋ, "ਗੁਰੂ ਨਾਨਕ: ਪ੍ਰੰਪਰਾ, ਸਮਕਾਲ ਅਤੇ ਵਿਸ਼ਵ ਦ੍ਰਿਸ਼ਟੀ" ਦੇ ਅਨੁਵਾਨ ਹੇਠ ਸੈਮੀਨਾਰ ਵਿਚ ਗੁਰੂ ਨਿੰਦਕ 'ਵਿਦਵਾਨ' ਬਾਬੇ ਨਾਨਕ ਦੀਆਂ ਸਿੱਖਿਆਂਵਾਂ 'ਤੇ ਵਿਖਿਆਨ ਦੇ ਰਹੇ ਹੋਣ ਤੇ ਵਿਵਾਦਿਤ ਸਾਬਕਾ ਪੁਲਿਸ ਅਧਿਕਾਰੀ ਪ੍ਰਧਾਨਗੀ ਕਰ ਰਹੇ ਹੋਣ ਅਤੇ ਇਸ ਰੂਹਾਨੀਅਤ ਭਰੇ ਮਾਹੌਲ ਵਿਚ ਵਿਚ ਕੁਝ ਸਰਕਾਰੀ ਸਿੱਖ ਵਿਦਵਾਨ ਵੀ ਆਪਣੇ ਸਿਰ ਹਿਲਾਉਂਦੇ ਹੁੰਗਾਰੇ ਭਰਦੇ ਨਜ਼ਰ ਆਉਣ ਤਾਂ ਕਿਸ ਤਰ੍ਹਾਂ ਦਾ ਮੰਜ਼ਰ ਹੋਵੇਗਾ?
------------
------------
ਸਰਕਾਰੀ ਸਿੱਖ ਵਿਦਵਾਨ ਇਸ ਲਈ ਕਿਹਾ ਹੈ ਕਿਉਂਕਿ ਕੁਝ ਅਖੌਤੀ ਵਿਦਵਤਾ ਨਾਲ ਸ਼ਰਸ਼ਾਰ ਸ਼ਖ਼ਸ਼ੀਅਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਸਰੂਪ ਜ਼ਰੂਰ ਸਿੱਖਾਂ ਵਾਲਾ ਹੁੰਦਾ ਹੈ ਪਰ ਉਨ੍ਹਾਂ ਦਾ ਸਿਧਾਂਤ ਨਾਲ ਕੋਈ ਵਾਹ ਵਾਸਤਾ ਨਹੀਂ. ਉਨ੍ਹਾਂ ਨੂੰ ਸੱਦਾ ਪੱਤਰ ਮਿਲਣਾ ਚਾਹੀਦਾ ਹੈ ਭਾਂਵੇਂ ਉਹ ਬਾਬੇਕਿਆਂ ਵਲੋਂ ਹੋਵੇ ਜਾਂ ਬਾਬਰਕਿਆਂ ਵਲੋਂ. ਹਾਂ ਸੇਵਾਫਲ ਵਾਲੀ ਥੈਲੀ ਭਾਰੀ ਜ਼ਰੂਰ ਹੋਵੇ ਫਿਰ ਤਾਂ ਉਹ ਬਾਬੇ ਦੇ ਸਿਧ ਗੋਸ਼ਟਿ ਵਾਲੀ ਉਦਾਹਰਣ ਦੇ ਕੇ ਆਪਣੀ ਸ਼ਮੂਲੀਅਤ ਨੂੰ ਸਹੀ ਵੀ ਠਹਿਰਾ ਸਕਦੇ ਨੇ.

ਆਖ਼ਿਰ, ਸਰਕਾਰ ਦੀ ਕੀ ਅਜਿਹੀ ਮਜ਼ਬੂਰੀ ਸੀ ਕਿ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਠੇ ਕੀਤੇ ਪੈਸਿਆਂ ਵਿਚੋਂ ਕਰੋੜਾਂ ਰੁਪਏ ਖ਼ਰਚ ਉਨ੍ਹਾਂ 'ਵਿਦਵਾਨਾਂ' ਦਾ ਸੈਮੀਨਾਰ ਦੇ ਨਾਂ 'ਤੇ ਜਮਾਵੜਾ ਕੀਤਾ ਜਾਵੇ ਜਿਨ੍ਹਾਂ ਦੀ ਗੁਰੂ ਨਾਨਕ ਜੀ ਪ੍ਰਤੀ ਨਾ ਕੋਈ ਸ਼ਰਧਾ ਹੈ ਅਤੇ ਨਾ ਹੀ ਉਨ੍ਹਾਂ ਦੀ ਬਾਣੀ ਨੂੰ ਉਹ ਸਤਿਕਾਰ ਦੀ ਨਜ਼ਰ ਨਾਲ ਦੇਖਦੇ ਹਨ?

ਇਨ੍ਹਾਂ 'ਵਿਦਵਾਨ' ਮਹਿਮਾਨਾਂ ਵਿਚ ਕੁਝ ਤਾਂ ਆਪਣੀਆਂ ਜਮਾਤਾਂ ਵਿਚ ਖੁਲ੍ਹੇ ਆਮ ਸਿੱਖ ਸਿਧਾਂਤਾਂ, ਗੁਰਬਾਣੀ, ਗੁਰੂ ਇਤਿਹਾਸ ਅਤੇ ਪੰਥਕ ਰਹਿਤ ਦਾ ਮਜ਼ਾਕ ਹੀ ਨਹੀਂ ਉਡਾਉਂਦੇ ਬਲਕਿ ਜਪੁਜੀ ਸਾਹਿਬ ਨੂੰ ਵੀ 'ਨਾਨਕ ਦੀ ਅਧੂਰੀ ਰਚਨਾ' ਕਹਿ ਕੇ ਭੰਡਦੇ ਹਨ.

ਇਨ੍ਹਾਂ ਸੈਮੀਨਾਰਾਂ ਵਿਚ ਅਜਿਹੇ ਪ੍ਰਧਾਨਗੀਆਂ ਕਰਨ ਵਾਲੇ ਵੀ ਸ਼ਾਮਿਲ ਹਨ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਵਿਚ ਮਾਰੇ ਜਾਣ 'ਤੇ ਪੁਲਿਸ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਵਿਰੁੱਧ ਕਿਸੇ ਵੀ ਕਾਨੂੰਨੀ ਜਾਂਚ ਪੜਤਾਲ ਨੂੰ ਸਿਰੇ ਨਾ ਲਗਣ ਦੇਣ ਲਈ ਪੂਰਾ ਜ਼ੋਰ ਲਾਇਆ.

ਕੀ ਉਹ ਵਿਦਵਾਨ ਜੋ ਗੁਰੂ ਨਾਨਕ ਜੀ ਵਲੋਂ ਉਚਾਰੇ ਮੂਲ ਮੰਤਰ ਦੇ ਪਹਿਲੇ 3 ਸ਼ਬਦਾਂ '੧ਓ ਸਤਿਨਾਮ ਕਰਤਾਪੁਰਖ' ਨਾਲ ਹੀ ਸਹਿਮਤ ਨਹੀਂ ਉਹ ਹੁਣ ਗੁਰੂ ਦੀਆਂ ਸਿਖਿਆਂਵਾਂ, ਬਾਣੀ ਤੇ ਜੀਵਨ ਸੰਬੰਧੀ ਸਰਕਾਰੀ ਪੈਸੇ ਦੇ ਲਾਲਚ ਵਿਚ ਵਿਖਿਆਨ ਦੇ ਕੇ ਸਿੱਖ ਸੰਗਤਾਂ ਨੂੰ ਗੁਮਰਾਹ ਕਰਨਗੇ?

ਜਿਨ੍ਹਾਂ ਨੂੰ ਅਕਾਲਪੁਰਖ ਦੀ ਹੋਂਦ ਹੀ ਮਨਜ਼ੂਰ ਨਹੀਂ ਉਹ ਹੀ ਗੁਰੂ ਨਾਨਕ ਦੇ ਰੂਹਾਨੀ ਸੰਦੇਸ਼ ਦੇ ਮਾਹਿਰ ਹੋ ਗਏ?

ਸਿੱਖੀ ਦੇ ਮੂਲ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਿਚੋਂ ਜੋ ਵਿਦਵਾਨ ਨਾਮ ਜਪੋ ਦੇ ਰੂਹਾਨੀ ਸੰਦੇਸ਼ ਨੂੰ "ਨਾਨਕ ਦੀ ਉਲਝਣਾਂ ਭਰੀ ਮਾਨਸਿਕਤਾ ਦਾ ਨਤੀਜਾ" ਦਸਦੇ ਹੋਣ, ਉਹ ਬਾਬੇ ਦੇ ਅਨੁਯਾਈ ਨੇ ਕਿ ਬਾਬਰ ਦੇ?

ਇਨ੍ਹਾਂ ਸਰਕਾਰੀ ਸੈਮੀਨਾਰਾਂ ਸੰਬੰਧੀ ਕੁਝ ਸਰਕਾਰੀ ਬੁਧੀਜੀਵੀਆਂ ਵਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਬਾਬੇ ਨਾਨਕ ਨੇ ਸਿੱਧ ਗੋਸ਼ਟਿ ਰਾਹੀਂ ਵਿਚਾਰ ਚਰਚਾ ਦੀ ਜੋ ਪ੍ਰਥਾ ਚਲਾਈ ਹੈ ਉਸ ਨੂੰ ਹੀ ਮੁਖ ਰੱਖ ਕੇ ਇਹ ਸਾਹਿਤ ਸੰਮੇਲਨ ਕੀਤਾ ਜਾ ਰਿਹਾ ਹੈ. ਬਹੁਤ ਵਧੀਆ ਦਲੀਲ ਹੈ ਪਰ ਇਹ ਸਰਕਾਰੀ ਸੱਜਣ ਦੱਸ ਸਕਦੇ ਹਨ ਇਹ ਵਿਚਾਰ ਚਰਚਾ ਲੋਕਾਂ ਦੇ ਪੈਸੇ ਨਾਲ ਕਿਉਂ ਕਰਵਾਈ ਜਾ ਰਹੀ ਹੈ?
 
ਇਸ ਵਿਚਾਰ ਚਰਚਾ ਵਿਚ ਕੇਵਲ ਕਾਮਰੇਡੀ ਨਾਸਤਿਕਤਾ ਵਿਚਾਰਧਾਰਾ, ਜਿਨ੍ਹਾਂ ਨੂੰ ਸਿੱਖੀ ਸਰੂਪ ਨਾਲ ਹੀ ਨਫ਼ਰਤ ਹੈ, ਅਤੇ ਆਰ ਐੱਸ ਐੱਸ ਦੀ ਸੋਚ ਨੂੰ ਪ੍ਰਣਾਏ ਵਿਦਵਾਨ ਹੀ ਕਿਉਂ ਬੁਲਾਏ ਗਏ?
 
ਜੇ ਇਨ੍ਹਾਂ ਸੈਮੀਨਾਰਾਂ ਦੇ ਮਾਲਕਾਂ ਅਤੇ ਪ੍ਰਬੰਧਕੀ ਅਹਿਲਕਾਰਾਂ ਵਿਚ ਵਿਚਾਰ-ਚਰਚਾ ਦੀ ਹਿੰਮਤ ਹੁੰਦੀ ਤਾਂ ਕਿਉਂ ਨਹੀਂ ਸਿੱਖੀ ਸੋਚ ਨੂੰ ਪ੍ਰਣਾਇਆ ਇਕ ਵੀ ਆਜ਼ਾਦ ਸਿੱਖ ਵਿਦਵਾਨ ਬੁਲਾਇਆ ਗਿਆ?
 
ਕੀ ਹੁਣ ਪੰਜਾਬ ਵਿਚ ਜਾਂ ਵਿਸ਼ਵ ਪੱਧਰ 'ਤੇ ਬਾਣੀ ਤੇ ਬਾਣੇ ਦੇ ਸਿਧਾਂਤ ਨੂੰ ਸਮਰਪਿਤ ਕੋਈ  ਸਿੱਖ ਵਿਦਵਾਨ ਨਹੀਂ ਬਚਿਆ ਜਿਸਨੂੰ ਇਹ ਸੈਮੀਨਾਰ ਵਿਚ ਬੁਲਾ ਸਕਦੇ?

ਅਸਲ ਵਿਚ ਡੇਰਾ ਬਾਬਾ ਨਾਨਕ ਸੈਮੀਨਾਰਾਂ 'ਚ 'ਪਾਪ ਕੀ ਜੰਝ' ਲੈ ਸਿੱਖ ਵਿਰੋਧੀ ਜੁੜ ਰਹੇ ਹਨ। 
 
ਦੁੱਖ ਦੀ ਗੱਲ ਇਹ ਹੈ ਕਿ ਸਿੱਖੀ ਸਿਧਾਂਤਾਂ ਦੀ ਲੜਾਈ ਲੜਨ ਦਾ ਦਾਅਵਾ ਕਰਨ ਵਾਲੇ ਕਾਂਗਰਸੀ ਮੰਤਰੀ ਇਸ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਅਤੇ ਗੁਰੂ ਦੀ ਅੰਸ਼-ਵੰਸ਼ ਕਹਾਉਣ ਵਾਲੇ ਇਸ ਬਰਾਤ ਨੂੰ ਅਸੀਸ ਦੇ ਸ਼ਬਦ ਕਹਿ ਆਪਣੇ ਚਿਹਰਿਆਂ 'ਤੇ ਕਦੇ ਨਾ ਮਿਟਣ ਵਾਲੇ ਦਾਗ ਲਵਾਉਣ ਲਈ ਤਿਆਰ ਬੈਠੇ ਹਨ.

ਇਨ੍ਹਾਂ ਸੈਮੀਨਾਰਾਂ ਵਿਚ ਨਾ ਤਾਂ 'ਨਾਮ ਜਪਣ ਦੀ ਮਹਿਮਾ' ਦਾ ਕੋਈ ਵਿਸ਼ਾ ਰਖਿਆ ਗਿਆ ਅਤੇ ਨਾ ਹੀ 'ਰਾਜੇ ਸੀਹ ਮੁਕਦਮ ਕੁਤੇ' ਜਾਂ "ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥"  ਵਿਸ਼ੇ 'ਤੇ ਕੋਈ ਸਰਕਾਰੀ ਵਿਦਵਾਨ ਨਹੀਂ ਬੋਲੇਗਾ!
 
ਕਿਉਂ ਤੇ ਕਿਵੇਂ ਬੋਲਣ? ਉਹ ਤਾਂ ਇਥੇ ਸਰਕਾਰੀ ਲਿਫ਼ਾਫ਼ਿਆਂ ਵਿਚਲੇ ਦਮੜ੍ਹਿਆਂ ਦੀ ਝਾਕ ਵਿਚ ਆਏ ਹਨ ਫਿਰ ਕਿਵੇਂ ਜੁੱਤੀਆਂ ਵੀ ਚੱਟਣ ਤੇ ਪੈਸੇ ਵੀ ਗੁਆਉਣ?

ਜਿਥੋਂ ਤਕ ਕਾਮਰੇਡੀ ਵਿਦਵਾਨਾਂ ਦਾ ਸਵਾਲ ਹੈ ਉਨ੍ਹਾਂ ਨੇ ਤਾਂ ਬਾਬੇ ਨਾਨਕ ਨੂੰ ਕਾਮਰੇਡ ਐਲਾਨਣ ਲਈ ਤਿਆਰੀਆਂ ਖਿੱਚੀਆਂ ਹੀ ਹੋਈਆਂ ਹਨ ਤਾਂ ਹੀ ਉਹ 'ਕਾਰਲ ਮਾਰਕਸ ਤੇ ਨਾਨਕ ਦਾ ਇਕੋ ਫ਼ਲਸਫ਼ਾ' ਦਾ ਰਾਗ ਤਾਂ ਅਲਾਪਦੇ ਹਨ ਪਰ ਕਿਸੇ ਪਰਮ ਸ਼ਕਤੀ ਦੀ ਹੋਂਦ ਦੇ ਵਿਚਾਰ ਨੂੰ ਹੀ ਮੁੱਢੋਂ ਖਾਰਿਜ ਕਰ ਦਿੰਦੇ ਹਨ. 

ਇਨ੍ਹਾਂ ਕਾਮਰੇਡੀ ਵਿਦਵਾਨਾਂ ਨੇ ਪਹਿਲਾਂ ਗ਼ਦਰੀ ਬਾਬਿਆਂ ਦੀ ਸਿੱਖੀ ਪਛਾਣ ਨੂੰ ਹੀ ਖੋਹ ਲਿਆ ਤੇ ਅੰਮ੍ਰਿਤਧਾਰੀ ਗ਼ਦਰੀ ਬਾਬਿਆਂ ਨੂੰ ਕਾਮਰੇਡ ਸਾਬਿਤ ਕਰਨ ਲਈ ਹਰ ਸਾਲ ਗ਼ਦਰੀ ਬਾਬਿਆਂ ਦੇ ਮੇਲੇ ਦੇ ਨਾਂ 'ਤੇ ਇਕ ਸਵਾਂਗ ਰਚ ਲਿਆ, ਜਿਥੇ ਉਨ੍ਹਾਂ ਦੇ ਗੁਰਸਿੱਖ ਹੋਣ ਦੀ ਕਦੇ ਗੱਲ ਹੀ ਨਹੀਂ ਕੀਤੀ. 

ਹੁਣ ਵੀ ਦੋ ਦਿਨ ਦਾ ਇਹ ਗ਼ਦਰੀ ਬਾਬਿਆਂ ਦਾ ਮੇਲਾ ਹਫ਼ਤਾ ਪਹਿਲਾਂ ਹੋ ਕੇ ਹਟਿਆ ਹੈ, ਜੇ ਇਨ੍ਹਾਂ ਕਾਮਰੇਡੀ ਵਿਦਵਾਨਾਂ ਨੂੰ ਬਾਬੇ ਨਾਨਕ ਨਾਲ ਇਨ੍ਹਾਂ ਹੀ ਪਿਆਰ ਸਤਿਕਾਰ ਸੀ ਤਾਂ ਉਥੇ ਕੋਈ ਗੁਰੂ ਨਾਨਕ ਜੀ ਸੰਬੰਧੀ ਪਰਚੇ ਪੜ੍ਹਨ ਕਿਉਂ ਨਹੀਂ ਗਿਆ? ਕਿਉਂਕਿ ਉਥੇ ਸਰਕਾਰੀ ਲਿਫ਼ਾਫ਼ੇ ਨਹੀਂ ਸੀ ਮਿਲਣੇ ਜਾਂ ਉਥੇ ਹਾਜ਼ਰੀ ਲਾਉਣ ਨਾਲ ਹਾਕਮਾਂ ਦੀ ਨਜ਼ਰ ਸਵੱਲੀ ਨਹੀਂ ਸੀ ਹੋਣੀ?
------------
------------
ਖ਼ੈਰ, ਸੈਮੀਨਾਰ ਤਾਂ ਹੋਵੇਗਾ ਹੀ, ਤੇ ਕਰਵਾਉਣ ਵਾਲੇ ਵੀ ਉਹ ਹੀ ਹਨ ਜੋ ਅਕਾਲੀਆਂ ਨੂੰ 'ਗੁਰੂ-ਬੇਅਦਬੀ' ਦੇ ਦੋਸ਼ੀ ਗਰਦਾਨਦਿਆਂ ਪੰਜਾਬ ਵਿਧਾਨ ਸਭ ਦੇ ਵਿਸ਼ੇਸ਼ ਸ਼ੈਸਨ ਬੁਲਾ ਕੇ ਗਾਲ੍ਹਾਂ ਕੱਢਦੇ ਰਹੇ ਹਨ.
 
ਅਕਾਲੀ ਦਲ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀਆਂ ਬੇਅਦਬੀ ਘਟਨਾਵਾਂ ਨੂੰ ਪ੍ਰਬੰਧਕੀ ਪੱਧਰ 'ਤੇ ਚੰਗੀ ਤਰਾਂ ਨਾ ਨਜਿੱਠਣ  ਦਾ ਖਮਿਆਜ਼ਾ ਭੁਗਤਿਆ ਹੈ ਪਰ ਇਸ ਸੈਮੀਨਾਰ ਵਿਚ ਗੁਰੂ ਨਾਨਕ ਜੀ ਦੀ ਬਾਣੀ, ਸਿਖਿਆਂਵਾਂ, ਸਿੱਖੀ ਸਿਧਾਂਤਾਂ ਨੂੰ ਤੋੜਨ ਮਰੋੜਨ ਅਤੇ ਸਿੱਖ ਪੰਥ ਦੀ ਵੱਖਰੀ ਪਛਾਣ 'ਤੇ ਪ੍ਰਸ਼ਨ ਚਿਨ੍ਹ ਲਾ ਕੇ ਜੋ ਕੁੱਕਰਮ ਕੀਤਾ ਜਾਣਾ ਹੈ ਉਸਦੇ ਨਤੀਜੇ ਭੁਗਤਣ ਲਈ ਵੀ ਕਾਂਗਰਸੀ ਆਗੂ ਤਿਆਰ ਰਹਿਣ. 

ਜੇ ਸੰਗਤ ਨੇ ਲਗਭਗ 100 ਸਾਲਾਂ ਤੋਂ ਪੰਥ ਦੀ ਤਰਜ਼ਮਾਨੀ ਕਰਨ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਨੂੰ ਨਹੀਂ ਬਖਸ਼ਿਆ ਤਾਂ ਅਜੋਕੇ ਮੰਤਰੀ ਤੇ ਵਿਧਾਇਕ ਕਿਵੇਂ ਸੋਚ ਸਕਦੇ ਹਨ ਕਿ ਸੰਗਤ ਉਨ੍ਹਾਂ ਦੇ ਕੀਤੇ ਕੁਕਰਮਾਂ ਦਾ ਹਿਸਾਬ ਨਹੀਂ ਪੁੱਛੇਗੀ.

ਇਥੇ ਇਕ ਇਹ ਦਿਲਚਸਪ ਤੱਥ ਵੀ ਦਰਜ ਕਰਨਾ ਬਣਦਾ ਹੈ ਕਿ ਹੁਣ ਇਸ ਸੈਮੀਨਾਰ ਦੀ ਰੂਪ ਰੇਖਾ ਤਿਆਰ ਕਰਨ ਅਤੇ ਇਨ੍ਹਾਂ ਅਖੌਤੀ ਵਿਦਵਾਨਾਂ ਨੂੰ ਸੱਦਣ ਦਾ ਸਿਹਰਾ ਆਪਣੇ ਸਿਰ ਬਨਵਾਉਣ ਲਈ ਕੋਈ ਤਿਆਰ ਨਹੀਂ.

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ 2 ਮਹੀਨੇ ਪਹਿਲਾਂ ਮਨਮੋਹਨ ਸਿੰਘ ਸਾਬਕਾ ਇੰਟੈਲੀਜੈਂਸ ਬਿਓਰੋ ਅਫ਼ਸਰ ਨਾਲ 2 ਕੁ ਮੀਟਿਗਾਂ ਕੀਤੀਆਂ ਸਨ ਬਾਕੀ ਸਭ ਅਫ਼ਸਰਾਂ ਨੇ ਕੀਤਾ ਹੈ ਮੈਨੂੰ ਤਾਂ ਬਸ ਸਵਾਗਤੀ ਭਾਸ਼ਣ ਲਈ ਕਿਹਾ ਗਿਆ ਹੈ. 
 
ਅਫ਼ਸਰ ਕਹਿੰਦੇ ਨੇ ਇਹ ਸਭ ਜਿੰਮੇਵਾਰੀ ਮੰਤਰੀ ਜੀ ਵਲੋਂ ਕੁਝ ਖ਼ਾਸ ਬੰਦਿਆਂ ਨੂੰ ਦਿੱਤੀ ਗਈ ਹੈ ਸਾਨੂੰ ਤਾਂ ਬਸ ਵਿਦਵਾਨਾਂ ਦੀ ਸ਼ਮੂਲੀਅਤ ਲਈ ਯਾਤਰਾ ਅਤੇ ਰਿਹਾਇਸ਼ ਦੇ ਢੁਕਵੇਂ ਪ੍ਰਬੰਧਾਂ ਕਰਨ ਬਾਰੇ ਕਿਹਾ ਗਿਆ ਹੈ.

ਸੈਮੀਨਾਰ ਵਿਚ ਅਸੀਸ ਦੇ ਸ਼ਬਦ ਕਹਿਣ ਦੀ ਸੇਵਾ ਨਿਭਾਉਣ ਵਾਲੇ ਅਤੇ ਗੁਰੂ ਨਾਨਕ ਦੇਵ ਜੀ ਦੀ ਪੀੜ੍ਹੀ 'ਚੋਂ ਹੋਣ ਦਾ ਦਾਅਵਾ ਕਰਨ ਵਾਲੇ ਬਾਬਾ ਸਰਬਜੋਤ ਸਿੰਘ ਬੇਦੀ ਅਨੁਸਾਰ ਉਨ੍ਹਾਂ ਨੂੰ ਸੈਮੀਨਾਰ ਵਿਚ ਸ਼ਾਮਿਲ ਹੋਣ ਵਾਲੇ ਸੱਜਣਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਬਸ ਇੰਨਾ ਦਸਿਆ ਗਿਆ ਕਿ ਦਲਾਈ ਲਾਮਾ ਜੀ ਨੇ ਆਉਣਾ ਹੈ. ਬਾਬਾ ਬੇਦੀ ਅਨੁਸਾਰ ਉਨ੍ਹਾਂ ਇਸ ਸੈਮੀਨਾਰ ਵਿਚ ਹਾਜ਼ਰੀ ਕੇਵਲ ਇਕ ਧਾਰਮਿਕ ਸ਼ਖ਼ਸੀਅਤ ਦਲਾਲੀ ਲਾਮਾ ਜੀ ਕਰ ਕੇ ਭਰਨੀ ਹੈ, ਬਾਕੀ ਦੇ ਸੈਮੀਨਾਰ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ. ਪਰ ਹੁਣ ਉਨ੍ਹਾਂ ਨੂੰ ਸਭ ਜਾਣਕਾਰੀ ਹੋਣ ਦੇ ਬਾਵਜੂਦ ਸ਼ਮੂਲੀਅਤ ਕਰਨ ਬਾਰੇ ਸੰਗਤ ਜ਼ਰੂਰ ਪੁੱਛੇਗੀ. 

ਸੈਮੀਨਾਰ ਵਿਚ ਸ਼ਾਮਿਲ ਕੀਤੇ ਗਏ 3-4 ਸਿੱਖ ਵਿਦਵਾਨਾਂ ਦਾ ਕਹਿਣਾ ਸੀ ਕਿ ਸਾਨੂੰ ਆਉਣ ਲਈ ਕਿਹਾ ਗਿਆ ਹੈ ਪਰ ਬਾਕੀ ਦੇ ਵਿਦਵਾਨ ਕੌਣ ਹਨ ਕੋਈ ਜਾਣਕਾਰੀ ਨਹੀਂ. 

ਸੈਮੀਨਾਰ ਵਿਚ ਸਾਬਕਾ ਵਿਵਾਦਿਤ ਪੁਲਿਸ ਅਤੇ ਹੋਰ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਵੀ ਸਭ ਚੁੱਪ ਵੱਟ ਗਏ ਤੇ ਨਾ ਹੀ ਇਸ ਸਵਾਲ ਦਾ ਜਵਾਬ ਦਿੱਤਾ ਜੇ ਸਾਬਕਾ ਅਫ਼ਸਰ ਬੁਲਾਣੇ ਵੀ ਸਨ ਤਾਂ ਸਿੱਖੀ ਸੋਚ ਵਾਲਿਆਂ ਤੋਂ ਪਰਹੇਜ਼ ਕੀ ਸੀ? 

ਪੰਜਾਬ ਵਿਚ ਅਜਿਹੇ ਕਈ ਨਾਮਵਰ ਸਾਬਕਾ ਅਧਿਕਾਰੀ ਤੇ ਸੇਵਾਮੁਕਤ ਪ੍ਰੋਫੈਸਰ ਹਨ ਜਿਨ੍ਹਾਂ ਦੀ ਗੁਰਬਾਣੀ ਅਤੇ ਗੁਰ ਸਿਧਾਂਤਾਂ 'ਤੇ ਪੂਰੀ ਆਸਥਾ ਅਤੇ ਅਕਾਦਮਿਕ ਸਮਝ ਹੈ ਪਰ ਉਹ ਸ਼ਾਇਦ 'ਡੇਰਾ ਬਾਬਾ ਨਾਨਕ ਸਾਹਿਤ ਸੰਮੇਲਨ' ਦੇ ਪ੍ਰਬੰਧਕਾਂ ਦੀਆਂ ਖੁਦਗਰਜ਼ ਅਤੇ ਚਤੁਰਾਈਆਂ ਭਰੀਆਂ ਬੇਈਮਾਨ ਸਾਜ਼ਿਸ਼ਾਂ ਦਾ ਪਾਜ ਉਧੇੜ ਦਿੰਦੇ ਇਸ ਲਈ ਹਮਖ਼ਿਆਲ ਅਤੇ ਹਮਪਿਆਲਾ ਵਿਦਵਾਨ ਬੁਲਾਏ ਗਏ.

ਹੁਣ ਤਾਂ ਇਵੇਂ ਜਾਪਦਾ ਹੈ ਕਿ ਬਾਬਰਕਿਆਂ ਦੀ ਅਗਵਾਈ ਵਿਚ ਹੋ ਰਹੇ ਗੁਰੂ ਨਾਨਕ ਜੀ ਨੂੰ ਸਮਰਪਿਤ ਸੈਮੀਨਾਰ ਵਿਚ ਕੁਝ ਅਖੌਤੀ ਬਾਬੇਕਿਆਂ ਦੀ ਡਿਊਟੀ ਉਥੇ ਇਸ ਪੰਥ ਵਿਰੋਧੀ ਯੱਗ ਵਿਚ ਆਹੂਤੀ ਪਾਉਣ ਦੀ ਭੂਮਿਕਾ ਨਿਭਾਉਣ ਦੀ ਹੋਵੇਗੀ ਤਾਂਕਿ ਇਸ ਨੂੰ ਸਿੱਖੀ ਦੇ ਪ੍ਰਚਾਰ ਵਿਚ ਕੀਤਾ ਉਦਮ ਦਰਸਾਇਆ ਜਾ ਸਕੇ. 
 
ਦੁਸ਼ਮਣ ਹਮਲੇ 'ਤੇ ਹਮਲੇ ਕਰ ਰਿਹੈ ਅਤੇ ਪੰਥ ਡੂੰਘੀ ਨੀਂਦ ਵਿਚ ਸੁੱਤਾ ਪਿਐ.

ਅੰਤ ਵਿਚ ਗੁਰੂ ਨਾਨਕ ਦੇਵ ਜੀ ਦੇ ਉਚਾਰਨ ਕੀਤੇ ਸ਼ਬਦ ਹੀ ਯਾਦ ਕਰ ਸਕਦੇ ਹਾਂ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥  - ਸਲੋਕ ਮ: ੧ ਪੰਨਾ ੧੪੫
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________Comment by: ਪਿਆਰਾ ਲਾਲ ਗਰਗ

ਇਹ ਲੇਖਕ ਵੀ ਤਾਂ ਅਜਿਹੇ ਲੇਖਾਂ ਰਾਹੀਂ ਸੰਵਾਦ ਦੇ ਥਾਂ ਤਰਕ ਦੇ ਥਾਂ ਕੇਵਲ ਸ਼ਰਧਾ ਦੀ ਗੱਲ ਕਰਕੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਕਰਮ ਕਾਂਡਾਂ ਤੇ ਧਰਮ ਨੂੰ ਨਿੱਜੀ ਪਰਿਵਾਰਕ ਸਾਂਝ ਵਾਸਤੇ ਵਰਤਣ ਅਤੇ ਅਕਾਲੀ ਦਲ ਵਲੋਂ ਕਸ਼ਮੀਰੀਆਂ ਤੇ ਹੋ ਰਹੇ ਜ਼ੁਲਮਾਂ ਦੀ ਪ੍ਰੋੜਤਾ ਦਾ ਦਮ ਭਰ ਕੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਢਾਅ ਲਾਉਣ ਦਾ ਕੰਮ ਹੀ ਕਰਦਾ ਹੈ ਤੇ ਸਿੱਖਾਂ ਨੂੰ ਕਰਮ ਕਾਂਡ ਵੱਲ ਧੱਕਨ ਦਾ ਯਤਨ ਹੀ ਕਰਦਾ ਹੈ ਇਸਤਰੀਆਂ ਨੂੰ ਦਰਬਾਰ ਸਾਹਿਬ ਵਿੱਚ ਵਿਧਾਨ ਸਭਾ ਦੇ ਮਤੇ ਤੋਂ ਬਾਅਦ ਕੀਰਤਨ ਦੀ ਆਗਿਆ ਦੇਣਾ ਕੀ ਇਹ ਸੱਚ ਨਹੀਂ ਦਰਸਾਉਂਦਾ ਕਿ ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ is ਮਾਮਲੇ ਤੇ ਵੀ ਅਵੱਗਿਆ ਕੀਤੀ

reply

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: +919047292804
ਈਮੇਲ- craigparrishkidneyfoundation@yahoo.com

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017

NEWS LETTER