ਵਿਚਾਰ
"ਹਾਲ ਮੁਰੀਦਾਂ ਦਾ" - ਪੰਚਕੂਲਾ ਤੋਂ ਦਿਸਦਾ ਪੰਜਾਬ
- ਡਾ.ਸੁਮੇਲ ਸਿੰਘ ਸਿੱਧੂਕੋਈ ਚਾਲੀ ਕੁ ਬੰਦੇ- ਬੰਦੇ ਨਹੀਂ, ਸਗੋਂ ਪ੍ਰੇਮੀ- ਪੁਲਿਸ ਦਸਤਿਆਂ ਦੀ ਗੋਲੀ ਦਾ ਸ਼ਿਕਾਰ ਹੋਏ ਹਨ। ਲੋਥ ਬਣ ਚੁੱਕੇ ਮਨੁੱਖਾਂ- ਮਨੁੱਖ ਨਹੀਂ, ਪ੍ਰੇਮੀ- ਦੇ ਮੋਬਾਈਲ ਉਨ੍ਹਾਂ ਦੀਆਂ ਜੇਬਾਂ ਵਿੱਚ ਵੱਜਦੇ ਰਹੇ। ਉਨ੍ਹਾਂ ਦੇ ਪਰਿਵਾਰ ਸੁੱਖ-ਸਾਂਦ ਲਈ, ਹਾਲਾਤ ਜਾਣਨ ਲਈ ਜਾਂ ਮਾੜੀਆਂ ਖਬਰਾਂ ਤੋਂ ਡਰੇ ਹੋਏ ਵਾਪਸ ਮੁੜ ਆਉਣ ਲਈ ਕਹਿਣਾ ਚਾਹੁੰਦੇ ਹੋਣਗੇ।

ਕੋਈ ਕਹਿਰ ਵਾਪਰ ਗਿਆ ਲੱਗਦਾ ਹੈ। ਦੇਖੋ, ਸਾਰਾ ਮਾਲਵਾ ਕਰਫਿਊ ਹੇਠ ਹੈ, ਜਿਵੇਂ ਜੂਨ '84 ਵੇਲੇ ਸੀ। ਕੜੀਆਂ ਵਰਗੇ ਪੰਜਾਬੀ ਗੱਭਰੂ ਇੱਕ ਤਾਂ ਘਰੇ ਬਿਠਾ ਦਿੱਤੇ ਤੇ ਦੂਜਾ ਇੰਟਰਨੈਟ ਤੋਂ ਵਿਰਵੇ ਹਨ। ਇਨ੍ਹਾਂ ਮਾਸੂਮਾਂ ਦੀ ਹਾਅ ਲੱਗੀ ਐ ਤੇ ਚਾਲੀ ਮਨੁੱਖ- ਕਿਹੜੇ ਮਨੁੱਖ, ਸਗੋਂ ਪ੍ਰੇਮੀ- ਮਾਰੇ ਹੀ ਜਾਣੇ ਸਨ।

ਸਰਬੰਸ-ਦਾਨੀ ਦਸਮੇਸ਼ ਪਿਤਾ ਦਾ ਸਵਾਂਗ ਧਾਰਨ ਵਾਲੇ ਢਿੱਡਲ ਨੂੰ ਪਿਤਾ ਜੀ ਆਖਣ ਵਾਲਿਆਂ ਨੇ ਸਾਡੀ ਜਵਾਨੀ ਦੇ ਕੀਮਤੀ ਗਹਿਣੇ- ਮੋਬਾਈਲ ਫ਼ੋਨ, ਸੈਲਫੀਆਂ, ਲਾਈਕ, ਸ਼ੇਅਰ, ਫ਼ਾਰਵਰਡ, 'ਅੱਤ', 'ਘੈਂਟ', ਵਗੈਰਾ-ਵਗੈਰਾ- ਨਕਾਰਾ ਕਰ ਦਿੱਤੇ ਹਨ। ਇਸ ਇਕੱਲ ਵਿੱਚੋਂ ਜੇ ਭਲਾ ਕੋਈ ਖੁਦਕੁਸ਼ੀ ਕਰ ਜਾਂਦਾ! ਕੋਈ ਚਾਲੀ ਜੀਅ- ਜੀਅ ਨਹੀਂ, ਪ੍ਰੇਮੀ- ਮਾਰੇ ਗਏ ਹਨ।
------
ਆਖਰ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਇਹ ਕਥਨ ਪੰਥ 'ਤੇ ਕਿੰਨਾ ਸਹੀ ਢੁੱਕਦਾ ਹੈ: 'ਕਰੋੜਾਂ ਲੋਕਾਂ ਦੀ ਭਾਵਨਾ ਸਾਹਮਣੇ ਇੱਕ ਵਿਅਕਤੀ ਦੇ ਬਿਆਨ/ਸ਼ਿਕਾਇਤ/ਪੀੜਾ ਦਾ ਕੀ ਮੁੱਲ ਹੈ?'
------
ਸ਼ਾਇਦ ਹੁਣ ਪੰਜਾਬ ਦੇ ਸਾਰੇ ਸੰਕਟ ਟਲ ਜਾਣਗੇ। ਨਵੀਂ ਹਵਾ ਰੁਮਕੇਗੀ। ਸਾਡਾ ਭਾਈਚਾਰਾ ਮੁੜ ਤੋਂ ਜੁੜ ਜਾਵੇਗਾ। ਸਨਦ ਰਹੇ ਕਿ ਸਾਕਾ ਨੀਲਾ ਤਾਰਾ ਪਿੱਛੇ ਵੀ ਸਰਕਾਰ ਵੱਲੋਂ ਇਹੀ ਤਰਕ ਦਿੱਤਾ ਜਾ ਰਿਹਾ ਸੀ।

ਵੈਸੇ ਪੰਚਕੂਲਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਬਲਾਤਕਾਰ ਦੇ ਦੋਸ਼ ਹੇਠ ਚੱਲ ਰਹੇ ਮੁਕੱਦਮੇ 'ਤੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਦੇ ਪਤਿਤ ਸਿੱਖ ਜਾਂ ਗ਼ੈਰ-ਸਿੱਖ ਜੱਜ ਜਗਦੀਪ ਸਿੰਘ ਨੇ ਸਾਰੇ ਸਿਆਸੀ ਦਬਾਅ ਨੂੰ ਪਰ੍ਹੇ ਧੱਕਦਿਆਂ, ਭਾਰਤੀ ਨਿਆਂਪਾਲਕਾ ਦੀ ਲਾਜ ਰੱਖਦਿਆਂ ਵੀਹ ਸਾਲਾਂ ਦੀ ਕੈਦ ਬੋਲ ਦਿੱਤੀ। ਦੋ ਕਤਲਾਂ ਦੇ ਮੁਕੱਦਮੇ ਪਹਿਲੋਂ ਹੀ ਚੱਲ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਮੁਸਲਸਲ ਨਜ਼ਰਸਾਨੀ ਨੇ ਵੀ ਮਿਸਾਲੀ ਰੋਲ ਅਦਾ ਕੀਤਾ ਹੈ। ਕੇਂਦਰ ਉੱਤੇ ਸੂਬਾ ਸਰਕਾਰਾਂ ਨੇ ਜਦੋਂ ਪੀੜਤ ਸਾਧਵੀਆਂ ਦੀ ਚਿੱਠੀ 'ਤੇ ਸਾਲਾਂ ਬੱਧੀ ਗ਼ੌਰ ਨਾ ਕੀਤਾ ਤਾਂ ਦੋ ਵਿਅਕਤੀਆਂ- ਇੱਕ ਹਿੰਦੂ ਹੈ ਅਤੇ ਦੂਜਾ ਪਤਿਤ ਸਿੱਖ ਹੈ- ਨੇ ਹਾਈ ਕੋਰਟ ਵਿੱਚ ਲੜਾਈ ਲੜ ਕੇ ਕੇਸ ਦਰਜ ਹੋਣ ਵਿੱਚ ਭੂਮਿਕਾ ਨਿਭਾਈ। ਇਨਕੁਆਰੀ ਅਫ਼ਸਰ ਵੀ ਗ਼ੈਰ-ਸਿੱਖ ਹੀ ਸੀ।

ਸਾਧਵੀਆਂ ਵੱਲੋਂ ਆਪਣੇ ਨਾਲ ਹੋਏ ਦੁਸ਼ਕਰਮ ਨੂੰ ਬਿਆਨ ਕਰਨ ਦਾ ਹੌਸਲਾ ਸਾਡੇ ਸਮਾਜ ਵਿੱਚ ਦੁਰਲੱਭ ਹੈ, ਜਿਨ੍ਹਾਂ ਨੇ ਸ਼ਰਮ, ਲਾਜ, ਪਰਦਾਦਾਰੀ ਦੀ ਦਲਦਲ ਨੂੰ ਪਾਰ ਕੀਤਾ। ਪਰ ਕੋਈ ਅਦਾਰਾ ਜਾਂ ਅਖ਼ਬਾਰ ਉਨ੍ਹਾਂ ਦੇ ਮਸਲੇ ਨੂੰ ਸੰਜੀਦਗੀ ਨਾਲ ਲੈਣ ਨੂੰ ਤਿਆਰ ਨਹੀਂ ਸੀ। ਨਿਓਟੇ, ਨਿਆਸਰੇ, ਨਿਥਾਂਵੇਂ ਪੀੜਤਾਂ ਨੂੰ ਹਿੰਦੂ ਮਿਥਿਹਾਸ ਦੇ ਪਾਤਰ, ਸਾਰੇ ਭਾਰਤੀਆਂ ਵਿੱਚ ਸਤਿਕਾਰੇ ਜਾਂਦੇ, ਭਗਵਾਨ ਵਿਸ਼ਨੂੰ ਦੇ ਸੱਤਵੇਂ ਅਵਤਾਰ ਸ੍ਰੀ ਰਾਮ ਚੰਦਰ ਦੇ ਨਾਂ ਵਾਲੇ ਪੱਤਰਕਾਰ ਨੇ ਆਪਣੇ ਛੋਟੇ ਜਿਹੇ ਅਖ਼ਬਾਰ 'ਪੂਰਾ ਸੱਚ' ਵਿੱਚ ਛਾਪਣ ਦਾ ਹੀਆ ਕੀਤਾ।
------
ਨਵਾਂ ਕੀ ਹੋਇਆ? ਉਦੋਂ ਡੇਰੇ 'ਵੱਲੋਂ' ਦੋ ਜਣਿਆਂ ਦਾ ਕਤਲ ਹੋਇਆ ਦੱਸੀਂਦਾ ਹੈ ਅਤੇ ਹੁਣ 25 ਅਗਸਤ ਨੂੰ ਡੇਰੇ 'ਕਰ ਕੇ' ਕੋਈ 40 ਜਣਿਆਂ ਦੀ ਜਾਨ ਗਈ ਹੈ।
------
ਪੀੜਤਾਂ ਦੇ ਦਮਨ ਖਿਲਾਫ ਖਿਲਾਫ਼ ਲਗਾਤਾਰ ਪੰਦਰਾਂ ਸਾਲ ਉਨ੍ਹਾਂ ਪਰਿਵਾਰਾਂ ਨੂੰ ਹੌਸਲਾ ਦਿੰਦਿਆਂ ਇਨਸਾਫ਼ ਦੀ ਲੜਾਈ ਲੜਣ ਲਈ ਪਤਿਤ-ਸਿੱਖ ਜਾਂ ਗ਼ੈਰ-ਸਿੱਖ ਹੀ ਅੱਗੇ ਆਏ। ਦਮਨ ਝੱਲਿਆ। ਸ਼ਹੀਦੀ ਹਾਸਲ ਕੀਤੀ। ਸਮੇਂ ਦੀਆਂ ਸਰਕਾਰਾਂ ਦੇ ਦਬਾਅ ਅੱਗੇ ਈਨ ਨਹੀਂ ਮੰਨੀ। ਸਿੱਖੀ ਸਪਿਰਟ ਦੇ ਦਰਸ਼ਨ ਜੇ ਗ਼ੈਰ-ਸਿੱਖਾਂ ਤੇ ਪਤਿਤ ਸਿੱਖਾਂ ਦੇ ਹੌਸਲੇ 'ਚੋਂ ਹੋਏ ਤਾਂ ਦੂਜੇ ਪਾਸੇ ਸਿੱਖ ਪੰਥ ਦੇ ਮੁਹਰੈਲ, ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਇਸ ਮਸਲੇ ਨੂੰ ਸਿੱਖਾਂ ਦਾ ਮਸਲਾ ਹੀ ਨਾ ਹੋਣ ਦਾ ਐਲਾਨ ਕਰ ਦਿੱਤਾ। ਕਈ ਬਹੁਤ ਸੁਹਿਰਦ ਸਿੱਖਾਂ ਨੇ ਸਾਰੇ ਪੰਥ ਨੂੰ ਸ਼ਾਂਤ ਰਹਿ ਕੇ 'ਤਮਾਸ਼ਾ ਦੇਖਣ' ਦੀ ਨੇਕ ਸਲਾਹ ਸੋਸ਼ਲ ਮੀਡੀਆ ਰਾਹੀਂ ਪੁੱਜਦੀ ਕੀਤੀ। ਕਿਸੇ ਅਦਿੱਖ ਸਾਂਝ ਦੀ ਪੀਡੀ ਡੋਰ ਨਾਲ ਬੱਝਾ ਪੰਥ ਹੁਲਾਰੇ ਲੈਂਦਾ ਦਿਸਦਾ ਸੀ। ਪੀੜਤਾਂ ਦੀ ਲੜਾਈ ਜਾਂ ਇਨਸਾਫ਼ ਹੋਣ ਨਾਲੋਂ ਆਪਣੇ 'ਪਰਮ ਪਿਤਾ' ਦਾ ਸਵਾਂਗ ਧਾਰਨ ਵਾਲੇ ਪਖੰਡੀ ਸਾਧ ਦਾ ਨਾਸ ਹੋਣਾ ਪੰਥ ਲਈ ਵਡੇਰੀ ਹਸਤੀ ਰੱਖਦਾ ਸੀ। ਆਖਰ ਭਾਜਪਾ ਦੇ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦਾ ਇਹ ਕਥਨ ਪੰਥ 'ਤੇ ਕਿੰਨਾ ਸਹੀ ਢੁੱਕਦਾ ਹੈ: 'ਕਰੋੜਾਂ ਲੋਕਾਂ ਦੀ ਭਾਵਨਾ ਸਾਹਮਣੇ ਇੱਕ ਵਿਅਕਤੀ ਦੇ ਬਿਆਨ/ਸ਼ਿਕਾਇਤ/ਪੀੜਾ ਦਾ ਕੀ ਮੁੱਲ ਹੈ?'

ਪੜ੍ਹਾਈ ਵਿੱਚ ਹੋਣਹਾਰ ਲੜਕੀ ਨੂੰ ਉਸ ਦੇ ਭਰਾ ਰਣਜੀਤ ਸਿੰਘ ਵੱਲੋਂ ਸੱਚਾ ਸੌਦਾ ਡੇਰੇ ਨਾਲ ਜੋੜਿਆ ਗਿਆ। ਇਹ ਲੜਕਾ 2002 ਵਿੱਚ ਡੇਰੇ ਦੇ ਪ੍ਰਬੰਧ ਦਾ ਮੈਨੇਜਰ ਸੀ। ਇਨ੍ਹਾਂ ਪੰਦਰਾਂ ਸਾਲਾ ਵਿੱਚ ਜਦੋਂ ਡੇਰੇ ਦਾ ਬਹੁਤ ਫੈਲਾਅ ਹੋਇਆ ਹੈ ਤਾਂ ਆਈ.ਈ.ਐੱਲ.ਟੀ.ਐੱਸ. ਦੇ ਸੱਤ ਬੈਂਡ ਹਾਸਲ ਕਰਨ ਵਾਲਿਆਂ ਵਾਂਗ ਉਸ ਦਾ ਕੈਰੀਅਰ 'ਬ੍ਰਾਈਟ' ਸੀ। ਜਦੋਂ ਬਹੁਤੇ ਲੋਕ ਡੇਰੇ ਦੇ ਪੈਰੋਕਾਰਾਂ ਨੂੰ ਗੁੰਡੇ, ਬਦਮਾਸ਼, ਹਿੰਸਕ, ਜਨੂੰਨੀ, ਅੰਨ੍ਹੇ, ਆਦਿਕ ਆਖ ਰਹੇ ਹਨ ਤਾਂ ਓਪਰੀ ਨਜ਼ਰੇ ਕਤਲ ਹੋਇਆ ਰਣਜੀਤ ਸਿੰਘ ਵੀ ਇਸੇ ਚੌਖਟੇ ਵਿੱਚ ਫਿੱਟ ਹੁੰਦਾ ਹੈ, ਜਿਸ ਨੇ ਆਪਣੀ ਸ਼ਰਧਾ-ਵੱਸ ਸਕੀ ਭੈਣ ਨੂੰ ਸਾਧਵੀ ਬਣ ਜਾਣ ਲਈ ਤਿਆਰ ਕੀਤਾ। ਸੋ ਸਿੱਖੀ ਵਰਗੇ ਮਹਾਨ ਧਰਮ ਤੋਂ ਬੇਮੁੱਖ ਹੋ ਕੇ 'ਪ੍ਰੇਮੀ' ਬਣ ਗਏ ਡੇਰੇ ਦੇ ਹੋਰਨਾਂ ਸਧਾਰਣ, ਮੂਰਖ ਪੈਰੋਕਾਰਾਂ ਵਾਂਗ ਇਨ੍ਹਾਂ ਨਾਲ ਦਮਨ, ਧੱਕਾ ਹੋਣਾ ਤਾਂ ਤੈਅ ਹੀ ਸੀ। ਨਵਾਂ ਕੀ ਹੋਇਆ? ਉਦੋਂ ਡੇਰੇ 'ਵੱਲੋਂ' ਦੋ ਜਣਿਆਂ ਦਾ ਕਤਲ ਹੋਇਆ ਦੱਸੀਂਦਾ ਹੈ ਅਤੇ ਹੁਣ 25 ਅਗਸਤ ਨੂੰ ਡੇਰੇ 'ਕਰ ਕੇ' ਕੋਈ 40 ਜਣਿਆਂ ਦੀ ਜਾਨ ਗਈ ਹੈ। ਨਵਾਂ ਕੀ ਹੋਇਆ? ਜਾਤ ਦੇ ਪ੍ਰੇਮੀਆਂ ਨੇ ਜੇ ਸ਼ਤੀਰਾਂ ਨੂੰ ਜੱਫ਼ੇ ਪਾਉਣ ਦਾ ਵਿੱਢ ਵਿੱਢਿਆ ਹੈ ਤਾਂ ਇਹ ਤਾਂ ਹੋਣਾ ਈ ਸੀ। ਨਵਾਂ ਕੀ ਹੋਇਆ?
------
ਤਕੜਿਆਂ ਦੇ ਰਾਜ-ਭਾਗ ਵਿੱਚ ਇਨਸਾਫ਼ ਦੀ ਦੁਹਾਈ ਦੇਣ ਨਾਲ, ਆਪਣਾ ਢਿੱਡ ਨੰਗਾ ਕਰਨ ਨਾਲ ਐਂਵੇਂ ਜਗ-ਹਸਾਈ ਤੇ ਬਦਨਾਮੀ ਝੋਲੀ 'ਚ ਪੈਣ ਦਾ ਬਹਾਨਾ ਬਣ ਜਾਂਦੈ।
------
ਨਵਾਂ ਇਹ ਹੋਇਆ ਕਿ ਆਪਣੀ ਭੈਣ ਨਾਲ ਹੋਏ ਦਮਨ ਨੂੰ ਉਸ ਦੇ ਭਰਾ ਨੇ ਬੇਪਰਦ ਕਰਨ ਦਾ ਧਰਮ ਜੁੱਧ ਵਿੱਢ ਲਿਆ। ਆਪਣੀ ਭੈਣ ਨਾਲ ਸਨੇਹ, ਰੱਖੜੀ ਬੰਨ੍ਹੀ ਦੀ ਹੋਣ ਦੀ ਲੱਜ ਪਾਲਦਿਆਂ ਉਸ ਨੇ ਨਿਗੂਣੇ ਸਾਧਨਾਂ ਨਾਲ ਐਡੀ ਵੱਡੀ, ਮੂੰਹਜ਼ੋਰ ਤਾਕਤ ਨਾਲ ਭਿਛਣ ਦਾ ਜੇਰਾ ਕਰ ਲਿਆ। ਹਿੰਦੀ ਕਵੀ ਆਲੋਕ ਧਨਵਾ ਦੇ ਕਹਿਣ ਵਾਂਗ 'ਇਹ ਇਕ ਛੋਟੀ ਜਿਹੀ ਪਰ ਮਹਾਨ ਵਾਰਤਾ ਹੈ।' ਉਂਞ ਜੇ ਉਹ ਘਰ-ਬਾਰ ਦੀ ਕਮਾਈ ਇੱਜ਼ਤ ਦਾ ਹਵਾਲਾ ਦੇ ਕੇ, ਆਪਣਾ ਹੀ ਢਿੱਡ ਨੰਗਾ ਹੋਣ ਦਾ ਵਾਸਤਾ ਪਾ ਕੇ, 'ਤਮਾਸ਼ਾ ਦੇਖਣ' ਵਾਲਿਆਂ ਦਾ ਮਨੋਰੰਜਨ ਹੋਣ ਦੀ ਬਾਤ ਪਾਉਂਦਾ ਤਾਂ ਸ਼ਾਇਦ ਉਹ ਆਪਣੀ ਭੈਣ ਨੂੰ ਇਸ ਬਦਨਾਮੀ ਖੱਟਣ ਵਾਲੇ ਰਾਹ ਪੈਣੋਂ ਰੋਕ ਵੀ ਸਕਦਾ ਸੀ। ਨਾਲੇ ਇਨਸਾਫ਼ ਕਿਹੜਾ ਧਰਿਆ ਪਿਆ ਹੁੰਦੈ, ਉਮਰਾਂ ਬੀਤ ਜਾਦੀਆਂ ਨੇ, ਕੱਖ ਪੱਲੇ ਨਹੀਂ ਪੈਂਦਾ। ਛੇਤੀ ਵਿਆਹ ਵੀ ਧਰਿਆ ਜਾ ਸਕਦਾ ਸੀ, ਸਾਰੀ ਗੱਲ ਠੱਪ-ਮੁੱਕ ਜਾਣੀ ਸੀ। ਪਰ੍ਹੇ-ਪੰਚਾਇਤ ਜਾਂ ਭਾਈਚਾਰਾ ਇਸ ਗੱਲ ਵਿੱਚ ਬਹੁਤ ਸਹਾਈ ਹੁੰਦਾ ਆਇਆ ਹੈ, ਆਖਰ ਉਨ੍ਹਾਂ ਨੇ ਵੀ ਆਪਣੀਆਂ ਕੁੜੀਆਂ ਦੇ ਹੱਥ ਪੀਲੇ ਕਰ ਕੇ ਸੁਰਖਰੂ ਹੋਣਾ ਹੁੰਦਾ ਹੈ। ਇੱਕ ਲੜਕੀ ਕਰ ਕੇ ਬਾਕੀਆਂ ਦਾ ਭਵਿੱਖ ਵੀ ਗ੍ਰਹਿਣਿਆ ਜਾ ਸਕਦਾ ਹੈ। ਨਾਲ ਹੀ ਰਣਜੀਤ ਸਿੰਘ ਦੀ ਡੇਰੇ ਦੇ ਕਾਰ-ਵਿਹਾਰ ਵਿੱਚ ਹੋਰ ਤਰੱਕੀ ਹੋ ਜਾਣੀ ਸੀ। ਪਰ ਜਿਵੇਂ ਕਿ ਪ੍ਰੇਮੀ ਅਕਲ ਦੇ ਅੰਨ੍ਹੇ ਹੁੰਦੇ ਹੀ ਨੇ, ਉਸ ਨੇ ਵਿਹਾਰਕ ਹੋਣ ਨਾਲੋਂ ਸਿਦਕਵਾਨ ਭਰਾ ਹੋਣ ਨੂੰ ਪਹਿਲ ਦਿੱਤੀ। ਅਖੀਰ ਮਾਰਿਆ ਗਿਆ। 'ਤਮਾਸ਼ਾ ਦੇਖਣ' ਵਾਲਿਆਂ ਨੂੰ ਇਹ ਪਹਿਲੋਂ ਹੀ ਪਤਾ ਹੁੰਦਾ ਹੈ।

ਆਪਣੇ ਭਾਈ ਵਰਗੀ ਅਕਲ ਦੀ ਦੁਸ਼ਮਣ ਤੇ ਪ੍ਰੇਮੀਆਂ ਵਰਗੀ ਜਨੂੰਨੀ ਹੀ ਉਹ ਦੀ ਭੈਣ ਸੀ, ਉੱਤੋਂ ਸਹੇਲੀ ਵੀ ਨਾਲ ਰਲ ਗਈ। ਆਪਣੇ ਦਮਨ ਦੀ ਦੁਹਾਈ ਦੇ ਕੇ ਪਹਿਲਾਂ ਭਾਈ ਮਰਵਾ ਲਿਆ ਤੇ ਫੇਰ ਕਮਲੀ ਨੇ ਆਪ ਬਲਦੀ 'ਚ ਛਾਲ ਮਾਰ ਦਿੱਤੀ। ਅਖੇ ਉਹ ਦੀ ਮੌਤ ਅਜਾਈਂ ਨਾ ਚਲੀ ਜਾਵੇ। ਭੈਣ-ਭਾਈ ਦਾ ਪਿਆਰ ਤਾਂ ਚਲੋ ਹੁੰਦਾ ਈ ਐ, ਪਰ ਇਹ ਤਾਂ ਬੀਅ-ਨਾਸ ਵੱਲ ਤੁਰ ਪਏ! ਤਕੜਿਆਂ ਦੇ ਰਾਜ-ਭਾਗ ਵਿੱਚ ਇਨਸਾਫ਼ ਦੀ ਦੁਹਾਈ ਦੇਣ ਨਾਲ, ਆਪਣਾ ਢਿੱਡ ਨੰਗਾ ਕਰਨ ਨਾਲ ਐਂਵੇਂ ਜਗ-ਹਸਾਈ ਤੇ ਬਦਨਾਮੀ ਝੋਲੀ 'ਚ ਪੈਣ ਦਾ ਬਹਾਨਾ ਬਣ ਜਾਂਦੈ। ਕੁੜੀਆਂ-ਚਿੜੀਆਂ ਇਹ ਕਰਦੀਆਂ ਚੰਗੀਆਂ ਨਹੀਂ ਲਗਦੀਆਂ। 'ਤਮਾਸ਼ਬੀਨਾਂ' ਦੇ ਭਾਈਚਾਰੇ 'ਚ ਏਸੇ ਕਰਕੇ ਮੁੰਡਿਆਂ ਦੀ ਸੁੱਖ ਸੁੱਖੀ ਜਾਂਦੀ ਹੈ। ਹੋਰ ਸਾਰਿਆਂ ਫਿਰਕਿਆਂ ਨਾਲੋਂ 'ਤਮਾਸ਼ਾ ਦੇਖਣ' ਵਾਲਿਆਂ ਦੇ ਭਾਈਚਾਰੇ ਵਿਚ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਸਭ ਤੋਂ ਘੱਟ ਪਾਈ ਜਾਂਦੀ ਹੈ।

ਸਿੱਖ ਭਾਈਚਾਰਾ ਪਿਛਲੇ ਕੁਝ ਅਰਸੇ ਤੋਂ ਆਪਣੀ ਵਿਲੱਖਣ ਪਛਾਣ ਦੀ ਘਾੜਹਤ ਦੇ ਆਹਰ ਵਿਚ ਤਨਦੇਹੀ ਨਾਲ ਜੁਟਿਆ ਹੋਇਆ ਹੈ। ਨਾਨਕਸ਼ਾਹੀ ਕੈਲੰਡਰ ਅਪਣਾ ਕੇ ਤਰੀਕਾਂ ਅੱਗੇ-ਪਿੱਛੇ ਕਰੀ ਰੱਖਦਾ ਹੈ। ਪਹਿਲਾਂ ਸੈਂਕੜੇ ਸਾਲਾਂ ਤੋਂ ਦੀਵਾਲੀ ਨੂੰ ਦੀਵਾਲੀ ਹੀ ਕਹਿੰਦਾ ਆਇਆ ਹੈ, ਨਾਲ ਇਹ ਜੋੜ ਕੇ ਕਿ ਇਸੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜਦੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਏ ਤਾਂ ਰਾਮਦਾਸਪੁਰ ਵਿੱਚ ਦੀਪਮਾਲਾ ਹੋਈ। ਹੁਣ ਪਰ 'ਦੀਵਾਲੀ' ਵੀ ਕਹਿਣਾ ਛੱਡ ਕੇ ਇਸ ਦਿਨ ਨੂੰ 'ਬੰਦੀ ਛੋੜ ਦਿਵਸ' ਕਹਿਣ ਦਾ ਸਿਲਸਿਲਾ ਚਾਲੂ ਕਰ ਲਿਆ ਹੈ। ਆਨੀਂ ਬਹਾਨੀਂ ਦੀਵਾਲੀ ਮੌਕੇ ਕਿਸੇ ਦੁਰਘਟਨਾ ਦਾ ਹਵਾਲਾ ਦੇ ਕੇ ਇਸ ਤਿਉਹਾਰ ਨੂੰ ਮਨਾਉਣੋ ਰੋਕਣ ਦਾ ਸੂਖਮ ਦਬਾਅ ਬਣਾਇਆ ਜਾਂਦਾ ਹੈ। ਜੇ ਕੋਈ ਮਨਾ ਲਵੇ ਤਾਂ ਹਿੰਦੂ ਭਾਈਚਾਰੇ ਅੰਦਰਲੀ ਮੰਦਭਾਵਨਾ ਦਾ ਇਸ਼ਤਿਹਾਰ ਬਣ ਜਾਂਦਾ ਹੈ ਅਤੇ ਸਿੱਖ ਹਿਰਦੇ ਛਲਣੀ-ਛਲਣੀ ਹੋਣ ਲਈ ਤਿਆਰ-ਬਰ-ਤਿਆਰ ਮਿਲਦੇ ਹਨ।
------
ਸਾਰੇ ਪੰਥ ਦੀ ਏਕਤਾ ਕਾਇਮ ਰੱਖਣ ਲਈ ਕਿਸੇ ਸਾਂਝੇ ਦੁਸ਼ਮਣ ਦਾ ਹਊਆ ਖੜ੍ਹਾ ਕਰੀ ਰੱਖਣਾ ਲਾਜ਼ਮੀ ਹੋ ਗਿਆ ਹੈ।
------
ਇਹੋ ਜਿਹੇ ਹੋਰ ਮੁੱਦਿਆਂ ਦੀ ਓਟ-ਆਸਰੇ ਨੰਗੀਆਂ ਤਲਵਾਰਾਂ, ਸ਼ੂਕਦੇ ਮੋਟਰਸਾਈਕਲ, ਸਿੱਖਾਂ ਨਾਲ ਵਿਤਕਰਾ, ਹਿੰਦੂਵਾਦ ਤੋਂ ਖਤਰਾ, ਸਿੱਖ ਵਿਰਾਸਤ ਦਾ ਸਵਾਲ, ਨੂੰਹਾਂ-ਧੀਆਂ ਬਚਾਉਣ ਦੇ ਹਵਾਲੇ, ਆਦਿ ਦਾ ਅਤੁੱਟ ਲੰਗਰ ਵਰਤਣ ਲਗਦਾ ਹੈ। ਜਥਿਆਂ ਵੱਲੋਂ ਉਗਰਾਹੀ, ਕਾਫ਼ਲਿਆਂ ਵੱਲੋਂ ਮਾਰਚ, ਪੰਥਕ ਕਨਵੈਨਸ਼ਨਾਂ, 'ਸਿੱਖ ਵਿਦਵਾਨਾਂ' ਦੀਆਂ ਇਕੱਤਰਤਾਵਾਂ, ਗੁਰਮਤੇ, ਵਿਚਾਰਾਂ, ਪ੍ਰੈੱਸ ਕਾਨਫਰੰਸਾਂ, ਕਥਾ-ਕੀਰਤਨ ਦਰਬਾਰਾਂ, ਵੱਖ-ਵੱਖ ਸੰਤਾਂ ਦੀਆਂ 'ਫ਼ੌਜਾਂ' ਪੰਜਾਬ ਵਿੱਚ ਸਰਗਰਮੀ ਵਿੱਢ ਲੈਂਦੀਆਂ ਹਨ। ਵਿੱਚੇ-ਵਿੱਚ ਰਾਮਦੇਵ ਕੌਡੀ ਪਾ ਜਾਂਦਾ ਹੈ। 'ਸੌਦਾ ਸਾਧ' ਮਨਭਾਉਂਦਾ ਵਿਸ਼ਾ ਹੋ ਨਿੱਬੜਦਾ ਹੈ।

ਸਾਰੇ ਪੰਥ ਦੀ ਏਕਤਾ ਕਾਇਮ ਰੱਖਣ ਲਈ ਕਿਸੇ ਸਾਂਝੇ ਦੁਸ਼ਮਣ ਦਾ ਹਊਆ ਖੜ੍ਹਾ ਕਰੀ ਰੱਖਣਾ ਲਾਜ਼ਮੀ ਹੋ ਗਿਆ ਹੈ। ਖਾੜਕੂ ਸਿੱਖ ਲਹਿਰ ਨੇ ਇਹ ਭੱਖੜਾ ਆਪਣੀ ਵਿਰਾਸਤ ਵਜੋਂ ਅਗਲੇਰੀਆਂ ਪੁਸ਼ਤਾਂ ਲਈ ਬੀਜ ਰੱਖਿਆ ਹੈ। ਮੇਘਾਲਿਆ ਵਿੱਚ ਇਸਾਈ ਫਿਰਕੇ ਦੇ ਪ੍ਰਭਾਵਸ਼ਾਲੀ ਤਬਕੇ ਨੇ ਵੀ ਇਹੋ ਤਕਨੀਕ ਅਪਣਾਈ ਹੋਈ ਹੈ। ਜਿਵੇਂ ਮੁਸਲਮਾਨਾਂ ਨੂੰ ਜਨੂੰਨੀ, ਬਲਾਤਕਾਰੀ, ਲਵ-ਜਿਹਾਦੀ, ਗਾਂ ਖਾਣ ਵਾਲੇ, ਆਦਿਕ ਆਖ ਕੇ ਦੰਗਾ ਜਾਂ ਕਤਲਾਮ ਹੁੰਦਾ ਆ ਰਿਹਾ ਹੈ, ਉਵੇਂ ਹੀ ਪੰਜਾਬ ਵਿੱਚ ਪ੍ਰੇਮੀਆਂ ਦਾ ਸਮਾਜਕ ਬਾਈਕਾਟ, 'ਨਾਮ ਚਰਚਾ' 'ਤੇ ਪਾਬੰਦੀ ਦੀ ਮੰਗ, ਦਸਮੇਸ਼ ਪਿਤਾ ਦਾ ਸਵਾਂਗ ਧਾਰ ਕੇ ਕੀਤੀ ਬੇਅਦਬੀ, ਆਦਿ ਮੁੱਦੇ ਬਣੇ ਰਹੇ ਹਨ। ਯਾਦ ਰਹੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ ਸਭ ਤੋਂ ਪਹਿਲਾਂ ਪ੍ਰੇਮੀਆਂ ਤੇ ਹੀ ਲਾਇਆ ਜਾ ਰਿਹਾ ਸੀ, ਪਰ ਸੰਗਤ ਨੇ ਵਿਵੇਕ ਕਾਇਮ ਰੱਖਦਿਆਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

ਖਾੜਕੂ ਲਹਿਰ ਦਾ ਦੌਰ ਖਤਮ ਹੋਇਆ ਤਾਂ ਦੇਹਧਾਰੀ ਗੁਰੂਆਂ ਦੀ ਸਰਗਰਮੀ ਵਧਦੀ ਗਈ। ਦਮਦਮੀ ਟਕਸਾਲ ਦੀ ਚੜ੍ਹਾਈ ਅਤੇ ਫਿਰ ਉਤਰਾਈ ਨੇ ਅਜਿਹੇ ਸੰਪਰਦਾਵਾਂ, ਟਕਸਾਲਾਂ, ਦਰਬਾਰਾਂ, ਡੇਰਿਆਂ ਨੂੰ ਕੁਝ ਜ਼ਰੂਰੀ ਸਬਕ ਦਿੱਤੇ। ਪਹਿਲਾ, ਆਪਣੀ ਤਾਕਤ ਨੂੰ, ਪ੍ਰਭਾਵ ਨੂੰ, ਸੰਪਰਕਾਂ ਨੂੰ ਵਧਾਇਆ ਵੀ ਜਾਵੇ ਅਤੇ ਦੂਜਾ ਸਰਕਾਰਾਂ, ਦਰਬਾਰਾਂ, ਅਹਿਲਕਾਰਾਂ ਨਾਲ ਰਿਸ਼ਤਾ ਗੰਢ ਕੇ ਵੀ ਰੱਖਿਆ ਜਾਵੇ। ਡੇਰਾ ਸੱਚਾ ਸੌਦਾ ਇਸ ਵਰਤਾਰੇ ਦੀ ਨੁਮਾਇਆਂ ਮਿਸਾਲ ਬਣ ਗਿਆ।
------
ਸਾਡੇ ਸਮਾਜ ਵਿੱਚ ਮਨੁੱਖੀ ਹਸਤੀ ਦਾ ਬੁਨਿਆਦੀ ਸਵਾਲ ਖੜ੍ਹਾ ਹੋਇਆ ਤਾਂ ਪੰਥ ਨੇ ਇਸ ਨੂੰ ਸਿੱਖੀ ਦੇ ਭਵਿੱਖ ਲਈ ਕੇਂਦਰੀ ਸਵਾਲ ਹੀ ਨਾ ਮੰਨਿਆ।
------
ਇੱਕ ਹੋਰ ਵਰਤਾਰਾ ਵੀ ਇਸ ਵਿਚ ਰਲ ਗਿਆ। ਹਰੇ ਇਨਕਲਾਬ ਦੀ ਜੋਗ 90ਵਿਆਂ ਵਿੱਚ ਹੰਭ ਕੇ ਖੜ੍ਹ ਗਈ। ਖਾੜਕੂ ਦੌਰ ਦੀ ਹਿੰਸਾ-ਪ੍ਰਤਿਹਿੰਸਾ ਦੇ ਸਾਂਝੇ ਪੜੁੱਲ ਨੇ ਸਾਰਾ ਸੰਸਥਾਈ ਅਤੇ ਪ੍ਰਸ਼ਾਸਕੀ ਢਾਂਚਾ ਭੁਰਭੁਰਾ ਕਰ ਦਿੱਤਾ। ਸਰਕਾਰ ਨੂੰ ਛੁਟਕਾਰਾ ਮਿਲ ਗਿਆ। ਨਾਗਰਿਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ-ਸਿੱਖਿਆ, ਸਿਹਤ, ਰੋਜ਼ਗਾਰ ਦੀ ਕਾਇਮੀ, ਆਦਿ- ਐਨ ਖੰਡਰ ਬਣ ਗਈਆਂ। ਖਾਂਦੇ-ਹੰਢਾਉਂਦੇ ਤੇ ਗਰੀਬ ਲੋਕਾਂ ਦਾ ਪਾੜਾ ਵਧ ਗਿਆ ਸੀ। ਪ੍ਰਾਈਵੇਟ ਅੰਗਰੇਜ਼ੀ ਸਕੂਲ, ਮਹਿੰਗੀ ਸਿੱਖਿਆ ਦੇ ਕਾਰੋਬਾਰ ਨੇ ਕਿਸੇ ਸਾਂਝੇ ਅਨੁਭਵ ਜ਼ਮੀਨ ਬਣਾ ਸਕਣ ਦੀ ਸੰਭਾਵਨਾ ਦਾ ਵੀ ਬਲਾਤਕਾਰ ਕਰ ਦਿੱਤਾ। ਪਰੰਪਰਕ ਕਿਸਮ ਦਾ ਜਾਤ-ਪਾਤੀ ਦਮਨ ਤਾਂ ਸੱਭਿਆਚਾਰ ਆਖਿਆ ਹੀ ਜਾਂਦਾ ਹੈ, ਪਰ ਹੁਣ ਇਸ ਦਾ ਪੇਂਡੂ ਸਮਾਜ ਵਿਚ ਵਿਰੋਧ ਜ਼ਰਾ ਮਜ਼ਬੂਤੀ ਨਾਲ ਹੋਣਾ ਸ਼ੁਰੂ ਹੋ ਗਿਆ। ਸਿੱਖ ਪੰਥ ਜਦੋਂ ਖਾਲਸਾ ਸਾਜਣ ਦੇ 300 ਸਾਲਾਂ ਦਾ ਜਸ਼ਨ ਮਨਾਉਣ ਲਈ ਕਮਰਕੱਸਾ ਕਸ ਰਿਹਾ ਸੀ ਤਾਂ ਪਤਾ ਲੱਗਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਚ ਸਾਰੇ ਨੱਗਰ ਨੂੰ ਚਿੱਟਾ ਰੰਗ ਕਰਦਿਆਂ ਭਾਈ ਜੈਤਾ ਵਾਲੀ ਯਾਦਗਾਰ ਨੂੰ ਛੱਡ ਦਿੱਤਾ ਗਿਆ ਸੀ। ਮਗਰੋਂ ਪ੍ਰੈੱਸ ਵਿਚ ਰੌਲਾ ਪੈਣ ਕਰ ਕੇ ਰੰਗ ਹੋਇਆ। ਪਿੰਡੋ-ਪਿੰਡੀ ਜਾਤਾਂ ਦੇ ਆਪੋ-ਆਪਣੇ ਗੁਰਦੁਆਰੇ, ਸ਼ਮਸ਼ਾਨਘਾਟ, ਧਰਮਸ਼ਾਲਾਵਾਂ ਡਟ ਕੇ ਬਣਦੀਆਂ ਗਈਆਂ। ਹੁਣੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅਧੀਨ ਚੱਲਣ ਵਾਲੇ ਅਤੇ ਸਭ ਤੋਂ ਵੱਧ ਫ਼ੀਸਾਂ ਉਗਰਾਹੁਣ ਵਾਲੇ ਕਾਲਜਾਂ ਨੂੰ ਜਦੋਂ ਘੱਟ-ਗਿਣਤੀ ਅਦਾਰੇ ਹੋਣ ਦਾ ਹੱਕ ਮਿਲਿਆ ਤਾਂ ਇਸ ਵਿਚ ਦਲਿਤ ਵਿਦਿਆਰਥੀਆਂ ਨੂੰ ਦਾਖਲੇ ਦਾ ਸੰਵਿਧਾਨਕ ਅਧਿਕਾਰ ਗਾਇਬ ਹੈ।

ਇਸ ਸਭ ਨੂੰ ਸਿੱਖ ਪੰਥ ਨੇ ਦੇਖ ਕੇ ਅਣਡਿੱਠ ਕਰ ਦਿੱਤਾ। ਸਾਡੇ ਸਮਾਜ ਵਿੱਚ ਮਨੁੱਖੀ ਹਸਤੀ ਦਾ ਬੁਨਿਆਦੀ ਸਵਾਲ ਖੜ੍ਹਾ ਹੋਇਆ ਤਾਂ ਪੰਥ ਨੇ ਇਸ ਨੂੰ ਸਿੱਖੀ ਦੇ ਭਵਿੱਖ ਲਈ ਕੇਂਦਰੀ ਸਵਾਲ ਹੀ ਨਾ ਮੰਨਿਆ। ਇਤਿਹਾਸ ਦੀ ਜਾੜ੍ਹ ਥੱਲੇ ਆ ਕੇ ਤ੍ਰੇੜਿਆ ਜਾ ਰਿਹਾ ਭਾਈਚਾਰਾ ਆਪਣੇ ਲਈ ਰਾਹ ਲੱਭਦਾ-ਲੱਭਦਾ ਵੱਖੋ-ਵੱਖਰੇ ਡੇਰਿਆਂ ਨੂੰ ਤੁਰ ਪਿਆ ਤਾਂ ਇਸ ਵਿੱਚ ਸਿੱਖੀ ਦੀਆਂ ਕ੍ਰਾਂਤੀਕਾਰੀ ਕਦਰਾਂ-ਕੀਮਤਾਂ ਨੂੰ ਸਿੱਖਾਂ ਦੇ ਵਡੇਰੇ ਤਬਕੇ ਵੱਲੋਂ ਪਿੱਠ ਦੇ ਕੇ ਖੜ੍ਹ ਜਾਣ ਪ੍ਰਤੀ ਰੋਹ ਵੀ ਸੀ। ਮੌਜੂਦਾ ਧਨਾਢਾਂ ਦੀ ਲਿਸ਼ਕੀ-ਪੁਸ਼ਕੀ ਸਿੱਖੀ ਦਾ ਨਕਾਰ ਵੀ ਸੀ। ਪਰ ਸਭ ਤੋਂ ਵੱਧ ਆਪਣੀ ਸਨਮਾਨਯੋਗ ਸ਼ਨਾਖ਼ਤ ਖੜ੍ਹੀ ਕਰਨ ਦਾ ਦ੍ਰਿੜ੍ਹ ਇਰਾਦਾ ਵੀ ਸੀ। ਨਵੇਂ ਨਸ਼ਿਆਂ, ਇੰਟਰਨੈੱਟ ਪੈਕਾਂ, ਹੇਅਰ ਸਟਾਈਲਿੰਗ ਜੈੱਲਾਂ, ਗੈਂਗਸਟਰਾਂ ਦੀ ਚੜ੍ਹਾਈ ਵੀ ਵਿੰਗੇ ਟੇਢੇ ਢੰਗ ਨਾਲ ਇਹੋ ਬਾਤ ਪਾ ਰਹੀ ਹੈ। ਪੰਥਕ ਵਿਚਾਰਾਂ ਇਸ ਸਾਰੇ ਵਰਤਾਰੇ ਸਾਹਮਣੇ ਮੂੰਹ ਹਿਲਾਉਂਦੀਆਂ ਰਹੀਆਂ ਪਰ ਕਿਸੇ ਢੁੱਕਵੀਂ ਸਰਗਰਮੀ ਤੱਕ ਨਾ ਪੁੱਜੀਆਂ। ਸਾਂਝੇ ਦੁਸ਼ਮਣ ਘੜ੍ਹਣ ਦੀ ਸੌਖੀ, ਸਸਤੀ ਅਤੇ ਟਿਕਾਊ ਹਿੰਦੂਤਵੀ+ਡੋਨਾਲਡ ਟਰੰਪ ਦੀ ਰਣਨੀਤੀ ਦੀ ਨਕਲ ਕਰਦਿਆਂ ਸਾਰੀ ਸਿੱਖੀ ਦਾ ਸਿਦਕ ਪ੍ਰੇਮੀਆਂ ਨੂੰ ਸਬਕ ਸਿਖਾਉਣ ਦੇ ਮੁੱਦੇ 'ਤੇ ਕੇਂਦਰਿਤ ਹੁੰਦਾ ਰਿਹਾ ਹੈ। ਸਿੱਖ ਪੰਥ ਦੀ ਇਸ ਅਦੁੱਤੀ ਘਾਲਣਾ ਨੂੰ ਲੰਘੀ 25 ਅਗਸਤ ਨੂੰ ਬੂਰ ਪੈ ਗਿਆ ਜਦੋਂ ਪਤਿਤ ਸਿੱਖਾਂ ਤੇ ਗ਼ੈਰ-ਸਿੱਖਾਂ ਨੇ, (ਹਿੰਦੂ-ਪੱਖੀ?) ਨਿਆਂਪਾਲਕਾ ਅਤੇ (ਬਲੈਕਮੇਲੀਏ?) ਛੋਟੇ ਅਖਬਾਰਾਂ ਨੇ ਡੇਰਾ ਮੁਖੀ ਦਾ ਭਾਂਡਾ ਭੰਨ ਕੇ ਰੱਖ ਦਿੱਤਾ।
------

ਅਜੋਕਾ ਪੰਥ ਇਨਸਾਫ਼ ਦੀ ਗਾਰੇ-ਮਿੱਟੀ ਨਾਲ ਲਿੱਬੜੀ ਲੜਾਈ ਤੋਂ ਦੂਰੀ ਬਣਾ ਕੇ ਆਪਣੀ ਚਿੱਟੀ ਚਾਦਰ ਦੇ ਚਾਨਣ ਵਿੱਚ ਕਿਸੇ ਤਮਾਸ਼ੇ ਨੂੰ ਵੇਖ ਰਿਹਾ ਹੈ।
------
'ਤਮਾਸ਼ਾ ਦੇਖਣ' ਵਾਲਿਆਂ ਤੋਂ ਉਲਟ ਸਧਾਰਣ ਲੋਕਾਂ ਨੇ ਆਪਣੀ ਏਕਤਾ ਰੱਖਦਿਆਂ, ਸਿਦਕ ਧਾਰ ਕੇ ਡੇਰੇ ਵਿਚਲੇ ਦਮਨ ਤੰਤਰ ਅਤੇ ਸ਼ੋਸ਼ਣ ਦੇ ਸਾਮਰਾਜ ਨਾਲ ਹੱਕੀ ਲੜਾਈ ਲੜਣ ਦਾ ਨਿਸਚਾ ਕਰ ਲਿਆ। ਪਤਿਤ ਸਿੱਖਾਂ ਤੇ ਗ਼ੈਰ-ਸਿੱਖਾਂ ਨੇ ਗਰੀਬ ਸਧਾਰਣ ਪਰਿਵਾਰ ਦੀ ਬਾਂਹ ਫੜੀ। ਡਾਢਿਆਂ ਹੱਥੋਂ ਮਾਸੂਮ ਲੜਕੀਆਂ ਦੇ ਸਰੀਰਕ ਸ਼ੋਸ਼ਣ ਨੂੰ ਗੰਭੀਰਤਾ ਨਾਲ ਲਿਆ। ਪਰਿਵਾਰਕ ਮੈਂਬਰ ਅਤੇ ਗਵਾਹ ਅਡੋਲ ਰਹੇ। ਆਪਣੀ ਜਾਨ ਵਾਰ ਦਿੱਤੀ। ਸ਼ਤਾਬਦੀਆਂ ਮਨਾਉਣ ਵਿੱਚ ਮਸਰੂਫ਼ ਕਿਸੇ ਸਿੱਖ ਜਥੇਬੰਦੀ ਨੇ, ਕਿਸੇ ਸਿੱਖ ਵਿਦਵਾਨ ਨੇ, ਕਥਾਕਾਰ-ਕੀਰਤਨੀਏ ਨੇ, ਫ਼ੌਜਦਾਰਾਂ ਨੇ ਡੱਕਾ ਦੂਹਰਾ ਨਹੀਂ ਕੀਤਾ।ਸਿੱਖੀ ਦੀ ਰੌਸ਼ਨ ਵਿਰਾਸਤ ਨੂੰ ਇੰਞ ਦਾਗ਼ਦਾਰ ਕਰਨ ਵਾਲਿਆਂ ਦੀ ਮਾਨਸਿਕਤਾ ਵਿੱਚ ਡੇਰਿਆਂ, ਧਾਮਾਂ, ਆਦਿ ਵਿੱਚ ਔਰਤਾਂ ਦਾ ਸਰੀਰਕ ਸ਼ੋਸ਼ਣ ਜਾਂ ਇਨਸਾਫ਼-ਪਸੰਦ ਸੱਭਿਆਚਾਰ ਖੜ੍ਹਾ ਕਰਨਾ ਗੰਭੀਰ ਮੁੱਦਾ ਨਹੀਂ ਹੈ। ਤਕੜੇ ਏਵੇਂ ਕਰਦੇ ਆਏ ਹਨ। ਗਰੀਬ ਬੰਦਾ ਬੋਲਦਾ ਹੈ, ਫਿਰ ਹਾਰ ਕੇ ਚੁੱਪ ਕਰ ਜਾਂਦਾ ਹੈ। ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ। ਹੁੰਦਾ ਆਇਆ ਹੈ। ਇਹਦੇ ਲਈ ਕੀ ਲੜਾਈ ਬਣਦੀ ਐ? ਮੁੱਦਾ ਤਾਂ ਸਵਾਂਗ ਧਾਰਨ ਕਰਨ ਵਾਲਾ ਹੀ ਬਣਦਾ ਐ।

ਅਜੋਕਾ ਪੰਥ ਇਨਸਾਫ਼ ਦੀ ਗਾਰੇ-ਮਿੱਟੀ ਨਾਲ ਲਿੱਬੜੀ ਲੜਾਈ ਤੋਂ ਦੂਰੀ ਬਣਾ ਕੇ ਆਪਣੀ ਚਿੱਟੀ ਚਾਦਰ ਦੇ ਚਾਨਣ ਵਿੱਚ ਕਿਸੇ ਤਮਾਸ਼ੇ ਨੂੰ ਵੇਖ ਰਿਹਾ ਹੈ। ਇਹ ਪੰਥ ਹੁਣ ਸਿਰਫ਼ ਆਪਣੇ ਭਾਈਚਾਰਕ ਹਿੱਤਾਂ ਦੀ ਸੌੜੀ ਸਿਆਸਤ ਕਰਨ ਜੋਗਾ ਹੀ ਬਚਿਆ ਰਹਿ ਗਿਆ ਹੈ। ਹੱਥਲੇ ਮਸਲੇ ਵਿੱਚ ਪੰਥ ਦਰਅਸਲ ਕਹਿ ਇਹ ਰਿਹਾ ਹੈ ਕਿ ਗਰੀਬ ਹੀ ਨਾ ਹੋਵੋ। ਨਾ ਗਰੀਬੀ ਹੋਵੇ, ਨਾ ਲੜਕੀਆਂ ਨੂੰ ਇਉਂ ਬਿਗਾਨੀਆਂ ਥਾਵਾਂ 'ਤੇ ਜਾ ਕੇ ਜ਼ਲੀਲ ਹੋਣਾ ਪਵੇ। ਹੁਣ ਗਰੀਬੀ ਕਿਵੇਂ ਦੂਰ ਹੋਵੇ? ਸੌਖਾ, ਸਸਤਾ ਤੇ ਟਿਕਾਊ ਰਾਹ ਹੈ। ਬਾਹਰਲੇ ਦੇਸੋਂ ਆਏ ਪੱਕੀ ਉਮਰ ਦੇ ਮਰਦਾਂ ਨਾਲ ਆਪਣੀ ਜਵਾਨ ਧੀ-ਭੈਣ ਤੋਰ ਦਿਉ। ਅੱਗੋਂ ਉਹਦੀ ਪੌੜੀ ਬਣਾ ਕੇ ਸਾਰਾ ਟੱਬਰ ਬਾਹਰ ਜਾ ਕੇ ਗਰੀਬੀ ਤੋਂ ਖਹਿੜਾ ਛੁਡਾ ਲਵੇ। ਮੁੜ ਗੁਰੂ ਮਾਅਰਾਜ ਦੀ ਅਪਾਰ ਕਿਰਪਾ ਦਾ ਸ਼ੁਕਰਾਨਾ ਕਰਨ ਲਈ ਅਖੰਡ ਪਾਠਾਂ ਦੀ ਲੜੀ ਰਖਵਾਵੇ, ਦਰਬਾਰ ਸਾਹਿਬ ਮੱਥਾ ਟੇਕੇ ਅਤੇ ਬਾਰਾਮਾਸੀ ਚੱਲਣ ਵਾਲੀ ਕਾਰ ਸੇਵਾ ਲਈ ਸੋਨਾ-ਚਾਂਦੀ ਜਾਂ ਮਾਇਆ ਭੇਟ ਕਰ ਕੇ ਆਪਣਾ ਜਨਮ ਸਫ਼ਲਾ ਕਰੇ। ਜੇ ਡੇਰੇ ਵਿੱਚ ਇਹ ਕੁਕਰਮ ਹੁੰਦਾ ਹੀ ਆਇਆ ਹੈ ਤਾਂ ਬਾਕੀ ਦੇ ਪੰਜਾਬੀ ਵੀ ਆਪਣੀਆਂ ਧੀਆਂ-ਭੇਣਾਂ ਨੂੰ ਪਰਿਵਾਰ ਦੀ ਤਰੱਕੀ ਲਈ ਯੋਜਨਾਬੱਧ ਢੰਗ ਨਾਲ ਸਰੀਰਕ ਸ਼ੋਸ਼ਣ ਲਈ ਤਿਆਰ ਕਰਦੇ ਆ ਰਹੇ ਹਨ।

ਰਣਜੀਤ ਸਿੰਘ ਨੇ ਇਸ ਵੇਸਵਾਗਮਨੀ ਦੀ ਸ਼ਤਰੰਜ ਵਾਲੀ ਬਿਸਾਤ ਨੂੰ ਖਿਲਾਰ ਕੇ ਰੱਖ ਦਿੱਤਾ ਹੈ। ਇਸ ਵਾਰਤਾ 'ਚੋਂ ਮੇਰੀ ਜਾਚੇ ਇੱਕ ਅਹਿਮ ਸਿੱਟਾ ਇਹ ਨਿੱਕਲਦਾ ਹੈ ਕਿ ਪ੍ਰੇਮੀ ਮੂਰਖ ਜਾਂ ਅੰਨ੍ਹੇ ਸ਼ਰਧਾਲੂ ਨਹੀਂ ਸਗੋਂ ਲੱਜਪਾਲ, ਬੁਲੰਦ ਕਿਰਦਾਰ ਵਾਲੇ ਲੋਕ ਹਨ। ਅਜਿਹੇ ਦਲੇਰ ਲੋਕ ਜੇ ਪਤਿਤ ਸਿੱਖ ਹਨ ਜਾਂ ਸਿੱਖੀ ਦੀਆਂ ਮਹਾਨ ਰਵਾਇਤਾਂ ਤੋਂ ਮੂੰਹ ਭੁਵਾਂ ਕੇ ਖੜ੍ਹੇ ਹਨ ਜਾਂ ਡੇਰਿਆਂ ਵੱਲ ਗਏ ਹਨ ਤਾਂ ਸਾਨੂੰ ਆਪਣੇ 'ਤੇ ਸ਼ੱਕ ਕਰਨਾ ਚਾਹੀਦਾ ਹੈ। ਥੋੜੀ ਸ਼ਰਮ ਮੰਨਣੀ ਚਾਹੀਦੀ ਹੈ। ਸ਼ਤਾਬਦੀਆਂ ਮਨਾਉਣ ਦੀ ਪੰਥਕ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ ਤਾਂ ਫਿਰ ਸ਼ਾਇਦ ਇਹ ਕੰਮ ਵੀ ਸਿਰੇ ਚੜ੍ਹ ਜਾਵੇਗਾ। ਗੁਰੂ ਭਲੀ ਕਰਨਗੇ!

ਸਿੱਖ ਪੰਥ ਵਿਚ ਪਸਰ ਚੁੱਕੀ, ਅਣਮਨੁੱਖੀ ਹੱਦ ਤੱਕ ਜਾ ਪਹੁੰਚੀ ਅੰਨ੍ਹੀ ਸ਼ਰਧਾ ਅਤੇ ਜਨੂੰਨੀ ਧਾਰਮਿਕਤਾ ਨੇ ਵਿਵੇਕ ਸਿੰਜਣ ਦੀ ਮੁਸ਼ੱਕਤ ਤੋਂ ਨਿਜਾਤ ਹਾਸਲ ਕਰ ਕੇ ਹਿੰਸਾ ਦੇ ਸੱਭਿਅਚਾਰ ਨਾਲ ਗੰਢ ਚਿਤਰਾਵਾ ਕਰ ਲਿਆ ਹੈ। 'ਅਸੀਂ' ਬਨਾਮ 'ਬਿਗਾਨੇ' ਦਾ ਅਸ਼ਲੀਲ ਤਰਕ ਸਿੱਖ ਭਾਈਚਾਰੇ ਦੀ ਮਾਨਸਿਕਤਾ ਨੂੰ ਘੁਣ ਵਾਂਗ ਲੱਗ ਗਿਆ ਹੈ। ਇਸ ਵਿੱਚੋਂ 'ਸਾਂਝੀਵਾਲਤਾ', 'ਸਗਲਿ ਸੰਗ', 'ਸਰਬੱਤ ਦਾ ਭਲਾ', 'ਸਚ ਆਚਾਰ' ਆਦਿਕ ਸੰਕਲਪ ਬੋਲ ਵਿੱਚ ਤਾਂ ਆ ਜਾਂਦੇ ਹਨ ਪਰ ਇਨ੍ਹਾਂ ਦੀ ਸੇਧ ਮੁਤਾਬਕ ਨਿਆਂਕਾਰੀ, ਕਰੁਣਾਧਰਮੀ, ਸਹਿਜਭਾਵੀ, ਇਨਸਾਨੀ ਬਰਾਬਰੀ ਵਾਲਾ 'ਨਿਰਭਉ ਨਿਰਵੈਰ' ਸਮਾਜ ਸਿਰਜਣ ਸਮਾਜ ਸਿਰਜਣ ਦੀ ਜੱਦੋਜਹਿਦ ਕਰਨ ਦਾ ਇਖ਼ਲਾਕੀ ਇਕਰਾਰ ਮੁਕੰਮਲ ਤੌਰ 'ਤੇ ਗਾਇਬ ਹੈ। ਆਪੋ-ਆਪਣੇ ਕਰਮ ਖੇਤਰ ਵਿਚ ਸਾਡਾ ਕਿਰਦਾਰ ਡੇਰਾ ਮੁਖੀ ਨਾਲੋਂ ਬਹੁਤਾ ਫ਼ਰਕ ਨਹੀਂ ਹੈ। ਆਪਣੇ ਸੰਕਟ ਦੀ ਸਹੀ ਪਛਾਣ ਹੀ ਨਾ ਕਰ ਸਕਣ ਕਰ ਕੇ ਇਸ ਭਾਈਚਾਰੇ ਦਾ ਹਾਲ ਵੀ ਐਨ ਪ੍ਰੇਮੀਆਂ ਵਾਲਾ ਹੀ ਹੈ। ਉਨ੍ਹਾਂ ਵਿਚਲੇ ਕੁਝ ਜੁਝਾਰੂਆਂ ਨੇ ਇਨਸਾਫ਼ ਦੀ ਲੜਾਈ ਲੜ ਕੇ, ਜਾਨ ਵਾਰ ਕੇ ਆਪਣੇ ਕੱਚ-ਸੱਚ ਨੂੰ ਚੌਰਾਹੇ ਲਿਆ ਧਰਿਆ ਹੈ। ਕੀ ਸਿੱਖਾਂ ਵਿੱਚ ਵੀ ਅਜਿਹੇ ਸ਼ਖਸ ਮੌਜੂਦ ਹਨ ਜੋ ਪੰਥ ਨੂੰ ਆਪਣੇ ਕੱਚ-ਸੱਚ ਬਾਬਤ ਪਾਰਦਰਸ਼ੀ ਹੋਣ ਦੀ ਚੁਣੌਤੀ ਰੱਖ ਸਕਣ?

ਨਾਲ ਜੁੜਦਾ ਸਵਾਲ ਖੱਬੇ-ਪੱਖੀਆਂ ਲਈ ਵੀ ਹੈ। ਇਹ ਸਾਰੇ ਪ੍ਰੇਮੀ ਬੁਨਿਆਦੀ ਤੌਰ 'ਤੇ ਥੁੜ੍ਹੇ-ਟੁੱਟੇ ਤਬਕੇ ਨਾਲ ਸੰਬੰਧਤ ਹਨ ਜੋ ਖੱਬੇ-ਪੱਖੀਆਂ ਦੀ ਕੁਦਰਤੀ ਧਿਰ ਹੋਣੇ ਚਾਹੀਦੇ ਸਨ। ਡੇਰੇ ਦੇ ਪ੍ਰਤੀ ਪ੍ਰੇਮੀਆਂ ਦੀ ਰੂਹਾਨੀ-ਇਖ਼ਲਾਕੀ-ਸਮਾਜੀ ਪ੍ਰਤੀਬੱਧਤਾ ਨੂੰ ਸਿਰਫ਼ 'ਧਾਰਮਿਕ ਜਨੂੰਨ' ਜਾਂ 'ਅੰਨ੍ਹੀ ਸ਼ਰਧਾ ਦੇ ਕੈਦੀ' ਆਖ ਕੇ ਡੰਗ ਤਾਂ ਟਪਾਇਆ ਜਾ ਸਕਦਾ ਹੈ। ਪਰ ਨਾਲ ਹੀ ਇਹ ਕਿਸੇ ਲੋਕ-ਪੱਖੀ ਧਿਰ ਦੀ ਡੂੰਘੀ ਰਣਨੀਤਕ-ਵਿਚਾਰਧਾਰਕ ਸ਼ਿਕਸਤ ਦਾ ਵੀ ਨਿਸ਼ਾਨ ਹੈ।
------
ਸਿੱਖਾਂ ਅਤੇ ਖੱਬੇ-ਪੱਖੀਆਂ ਦੀ ਆਪਾ ਪੜਚੋਲ ਨਾ ਕਰ ਸਕਣ ਦੀ ਮਜਬੂਰੀ 'ਚੋਂ ਨਿੱਸਰੀ ਸਾਂਝੀ ਵਿਉਂਤਬੰਦੀ ਹੈ। ਦੋਵੇਂ ਧਿਰਾਂ ਆਪਣੇ ਅੰਦਰਲੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਇੱਕੋ ਜਿਹੇ ਤਰੀਕਾਕਾਰ ਅਪਣਾਉਂਦੀਆਂ ਹਨ।
------
ਆਪਸ ਵਿੱਚ ਲੱਖ ਲੜਾਈ ਦੇ ਹੁੰਦਿਆਂ-ਸੁੰਦਿਆਂ ਇਹ ਹਾਰ ਸਿੱਖ ਪੰਥ ਵਾਲਿਆਂ ਦੀ ਤੇ ਖੱਬੇ-ਪੱਖੀਆਂ ਦੇ ਸਾਂਝੇ ਲੱਛਣ, ਵਿਹਾਰ ਅਤੇ ਅਭਿਆਸ ਵੱਲ ਇਸ਼ਾਰਾ ਕਰਦੀ ਹੈ। ਮਿਸਾਲ ਵਜੋਂ ਦੋਵਾਂ ਧਿਰਾਂ ਨੂੰ ਆਪਣੀ ਸਿਧਾਂਤਕ ਪਕਿਆਈ ਦੇ ਸਰੋਤਾਂ 'ਤੇ ਜਾਇਜ਼ ਵਿਸ਼ਵਾਸ ਹੈ। ਆਪਣੇ ਲੋਕਾਂ ਦੀ ਜਾਂ ਪੰਥ ਦੀ ਅੰਤਿਮ ਜਿੱਤ ਬਾਰੇ ਵੀ ਕੋਈ ਦੋ-ਰਾਵਾਂ ਨਹੀਂ। ਸਿੱਖਾਂ ਲਈ ਗੁਰੂ ਦੇ ਕਲਿਆਣਕਾਰੀ ਮਾਰਗ ਤੋਂ ਵਿੱਝੜ ਕੇ ਦੇਹਧਾਰੀ ਬਾਬਿਆਂ ਦੇ ਸਸਤੇ ਪ੍ਰਵਚਨਾਂ ਅਤੇ ਆਡੰਬਰ ਕਰਨ ਵਾਲੇ ਕੁਕਰਮੀ ਸਾਧਾਂ ਦੇ ਲੜ ਲੱਗਣ ਵਾਲਿਆਂ ਦੀ ਲਗਾਤਾਰ ਵਧਦੀ ਗਿਣਤੀ ਰਹੱਸ ਬਣੀ ਹੋਈ ਹੈ। ਐਨੇ ਮਜ਼ਬੂਤ ਸਿਧਾਂਤ, ਸ਼ਾਨਾਮੱਤੇ ਇਤਿਹਾਸ ਵਾਲੇ ਪੰਥ ਦਾ ਵਰਤਮਾਨ ਅਤੇ ਨੇੜ-ਭਵਿੱਖ ਐਸਾ ਬਦਸ਼ਕਲ ਕਿਉਂ ਹੈ? ਸਿੱਖਾਂ ਲਈ ਇਹ ਸਵਾਲ ਬਿਪਤਾ ਬਣਿਆ ਹੋਇਆ ਹੈ। ਕਦੇ ਹਥਿਆਰਾਂ ਨਾਲ, ਕਦੇ ਵੋਟਾਂ ਆਸਰੇ, ਕਦੇ ਰੈਣ-ਸਬਾਈ ਕੀਰਤਨ ਦਰਬਾਰਾਂ ਨਾਲ, ਕਦੇ ਅੰਮ੍ਰਿਤ ਸੰਚਾਰ ਸਦਕਾ, ਕਦੇ 24-ਗੰਟੇ ਦੇ ਗੁਰਬਾਣੀ ਪ੍ਰਸਾਰਣ ਨਾਲ, ਕਦੇ ਇੰਟਰਨੈੱਟ ਨਾਲ-ਉਹ ਇਸ ਮੂੰਹ ਵਿੱਚ ਆਈ ਕੋਹੜਕਿਰਲੀ ਨਾਲ ਨਜਿੱਠਣ ਲਈ ਤਤਪਰ ਹਨ। ਕੋਈ ਪੇਸ਼ ਨਹੀਂ ਜਾ ਰਹੀ।

ਏਵੇਂ ਹੀ ਖੱਬੇ-ਪੱਖ ਦੀਆਂ ਸਿਧਾਂਤਕ ਬੁਨਿਆਦਾਂ ਦੀ ਪਕਿਆਈ, ਲੱਖ ਚੁਣੌਤੀਆਂ ਦੇ ਬਾਵਜੂਦ, ਇੱਕ ਇਤਿਹਾਸਕ ਪ੍ਰਾਪਤੀ ਹੈ। ਲੋਕਾਈ ਨੇ ਇਸ ਸਿਧਾਂਤ ਨੂੰ ਅਭਿਆਸ ਵਿੱਚ ਢਾਲ ਕੇ, ਜਥੇਬੰਦ ਹੋ ਕੇ, ਸ਼ਹੀਦੀਆਂ ਨਾਲ ਸਿੰਜ ਕੇ ਵੱਡੀਆਂ ਮੱਲਾਂ ਮਾਰੀਆਂ ਹਨ। ਅਜਿਹੀ ਇੱਕ ਪ੍ਰਾਪਤੀ 1917 ਦਾ ਬਾਲਸ਼ਵਿਕ ਇਨਕਲਾਬ ਹੈ, ਜਿਸ ਦੀ ਪਹਿਲੀ ਸ਼ਤਾਬਦੀ ਇਸੇ ਸਾਲ 2017 ਵਿੱਚ ਢੁੱਕੀ ਹੈ। ਪੰਜਾਬ ਵਿੱਚ ਵੀ ਖੱਬੇ-ਪੱਖੀਆਂ ਦੀ ਅਜੋਕੀ ਸ਼ਿਕਸਤਾ ਹਾਲਤ ਦੇ ਬਾਵਜੂਦ ਇਨ੍ਹਾਂ ਦਾ ਪੰਜਾਬ ਵਿੱਚ ਬੇਮਿਸਾਲ ਯੋਗਦਾਨ ਹੈ। ਸਿੱਖੀ ਦੀਆਂ ਲੋਕ-ਹਿਤੂ, ਕ੍ਰਾਂਤੀਕਾਰੀ ਰਵਾਇਤਾਂ ਨੂੰ ਪੰਜਾਬ ਦੇ ਖੱਬੇ-ਪੱਖੀਆਂ ਦੇ ਕਿਰਦਾਰ, ਕੁਰਬਾਨੀ ਅਤੇ ਕਰਮਸ਼ੀਲਤਾ ਰਾਹੀਂ ਵੀ ਸਾਕਾਰ ਕੀਤਾ ਗਿਆ ਹੈ। ਪਰ ਇਨ੍ਹਾਂ ਦੇ ਆਗੂਆਂ ਅਤੇ ਹੁਣ ਦੇ ਵਿਚਾਰਕਾਂ ਲਈ ਵੀ ਮੁੱਦਿਆਂ ਦੀ ਵੰਡ ਤੱਤ ਰੂਪ ਵਿਚ ਸਿੱਖ ਪੰਥ ਦੇ ਲੀਡਰਾਂ ਵਾਂਗ ਹੀ ਰਹੀ ਹੈ। ਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਡੇਰੇ ਦੇ ਪੈਰੋਕਾਰਾਂ ਦਾ ਮਸਲਾ ਸਿੱਖ ਮਸਲਾ ਨਹੀਂ ਤਾਂ ਖੱਬੇ-ਪੱਖੀਆਂ ਲਈ ਵੀ ਇਹ ਕੋਈ ਲੋਕ ਮਸਲਾ ਨਹੀਂ ਹੈ। ਲੈ ਦੇ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਸ਼ੁਭ-ਭਾਵਨਾ ਦੇ ਪੈਗਾਮ ਤੋਂ ਬਿਨਾਂ ਖੱਬੇ-ਪੱਖ ਕੋਲ ਕੋਈ ਢੁੱਕਵੀਂ ਲੀਹ ਨਹੀਂ ਹੈ।

ਖੱਬੇ-ਪੱਖੀ ਵੀ ਸਿੱਖਾਂ ਵਾਂਗ ਹੈਰਾਨ ਹਨ ਕਿ ਲੋਕ ਵਾਰ-ਵਾਰ ਵਰਗਲਾਏ ਜਾ ਰਹੇ ਹਨ। ਕਦੇ ਭਿੰਡਰਾਂਵਾਲੇ ਦੇ ਮਗਰ, ਫਿਰ ਬਾਦਲਾਂ ਦੇ ਮਗਰ, ਕਦੇ ਕੈੇਪਟਨ, ਕਦੇ ਬਸਪਾ ਅਤੇ ਹੁਣ ਆਮ ਆਦਮੀ ਪਾਰਟੀ ਦੇ ਠੱਗਾਂ ਨੇ ਲੋਕ ਚੋਅ ਲਏ ਹਨ।ਲੋਕ ਖੱਬੇ-ਪੱਖ ਦੇ ਸਿਧਾਂਤ, ਕਿਰਦਾਰ ਅਤੇ ਅਭਿਆਸ 'ਤੇ ਬਿਲਕੁਲ ਹੀ ਕਾਟਾ ਕਿਉਂ ਫੇਰੀ ਬੈਠੇ ਹਨ? ਕਦੇ ਸਿਸਟਮ 'ਚੋਂ ਆਟਾ-ਦਾਲ ਰਾਹੀਂ; ਕਦੇ ਕਾਲੇ ਧਨ ਨੂੰ ਵਾਪਸ ਲਿਆਉਣ ਨਾਲ ਅਮੀਰ ਹੋ ਜਾਣ ਦੇ ਸੁਪਨੇ ਰਾਹੀਂ; ਕਦੇ ਨੋਟਬੰਦੀ ਰਾਹੀਂ ਭ੍ਰਿਸ਼ਟਾਚਾਰ ਦੇ ਖਾਤਮੇ ਰਾਹੀਂ; ਕਦੇ ਪਾਕਿਸਤਾਨ ਨਾਲ ਜੰਗ ਕਰ ਕੇ ਗੱਲ ਕੀ ਕੋਈ ਰਾਹ ਹੀ ਨਹੀਂ ਛੱਡਿਆ। ਨਵੀਆਂ ਪਾਰਟੀਆਂ, ਨਵੇਂ ਨਾਅਰੇ ਜਾਂ ਨਵੇਂ ਚਿਹਰੇ- ਖੱਬੇ-ਪੱਖ ਦੀ ਸਿਆਸਤ ਨੂੰ ਭੁਆਟਣੀਆਂ ਦੇਈ ਫਿਰਦੇ ਹਨ, ਹਾਲਾਂਕਿ ਅੰਤਿਮ ਜਿੱਤ ਇਨ੍ਹਾਂ ਦੀ ਹੀ ਹੋਣੀ ਹੈ।
------
ਪੰਜਾਬੀ ਇਤਿਹਾਸ ਵਿੱਚ ਵੱਡਾ ਉਸਾਰੂ ਰੋਲ ਨਿਭਾਉਣ ਵਾਲੀਆਂ ਇਹ ਧਿਰਾਂ- ਸਿੱਖ ਪੰਥ ਅਤੇ ਖੱਬੇ-ਪੱਖੀ- ਜਦੋਂ ਲਗਭਗ ਤਮਾਸ਼ਾ ਦੇਖਣ ਤੱਕ ਸੁੰਗੜ ਗਏ ਹੋਣ, ਤਾਂ ਫਿਰ ਕੀ ਬਣੇ?
------
ਸਿੱਖਾਂ ਅਤੇ ਖੱਬੇ-ਪੱਖੀਆਂ ਦੀ ਆਪਾ ਪੜਚੋਲ ਨਾ ਕਰ ਸਕਣ ਦੀ ਮਜਬੂਰੀ 'ਚੋਂ ਨਿੱਸਰੀ ਸਾਂਝੀ ਵਿਉਂਤਬੰਦੀ ਹੈ। ਦੋਵੇਂ ਧਿਰਾਂ ਆਪਣੇ ਅੰਦਰਲੇ ਵਿਰੋਧੀਆਂ ਨੂੰ ਚਿੱਤ ਕਰਨ ਲਈ ਇੱਕੋ ਜਿਹੇ ਤਰੀਕਾਕਾਰ ਅਪਣਾਉਂਦੀਆਂ ਹਨ। ਦੋਵਾਂ ਦਾ ਆਪੋ-ਆਪਣੇ ਦਾਇਰੇ ਦੀਆਂ ਹੱਦਾਂ ਦੀ ਰਾਖੀ ਲਈ ਬੇਹੱਦ ਚੌਕਸੀ ਰੱਖਣ ਦਾ ਲੰਬਾ ਅਭਿਆਸ ਹੈ। ਦੋਵਾਂ ਨੇ ਇੱਕ ਦੂਜੇ ਨਾਲ ਸਾਰਥਕ ਸੰਵਾਦ ਦਾ ਰਾਹ ਤਿਆਗਿਆ ਹੋਇਆ ਹੈ, ਸਗੋਂ ਨਕਾਰਨ ਦੇ ਕਾਰਨਾਂ ਦੀ ਸੂਚੀ ਨੂੰ ਹਰ ਨਾਜ਼ੁਕ ਮਰਹਲੇ 'ਤੇ ਸਿਮਰਿਆ ਜਾਂਦਾ ਹੈ। ਪਰ ਦੋਵੇਂ ਮਾਯੂਸ ਵੀ ਹਨ। ਅੰਦਰੋਂ ਸੱਚੀ ਪੀੜ ਵੀ ਮੰਨਦੇ ਹਨ। ਦੇਹ ਨੂੰ ਅਸਲੀ ਵੈਲ ਇਹ ਲੱਗਾ ਹੋਇਆ ਹੈ ਕਿ ਆਪਣੇ ਹਾਸ਼ੀਏ 'ਤੇ ਚਲੇ ਜਾਣ ਦੇ ਕਾਰਨਾਂ ਦੀ ਇਖ਼ਲਾਕੀ ਪੜਚੋਲ ਕਿਤੇ ਕੋਈ ਨਵਾਂ ਚੰਦ ਨਾ ਚਾੜ੍ਹ ਦੇਵੇ। ਡੇਰੇ ਵੀ ਇਨ੍ਹਾਂ ਧਿਰਾਂ ਦੀ ਇਸੇ ਨੈਤਿਕ ਕਾਇਰਤਾ ਵਿੱਚੋਂ ਆਪਣੇ ਜੋਗੀ ਆਕਸੀਜਨ ਖਿੱਚ ਲੈਂਦੇ ਹਨ ਅਤੇ ਆਮ ਆਦਮੀ ਪਾਰਟੀ ਵਰਗੇ ਲੋਕ-ਉਭਾਰ ਵੀ ਅਖੀਰ ਨੂੰ ਪਾਰਟੀ (ਡੇਰਾ) ਪ੍ਰਧਾਨ (ਪਿਤਾ ਜੀ) ਦੀ ਜੇਬ ਵਿਚ ਤਕੀਆ ਲਾ ਲੈਂਦੇ ਹਨ। ਸਰਬੱਤ ਲਈ ਚਾਨਣ-ਮੁਨਾਰੇ ਰੂਸੀ ਇਨਕਲਾਬ ਦੀ ਸ਼ਤਾਬਦੀ ਇਸੇ ਵਜ੍ਹਾ ਕਰ ਕੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਤੋਂ ਬਾਹਰ ਕਿਸੇ ਨੂੰ ਰੜਕੇਗੀ ਵੀ ਨਹੀਂ।

ਪੰਜਾਬੀ ਇਤਿਹਾਸ ਵਿੱਚ ਵੱਡਾ ਉਸਾਰੂ ਰੋਲ ਨਿਭਾਉਣ ਵਾਲੀਆਂ ਇਹ ਧਿਰਾਂ- ਸਿੱਖ ਪੰਥ ਅਤੇ ਖੱਬੇ-ਪੱਖੀ- ਜਦੋਂ ਲਗਭਗ ਤਮਾਸ਼ਾ ਦੇਖਣ ਤੱਕ ਸੁੰਗੜ ਗਏ ਹੋਣ, ਤਾਂ ਫਿਰ ਕੀ ਬਣੇ? ਸਾਧਨਹੀਣ ਆਮ ਆਦਮੀ, ਭਾਸ਼ਾਈ ਮੀਡੀਆ ਦੇ ਛੋਟੇ ਅਖ਼ਬਾਰ, ਜਾਂਚ ਅਫ਼ਸਰ ਅਤੇ ਛੋਟੇ ਜੱਜਾਂ ਨੇ ਵੱਡੇ ਖੱਬੀਖਾਨ ਤੇ ਜਿੰਨ ਮੁੜ ਬੋਤਲ ਵਿੱਚ ਪਾ ਲਏ ਹਨ। ਕਈ ਪ੍ਰੇਮੀਆਂ ਬਾਰੇ ਖਬਰ ਆਈ ਕਿ ਪੰਚਕੂਲੇ ਜਾਣ ਤੋਂ ਪਹਿਲਾਂ ਆਪਣੇ ਪਿੰਡਾਂ ਦੀਆਂ ਹੱਟੀਆਂ 'ਤੇ ਜਾ ਕੇ ਦੇਣਦਾਰੀ ਮੁਕਾ ਆਏ, ਇਹ ਕਹਿ ਕੇ ਕਿ, 'ਹੁਣ ਪਤਾ ਨਹੀਂ ਮੁੜਾਂਗੇ ਕਿ ਨਹੀਂ'।

ਅੱਗਾਂ ਲਾਉਣ ਵਾਲੇ ਅਤੇ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਅਕਸਰ ਅੱਡ-ਅੱਡ ਹੁੰਦੇ ਹਨ। ਹਿੰਸਾ ਜਦੋਂ ਖਾਦੇ-ਪੀਂਦੇ ਲੋਕਾਂ ਦੇ ਨੇੜੇ ਆ ਜਾਂਦੀ ਹੈ ਤਾਂ ਪ੍ਰਤਿਹਿੰਸਾ ਦਾ ਸਰਕਾਰੀ ਦਮਨ-ਤੰਤਰ ਆਪਣੇ ਜੋਬਨ 'ਤੇ ਆ ਜਾਂਦਾ ਹੈ। ਪੰਜਾਬੀਆਂ ਨੇ ਇਹ ਦਮਨ ਹੰਢਾਇਆ ਹੈ। ਕਸ਼ਮੀਰੀ ਹੰਢਾ ਰਹੇ ਹਨ। ਅਤੇ ਹੁਣ ਕੋਈ ਚਾਲੀ ਕੁ ਬੰਦੇ- ਬੰਦੇ ਨਹੀਂ, ਸਗੋਂ ਪ੍ਰੇਮੀ- ਮਾਰੇ ਗਏ ਹਨ... ਉਨ੍ਹਾਂ ਦੇ ਸਨੇਹੀ ਉਨ੍ਹਾਂ ਨੂੰ ਫ਼ੋਨ ਕਰ ਰਹੇ ਹਨ। ਲੋਥਾਂ, ਲੋਥਾਂ ਨਹੀਂ ਪ੍ਰੇਮੀ, ਕਿਸੇ ਗਹਿਰੀ ਖ਼ਾਮੋਸ਼ੀ 'ਚ ਹਨ। ਅੱਜ ਨਹੀਂ ਤਾਂ ਕੱਲ੍ਹ- ਉਹ ਬੋਲਣਗੇ, ਜ਼ਰੂਰ ਬੋਲਣਗੇ!

ਸ਼ਾਇਦ ਪੀੜਤ ਸਾਧਵੀਆਂ ਅਤੇ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਦੇ ਜ਼ਖਮਾਂ ਅਤੇ ਦੁੱਖ ਨੂੰ ਦਿਲੋਂ ਮਹਿਸੂਸ ਕਰ ਕੇ ਕਿਸੇ ਨਰੋਏ ਅਤੇ ਨਿੱਗਰ ਵਿਵੇਕ ਦਾ ਨਿਰਮਾਣ ਕਰ ਕੇ ਹੀ ਪ੍ਰੇਮੀ ਆਪਣੀ ਆਸਥਾ ਦੇ ਸੰਕਟ ਅਤੇ ਗਹਿਰੇ ਦੁੱਖ ਤੋਂ ਪਾਰ ਜਾ ਸਕਣਗੇ। ਪੰਜਾਬੀਆਂ ਦੀ ਪੱਥਰ ਹੁੰਦੀ ਜਾਂਦੀ ਸੰਵੇਦਨਾ, ਇਹਦੀਆਂ ਜ਼ਿੰਮੇਵਾਰ ਧਿਰਾਂ ਦੇ ਸੰਕੀਰਣ ਅਤੇ ਸੰਪਰਦਾਈ ਵਿਹਾਰ ਵਾਲੇ ਸੱਜੇ-ਖੱਬਿਆਂ ਨੂੰ ਉਹ ਕਹਿ ਗਏ ਹਨ:
'ਭੱਠ ਖੇੜਿਆਂ ਦਾ ਰਹਿਣਾ'।

Comment by: SUKHDEV SINGH SOHAL

ਸਿੱਖ ਪੰਥ ਚਹੁੰ-ਚਿੱਤੀ ਚ ਹੈੇ। ਗੁਰੂ ਸਾਹਿਬਾਨਾਂ ਨੇ ਨਿਥਾਂਵਿਆਂ ਅਤੇ ਿਨਰਆਸਰਿਆ ਨੂੰ ਨਾਲ ਲਾਇਆ ਅਤੇ ਹੋਸਲੇ ਦੀ ਗੁੜ੍ਹਤੀ ਦਿੱਤੀ। ਜਿਉ ਹੀ ਜ਼ਮੀਨਾਂ ਤੇ ਕਾਬਜ਼ ਹੋਏ ਬੱਸ ਮੁਗਲਈ ਬਿਰਤੀ ਦੇ ਸ਼ਿਕਾਰ ਹੋ ਗਏ। ਗੰਡਾਸੇ ਤੋਂ ਕਲਮ ਦਾ ਸਫਰ ਸਿੱਖ ਪੰਥ ਭੁੱਲ ਚੁੱਕਾ ਹੈ। ਦਿਨੋ ਦਿਨ ਪੰਥ ਦਾ ਦਾਇਰਾ ਸੁਗੰੜ ਦਾ ਜਾ ਰਿਹਾ। ਆਏ ਦਿਨ ਪੰਥ ਚੋ ਛੇਕਣ ਦੀਆ ਧਮਕੀਆ ਨਿਰਾਸ਼ਾ ਪੈਦਾ ਕਰ ਰਹੀਆ ਹਨ। ਧਾਰਮਿਕ ਆਗੂ ਵੀ ਗਵਾਚੇ ਹਨ। ਕਦੀ ਹੁਕਮਨਾਮਾ ਜਾਰੀ ਕਰਨਾ ਅਤੇ ਕਦੀ ਵਾਪਸ ਲੈਣਾ ਕੋਈ ਹੈਰਾਨੀ ਪੈਦਾ ਨਹੀਂ ਕਰਦਾ। ਲੋਕ ਡੇਰਿਆ ਵੱਲ ਜਾ ਕੇ ਆਪਣੀ ਹੋਂਦ ਟਟੋਲਣ ਚ ਲੱਗੇ ਹੋਏ ਹਨ। ਡੇਰਿਆਂ ਦੇ ਮੁਖੀਆ ਨੂੰ ਨਾਂ ਰੱਬ ਦਾ ਡਰ ਤੇ ਨਾਂ ਲੋਕਾਈ ਦਾ। ਹੈਰਾਨੀ ਹੰਦੀ ਹੈ ਿਜਨਾ ਨੂੰ ਮਾਪਿਆ ਨੇ ਲਾਚਾਰੀ ਚ ਡੇਰੇ ਛੱਡ ਦਿੱਤਾ ਉਹ ਵੀ ਲਾਲਚੀ ਅਤੇ ਘੰਮਡੀ ਹੋ ਜਾਂਦਾ ਹੈ। ਦੁਨਿਆਵੀ ਟੋਹਰ ਅਤੇ ਬੱਲੇ ਬੱਲੇ ਚ ਉਸਦਾ ਸਾਰਾ ਜ਼ੋਰ ਲੱਗ ਜਾਂਦਾ ਹੈ। ਹਰ ਚੇਲਾ ਲਾਟਰੀ ਦੀ ਲੱਤ ਲਾਈ ਫਿਰਦਾ ਹੈ ਕਿ ਕਦੋਂ ਉਸਦਾ ਨੰਬਰ ਲੱਗੇਗਾ। ਅਜਿਹੀ ਅਵਸਥਾ ਚ ਜਹਾਲਤ ਦੀ ਹੱਦ ਨਹੀਂ ਰਹਿੰਦੀ। ਪ੍ਰੇਮੀਆ ਦਾ ਪੰਥ ਚੋ ਲਾਂਭੇ ਹੋਣਾ ਸੁਭਾਵਿਕ ਸੀ ਜਦੋਂ ਪਿੰਡਾਂ ਚ ਮਜ਼ਦੂਰੀ ਨੂੰ ਕੱਸ ਕੇ ਰਖਨਾ ਜ਼ਲੀਲ ਕਰਨਾ ਅਤੇ ਵਖਾਵੇ ਚ ਹੱਦੋਂ ਵੱਧ ਖ਼ਰਚਾ ਕਰਕੇ ਨੀਵਾਂ ਵਖਉਣਾ। ਅੱਜ ਛੋਟਾ ਕਿਸਾਨ ਖ਼ੁਦਕੁਸ਼ੀ ਕਰ ਰਿਹਾ। ਖਾਂਦੇ ਪੀਂਦੇ ਸਿੱਖ ਤਮਾਸ਼ਾ ਦੇਖ ਰਹੇ ਹਨ। ਵਿੱਦਿਅਕ ਅਦਾਰਿਆਂ ਦੀ ਪਿੰਡਾਂ ਚ ਜ਼ਰੂਰਤ ਹੈ ਪਰ ਕਿਹਾ ਜਾਂਦਾ ਹੈ ਕਿ ੳਥੇ ਕਿਹੜੇ ਡੀ ਸੀ ਪੈਦਾ ਹੋਣੇ ਹਨ। ਿਸਖ ਵਿੱਦਿਅਕ ਅਦਾਰੇ ਸਿੱਖਾਂ ਨੂੰ ਹੀ ਚੂਨਾ ਲਾਈ ਜਾ ਰਹੇ ਹਨ। ਮਨੁੱਖਤਾ ਖੰਭ ਲਾ ਉੱਡ ਗਈ ਲਗਦੀ ਹੈ। ਪ੍ਰੇਮੀਆ ਨੂੰ ਲੱਗਦਾ ਹੋਵੇਗਾ ਕਿ ਡੇਰੇ ਚ ਉਨਾਂ ਦੀ ਕੋਈ ਬਾਂਹ ਫੜੇਗਾ। ਿੲਸ ਦਾ ਮੁੱਲ ਕੀ ਦੇਨਾਂ ਪਵੇਗਾ ਸਾਇਦ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਵੇਗਾ। ਸਰਕਾਰ ਨੇ ਬੰਦੋਬਸਤ ਚ ਿੲਨਾ ਪੈਸਾ ਝੋਕ ਿਦਤਾ ਕਾਸ਼ ਗਰੀਬ ਲੋਕਾਂ ਨੰੂ ਕੁਝ ਮੁੱਡਲੀਆ ਸਹੂਲਤਾਂ ਿਦਤੀ ਹੰੂਦੀਆ। ਜੋ ਦੁਰਦਸ਼ਾ ਪ੍ਰੇਮੀਆ ਦੀ ਹੋਈ ਕਦੀ ਸਿੱਖਾਂ ਦੀ ਹੋਈ ਸੀ। ਸਭ ਭੁੱਲ ਗਿਆ। ਹੁਣ ਪ੍ਰੇਮੀ ਵੀ ਦੁਚਿੱਤੀ ਚ ਹਨ। ਕੁਝ ਨੂੰ ਯਕੀਨ ਨਹੀਂ ਅਉਦਾ ਕਿ ਿਕਸੇ ਪ੍ਰੇਮੀ ਨਾਲ ਧੱਕਾ ਹੋਇਆ ਹੈ। ਪੰਦਰਾਂ ਸਾਲ ਅਦਾਲਤਾਂ ਦੇ ਚੱਕਰ ਕਡਣੇ ਿਨਤ ਮੌਤ ਦਾ ਡਰ ਸਮਾਜਿਕ ਤਾਨੇ ਮੇਹਿਣੇ ਕੀ ਿੲਹ ਸੱਭ ਹਵਾ ਚ ਹੀ ਸੀ ਿੲਸਦਾ ਜ਼ੁਆਬ ਅਦਾਲਤ ਤਾਂ ਦੇ ਦਿੱਤਾ। ਪਰ ਆਪ ਵੀ ਸੋਚਣ। ਜੇ ਹੋ ਸਕੇ ਤਾਂ ਬਾਕੀ ਵੀ ਸੋਚਣ। ਮੋਤ ਿਕਸੇ ਦੀ ਹੋਵੇ ਦੁੱਖ ਦਾ ਅਹਿਸਾਸ ਹੋਣਾ ਚਾਹੀਦਾ। ਸਿੱਖ ਨੂੰ ਵਡੇ ਿਜਗਰੇ ਦੀ ਦਾਦ ਹੈ। ਬਦਲਾ ਅਤੇ ਖ਼ਾਸ ਕਰਕੇ ਮਜਲੂਮਾ ਅਤੇ ਗ਼ਰੀਬਾਂ ਨਾਲ ਗ਼ੈਰ ਸਿੱਖੀ ਹੈ।

reply

Comment by: ਡਾ .ਗਗਨਦੀਪ ਕੌਸ਼ਲ

ਸੁਮੇਲ ਬਹੁਤ ਵਧੀਆ ਲਿਖਿਆ ਹੈ।ਮੇਰੇ ਅਨੁਸਾਰ ਇਹ ਅਜੋਕੇ ਹਾਲਾਤਾਂ ਅਨੁਸਾਰ ਸਹੀ ਵਿਸ਼ਲੇਸ਼ਣ ਹੈ।
ਪਰ ਅਸੀਂ ਸਿਰਫ ਸਿਖਾਂ ਅਤੇ ਖੱਬੇ ਪੱਖੀਆਂ ਤੋਂ ਹੀ ਉਮੀਦ ਹੀ ਕਿਓਂ ਰੱਖਦੇ ਹਾਂ? ਇਹ ਸ਼ਾਇਦ ਇਸ ਲਈ ਹੈੈ ਕੇ ਇਹ ਦੋਵੇਂ ਧਿਰ ਸੁਲਝੀਆਂ,ਸਮਾਜ ਦੇ ਦਬੇ ਕੁਚਲੇ ਵਰਗ ਨਾਲ ਖੜਨ ਵਾਲੀਆਂ ਅਤੇ ਸਹੀ ਅਰਥਾਂ ਵਿੱਚ ਜਾਝਾਰੂ ਹਨ ।ਪਰ ਕੀ ਸਮਾਜ ਦੇ ਬਾਕੀ ਤਬਕੇ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ?
ਅਜੋਕਾ ਸਿੱਖ ਧਰਮ ਆਪਣੇ ਅਸਲ ਰਾਹ ਤੋਂ ਬਿਖਰ ਚੁਕੀਆਂ ਹੈ।ਬਾਜ਼ਾਰ ਧਰਮ ਉਪਰ ਭਾਰੂ ਹੈ।ਜੋ ਕਿਰਦਾਰ ਸੱਤਾ ਹਾਸਿਲ ਕਰਨ ਵਿੱਚ ਬਾਕੀ ਧਰਮਾ ਦਾ ਰਿਹਾ ਹੈ ਸਿੱਖੀ ਵੀ ਲਗਦਾ ਉਸੇ ਰਾਹ ਤੁਰ ਪਈ ਹੈ।
ਪਰ ਨਿਰਾਸ਼ ਹੋਣ ਦੀ ਜਰੂਰਤ ਨਹੀਂ ।ਅੱਜ ਵੀ ਸਿੱਖਾਂ ਅਤੇ ਖੱਬੇ ਪੱਖੀਆ ਵਿੱਚ ਗੈਰਤ ਪਸੰਦ ਅਤੇ ਲੋਕਾਂ ਦੀ ਬਾਂਹ ਫੜਨ ਵਾਲੇ ਲੋਕ ਮੌਜੂਦ ਹਨ ਬੇਸ਼ਕ ਉਹਨਾਂ ਦੀ ਗਿਣਤੀ ਇਸ ਸਮੇ ਬਹੁਤ ਥੋੜੀ ਹੈ ਅਤੇ ਸੁਮੇਲ ਤੁਸੀਂ ਵੀ ਉਹਨਾਂ ਵਿੱਚ ਇੱਕ ਹੋ।ਪਰ ਇਸ ਤੋਂ ਵੀ ਜ਼ਿਆਦਾ ਜਰੂਰਤ ਧਰਮ ਤੋਂ ਉਪਰ ਉਠ ਕੇ ਮਨੁਖਤਾ ਦੀ ਭਲਾਈ ਲਈ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਬੰਦ ਕਰਨ ਲਈ ਸੰਘਰਸ਼ ਕਰਨ ਦੀ।ਸਮਾਜਵਾਦ ਹੀ ਇਸ ਦਾ ਇੱਕੋ ਇੱਕ ਰਾਹ ਹੈ।ਪਰ ਇਹ ਜਮਾਤ ਰਹਿਤ ਸਮਾਜ ਦੀ ਸਿਰਜਣਾ ਲਈ ਫੈਸਲਾਕੁੰਨ ਲੜਾਈ ਕਦੋਂ ਅਤੇ ਕਿਵੇਂ ਆਪਣੇ ਅੰਤਿਮ ਜਿੱਤ ਵਲ ਪੇਸ਼ਕਦਮੀ ਕਰੇਗੀ, ਇਹ ਇੱਕ ਵੱਡਾ ਸਵਾਲ ਹੈ?

reply

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: +919047292804
ਈਮੇਲ- craigparrishkidneyfoundation@yahoo.com

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017

NEWS LETTER