ਵਿਚਾਰ

General

ਪੰਜਾਬ ਵਿੱਚ ਆਪ - ਰਿਸ਼ਤੇ ਹੀ ਰਿਸ਼ਤੇ - ਏਕ ਬਾਰ ਮਿਲ ਤੋ ਲੇਂ
18.02.20 - ਹਿਕਮਤ-ਏ-ਸਹਾਫ਼ਤ

ਕੈਸਾ ਖੇਵਣਹਾਰ ਹੈ? ਕਿਸ਼ਤੀ ਨੂੰ ਤੂਫ਼ਾਨ ਵਿੱਚੋਂ ਕੱਢ ਮੁੱਖ ਮੰਤਰੀ ਦੀ ਕੁਰਸੀ ਤੱਕ ਲੈ ਆਇਆ ਹੈ। ਕੋਈ ਠੋਸ ਰਾਜਨੀਤਕ ਸਟੈਂਡ ਲਏ ਬਿਨ੍ਹਾਂ ਇਹ ਚਮਤਕਾਰ ਕਰ ਵਿਖਾਇਆ ਹੈ। ਸਭ ਤੋਂ ਮਜ਼ਬੂਤੀ ਨਾਲ ਇੱਕੋ ਹੀ ਸਿਆਸੀ ਸਟੈਂਡ ਲਿਆ ਹੈ ਕਿ ਕੋਈ ਵੀ ਸਿਆਸੀ ਸਟੈਂਡ ਲੈਣਾ ਹੀ ਨਹੀਂ। ...
  


ਘਰਾਂ ਨੂੰ ਵਾਪਸ ਮੁੜ ਆਉਣ ਦਾ ਅਧਿਕਾਰ
#ਹਮਵਾਪਸਆਏਂਗੇ —
29.01.20 - ਸੁਵੀਰ ਕੌਲ

ਜੇ ਪੰਡਿਤ ਕਸ਼ਮੀਰ ਵਿੱਚ ਵਾਪਿਸ ਆਉਂਦੇ ਹਨ, ਜਿਵੇਂ ਕੇ ਉਹਨਾਂ ਨੂੰ ਆਉਣਾ ਹੀ ਚਾਹੀਦਾ ਹੈ, ਤਾਂ ਉਹਨਾਂ ਨੂੰ ਵੀ ਉਵੇਂ ਹੀ ਸਹਿਮ ਵਿੱਚ ਰਹਿਣਾ ਹੋਵੇਗਾ ਜਿਵੇਂ ਉੱਥੋਂ ਦੇ ਸਿੱਖ ਜਾਂ ਮੁਸਲਮਾਨ ਬਰਾਦਰੀ ਦੇ ਲੋਕ ਰਹਿੰਦੇ ਹਨ। 
 
ਇਹ 2010 ਦੇ ਅਗਸਤ ਮਹੀਨੇ ਦੀ ਗੱਲ ਹੈ ਜਦੋਂ ਹਿੰਦੁਸਤਾਨੀ ...
  


ਹਮ ਹੋਂਗੇ ਕਾਮਯਾਬ, ਹਮ ਨਾਗਰਿਕ ਦੇਖੇਂਗੇ
ਲਿਖਤੁਮ ਬਾਦਲੀਲ
30.12.19 - ਐੱਸ ਪੀ ਸਿੰਘ*

"ਹਮ ਹੋਂਗੇ ਕਾਮਯਾਬ" ਅਤੇ "ਐ ਮਾਲਿਕ ਤੇਰੇ ਬੰਦੇ ਹਮ" — ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਅਸੀਂ ਦੋਵੇਂ ਹੱਥ ਜੋੜ ਇਹ ਗਾਣੇ ਗਾਉਂਦੇ। ਜਦੋਂ ਜਵਾਨੀ ਅਤੇ ਅੰਗਰੇਜ਼ੀ ਇਕੱਠੇ ਮਿਲੇ ਤਾਂ ਪਤਾ ਲੱਗਿਆ ਪਈ ਕਵੀ ਗਿਰਿਜਾ ਕੁਮਾਰ ਮਾਥੁਰ ਨੇ "ਹਮ ਹੋਂਗੇ ਕਾਮਯਾਬ" ਅੰਗਰੇਜ਼ੀ ਵਾਲੇ We Shall Overcome ...
  


ਕਿਵੇਂ ਹੋਵੇਗੀ ਅਕਾਲੀ ਦਲ ਦੀ ਨਵ-ਸੁਰਜੀਤੀ?
23.12.19 - ਗੁਰਤੇਜ ਸਿੰਘ

ਅਕਾਲੀ ਦਲ ਨੂੰ ਸੁਰਜੀਤ ਕਰਨ ਦੀ ਗੱਲ ਚੱਲ ਰਹੀ ਹੈ। ਪਰ ਅਜੇ ਕੋਈ ਵੀ ਇਸ਼ਾਰਾ ਅਜਿਹਾ ਨਹੀਂ ਜਿਸ ਤੋਂ ਪਤਾ ਚੱਲੇ ਕਿ ਅਕਾਲੀ ਦਲ ਦੇ ਨਾਂ ਹੇਠ ਭਾਜਪਾ ਨਾਲ ਪਤੀ-ਪਤਨੀ ਦੇ ਰਿਸ਼ਤੇ ਵਾਲੇ 'ਅਕਾਲੀ ਦਲ' ਨੂੰ ਨਵੀਆਂ ਬੋਤਲਾਂ ਵਿੱਚ ਪੇਸ਼ ਕੀਤਾ ਜਾਵੇਗਾ ਜਾਂ ਅਹੁਦੇਦਾਰ ਬਦਲ ...
  


ਪੰਜਾਬ ਦਾ ਨੈਲਸਨ ਮੰਡੇਲਾ -- ਇਕ ਵੱਡੀ ਗੱਪ !
08.12.19 - ਸੁਖਦੇਵ ਸਿੰਘ

ਸ. ਪਰਕਾਸ਼ ਸਿੰਘ ਬਾਦਲ 8 ਦਸੰਬਰ 1927 ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲਖਰਾਣਾ ਵਿੱਚ ਪੈਦਾ ਹੋਏ | ਉਨ੍ਹਾਂ ਦੇ 92ਵੇਂ ਜਨਮ ਦਿਨ 'ਤੇ ਅੱਜ ਮੈਂ ਉਨ੍ਹਾਂ ਨੁੂੰ, ਉਨ੍ਹਾਂ ਦੇ ਪਰਵਾਰ ਅਤੇ ਰਿਸ਼ਤੇਦਾਰਾਂ ਨੂੂੰ ਅਤੇ ਉਨ੍ਹਾਂ ਦੇ ਦੋ ਤਿੰਨ ਹਲਕਿਆਂ ਦੇ ਲੋਕਾਂ ਨੂੂੰ ਵਧਾਈ ਦਿੰਦਾ ਹਾਂ।


...
  Load More
TOPIC

TAGS CLOUD

ARCHIVE


Copyright © 2016-2017


NEWS LETTER