ਵਿਚਾਰ

ਸ਼ਖ਼ਸੀਅਤ

ਫੌਜੀ ਹਮਲੇ 'ਚ ਅੱਖ ਦੀ ਰੋਸ਼ਨੀ ਤੇ ਜ਼ਿੰਦਗੀ ਦੇ ਪੰਜ ਅਹਿਮ ਸਾਲ ਗਵਾਏ; ਫੌਜ ਦਾ ਦੋਸ਼: 'ਉਸ ਨੇ 36 ਘੰਟੇ ਫੌਜ 'ਤੇ ਗੋਲੀ ਚਲਾਈ'
01.06.17 - ਨਰਿੰਦਰ ਪਾਲ ਸਿੰਘ

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਪਰ ਕੀਤੇ ਗਏ ਫੌਜੀ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਜਿਥੇ ਅਨਗਿਣਤ ਸਿੰਘ ਸਿੰਘਣੀਆਂ ਨੂੰ ਅੱਤਵਾਦੀ ਦੱਸ ਕੇ ਮੋਤ ਦੇ ਘਾਟ ਉਤਾਰ ਦਿੱਤਾ ਗਿਆ, ਉਥੇ ਹੀ 367 ਸ਼ਰਧਾਲੂਆਂ ਨੂੰ ਦੇਸ਼ ਖਿਲਾਫ ਜੰਗ ਲੜਨ ਦੇ ਦੋਸ਼ ਤਹਿਤ ਜੋਧਪੁਰ ਦੀ ...
  


ਸਿੱਖ ਸਿਆਸਤ ਦਾ ਬਾਬਾ ਬੋਹੜ ਟੌਹੜਾ ਅਕਾਲੀਆਂ ਭੁਲਾਇਆ ਕੈਪਟਨ ਨੇ ਅਪਣਾਇਆ
31.03.17 - ਉਜਾਗਰ ਸਿੰਘ*

ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕ ਸਾਧਾਰਨ ਦਿਹਾਤੀ ਪਰਿਵਾਰ ਵਿਚੋਂ ਉਠ ਕੇ ਪੰਜਾਬ ਦੀ ਸਿੱਖ ਸਿਆਸਤ ਵਿਚ ਧਰੂ ਤਾਰੇ ਦੀ ਤਰ੍ਹਾਂ ਚਮਕਦੇ ਰਹੇ। ਉਨ੍ਹਾਂ ਨੂੰ ਸਿੱਖਾਂ ਦਾ ਦਿਮਾਗ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਿੱਖਾਂ ਦੀ ਮਾਨਸਿਕਤਾ ਦੀ ਉਨ੍ਹਾਂ ਨੂੰ ਤੀਖਣ ਜਾਣਕਾਰੀ ਸੀ। ਉਹ ਇੱਕ ਰੌਸ਼ਨ ...
  


ਸਿੱਖ ਤਵਾਰੀਖ਼ ਵਿਚ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਲਾਸਾਨੀ ਯੋਗਦਾਨ
27.01.17 - ਪ੍ਰੋ. ਕਿਰਪਾਲ ਸਿੰਘ ਬਡੂੰਗਰ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਖਾਲਸਾ ਪੰਥ ਨੇ ਹਿੰਦੋਸਤਾਨ ਅਤੇ ਹੱਕ-ਸੱਚ ਦੀ ਰਾਖੀ ਲਈ ਜੋ ਸੁਨਹਿਰੀ ਇਤਿਹਾਸ ਰਚਿਆ ਹੈ, ਇਸ ਦੀ ਮਿਸਾਲ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਅਮਨ-ਸ਼ਾਂਤੀ ਦੇ ਸਮੇਂ ਤਾਂ ਧਰਮ ਦੇ ਰਾਖੇ ਬਣ ਬੈਠਣਾ ਕੋਈ ਵੱਡੀ ਗੱਲ ਨਹੀਂ ...
  


ਧਰਮ ਨਿਰਪੱਖਤਾ, ਸ਼ਰਾਫ਼ਤ ਅਤੇ ਨੇਕਨੀਤੀ ਦਾ ਪ੍ਰਤੀਕ: ਸੁਰਜੀਤ ਸਿੰਘ ਬਰਨਾਲਾ
14.01.17 - ਉਜਾਗਰ ਸਿੰਘ

ਪੰਜਾਬ ਦੀ ਸਿੱਖ ਸਿਆਸਤ ਵਿਚ ਧਰਮ ਨਿਰਪੱਖਤਾ, ਸ਼ਰਾਫਤ, ਨੇਕਨੀਤੀ ਅਤੇ ਦਿਆਨਤਦਾਰੀ ਦੇ ਪ੍ਰਤੀਕ ਦੇ ਤੌਰ 'ਤੇ ਜਾਣੇ ਜਾਂਦੇ ਸ. ਸੁਰਜੀਤ ਸਿੰਘ ਬਰਨਾਲਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਸ਼ਾਮੀਂ ਪੀ.ਜੀ.ਆਈ. ਵਿਚ ਸਵਰਗ ਸਿਧਾਰ ਗਏ। ਉਹ ਬੜਾ ਲੰਮਾ ਸਮਾਂ ਪੰਜਾਬ ਦੀ ਸਿਆਸਤ ਵਿਚ ਛਾਏ ਰਹੇ। ਸਵਰਗਵਾਸੀ ਸੰਤ ...
  


ਸ੍ਰੀ ਗੁਰੂ ਗੋਬਿੰਦ ਸਿੰਘ-ਕੁਦਰਤ ਦੀ ਇਕ ਬੜੀ ਅਨੂਠੀ ਘਾੜਤ
05.01.17 - ਡਾ. ਹਰਨਾਮ ਸਿੰਘ ਸ਼ਾਨ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਦਰਤ ਦੀ ਇਕ ਬੜੀ ਅਨੂਠੀ ਘਾੜਤ ਸਨ। ਉਹ ਮਨੁੱਖਤਾ ਲਈ ਉਸ ਦੀ ਇਕ ਅਦੁੱਤੀ ਤੇ ਅਮਲੋਕ ਦਾਤ ਸਨ।

ਉਨ੍ਹਾਂ ਦੀ ਜੀਵਨ-ਗਾਥਾ ਬੜੀ ਸੰਖੇਪ ਹੈ; ਪਰ ਜਿਤਨੀ ਉਹ ਸੰਖੇਪ ਹੈ, ਉਹ ਉਤਨੀ ਹੀ ਅਹਿਮ ਤੇ ਬੇਮਿਸਾਲ ਹੈ। ਉਹ ਸਰੀਰਿਕ ਤੌਰ ’ਤੇ ਮਸਾਂ 42 ...
  



Load More
TOPIC

TAGS CLOUD

ARCHIVE


Copyright © 2016-2017










NEWS LETTER