ਵਿਚਾਰ

ਪੰਜਾਬ

ਕੀ ਬਾਦਲਾਂ ਦੇ ਸੂਬੇ 'ਚੋਂ ਘੱਟ ਰਹੇ ਵਕਾਰ ਨੂੰ ਠੁਮਣਾ ਦੇ ਸਕੇਗੀ ਕਮੇਟੀ ਦੀ ਧਰਮ ਪ੍ਰਚਾਰ ਲਹਿਰ?
30.05.17 - ਨਰਿੰਦਰ ਪਾਲ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਵਿੱਚ ਚਲਾਈ ਜਾਣ ਵਾਲੀ ਵਿਸ਼ਾਲ ਧਰਮ ਪ੍ਰਚਾਰ ਲਹਿਰ, ਦੂਸਰੀ ਅਜਿਹੀ ਲਹਿਰ ਹੋਵੇਗੀ ਜਿਸ ਦੀ ਸ਼ੁਰੂਆਤ ਮਾਲਵੇ ਤੋਂ ਕੀਤੀ ਜਾ ਰਹੀ ਹੈ। ਕਿਉਂਕਿ ਕਮੇਟੀ ਵਲੋਂ ਇੱਕ ਦਹਾਕੇ ਦੌਰਾਨ, ਬੜੇ ਜਾਹੋ ਜਲਾਲ ਨਾਲ ਕੀਤੀ ਜਾ ਰਹੀ ਇਹ ਦੂਸਰੀ ਧਰਮ ਪ੍ਰਚਾਰ ਲਹਿਰ ...
  


ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ
15.03.17 - ਉਜਾਗਰ ਸਿੰਘ*

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਸਿਆਣਪ ਦਾ ਸਬੂਤ ਦਿੰਦਿਆਂ ਦਲੇਰੀ ਵਾਲਾ ਫ਼ੈਸਲਾ ਕੀਤਾ ਹੈ ਕਿਉਂਕਿ ਪੰਜਾਬ ਦੀ ਡੁਬਦੀ ਬੇੜੀ ਨੂੰ ਆਰਥਿਕ ਮੰਦਹਾਲੀ ਵਿਚੋਂ ਇੱਕੋ ਇੱਕ ਧੜੱਲੇਦਾਰ ਲੀਡਰ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਹੜਾ ਬਾਹਰ ਕੱਢ ਕੇ ਪੰਜਾਬੀਆਂ ਦੀ ਬਾਂਹ ਫੜਨ ਦੀ ਸਮਰੱਥਾ ...
  


ਵਿਧਾਨ ਸਭਾ ਚੋਣਾਂ ਦੇ ਨਤੀਜੇ ਪੰਜਾਬ ਦੀ ਰਾਜਸੀ ਤਸਵੀਰ ਬਦਲਣਗੇ?
21.07.16 - -ਜਸਵੰਤ ਸਿੰਘ ‘ਅਜੀਤ’

ਅਕਾਲੀ-ਭਾਜਪਾ ਗਠਜੋੜ ਲਈ, ਪੰਜਾਬ ਦੀ ਸੱਤਾ ਦੀ ਤੀਜੀ ਪਾਰੀ ਨਿਸ਼ਚਿਤ ਕਰਨ ਦੇ ਉਦੇਸ਼ ਨਾਲ, ਸ਼੍ਰੋਮਣੀ ਅਕਾਲੀ ਦਲ [ਬਾਦਲ] ਦੇ ਆਗੂਆਂ ਨੇ ਜਿਸਤਰ੍ਹਾਂ ਜੀ-ਜਾਨ ਦੀ ਬਾਜ਼ੀ ਲਾਈ ਹੋਈ ਹੈ, ਉਸ ਤੋਂ ਇਉਂ ਜਾਪਦਾ ਹੈ, ਜਿਵੇਂ ਉਹ ਪੰਜਾਬ ਦੀ ਸੱਤਾ ਦੀ ਤੀਜੀ ਪਾਰੀ ਹਾਸਲ ਕਰਨ ਵਿੱਚ ਕੋਈ ...
  


‘ਉੜਤਾ ਪੰਜਾਬ’ ਬਨਾਮ ਨਸ਼ਿਆਂ ਦੇ ਦਰਿਆ ’ਚ ਡੁੱਬਾ ਪੰਜਾਬ!
02.07.16 - ਜਸਵੰਤ ਸਿੰਘ ‘ਅਜੀਤ’

ਆਖਰ ਲੰਮੇਂ ਤੱਕ ਚਲੇ ਵਿਵਾਦ ਤੋਂ ਬਾਅਦ ‘ਉੜਤਾ ਪੰਜਾਬ’ ਫ਼ਿਲਮ ਦੇ ਨਾ ਕੇਵਲ ਵੱਡੇ ਪਰਦੇ ਦਾ ਸ਼ਿੰਘਾਰ ਬਣਨ ਵਿੱਚ, ਸਗੋਂ ਦਰਸ਼ਕਾਂ ਦਾ ਪਿਆਰ ਹਾਸਲ ਕਰਨ ਵਿੱਚ ਵੀ ਸਫਲ ਰਹਿਣ ਦੀਆਂ ਖਬਰਾਂ ਵੀ ਆਈਆਂ। ਵਿਵਾਦਾਂ ਵਿੱਚ ਫਸੀ ਰਹੀ ਇਹ ਫ਼ਿਲਮ ਪੰਜਾਬ ਦੀ ਰਾਜਨੀਤੀ, ਪੰਜਾਬ ਵਿੱਚ ਵਗਦੇ ...
  


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ
22.06.16 - ਡਾ. ਚਰਨਜੀਤ ਸਿੰਘ ‘ਨਾਭਾ’

ਪਰਾਲੀ ਦੇ ਸਾੜਨ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਦਾ ਮਸਲਾ ਲੰਬੇ ਸਮੇਂ ਤੋਂ ਵਿਗਿਆਨੀਆਂ, ਕਿਸਾਨਾਂ, ਕਿਸਾਨ ਜਥੇਬੰਦੀਆਂ, ਗੈਰਸਰਕਾਰੀ ਸੰਸਥਾਵਾਂ, ਵਾਤਾਵਰਣ ਕਾਰਕੁੰਨਾਂ ਅਤੇ ਆਮ ਆਵਾਮ ਦੀਆਂ ਆਪੋ ਆਪਣੀਆਂ ਧਾਰਨਾਵਾਂ ਕਾਰਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਅਤੇ ਕਾਨੂੰਨੀ ਪ੍ਰਕ੍ਰਿਆ ਰਾਹੀਂ ਚਰਚਾ ਵਿੱਚ ਰਹਿੰਦਾ ਆ ਰਿਹਾ ਹੈ। ਕੋਈ ਇਸ ਗੱਲ ...
  Load More
TOPIC

TAGS CLOUD

ARCHIVE


Copyright © 2016-2017


NEWS LETTER