ਵਿਚਾਰ
ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ
ਵਾਇਰਲ ਵੀਡੀਓ ਨੂੰ ਸਮਝਦਿਆਂ — ਕਰੇ ਨੇਤਾ ਸਾਡਾ ਸ਼ਾਮ ਸੁਹਾਨੀ
04.01.18 - ਐੱਸ ਪਾਲ

ਸੁਹਾਨੀ ਸ਼ਾਮ ਢੱਲ ਚੁੱਕੀ  ਵਾਲਾ ਵੀਡੀਓ ਪੰਜਾਬ ਨੇ ਹੁਣੇ ਜਿਹੇ ਖੂਬ ਵੇਖਿਐ। ਜਾਮ ਨਾਲ ਜਾਮ ਖੜਕਾਉਂਦੇ ਆਪਣੇ ਹਰਮਨ ਪਿਆਰੇ ਰਾਜਨੀਤਿਕ ਨੇਤਾਵਾਂ, ਮੰਤਰੀਆਂ, ਐੱਮ.ਐੱਲ.ਏ. ਸਾਹਿਬਾਨਾਂ, ਉਨ੍ਹਾਂ ਦੀਆਂ ਪਤਨੀਆਂ ਜਾਂ ਮਹਿਲਾ ਦੋਸਤਾਂ ਨੂੰ ਪੁਰਾਣੇ ਹਿੰਦੀ ਫ਼ਿਲਮੀ ਗਾਣਿਆਂ ਦਾ ਲੁਤਫ਼ ਲੈਂਦੇ ਵੇਖਣਾ ਕੁਦਰਤੀ ਤੌਰ 'ਤੇ ਸਿਰਫ਼ ਇਸ ਲਈ ...
  


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ
26.12.17 - ਡਾ. ਹਰਪਾਲ ਸਿੰਘ ਪੰਨੂ

ਸਰਕਾਰਾਂ ਨੇ ਇਤਿਹਾਸ ਪਾਸੋਂ ਨਾ ਸਿੱਖਣਾ, ਨਾ ਇਸ ਦੀ ਕਦੀ ਜ਼ਰੂਰਤ ਸਮਝਣੀ, ਹਾਕਮਾਂ ਨੇ ਜਸ਼ਨ ਮਨਾਉਣੇ ਹੁੰਦੇ ਹਨ ਤੇ ਵਾਹਵਾ ਖੱਟਣੀ ਕੇਵਲ ਇੱਕ ਮਨੋਰਥ ਹੁੰਦਾ ਹੈ। ਸਰਕਾਰ ਨੂੰ ਜਸ਼ਨ ਮਨਾਉਣੋ ਕੌਣ ਰੋਕਦਾ ਹੈ, ਪਰਜਾ ਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਧਾਰਮਿਕ ਪਰੰਪਰਾਵਾਂ ਦੀ ਖਿੱਲੀ ਉਡਣ ...
  


25.12.17 - ਜਸਵੰਤ ਸਿੰਘ ਅਜੀਤ

ਅੱਜ ਫਿਰ ਯਾਦ ਆਉਂਦੀ ਹੈ ਉਨ੍ਹਾਂ ਦਿਨਾਂ ਦੀ, ਜਦੋਂ ਦਾਦੀਆਂ-ਨਾਨੀਆਂ ਅਤੇ ਮਾਵਾਂ ਵਲੋਂ ਗੁਰੂ ਸਾਹਿਬਾਂ ਅਤੇ ਸਿੱਖ ਸ਼ਹੀਦਾਂ ਦੇ ਜੀਵਨ ਨਾਲ ਸਬੰਧਤ ਜੋ ਕਥਾ-ਕਹਾਣੀਆਂ ਸੁਣਾਈਆਂ ਜਾਂਦੀਆਂ, ਉਨ੍ਹਾਂ ਨੂੰ ਦਿਲ ਦੀਆਂ ਡੂੰਘਿਆਈਆਂ ਤੋਂ ਸਵੀਕਾਰ ਕਰ, ਜੀਵਨ ਵਿਚ ਵਸਾ ਲਿਆ ਜਾਂਦਾ ਸੀ। ਉਹ ਵਿਸ਼ਵਾਸ ਤੇ ਉਸ ਤੋਂ ...
  


ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਦਰਪੇਸ਼ ਚੁਣੌਤੀਆਂ
18.12.17 - ਦਰਬਾਰਾ ਸਿੰਘ ਕਾਹਲੋਂ*

29 ਨਵੰਬਰ, 2017 ਨੂੰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼ਾਨਾਮਤੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਜਿਸ ਡੈਮੋਕ੍ਰੈਟਿਕ ਪ੍ਰਕਿਰਿਆ, ਅਭੂਤਪੂਰਵ ਜ਼ਾਬਤੇ, ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਹੋਈ ਉਸ ਦਾ ਨਿਸ਼ਚਿਤ ਤੌਰ 'ਤੇ ਸਿਹਰਾ ਉਸ ਲੀਡਰਸ਼ਿਪ ਸਿਰ ਬੱਝਦਾ ...
  


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?
18.12.17 - ਉਜਾਗਰ ਸਿੰਘ*

ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ ਹਨ। ਜੇਕਰ ਕਾਂਗਰਸ ਪਾਰਟੀ ਦੇ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਜਦੋਂ ਨਿਘਾਰ ਵੱਲ ਜਾਂਦੀ ਹੈ ਤਾਂ ਹਰ ਵਾਰ ਕੋਈ ਨਵਾਂ ਤਜਰਬਾ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਇਹ ...
  Load More
TOPIC

TAGS CLOUD

ARCHIVE


Copyright © 2016-2017


NEWS LETTER