ਜੀਵਨ-ਜਾਚ

Monthly Archives: SEPTEMBER 2016


23.09.16 - ਪੀ ਟੀ ਟੀਮ

ਜ਼ੀਰਕਪੁਰ ਦੇ ਵੀ.ਆਈ.ਪੀ. ਰੋਡ ਸਥਿਤ ਮਾਯਾ ਗਾਰਡਨ ਦੇ ਨਿਵਾਸੀਆਂ ਵੱੱਲੋਂ ਸਾਰੇ ਤਿਉਹਾਰ ਬਹੁਤ ਸ਼ਰਧਾ ਨਾਲ ਮਨਾਏ ਜਾਂਦੇ ਹਨ। 500 ਪਰਿਵਾਰਾਂ ਵਾਲੇ ਇਸ ਮਿੰਨੀ ਸੈਕਟਰ ਦੇ ਲੋਕਾਂ ਦੇ ਇਸ ਪਿਆਰ ਤੇ ਭਾਈਚਾਰੇ ਦੀ ਚਰਚਾ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਹਨ। ਦੇਸ਼ ਭਗਤੀ ਦੇ ਸਬੂਤ ਦੀ ਇਸ ...
  


ਡੇਂਗੂ ਤੋਂ ਬਚਾਅ ਅਤੇ ਸੁਚੇਤ ਰਹਿਣ ਸਬੰਧੀ ਕੈਂਪ ਲਗਾਇਆ
20.09.16 - ਪੀ ਟੀ ਟੀਮ

ਲਹਿਲ ਕਲੋਨੀ ਵੈਲਫੇਅਰ ਕਮੇਟੀ ਵੱਲੋਂ ਡੇਂਗੂ ਦੀ ਬਿਮਾਰੀ ਸਬੰਧੀ ਜਾਣਕਾਰੀ ਅਤੇ ਸੁਚੇਤ ਰਹਿਣ ਲਈ ਕੈਂਪ ਲਗਾਇਆ ਗਿਆ। ਜਿਸ ਵਿੱਚ ਹੋਮਿਓਪੈਥਿਕ ਮਾਹਿਰ ਡਾ. ਹਰਕੀਰਤ ਸਿੰਘ ਸਿੱਧੂ, ਚੇਅਰਮੈਨ ਐਂਟੀ ਡਰਗ ਸੋਸਾਇਟੀ, ਪੰਜਾਬ ਵੱਲੋਂ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਜਾਣਕਾਰੀ ਦਿੱਤੀ ਗਈ ਅਤੇ ਮੁਫਤ ਹੋਮਿਓਪੈਥਿਕ ਦਵਾਈਆਂ ਵੀ ...
  


ਜ਼ਹਿਰ ਦਾ ਵਪਾਰ
19.09.16 - ਜਨਮੇਜਾ ਸਿੰਘ ਜੌਹਲ

ਸਾਡੇ ਦੇਸ਼ ਵਿਚ ਆਜ਼ਾਦੀ ਦਾ ਅਸਲੀ ਫਾਇਦਾ ਤਾਂ ਉਹ ਲੋਕ ਉਠਾਉਂਦੇ ਹਨ, ਜਿਨ੍ਹਾਂ ਨੂੰ ਕਾਨੂੰਨ ਕਾਬੂ ਕਰਨਾ ਆਉਂਦਾ ਹੈ। ਬਾਕੀ ਤਾਂ ਸਭ ਮੱਛੀਆਂ ਵਾਂਗ ਇਨ੍ਹਾਂ ਦਾ ਖਾਜਾ ਹੀ ਬਣਦੇ ਹਨ। ਬਜ਼ਾਰ ਵਿਚ ਖਾਣ-ਪੀਣ ਦਾ ਸਮਾਨ ਵੇਚਦੀਆਂ ਰੇਹੜੀਆਂ ਹੀ ਲੈ ਲਵੋ, ਕਿਸੇ ਸਬਜ਼ੀ, ਕਿਸੇ ਫੱਲ 'ਤੇ ...
  


3 ਜੋੜੀ ਕਪੜੇ ਅਤੇ ਸਾਈਕਲ, ਇੰਨੀ ਹੀ ਹੈ ਸੰਪਤੀ ਇਸ ਸਾਬਕਾ ਆਈ.ਆਈ.ਟੀ ਪ੍ਰੋਫੈਸਰ ਦੀ
14.09.16 - ਪੀ ਟੀ ਟੀਮ

ਇੱਕ ਆਈ.ਆਈ.ਟੀਅਨ ਜਾਂ ਆਈਆਈਟੀ ਪ੍ਰੋਫੈਸਰ ਦਾ ਜ਼ਿਕਰ ਆਉਣ ਉੱਤੇ ਤੁਹਾਡੇ ਜ਼ਿਹਨ ਵਿੱਚ ਕੀ ਆਉਂਦਾ ਹੈ. . . ਵਧੀਆ ਨੌਕਰੀ, ਚਮਚਮਾਉਂਦੀ ਗੱਡੀ, ਬੰਗਲਾ ਅਤੇ ਸਕੂਨ ਦੀ ਜ਼ਿੰਦਗੀ. . . ਸ਼ਾਇਦ ਇਹੀ ਨਾ! ਲੇਕਿਨ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਈ.ਆਈ.ਟੀਅਨ ਨਾਲ ਮਿਲਵਾ ਰਹੇ ਹਾਂ ਜਿਸ ਕੋਲ ਇਹ ...
  


17ਵਾਂ ਵਿਸ਼ਾਲ ਜਗਰਾਤਾ ਕਰਵਾਇਆ
05.09.16 - ਪੀ ਟੀ ਟੀਮ

ਸ਼੍ਰੀ ਬਾਬਾ ਰਾਮਦੇਵ ਦਸ਼ਮੀ ਲੰਗਰ ਕਮੇਟੀ, ਜ਼ੀਨਗਰ ਯੂਥ ਕਲੱਬ ਅਤੇ ਜ਼ੀਨਗਰ ਸਮਾਜ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਬਾ ਰਾਮਦੇਵ ਜੀ ਮਹਾਰਾਜ ਦਾ 17ਵਾਂ ਵਿਸ਼ਾਲ ਜਗਰਾਤਾ ਪਟਿਆਲਾ ਦੇ ਬਾਬਾ ਰਾਮਦੇਵ ਮੰਦਰ, ਤੋਪਖਾਨਾ ਮੋੜ ਵਿਖੇ ਕਰਵਾਇਆ ਗਿਆ।
  TOPIC

TAGS CLOUD

ARCHIVE


Copyright © 2016-2017


NEWS LETTER