ਜੀਵਨ-ਜਾਚ

Monthly Archives: MARCH 2016


ਖ਼ਤਰਨਾਕ ਹੈ ਡਿਪ੍ਰੈਸ਼ਨ, ਪੂਰੇ ਸਰੀਰ ’ਤੇ ਪੈਂਦਾ ਹੈ ਪ੍ਰਭਾਵ
30.03.16 - ਪੀ ਟੀ ਟੀਮ

ਆਮ ਤੌਰ ’ਤੇ ਲੋਕ ਸਮਝਦੇ ਹਨ ਕਿ ਡਿਪ੍ਰੈਸ਼ਨ ਮਾਨਸਿਕ ਰੋਗਾਂ ਦਾ ਕਾਰਨ ਹੁੰਦਾ ਹੈ। ਪਰ ਅਜਿਹਾ ਸਮਝਣਾ ਗਲਤ ਹੈ।
 
ਡਿਪ੍ਰੈਸ਼ਨ ਦਾ ਬੁਰਾ ਪ੍ਰਭਾਵ ਕੇਵਲ ਦਿਮਾਗ ’ਤੇ ਹੀ ਨਹੀਂ ਬਲਕਿ ਪੂਰੇ ਸਰੀਰ ’ਤੇ ਹੁੰਦਾ ਹੈ। ਇੱਕ ਨਵੇਂ ਸ਼ੋਧ ਵਿੱਚ ਵਿਗਿਆਨੀਆਂ ਨੇ ਸਾਬਿਤ ਕੀਤਾ ਹੈ ਕਿ ਡਿਪ੍ਰੈਸ਼ਨ ਨਾਲ ...
  


ਛੋਟੀਆਂ ਗੱਲਾਂ ਵਿੱਚ ਛੁਪਿਆ ਹੈ ਲੰਬੇ ਜੀਵਨ ਦਾ ਰਾਜ਼
29.03.16 - ਐਲੈਗਜ਼ੈਂਡਰਾ ਸਿਫੇਰਲਿਨ

ਚੰਗੀ ਸਿਹਤ ਅਤੇ ਲੰਮੀ ਉਮਰ ਦੇ ਲਈ ਤੁਹਾਨੂੰ ਸ਼ਾਕਾਹਾਰੀ ਹੋਣ, ਸਖਤ ਕਸਰਤ ਕਰਨ ਜਾਂ ਧਿਆਨ ਵਿੱਚ ਡੁੱਬਣ ਦੀ ਜ਼ਰੂਰਤ ਨਹੀਂ ਹੈ। ਸਾਇੰਸ ਦੀ ਨਵੀਂ ਖੋਜ ਦੱਸ ਰਹੀ ਹੈ ਕਿ ਜੀਵਨਸ਼ੈਲੀ ਵਿੱਚ ਮਾਮੂਲੀ ਤਬਦੀਲੀ ਰਾਹੀਂ ਲੰਬਾ ਜੀਵਨ ਜਿਉੂਣਾ ਸੰਭਵ ਹੈ। ਕਈ ਘੰਟੇ ਜਿਮ ਵਿੱਚ ਬਿਤਾਉਣ ਦੇ ...
  


ਕੈਂਸਰ ਤੋਂ ਡਰਨ ਦੀ ਨਹੀਂ, ਲੜਨ ਦੀ ਲੋੜ
28.03.16 - ਹਰਗੁਣਪ੍ਰੀਤ ਸਿੰਘ

ਸਰੀਰ ਦੇ ਸੈੱਲਾਂ ਦੇ ਅਨਿਸ਼ਚਿਤ ਰੂਪ ਵਿਚ ਵਧਣ ਨੂੰ ਕੈਂਸਰ ਕਿਹਾ ਜਾਂਦਾ ਹੈ। ਸਾਡੇ ਸਰੀਰ ਦੇ ਸੈਲ ਹਰ ਵੇਲੇ ਬਣਦੇ ਟੁੱਟਦੇ ਰਹਿੰਦੇ ਹਨ ਪਰ ਜਦੋਂ ਸਰੀਰ ਦੇ ਕਿਸੇ ਹਿੱਸੇ ਵਿਚ ਸੈੱਲ ਅਨਿਸ਼ਚਿਤ ਰੂਪ ਵਿਚ ਵਧਣ ਲੱਗ ਜਾਣ ਤਾਂ ਉਹ ਕੈਂਸਰ ਬਣ ਜਾਂਦਾ ਹੈ। ਭਾਵੇਂ ਕਿ ...
  


ਬੱਚੇ ਨੂੰ ਖਰਚ ਅਤੇ ਫਜ਼ੂਲ-ਖਰਚ ਵਿੱਚ ਅੰਤਰ ਸਮਝਾਓ
25.03.16 - ਪੀ ਟੀ ਟੀਮ

ਬੱਚਿਆਂ ਨੂੰ ਪੈਸਿਆਂ ਦੀ ਅਹਿਮੀਅਤ ਅਤੇ ਪੈਸਿਆਂ ਨਾਲ ਜੁੜੀਆਂ ਪ੍ਰੇਸ਼ਾਨੀਆਂ ਦੇ ਬਾਰੇ ਦੱਸੋ। ਛੋਟੀ ਉਮਰ ਵਿੱਚ ਹੀ ਬੱਚਿਆਂ ਨੂੰ ਇਨਾਂ ਚੀਜ਼ਾਂ ਦੇ ਬਾਰੇ ਜਾਣਕਾਰੀ ਦੇਣ ਨਾਲ ਉਹ ਅੱਗੇ ਚੱਲ ਕੇ ਫਜ਼ੂਲ-ਖਰਚੀ ਘੱਟ ਕਰਨਗੇ। ਉਨਾਂ ਨੂੰ ਫਾਇਨਾਂਸ ਦੀ ਏ.ਬੀ.ਸੀ.ਡੀ ਹੇਠ ਲਿਖੇ ਅਨੁਸਾਰ ਸਮਝਾ ਸਕਦੇ ਹਾਂ:

ਘਰ ਦੇ ...
  


ਸਫ਼ਲ ਮਨੁੱਖ ਬਣਨ ਲਈ ਵੱਡੇ ਸੁਪਨੇ ਲੈਣਾ ਜ਼ਰੂਰੀ
24.03.16 - ਡਾ. ਹਰਜਿੰਦਰ ਵਾਲੀਆ

ਫਤਿਹਗੜ੍ਹ ਸਾਹਿਬ ਲਾਗੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿੱਚ ਮੇਰਾ ਆਈ.ਏ.ਐਸ., ਪੀ.ਸੀ.ਐਸ. ਅਤੇ ਹੋਰ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਕਰਨ ਅਤੇ ਪ੍ਰੇਰਨਾ ਦੇਣ ਹਿਤ ਇੱਕ ਵਿਸ਼ੇਸ਼ ਭਾਸ਼ਣ ਸੀ। ਭਾਸ਼ਣ ਤੋਂ ਬਾਅਦ ਮੇਰੇ ਕੋਲ ਇੱਕ ਲੜਕੀ ਆਈ ਤੇ ਕਹਿਣ ਲੱਗੀ: 
‘ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ।’
...
  


ਸੀਮਾਵਾਂ ਵਿੱਚ ਨਾ ਬੰਨੋ ਮਨ
24.03.16 - ਹਰਵੰਸ਼ ਦੁਆ

ਤੁਹਾਨੂੰ ਜੀਵਨ ਵਿੱਚ ਦੋ ਤਰਾਂ ਦੇ ਲੋਕ ਮਿਲਣਗੇ। ਇੱਕ ਉਹ ਜਿਹੜੇ ਹਾਲਾਤ ਨੂੰ ਆਪਣੇ ਅਨੁਕੂਲ ਬਦਲਣ ਵਿੱਚ ਯੋਗ ਹੁੰਦੇ ਹਨ। ਦੂਸਰੇ ਉਹ ਜਿਹੜੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ। ਹਾਲਾਤ ਨੂੰ ਆਪਣੇ ਅਨੁਸਾਰ ਬਦਲਣ ਵਾਲੇ ਲੋਕ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਅਤੇ ਆਪਣੇ ...
  TOPIC

TAGS CLOUD

ARCHIVE


Copyright © 2016-2017


NEWS LETTER