ਜੀਵਨ-ਜਾਚ
ਸਿਹਤ
ਗਰਮੀਆਂ ਵਿੱਚ ਇਨ੍ਹਾਂ 10 ਤਰੀਕਿਆਂ ਨਾਲ ਕਰੋ ਵਾਲਾਂ ਦੀ ਦੇਖਭਾਲ
- ਪੀ ਟੀ ਟੀਮ
ਗਰਮੀਆਂ ਵਿੱਚ ਇਨ੍ਹਾਂ 10 ਤਰੀਕਿਆਂ ਨਾਲ ਕਰੋ ਵਾਲਾਂ ਦੀ ਦੇਖਭਾਲਗਰਮੀਆਂ ਦੇ ਮੌਸਮ ਵਿੱਚ ਹਰ ਕੋਈ ਆਪਣੇ ਸਰੀਰ ਦਾ ਖਾਸ ਧਿਆਨ ਰੱਖਦਾ ਹੈ ਤਾਂ ਉੱਥੇ ਹੀ ਤੁਹਾਨੂੰ ਆਪਣੇ ਵਾਲਾਂ ਅਤੇ ਚਮੜੀ 'ਤੇ ਵੀ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੌਸਮ ਵਿੱਚ ਸਭ ਤੋਂ ਜ਼ਿਆਦਾ ਵਾਲ ਝੜਦੇ ਹਨ। ਇਸ ਲਈ ਜਾਣੋ ਅਜਿਹੇ 10 ਸੁਝਾਅ ਜੋ ਇਸ ਮੌਸਮ ਵਿੱਚ ਵਾਲਾਂ ਨਾਲ ਜੁੜੀ ਹਰ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਨਗੇ:

  • ਹਫਤੇ 'ਚ ਇੱਕ ਵਾਰ ਆਪਣੇ ਵਾਲਾਂ ਵਿੱਚ ਤੇਲ ਜ਼ਰੂਰ ਲਗਾਓ ਤੇ ਵਾਲਾਂ ਨੂੰ ਇੱਕਠੇ ਕਰ ਕੇ ਰੱਖੋ, ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲੇਗਾ। ਵਾਲਾਂ ਨੂੰ ਧੋਣ ਤੋਂ ਪਹਿਲਾਂ ਨਾਰੀਅਲ ਜਾਂ ਜੈਤੂਨ ਦੇ ਤੇਲ ਨਾਲ ਮਾਲਿਸ਼ ਕਰੋ।

  • ਸ਼ਾਮ ਨੂੰ ਜਦੋਂ ਘਰ ਪਹੁੰਚੋ ਤਾਂ ਵਾਲਾਂ ਵਿੱਚ ਕੰਘੀ ਜ਼ਰੂਰ ਕਰੋ, ਫਿਰ ਵਾਲ ਬੰਨ੍ਹ ਲਵੋ।

  • ਵਾਲਾਂ 'ਤੇ ਹੇਅਰ ਡਰਾਇਰ ਆਦਿ ਦੀ ਵਰਤੋਂ ਨਾ ਕਰੋ, ਇਸ ਨਾਲ ਵਾਲ ਰੁੱਖੇ ਹੋ ਜਾਂਦੇ ਅਤੇ ਟੁੱਟਣ ਲੱਗਦੇ ਹਨ।

  • ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਧੁੱਪ ਦਾ ਅਸਰ ਵਾਲਾਂ 'ਤੇ ਜ਼ਿਆਦਾ ਪੈਂਦਾ ਹੈ। ਇਸ ਲਈ ਜਦੋਂ ਵੀ ਬਾਹਰ ਨਿਕਲੋ ਤਾਂ ਸਿਰ ਨੂੰ ਕਿਸੇ ਕਪੜੇ ਨਾਲ ਢੱਕ ਕੇ ਬਾਹਰ ਨਿਕਲੋ ਤਾਂ ਕਿ ਤੁਹਾਡੇ ਵਾਲਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਾ ਹੋਵੇ।

  • ਵਾਲਾਂ ਨੂੰ ਹਰ ਰੋਜ਼ ਨਾ ਧੋਵੋ। ਇਸ ਨਾਲ ਸਕੈਲਪ (ਖੋਪੜੀ) ਵਿੱਚ ਮੌਜੂਦ ਕੁਦਰਤੀ ਤੇਲ ਬਾਹਰ ਨਿਕਲ ਜਾਂਦਾ ਹੈ, ਜਿਸ ਕਾਰਨ ਵਾਲ ਰੁੱਖੇ ਹੋ ਜਾਂਦੇ ਹਨ ਤੇ ਵਾਲਾਂ ਨੂੰ ਵਾਰ-ਵਾਰ ਧੋਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।

  • ਆਪਣੇ ਵਾਲਾਂ ਨੂੰ ਕਲਰ ਕਰਨ ਲਈ ਅਮੋਨੀਆ ਫ੍ਰੀ ਹੇਅਰ ਕਲਰ ਦਾ ਇਸਤੇਮਾਲ ਕਰੋ। ਇਹ ਵਾਲਾਂ ਨੂੰ ਪੋਸ਼ਣ ਦਿੰਦਾ ਹੈ।

  • ਜਦੋਂ ਵੀ ਪੂਲ ਆਦਿ ਵਿੱਚ ਜਾਓ ਤਾਂ ਵਾਪਸ ਆ ਕੇ ਵਾਲਾਂ ਨੂੰ ਜ਼ਰੂਰ ਧੋ ਲਓ।

  • ਕੰਘੀ ਕਰਦੇ ਹੋਏ ਹੇਅਰ ਬਰਸ਼ ਦੀ ਬਜਾਏ ਚੌੜੇ ਦੰਦਾਂ ਵਾਲੀ ਕੰਘੀ ਦਾ ਇਸਤੇਮਾਲ ਕਰੋ।

  • ਗਿੱਲੇ ਵਾਲਾਂ ਵਿੱਚ ਕੰਘੀ ਨਾ ਕਰੋ। ਇਸ ਨਾਲ ਵਾਲ ਟੁੱਟਦੇ ਹਨ।

  • ਵੱਧਦੇ ਤਾਪਮਾਨ ਦੇ ਨਾਲ ਧੋਣ ਤੋਂ ਬਾਅਦ ਵਾਲਾਂ ਵਿੱਚ ਤੇਲ ਦੀ ਜਗ੍ਹਾ ਹੇਅਰ ਸੀਰਮ ਲਗਾਓ। ਇਹ ਘੱਟ ਚਿਪਚਿਪਾ ਹੁੰਦਾ ਹੈ।


Comment by: Dr. Dave Hanks

नमस्ते।
 क्या आप किडनी बेचना या खरीदना चाहते हैं, अपोलो हॉस्पिटल को ओ + वी बी + वी और ए + वी किडनी दाता की आवश्यकता है। अगर कोई दान करने या खरीदने के इच्छुक है तो कृपया हमसे संपर्क करें।

नमस्कार
डॉ डेव हैंक्स
 नंबर +919343518612 व्हाट्सएप पर भी।
ईमेल। apollohospital29@gmail.com

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER