ਜੀਵਨ-ਜਾਚ
ਇਨ੍ਹਾਂ ਟਿਪਸ ਦੇ ਆਧਾਰ 'ਤੇ ਖਾਣਾ ਖਾ ਕੇ ਵੀ ਘਟਾਇਆ ਜਾ ਸਕਦਾ ਹੈ ਭਾਰ
ਆਸਾਨੀ ਨਾਲ ਅਤੇ ਤੁਰੰਤ ਭਾਰ ਘੱਟ ਕਰਨ ਲਈ ਆਪਣਾਓ ਇਹ ਟਿਪਸ!
- ਪੀ ਟੀ ਟੀਮ
ਆਸਾਨੀ ਨਾਲ ਅਤੇ ਤੁਰੰਤ ਭਾਰ ਘੱਟ ਕਰਨ ਲਈ ਆਪਣਾਓ ਇਹ ਟਿਪਸ!



ਅਕਸਰ ਕਈ ਲੋਕ ਜਲਦੀ ਨਾਲ ਆਪਣਾ ਭਾਰ ਘੱਟ ਕਰਨ ਲਈ ਇੱਕ ਵਕਤ ਦਾ ਭੋਜਨ ਕਰਨਾ ਛੱਡ ਦਿੰਦੇ ਹਨ। ਲੇਕਿਨ ਇਸ ਨਾਲ ਠੀਕ ਉਲਟਾ ਹੋ ਕੇ ਭਾਰ ਘੱਟਣ ਦੀ ਬਜਾਏ ਵਧਣ ਲੱਗਦਾ ਹੈ। ਅਜਿਹੇ ਵਿਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕੁੱਝ ਅਜਿਹੇ ਕਾਰਗਰ ਟਿਪਸ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਘੱਟ ਸਮੇਂ ਵਿੱਚ ਬਹੁਤ ਹੀ ਆਸਾਨੀ ਨਾਲ ਭਾਰ ਘੱਟ ਕਰ ਸਕਦੇ ਹੋ।
  • ਦਿਨ ਵਿੱਚ ਤਿੰਨ ਵਾਰ ਯਾਨੀ ਤਿੰਨੋਂ ਵਕਤ ਖਾਣਾ ਜ਼ਰੂਰ ਖਾਓ।
  • ਖਾਣਾ ਛੱਡਣ ਨਾਲ ਚਿਹਰੇ ਦੀ ਰੰਗਤ ਘੱਟ ਹੋ ਸਕਦੀ ਹੈ ਅਜਿਹੇ ਵਿੱਚ ਖਾਣਾ ਬਿਲਕੁੱਲ ਵੀ ਨਾ ਛੱਡੋ।
  • ਸਵੇਰ ਦੇ ਨਾਸ਼ਤੇ ਵਿੱਚ ਦੁੱਧ, ਫਲ ਅਤੇ ਦਲੀਆ ਲਓ।
  • ਆਪਣੇ ਨਾਸ਼ਤੇ ਅਤੇ ਭੋਜਨ ਵਿੱਚ ਚੀਨੀ ਦੀ ਵਰਤੋ ਘੱਟ ਕਰੋ।
  • ਘੱਟ ਮਿੱਠੇ ਫਲ ਜਿਵੇਂ ਕਿ ਪਪੀਤਾ ਅਤੇ ਸੇਬ ਆਦਿ ਘੱਟ ਖਾਓ।
  • ਪੂਰੀ ਨੀਂਦ ਲਓ ਜਿਸ ਦੇ ਨਾਲ ਭਾਰ ਘੱਟ ਹੋਣ ਦੇ ਨਾਲ ਹੀ ਤਵਚਾ ਵਿੱਚ ਨਿਖਾਰ ਵੀ ਆਵੇਗਾ।
  • ਓਟਸ ਅਤੇ ਆਟੇ ਦੀਆਂ ਬਣੀਆਂ ਰੋਟੀਆਂ ਦਾ ਸੇਵਨ ਕਰੋ। 
  • ਰੋਜ਼ਾਨਾ ਮਿਹਨਤ ਵਾਲੀ ਐਕਸਰਸਾਈਜ਼ ਕਰੋ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER