ਜੀਵਨ-ਜਾਚ
ਸਿਹਤ
ਸੱਤ ਘੰਟੇ ਵਿੱਚ ਜ਼ਹਿਰ ਬਣ ਜਾਂਦਾ ਹੈ ਖਾਣਾ, ਇਵੇਂ ਰੱਖੋ ਧਿਆਨ
- ਪੀ ਟੀ ਟੀਮ
ਸੱਤ ਘੰਟੇ ਵਿੱਚ ਜ਼ਹਿਰ ਬਣ ਜਾਂਦਾ ਹੈ ਖਾਣਾ, ਇਵੇਂ ਰੱਖੋ ਧਿਆਨ



ਖਾਣੇ ਦੇ ਮਾਮਲੇ ਵਿੱਚ ਜ਼ਰਾ ਜਿੰਨੀ ਲਾਪਰਵਾਹੀ ਪਰੇਸ਼ਾਨੀ ਵਿੱਚ ਪਾ ਸਕਦੀ ਹੈ ਕਿਉਂਕਿ ਖਾਣੇ ਦੇ ਖਰਾਬ ਹੋਣ ਦੀ ਹਾਲਤ ਵਿੱਚ ਉਸ ਵਿੱਚ ਮੌਜੂਦ ਬੈਕਟੀਰੀਆ ਸੱਤ ਘੰਟੇ ਵਿੱਚ ਇੱਕ ਲੱਖ ਗੁਣਾ ਵੱਧ ਜਾਂਦੇ ਹਨ। ਇਸ ਹਾਲਤ ਵਿੱਚ ਬਾਜ਼ਾਰ ਵਿੱਚ ਅਨਹਾਇਜੀਏਨਿਕ ਖਾਣਾ ਖਾਣ ਨਾਲ ਤੁਹਾਨੂੰ ਉਲਟੀ, ਦਸਤ, ਬੁਖਾਰ, ਢਿੱਡ ਦਰਦ ਜਾਂ ਚੱਕਰ ਆਉਣ ਦੀ ਸ਼ਿਕਾਇਤ ਹੁੰਦੀ ਹੈ।

ਫੂਡ ਪੌਇਜ਼ਨਿੰਗ ਖਰਾਬ ਕੁਆਲਿਟੀ ਦਾ ਖਾਣਾ ਖਾਣ ਨਾਲ ਹੁੰਦੀ ਹੈ। ਜਦੋਂ ਖਾਣੇ ਨੂੰ ਠੀਕ ਢੰਗ ਨਾਲ ਪਕਾਇਆ ਜਾਂ ਢੱਕ ਕੇ ਨਹੀਂ ਰੱਖਿਆ ਜਾਂਦਾ ਤਾਂ ਉਸ ਵਿੱਚ ਬੈਕਟੀਰੀਆ ਜੰਮਣ ਲੱਗਦੇ ਹਨ ਅਤੇ ਖਾਣਾ ਖਾਣ 'ਤੇ ਇਹ ਸਾਡੇ ਸਰੀਰ ਵਿੱਚ ਜਾ ਕੇ ਸਾਨੂੰ ਬੀਮਾਰ ਕਰ ਦਿੰਦੇ ਹਨ। ਦੁਨੀਆ ਵਿੱਚ ਸਭ ਤੋਂ ਜ਼ਿਆਦਾ ਇਸ ਦੇ ਸ਼ਿਕਾਰ ਆਸਟ੍ਰੇਲੀਆ ਦੇ ਲੋਕ ਹੁੰਦੇ ਹਨ।

ਇਵੇਂ ਰੱਖੋ ਧਿਆਨ:
  • ਗਰਮ ਅਤੇ ਠੰਡੇ ਖਾਣੇ ਨੂੰ ਵੱਖ-ਵੱਖ ਰੱਖੋ।
  • ਫੂਡ ਪ੍ਰੋਡਕਟ ਖਰੀਦਣ ਸਮੇਂ ਉਸ ਦਾ ਲੇਬਲ ਅਤੇ ਸੀਲ ਜਰੂਰ ਜਾਂਚ ਲਓ।
  • ਫਰਿਜ਼ ਤੋਂ ਬਾਹਰ ਰੱਖੇ ਫਰੋਜ਼ਨ ਫੂਡ ਨਾ ਲਓ।
  • ਪਹਿਲਾਂ ਤੋਂ ਟੁੱਟੇ ਹੋਏ ਅੰਡਿਆਂ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰੋ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER