ਜੀਵਨ-ਜਾਚ
ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਦੇਸੀ ਉਪਾਅ
- ਪੀ ਟੀ ਟੀਮ
ਦੰਦਾਂ ਦਾ ਪੀਲਾਪਨ ਦੂਰ ਕਰਨ ਦੇ ਦੇਸੀ ਉਪਾਅ



ਜੰਕ ਫੂਡ, ਡੱਬਾਬੰਦ ਫਰੂਟ ਜੂਸ, ਚਾਹ, ਕੌਫੀ, ਕੋਲਡ ਡਰਿੰਕ ਅਤੇ ਸ਼ਰਾਬ ਵਿੱਚ ਮੌਜੂਦ ਐਸਿਡ ਨਾਲ ਸਾਡੇ ਦੰਦਾਂ ਵਿੱਚ ਪੀਲਾਪਨ ਆ ਜਾਂਦਾ ਹੈ। ਇਨ੍ਹਾਂ ਚੀਜਾਂ ਦੇ ਬਹੁਤ ਜ਼ਿਆਦਾ ਇਸਤੇਮਾਲ ਨਾਲ ਦੰਦਾਂ ਉੱਤੇ ਧੱਬੇ ਵੀ ਪੈਣ ਲੱਗਦੇ ਹਨ। ਯੂਨਾਨੀ ਉਪਚਾਰ ਵਿੱਚ ਦੰਦਾਂ ਦੀ ਇਸ ਸਮੱਸਿਆ ਲਈ ਇਨ੍ਹਾਂ ਚੀਜਾਂ ਨੂੰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।

  • ਪਨੀਰ: ਇਸ ਵਿੱਚ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਵੀ ਹੁੰਦਾ ਹੈ। ਇਹ ਮੁੰਹ ਵਿੱਚ ਫੈਲੇ ਐਸਿਡ ਨੂੰ ਦੂਰ ਕਰ ਦੰਦਾਂ ਦੀ ਸੜਨ ਅਤੇ ਧੱਬਿਆਂ ਦੀ ਸਮੱਸਿਆ ਦੂਰ ਕਰਨ ਵਿੱਚ ਲਾਭਕਾਰੀ ਹੁੰਦਾ ਹੈ। ਹਫਤੇ ਵਿੱਚ ਇੱਕ ਤੋਂ ਦੋ ਵਾਰ 100 ਗ੍ਰਾਮ ਪਨੀਰ ਖਾਣਾ ਚਾਹੀਦਾ ਹੈ।
  • ਗਾਜਰ: ਇਸ ਵਿੱਚ 'ਵਿਟਾਮਿਨ ਏ' ਅਤੇ 'ਵਿਟਾਮਿਨ ਕੇ' ਦੇ ਗੁਣ ਹੁੰਦੇ ਹਨ ਜੋ ਦੰਦਾਂ ਦੀ ਇਨੇਮਲ ਲੇਅਰ ਨੂੰ ਮਜ਼ਬੂਤ ਬਣਾਉਂਦੇ ਹਨ। ਇਹ ਦੰਦਾਂ ਦਾ ਪੀਲਾਪਨ ਅਤੇ ਕੈਵਿਟੀ ਦੂਰ ਕਰਦੀ ਹੈ। ਇਸਲਈ ਇੱਕ ਗਾਜਰ ਰੋਜ਼ਾਨਾ ਖਾਓ।
  • ਫਿਟਕਰੀ: ਇਸ ਨੂੰ ਭੁੰਨ ਕੇ ਪੀਸ ਲਓ। ਇਸ ਚੂਰਣ ਨਾਲ ਮੰਜਨ ਕਰਨ ਨਾਲ ਦੰਦਾਂ ਦਾ ਪੀਲਾਪਨ ਅਤੇ ਧੱਬੇ ਠੀਕ ਹੁੰਦੇ ਹਨ। ਗੁਨਗੁਨੇ ਪਾਣੀ ਵਿੱਚ ਲੂਣ ਪਾ ਕੇ ਕੁਰਲਾ ਕਰਨ ਨਾਲ ਵੀ ਫਾਇਦਾ ਹੁੰਦਾ ਹੈ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER