ਜੀਵਨ-ਜਾਚ

General

ਕੀ ਹੈ ਨਿਪਾਹ ਵਾਇਰਸ ਅਤੇ ਕਿਵੇਂ ਕੀਤਾ ਜਾ ਸਕਦਾ ਹੈ ਬਚਾਅ
ਨਿਪਾਹ ਕਾਰਨ ਦੋ ਹਫ਼ਤਿਆਂ ਵਿੱਚ ਹੋ ਚੁੱਕੀਆਂ ਹਨ 14 ਮੌਤਾਂ
28.05.18 - ਪੀ ਟੀ ਟੀਮ

ਦੱਖਣ ਭਾਰਤ ਦੇ ਸੂਬੇ ਕੇਰਲ ਦੇ ਕੋਝੀਕੋੜ ਜ਼ਿਲ੍ਹੇ ਵਿੱਚ ਨਿਪਾਹ ਵਾਇਰਸ (ਐੱਨ.ਆਈ.ਵੀ.) ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਨਿਪਾਹ ਕਾਰਨ ਪਿਛਲੇ ਦੋ ਹਫ਼ਤਿਆਂ ਵਿੱਚ ਕੇਰਲ 'ਚ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿੱਚ ਹੁਣ ਸਵਾਲ ਉਠ ਰਹੇ ਹਨ ਕਿ ਅਖੀਰ ...
  


ਐਲੋਵੀਰਾ ਦੇ ਹੁੰਦੇ ਹਨ ਕਈ ਫਾਇਦੇ, ਲੇਕਿਨ ਨੁਕਸਾਨ ਵੀ ਘੱਟ ਨਹੀਂ
ਸਿਹਤ
21.05.18 - ਪੀ ਟੀ ਟੀਮ

ਅੱਜ-ਕੱਲ੍ਹ ਸਿਹਤਮੰਦ ਰਹਿਣ ਲਈ ਲੋਕ ਐਲੋਵੀਰਾ ਦਾ ਬਹੁਤ ਉਪਯੋਗ ਕਰਦੇ ਹਨ। ਚਿਹਰੇ ਦੀ ਸੁੰਦਰਤਾ ਲਈ ਵੀ ਖ਼ਾਸਕਰ ਐਲੋਵੀਰਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਐਲੋਵੀਰਾ ਜੈਲ ਨੂੰ ਸਭ ਤੋਂ ਵਧੀਆ ਬਿਊਟੀ ਪ੍ਰੋਡਕਟ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

ਐਲੋਵੀਰਾ ਤੋਂ ਹੋਣ ਵਾਲੇ ...
  


ਕਸਰਤ ਕਰਦੇ ਸਮੇਂ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ?
ਸਿਹਤ
19.05.18 - ਪੀ ਟੀ ਟੀਮ

ਅਜਿਹਾ ਜ਼ਿਆਦਾਤਰ ਸੁਣਨ ਵਿੱਚ ਆਉਂਦਾ ਹੈ ਕਿ ਚਲਦੇ-ਫਿਰਦੇ ਜਾਂ ਫਿਰ ਕਸਰਤ ਕਰਦੇ ਹੋਏ ਪਾਣੀ ਨਹੀਂ ਪੀਣਾ ਚਾਹੀਦਾ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਪਾਣੀ ਆਰਾਮ ਨਾਲ ਬੈਠ ਕੇ ਪੀਣਾ ਚਾਹੀਦਾ ਹੈ। ਪਰ ਇਸ ਦੇ ਉਲਟ ਅਕਸਰ ਤੁਸੀਂ ਇਹ ਵੀ ਦੇਖਿਆ ਹੋਵੇਗਾ ...
  


ਜੇ ਤਰਬੂਜ ਜ਼ਿਆਦਾ ਖਾਂਦੇ ਹੋ ਤਾਂ ਹੋ ਜਾਓ ਸਾਵਧਾਨ
ਸਿਹਤ
18.05.18 - ਪੀ ਟੀ ਟੀਮ

ਗਰਮੀਆਂ ਦੇ ਮੌਸਮ ਵਿੱਚ ਫਲਾਂ ਦੀ ਵਰਤੋਂ ਨਾਲ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਇਨ੍ਹਾਂ ਫਲਾਂ 'ਚ ਤਰਬੂਜ ਨੂੰ ਬਹੁਤ ਅਹਿਮ ਫਲ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਤਰਬੂਜ ਖਾਣ ਵਿੱਚ ਸਵਾਦਿਸ਼ਟ ਹੋਣ ਦੇ ਨਾਲ ਅਨੇਕਾਂ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ...
  


ਐਸਿਡੀਟੀ ਦੀ ਸਮੱਸਿਆ ਨੂੰ ਇੰਝ ਕਰੋ ਦੂਰ
ਸਿਹਤ
17.05.18 - ਪੀ ਟੀ ਟੀਮ

ਜ਼ਿਆਦਾਤਰ ਲੋਕ ਐਸਿਡੀਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਦਰਅਸਲ ਅਸੰਤੁਲਿਤ ਖਾਣ-ਪੀਣ ਕਾਰਨ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਬੁਰਾ ਪ੍ਰਭਾਵ ਵੀ ਪੈ ਸਕਦਾ ਹੈ।

ਅਕਸਰ ਲੋਕ ...
  


ਇੰਝ ਪਾਓ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ
ਘਰੇਲੂ ਨੁਸਖੇ
08.05.18 - ਪੀ ਟੀ ਟੀਮ

ਆਮ ਤੌਰ 'ਤੇ ਅਸੀਂ ਆਪਣੇ ਚਿਹਰੇ ਦੀ ਸਫਾਈ ਉੱਤੇ ਜਿੰਨਾ ਧਿਆਨ ਦਿੰਦੇ ਹਾਂ, ਓਨਾ ਗਰਦਨ ਦੀ ਸਫਾਈ 'ਤੇ ਗੌਰ ਨਹੀਂ ਕਰਦੇ। ਅਜਿਹੇ ਵਿੱਚ ਗਰਦਨ ਉੱਤੇ ਮੈਲ ਜੰਮਣ ਲੱਗਦੀ ਹੈ ਅਤੇ ਹੌਲੀ-ਹੌਲੀ ਮੈਲ ਦਾ ਕਾਲਾਪਨ ਜੰਮ ਜਾਂਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਘਰੇਲੂ ਨੁਸਖਿਆਂ ਬਾਰੇ ...
  


2 ਲੌਂਗ ਕਰਨ ਕਈ ਰੋਗ ਦੂਰ
ਸਿਹਤ
05.05.18 - ਪੀ ਟੀ ਟੀਮ

ਲੋਂਗ ਦੀ ਭਾਰਤੀ ਭੋਜਨ ਤੋਂ ਇਲਾਵਾ ਆਯੁਰਵੈਦ ਵਿੱਚ ਵੀ ਖਾਸ ਥਾਂ ਹੈ। ਇਸ ਦਾ ਇਸਤੇਮਾਲ ਦਵਾਈ ਦੇ ਰੂਪ ਵਿੱਚ ਕਰਨ ਨਾਲ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਲੋਂਗ ਵਿੱਚ ਕਈ ਗੁਣ ਅਜਿਹੇ ਹੁੰਦੇ ਹਨ ਜੋ ਤੁਹਾਡੀ ਸਿਹਤ ਨੂੰ ਠੀਕ ਰੱਖਣ ਵਿਚ ਸਹਾਇਤਾ ਕਰਦੇ ਹਨ। ਜੇ ਰੋਜ਼ਾਨਾ 2 ...
  


ਹਮੇਸ਼ਾਂ ਕਮਜ਼ੋਰਾਂ ਕਾਰਨ ਹੀ ਕਿਉਂ ਵਧਦਾ ਹੈ ਬਲੱਡ ਪ੍ਰੈਸ਼ਰ?
24.04.18 - ਬਲਰਾਜ ਸਿੰਘ ਸਿੱਧੂ*

ਕਈ ਅਫ਼ਸਰ, ਲੀਡਰ ਜਾਂ ਅਮੀਰ ਆਦਮੀਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਐਵੇਂ ਸਾਰਾ ਦਿਨ ਖਿਝੇ ਰਹਿੰਦੇ ਹਨ ਤੇ ਹਮੇਸ਼ਾਂ ਆਪਣੇ ਜੂਨੀਅਰਾਂ ਨੂੰ ਵੱਢ ਖਾਣ ਨੂੰ ਪੈਂਦੇ ਹਨ। ਕਈ ਆਦਮੀ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਹਰ ਵੇਲੇ ਬਿਨਾਂ ਮਤਲਬ ਡਾਂਟਦੇ ਰਹਿੰਦੇ ਹਨ। ਪੁੱਛਣ 'ਤੇ ਚਮਚੇ ਦੱਸਣਗੇ ...
  


ਭੁੱਲਣ ਦੀ ਬਿਮਾਰੀ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ 'ਚੁਕੰਦਰ'
ਚੁਕੰਦਰ ਦੇ ਫਾਇਦੇ
20.04.18 - ਪੀ ਟੀ ਟੀਮ

ਵੈਸੇ ਤਾਂ ਚੁਕੰਦਰ ਖਾਣ ਦੇ ਬਹੁਤ ਫਾਇਦੇ ਹੁੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਚੁਕੰਦਰ ਨਾਲ ਭੁੱਲਣ ਦੀ ਬਿਮਾਰੀ ਦਾ ਵੀ ਆਸਾਨੀ ਨਾਲ ਇਲਾਜ ਕੀਤਾ ਜਾ ਸਕਦਾ ਹੈ।

ਕਈ ਰਿਸਰਚ ਇਹ ਸਾਬਿਤ ਕਰ ਚੁੱਕੀਆਂ ਹਨ ਕਿ ਚੁਕੰਦਰ ਵਿਚ ਪਾਇਆ ਜਾਣ ਵਾਲਾ ਇਕ ਤੱਤ ਭੁੱਲਣ ਦੀ ...
  


ਵਜ਼ਨ ਵਧਾਉਣ ਲਈ ਆਪਣੀ ਖੁਰਾਕ ਵਿਚ ਸ਼ਾਮਿਲ ਕਰੋ ਇਹ ਚੀਜ਼ਾਂ
ਸਿਹਤ
20.04.18 - ਪੀ ਟੀ ਟੀਮ

ਜ਼ਿਆਦਾਤਰ ਲੋਕ ਵਜ਼ਨ ਘਟਾਉਣ ਲਈ ਪਰੇਸ਼ਾਨ ਰਹਿੰਦੇ ਹਨ ਪਰ ਕਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਵਜ਼ਨ ਵਧਾਉਣ ਦੇ ਨੁਸਖੇ ਲੱਭਦੇ ਰਹਿੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਵਜ਼ਨ ਵਧਾਉਣ ਲਈ ਕਿਹੜੀਆਂ ਚੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਪੀਨਟ ਬਟਰ- ਪੀਨਟ ਬਟਰ ਵਿਚ ਮੋਨੋਅਨਸੈਚੂਰੇਟਿਡ ਫੈਟ ...
  Load More
TOPIC

TAGS CLOUD

ARCHIVE


Copyright © 2016-2017


NEWS LETTER