ਜ਼ਰਾ ਹੱਟ ਕੇ

Monthly Archives: JULY 2017


ਜਦੋਂ ਪ੍ਰਣਬ ਮੁਖਰਜੀ ਦੇ ਚਸ਼ਮੇ ਦੀ ਸੁਰੱਖਿਆ ਵਿੱਚ ਤੈਨਾਤ ਕੀਤੇ ਗਏ ਸਨ 10 ਲੰਗੂਰ
13.25 ਲੱਖ ਫੌਜੀਆਂ ਦੇ 'ਸੈਨਾਪਤੀ' ਦੀ ਸੁਰੱਖਿਆ ਵਿੱਚ ਲੰਗੂਰ
29.07.17 - ਪੀ ਟੀ ਟੀਮ

ਵੈਸੇ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਖਾਸ ਤਰ੍ਹਾਂ ਨਾਲ ਟ੍ਰੇਂਡ ਕੀਤੇ ਗਏ ਜਵਾਨ ਤੈਨਾਤ ਰਹਿੰਦੇ ਹਨ। ਰਾਸ਼ਟਰਪਤੀ ਲਈ ਇਸ ਤਰ੍ਹਾਂ ਦੀ ਸਖਤ ਸੁਰੱਖਿਆ ਹੁੰਦੀ ਹੈ ਕਿ ਉੱਥੇ ਪਰਿੰਦਾ ਵੀ ਪਰ ਨਹੀਂ ਮਾਰ ਪਾਉਂਦਾ ਹੈ। ਕੁਝ ਸਮਾਂ ਪਹਿਲਾਂ ਸਾਬਕਾ ਰਾਸ਼ਟਰਪਤੀ ਪ੍ਰਣਬ ...
  


ਭੇਡਾਂ ਦੀ ਸਵਾਰੀ ਕਰਕੇ ਖਰਗੋਸ਼ਾਂ ਨੇ ਬਚਾਈ ਜਾਨ
ਕੁਦਰਤ ਮਾਰੇ-ਕੁਦਰਤ ਜੀਵਾਵੇ
25.07.17 - ਹਰਜਿੰਦਰ ਸਿੰਘ ਬਸਿਆਲਾ

ਕੁਦਰਤਾ ਦਾ ਪਸਾਰਾ ਐਨਾ ਹੈ ਕਿ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬਹੁਤ ਵਾਰੀ ਕੁਦਰਤੀ ਆਫ਼ਤਾਂ ਜੀਵਾਂ ਨੂੰ ਮਾਰਨ ਤੱਕ ਜਾਂਦੀਆਂ ਹਨ ਅਤੇ ਕਦੇ ਉਸੀ ਸਮੇਂ ਕਿਸੇ ਨੂੰ ਜੀਵਤ ਰੱਖਣ ਲਈ ਵੀ ਵਿਧੀ ਕੁਦਰਤ ਆਪ ਹੀ ਬਣਾ ਦਿੰਦੀ ਹੈ। ਅਜਿਹਾ ਹੀ ਵਾਕਿਆ ਹੋਇਆ ਨਿਊਜ਼ੀਲੈਂਡ ...
  


ਉਹ ਵਜਾਉਂਦਾ ਗਿਟਾਰ ਤੇ ਡਾਕਟਰ ਜਲਾਉਂਦੇ ਉਸ ਦੇ ਦਿਮਾਗ ਦੀ ਨਸ
7 ਘੰਟੇ ਚੱਲਿਆ ਆਪਰੇਸ਼ਨ
22.07.17 - ਪੀ ਟੀ ਟੀਮ

ਬੈਂਗਲੁਰੂ ਵਿੱਚ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਪਾਸੇ ਆਮ ਤੌਰ 'ਤੇ ਆਪਰੇਸ਼ਨ ਲਈ ਡਾਕਟਰ ਮਰੀਜ਼ ਨੂੰ ਐਨੇਸਥੀਸੀਆ ਦੇ ਕੇ ਬੇਹੋਸ਼ ਕਰਦੇ ਹਨ, ਉਥੇ ਹੀ ਬੈਂਗਲੁਰੂ ਦੇ ਸਿਟੀ ਹਸਪਤਾਲ ਵਿੱਚ ਡਾਕਟਰਾਂ ਨੇ ਮਰੀਜ਼ ਨੂੰ ਪੂਰੀ ਤਰ੍ਹਾਂ ਬੇਹੋਸ਼ ਨਹੀਂ ਕੀਤਾ ਸਗੋਂ ਉਸ ਨੂੰ ਗਿਟਾਰ ਵਜਾਉਣ ਲਈ ਕਿਹਾ। ਇਸ ਤਰ੍ਹਾਂ ...
  


ਫੇਸਬੁੱਕ ਦੀ ਮਦਦ ਨਾਲ ਮਹਿਲਾ ਨੇ ਚੋਰ ਤੋਂ ਵਾਪਸ ਚੁਰਾਈ ਆਪਣੀ ਸਾਈਕਲ
ਚੋਰਾਂ ਨੂੰ ਪੈ ਗਏ ਮੋਰ
17.07.17 - ਪੀ ਟੀ ਟੀਮ

ਫੇਸਬੁੱਕ ਦੇ ਜ਼ਰੀਏ ਚੋਰੀ ਹੋਈ ਸਾਈਕਲ ਵਾਪਸ ਹਾਸਲ ਕਰਨ ਦੀ ਇੱਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ। ਲੰਦਨ ਵਿੱਚ ਇੱਕ ਮਹਿਲਾ ਨੇ ਫੇਸਬੁੱਕ ਦੀ ਮਦਦ ਨਾਲ ਚੋਰੀ ਹੋਈ ਆਪਣੀ ਸਾਈਕਲ ਚੋਰ ਦੇ ਇੱਥੋਂ ਵਾਪਸ ਚੁਰਾ ਲਈ। ਅਸਲ ਵਿੱਚ ਸਾਈਕਲ ਚੁਰਾਉਣ ਵਾਲੇ ਨੇ ਫੇਸਬੁੱਕ ਉੱਤੇ ਇਸ ਨੂੰ ...
  


ਘੁੰਮਣ ਲਈ ਛੱਡੀ ਨੌਕਰੀ, ਬਣ ਗਿਆ ਕਰੋੜਪਤੀ
1.5 ਲੱਖ ਡਾਲਰ ਤੋਂ ਵੀ ਜ਼ਿਆਦਾ ਹੈ ਕਮਾਈ
15.07.17 - ਪੀ ਟੀ ਟੀਮ

ਘੁੰਮਣ-ਫਿਰਣ ਦੇ ਸ਼ੌਕੀਨ ਲੋਕ, ਛੁੱਟੀ ਲੈਣ ਲਈ ਨੌਕਰੀ ਤੱਕ ਦੀ ਪਰਵਾਹ ਨਹੀਂ ਕਰਦੇ। ਨਾਰਥ ਆਇਰਲੈਂਡ ਵਿੱਚ ਰਹਿਣ ਵਾਲੇ 33 ਸਾਲ ਦੇ ਜੌਨੀ ਵਾਰਡ ਨੇ ਵੀ ਪੂਰੀ ਦੁਨੀਆ ਵੇਖਣੀ ਸੀ। ਇਸ ਦੇ ਲਈ ਕਾਫ਼ੀ ਪੈਸੇ ਵੀ ਚਾਹੀਦੇ ਸਨ, ਲੇਕਿਨ ਜੌਨੀ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ। ...
  


ਇਸ ਕੰਪਨੀ ਵਿੱਚ ਔਰਤਾਂ ਪੀਰੀਅਡ ਦੇ ਪਹਿਲੇ ਦਿਨ ਲੈ ਸਕਣਗੀਆਂ ਛੁੱਟੀ
'ਫਰਸਟ ਡੇ ਆਫ ਲੀਵ ਪਾਲਿਸੀ' ਲਈ ਕੰਪਨੀ ਨੇ ਸ਼ੁਰੂ ਕੀਤਾ ਆਨਲਾਈਨ ਅਭਿਆਨ
11.07.17 - ਪੀ ਟੀ ਟੀਮ

ਮੁੰਬਈ ਦੀ ਡਿਜੀਟਲ ਮੀਡੀਆ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਉਹ ਔਰਤਾਂ ਨੂੰ ਪੀਰੀਅਡ ਦੇ ਪਹਿਲੇ ਦਿਨ ਛੁੱਟੀ ਦੇਵੇਗੀ। ਦਰਅਸਲ, ਪੀਰੀਅਡ ਦੇ ਚਾਰ ਤੋਂ ਪੰਜ ਦਿਨ ਔਰਤਾਂ ਲਈ ਕਾਫ਼ੀ ਕਸ਼ਟਦਾਇਕ ਹੁੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਮਹਿਲਾ ਕਰਮਚਾਰੀਆਂ ਦੇ ਕੋਲ ਇਹ ਸਹੂਲਤ ਹੋਵੇਗੀ ...
  


ਇਹ ਹੈ ਦੁਨੀਆ ਦਾ ਸਭ ਤੋਂ ਅਨੋਖਾ ਸ਼ਹਿਰ, ਸਹੂਲਤਾਂ ਦੇ ਬਾਵਜੂਦ ਰਹਿੰਦੇ ਹਨ ਸਿਰਫ 4 ਲੋਕ
ਪੋਸਟ ਆਫਿਸ ਤੋਂ ਲੈ ਕੇ ਮਿਊਜ਼ੀਅਮ ਤੱਕ ਹੈ ਮੌਜੂਦ
05.07.17 - ਪੀ ਟੀ ਟੀਮ

ਜੇਕਰ ਤੁਹਾਨੂੰ ਸ਼ਾਂਤੀ ਅਤੇ ਸਕੂਨ ਭਰੀ ਜ਼ਿੰਦਗੀ ਪਸੰਦ ਹੈ, ਤਾਂ ਦੁਨੀਆ ਵਿੱਚ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਤੁਸੀਂ ਜ਼ਰੂਰ ਜਾਣਾ ਚਾਹੋਗੇ। ਇਸ ਸ਼ਹਿਰ ਵਿੱਚ ਪੋਸਟ ਆਫਿਸ ਤੋਂ ਲੈ ਕੇ ਮਿਊਜ਼ੀਅਮ ਤੱਕ ਮੌਜੂਦ ਹੈ। ਲੇਕਿਨ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਪੂਰੇ ਸ਼ਹਿਰ ਵਿੱਚ ਸਿਰਫ 4 ਲੋਕ ...
  


ਇਸ ਸ਼ਖਸ ਨੇ ਬਣਾਇਆ 700 ਸਾਲ ਪੁਰਾਣੀ ਗੁਫਾ ਨੂੰ ਆਲੀਸ਼ਾਨ ਘਰ
ਗੁਫਾ ਨੂੰ ਘਰ ਵਰਗਾ ਲੁਕ ਦੇਣ ਲਈ ਕੀਤੇ 1 ਕਰੋੜ 56 ਲੱਖ ਰੁਪਏ ਖਰਚ
04.07.17 - ਪੀ ਟੀ ਟੀਮ

ਇੰਗਲੈਂਡ ਦੇ ਵਾਰਸੇਸਟਰਸ਼ਾਇਰ ਵਿੱਚ ਏਂਜੇਲੋ ਮਾਸਟਰੋਪਿਏਟਰੋ ਨਾਮ ਦੇ ਆਦਮੀ ਨੇ 700 ਸਾਲ ਪੁਰਾਣੀ ਗੁਫਾ ਨੂੰ ਇੱਕ ਸ਼ਾਨਦਾਰ ਘਰ ਵਰਗਾ ਬਣਾ ਦਿੱਤਾ ਹੈ। ਇਸ ਦਾ ਨਾਮ 'ਦ ਰਾਕ ਹਾਊਸ ਰਿਟਰੀਟ' ਰੱਖਿਆ ਹੈ। ਬਾਹਰੋਂ ਦੇਖਣ ਉੱਤੇ ਇਹ ਇੱਕ ਸਧਾਰਨ ਜਿਹੀ ਗੁਫਾ ਲੱਗਦੀ ਹੈ, ਲੇਕਿਨ ਅੰਦਰ ਹਰ ਉਹ ...
  TOPIC

TAGS CLOUD

ARCHIVE


Copyright © 2016-2017


NEWS LETTER