ਜ਼ਰਾ ਹੱਟ ਕੇ

Monthly Archives: MAY 2018


150 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਖਾਣਾ ਖਵਾਉਂਦਾ ਹੈ ਇਹ ਆਦਮੀ, ਕਹਿੰਦਾ ਹੈ 'ਭੁੱਖ ਦਾ ਕੋਈ ਮਜ਼ਹਬ ਨਹੀਂ ਹੁੰਦਾ'
ਦਾਣੇ-ਦਾਣੇ 'ਤੇ ਲਿਖਿਆ ਹੈ ਖਾਣ ਵਾਲੇ ਦਾ ਨਾਮ
28.05.18 - ਪੀ ਟੀ ਟੀਮ

ਫਲਾਈਓਵਰ ਦੇ ਹੇਠਾਂ ਥਾਲੀਆਂ ਲੈ ਕੇ ਚਟਾਈ ਉੱਤੇ ਬੈਠੇ ਬੇਘਰਾਂ, ਭਿਖਾਰੀਆਂ, ਕੂੜਾ ਚੁੱਕਣ ਵਾਲਿਆਂ ਅਤੇ ਮਜ਼ਦੂਰਾਂ ਨੂੰ ਹਰ ਰੋਜ਼ ਦੁਪਹਿਰ ਵੇਲੇ ਕਿਸੇ ਦੇ ਆਉਣ ਦਾ ਇੰਤਜ਼ਾਰ ਰਹਿੰਦਾ ਹੈ। ਜਿਵੇਂ ਹੀ 12:30 ਵਜਦੇ ਹਨ ਤਾਂ ਇੱਕ ਦੁਬਲਾ-ਪਤਲਾ ਆਦਮੀ ਉੱਥੇ ਆਉਂਦਾ ਹੈ ਅਤੇ ਸਭ ਦੀ ਥਾਲੀ ਵਿੱਚ ...
  


ਆਪਣੇ ਆਪ ਨੂੰ ਭਗਵਾਨ ਵਿਸ਼ਨੂੰ ਦਾ 10ਵਾਂ ਅਵਤਾਰ ਦੱਸਦਾ ਹੈ ਇਹ ਇੰਜੀਨੀਅਰ
ਦਫਤਰ ਨਾ ਜਾਣ ਬਾਰੇ ਇੰਜੀਨੀਅਰ ਦਾ ਜਵਾਬ ਹੋਇਆ ਵਾਇਰਲ
21.05.18 - ਪੀ ਟੀ ਟੀਮ

ਗੁਜਰਾਤ ਵਿੱਚ ਇੱਕ ਸਰਕਾਰੀ ਅਫ਼ਸਰ ਨੇ ਆਪਣੇ ਆਪ ਲਈ ਇੱਕ ਅਜੀਬੋ-ਗਰੀਬ ਦਾਅਵਾ ਕੀਤਾ ਹੈ। ਰਮੇਸ਼ਚੰਦਰ ਫੀਫਰ ਨਾਮਕ ਸਰਕਾਰੀ ਅਫ਼ਸਰ ਨੇ ਇਹ ਕਹਿ ਕੇ ਦਫ਼ਤਰ ਆਉਣ ਤੋਂ ਇਨਕਾਰ ਦਿੱਤਾ ਕਿ ਉਹ ਵਿਸ਼ਨੂੰ ਭਗਵਾਨ ਦਾ ਦਸਵਾਂ ਅਵਤਾਰ 'ਕਲਕੀ' ਹੈ। ਦਰਅਸਲ, ਸਰਦਾਰ ਸਰੋਵਰ ਪ੍ਰੋਜੈਕਟ ਦੇ ਇੱਕ ਨਿਗਰਾਨ ਇੰਜੀਨੀਅਰ ਨੇ ...
  


ਇਹ ਹੈ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ
ਲੰਬੀ ਉਮਰ ਤੋਂ ਹੈ ਪਰੇਸ਼ਾਨ
19.05.18 - ਪੀ ਟੀ ਟੀਮ

ਜਿੱਥੇ ਬਹੁਤ ਸਾਰੇ ਲੋਕ ਲੰਬੀ ਉਮਰ ਜਿਊਣ ਲਈ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ ਤੇ ਖੂਬ ਹੱਸਦੇ-ਖੇਡਦੇ ਹਨ, ਉਥੇ ਹੀ ਦੁਨੀਆਂ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਅਜਿਹਾ ਕੁਝ ਵੀ ਨਾ ਕਰਨ ਦੇ ਬਾਵਜੂਦ ਲੰਬੀ ਉਮਰ ਭੋਗ ਜਾਂਦੇ ਹਨ। ਜੀ ਹਾਂ, ਅੱਜ ਅਸੀਂ ...
  


ਗਾਣਾ ਸੁਣ ਕੇ ਕੁੜੀ ਆਈ ਕੋਮਾ 'ਚੋਂ ਬਾਹਰ
4 ਮਹੀਨੇ ਤੋਂ ਸੀ ਕੋਮਾ ਵਿੱਚ
17.05.18 - ਪੀ ਟੀ ਟੀਮ

ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਅੱਜ-ਕੱਲ੍ਹ ਹਸਪਤਾਲ ਦਾ ਇੱਕ ਅਜਿਹਾ ਹੀ ਕਿੱਸਾ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇੱਕ 24 ਸਾਲਾ ਕੁੜੀ ਅਚਾਨਕ ਇੱਕ ਗਾਣਾ ਸੁਣ ਕੇ ਕੋਮਾ 'ਚੋਂ ਬਾਹਰ ਆ ਗਈ।

ਚੀਨੀ ਅਖ਼ਬਾਰ ...
  


ਕੀ ਤੁਸੀਂ ਜ਼ਿੰਦਗੀ ਦੀ ਭੱਜ-ਦੌੜ ਤੋਂ ਪਰੇਸ਼ਾਨ ਹੋ?
ਘੁੰਮ ਕੇ ਮਾਣੋ ਆਨੰਦ ਇਸ ਸ਼ਹਿਰ ਵਿੱਚ
15.05.18 - ਪੀ ਟੀ ਟੀਮ

ਅੱਜ-ਕਲ ਤਣਾਅ ਭਰੀ ਜ਼ਿੰਦਗੀ ਤੋਂ ਕਈ ਵਾਰ ਮਨ ਅਕਾਊ ਮਹਿਸੂਸ ਕਰਦਾ ਹੈ। ਪਰ ਅਜਿਹੀ ਸਥਿਤੀ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਦੂਰ ਕਿਤੇ ਘੁੰਮਣ ਜਾਣ ਨੂੰ ਵੀ ਦਿਲ ਕਰਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਕਿਸੇ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ...
  


ਚੋਰ ਦੇ ਜਨਾਜ਼ੇ ਵਿੱਚ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਪੈਸਾ
ਕਰੋੜਾਂ ਰੁਪਏ ਕੀਤੇ ਗਏ ਖਰਚ
12.05.18 - ਪੀ ਟੀ ਟੀਮ

ਸੰਸਾਰ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਹੈ ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਉਹ ਭਾਵੇਂ ਖੁਸ਼ੀ ਨਾਲ ਸਬੰਧਤ ਹੋਵੇ ਜਾਂ ਫਿਰ ਗਮ ਨਾਲ। ਅੱਜ ਅਸੀਂ ਦੱਸਣ ਜਾ ਰਹੇ ਹਾਂ ਉਸ ਹੈਰਾਨੀਜਨਕ ਗੱਲ ਬਾਰੇ ਜੋ ਉਦਾਸੀ ਭਰਪੂਰ ਹੋਣ ਦੇ ਬਾਵਜੂਦ ਸਭ ਨੂੰ ਹੈਰਾਨ ਕਰ ...
  


ਇੱਕ ਅਜਿਹਾ ਸਮੁੰਦਰ ਜਿਸ ਦੀਆਂ ਲਹਿਰਾਂ ਵਿੱਚ ਸੁਣਦਾ ਹੈ ਸੰਗੀਤ
'ਸੰਗੀਤਕ ਧੁਨਾਂ' ਵਾਲਾ 'ਸੀ-ਆਗਰਨ'
11.05.18 - ਪੀ ਟੀ ਟੀਮ

ਸਫ਼ਰ ਕਰਦੇ ਸਮੇਂ ਹਰ ਕਿਸੇ ਨੂੰ ਸੰਗੀਤ ਸੁਣਨਾ ਪਸੰਦ ਹੁੰਦਾ ਹੈ ਤੇ ਸੰਗੀਤ ਸਫ਼ਰ ਨੂੰ ਦਿਲਸਚਸਪ ਤੇ ਰੌਣਕਮਈ ਬਣਾ ਦਿੰਦਾ ਹੈ। ਸਫ਼ਰ ਦੌਰਾਨ ਹਰ ਇੱਕ ਚੀਜ਼ ਵਿੱਚ ਸੰਗੀਤ ਦੀਆਂ ਧੁਨਾਂ ਹੀ ਸੁਣਾਈ ਦਿੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਹੀ ਇਕ ਸੰਗੀਤ ਦੀਆਂ ...
  


ਵਿਸ਼ਵ 'ਚ ਪਹਿਲੀ ਵਾਰ ਰੋਬੋਟ ਜ਼ਰੀਏ ਕੀਤੀ ਗਈ ਸਰਜਰੀ
ਕੱਢਿਆ ਦੁਰਲਭ ਟਿਊਮਰ
09.05.18 - ਪੀ ਟੀ ਟੀਮ

ਹੁਣ ਤੱਕ ਡਾਕਟਰਾਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਸਰਜਰੀ ਕਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸਨ ਪਰ ਹੁਣ ਇੱਕ ਅਜੀਬ ਤੇ ਬਹੁਤ ਹੀ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ। ਉਹ ਇਹ ਕਿ ਵਿਸ਼ਵ ਵਿੱਚ ਪਹਿਲੀ ਵਾਰ ਕਿਸੇ ਰੋਬੋਟ ਦੀ ਮਦਦ ਨਾਲ ਸਰਜਰੀ ਕੀਤੀ ਗਈ ਹੈ।

...
  


ਸੈਂਡਲ ਦੇ ਅਕਾਰ 'ਚ ਬਣਿਆ 'ਹਾਈ ਹੀਲਜ਼' ਚਰਚ
ਖਿੱਚ ਦਾ ਕੇਂਦਰ
05.05.18 - ਪੀ ਟੀ ਟੀਮ

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਹੀ ਦਿਲਚਸਪ ਥਾਵਾਂ ਵਿਚੋਂ ਇਕ ਥਾਂ ਹੈ ਤਾਈਵਾਨ ਦਾ 'ਹਾਈ ਹੀਲਜ਼ ਚਰਚ'।

ਤਾਈਵਾਨ ਦੇ ਬੁਦਾਈ ਇਲਾਕੇ ਵਿੱਚ ਸਥਿਤ ਇਹ ਚਰਚ ਇਕ ਸੈਂਡਲ ਦੇ ਅਕਾਰ ਵਿਚ ਬਣਿਆ ਹੋਇਆ ਹੈ। ਇਸ ਚਰਚ ਨੂੰ ਬਣਾਉਣ ਲਈ ਕਰੀਬ ...
  


ਬੇਟੀ ਦੇ ਜਨਮ 'ਤੇ 11 ਹਜ਼ਾਰ ਰੁਪਏ ਦੇਵੇਗੀ ਇਹ ਕੰਪਨੀ
ਇੰਝ ਕਰੋ ਅਪਲਾਈ
04.05.18 - ਪੀ ਟੀ ਟੀਮ

ਸਿਹਤ ਦੇਖਭਾਲ ਖੇਤਰ ਵਿੱਚ ਕੰਮ ਕਰਨ ਵਾਲੀ ਪ੍ਰਮੁੱਖ ਕੰਪਨੀ ਆੱਕਸੀ (ਓ.ਐਕਸ.ਐਕਸ.ਵਾਈ) ਨੇ ਕਿਹਾ ਕਿ ਉਹ ਦੇਸ਼ ਵਿੱਚ ਜਨਮ ਲੈਣ ਵਾਲੀ ਹਰ ਨਵਜਾਤ ਬੱਚੀ ਦੇ ਨਾਮ 'ਤੇ 11 ਹਜ਼ਾਰ ਰੁਪਏ ਦੀ ਐੱਫ.ਡੀ. ਕਰਵਾਏਗੀ। ਇਸ ਦਾ ਮਕਸਦ ਦੇਸ਼ ਵਿੱਚ ਲਿੰਗ ਅਨੁਪਾਤ ਦੇ ਅੰਤਰ ਨੂੰ ਘੱਟ ਕਰਨਾ ਅਤੇ ਜਨਮ ...
  



TOPIC

TAGS CLOUD

ARCHIVE


Copyright © 2016-2017










NEWS LETTER