ਜ਼ਰਾ ਹੱਟ ਕੇ

Monthly Archives: APRIL 2018


ਚੱਲਦੀ ਕਾਰ 'ਚੋਂ ਡਿਗਿਆ 10 ਮਹੀਨਿਆਂ ਦਾ ਬੱਚਾ
ਵੀਡੀਓ ਵਾਇਰਲ
27.04.18 - ਪੀ ਟੀ ਟੀਮ

ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਇੱਕ ਖਤਰਨਾਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਦਸ ਮਹੀਨਿਆਂ ਦਾ ਬੱਚਾ ਚੱਲਦੀ ਕਾਰ ਵਿੱਚੋਂ ਬਾਹਰ ਡਿੱਗ ਪਿਆ ਸੀ। ਇਹ ਹਾਦਸਾ ਚੀਨ ਦੇ ਜਿਯਾਨਸ਼ੂ ਸ਼ਹਿਰ ਵਿੱਚ ਹੋਇਆ ਸੀ।

ਇਸ ਵੀਡਿਓ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ...
  


700 ਸਾਲ ਦਾ ਹੋ ਗਿਆ ਹੈ ਇਹ ਦਰਖ਼ਤ, ਜਿਊ ਰਿਹਾ ਹੈ ਜੀਵਨ ਰੱਖਿਆ ਪ੍ਰਣਾਲੀ 'ਤੇ
ਮਰ ਰਿਹਾ ਹੈ ਇਹ ਦਰਖ਼ਤ
26.04.18 - ਪੀ ਟੀ ਟੀਮ

ਮਨੁੱਖੀ ਜ਼ਿੰਦਗੀ ਦੀ ਰੱਖਿਆ ਲਈ ਦਰਖ਼ਤ ਸਾਲਾਂ ਤੋਂ ਆਕਸੀਜਨ ਦੇ ਰਹੇ ਹਨ। ਪਰ ਅਜਿਹੇ ਹੀ ਦਰਖ਼ਤਾਂ ਦਾ ਇਕ ਸਰਤਾਜ ਅੱਜ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। 700 ਸਾਲ ਪੁਰਾਣਾ ਬੋਹੜ ਦਾ ਇਕ ਦਰਖ਼ਤ, ਜੋ ਭਾਰਤ ਦਾ ਸਭ ਤੋਂ ਪੁਰਾਣਾ ਦਰਖ਼ਤ ਹੈ, ਅੱਜ ਆਪਣੀ ...
  


ਇੱਕ ਅਨੋਖਾ ਬਜ਼ਾਰ ਜਿੱਥੇ ਦੁਕਾਨਦਾਰ ਤੇ ਖਰੀਦਦਾਰ ਹਨ ਸਿਰਫ਼ ਔਰਤਾਂ
500 ਸਾਲਾਂ ਤੋਂ ਚੱਲ ਰਹੀ ਹੈ 'ਮਦਰ ਮਾਰਕੀਟ'
25.04.18 - ਪੀ ਟੀ ਟੀਮ

ਬਜ਼ਾਰਾਂ ਵਿੱਚ ਜ਼ਿਆਦਾਤਰ ਮਰਦ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ। ਅਜਿਹੀਆਂ ਬਹੁਤ ਘੱਟ ਹੀ ਦੁਕਾਨਾਂ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਕੋਈ ਔਰਤ ਬੈਠ ਕੇ ਚੀਜ਼ਾਂ ਦਾ ਹਿਸਾਬ-ਕਿਤਾਬ ਕਰ ਰਹੀ ਹੋਵੇ। ਪਰ ਕੀ ਤੁਸੀਂ ਸੋਚਿਆ ਹੈ ਕਿ ਕੋਈ ਅਜਿਹਾ ਬਜ਼ਾਰ ਵੀ ਹੋ ਸਕਦਾ ਹੈ ਜਿੱਥੇ ਸਿਰਫ਼ ...
  


ਕ੍ਰੈਡਿਟ ਕਾਰਡ ਚੋਰੀ ਕਰ ਕੇ 12 ਸਾਲ ਦਾ ਮੁੰਡਾ ਘੁੰਮਣ ਨਿਕਲ ਗਿਆ ਬਾਲੀ
4 ਲੱਖ ਰੁਪਏ ਕਰ ਦਿੱਤੇ ਖਰਚ
24.04.18 - ਪੀ ਟੀ ਟੀਮ

ਆਸਟ੍ਰੇਲੀਆ ਦੀ ਪੁਲੀਸ ਇੱਕ 12 ਸਾਲਾਂ ਮੁੰਡੇ ਦੁਆਰਾ ਇਕੱਲੇ ਇੰਡੋਨੇਸ਼ੀਆ ਦੇ ਬਾਲੀ ਟਾਪੂ ਜਾਣ ਅਤੇ ਆਪਣੀ ਮਾਂ ਦੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਕੇ ਇੱਕ ਰਿਸੋਰਟ ਵਿੱਚ ਚਾਰ ਦਿਨ ਗੁਜ਼ਾਰਨ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਬੱਚੇ ਅਤੇ ਮਾਂ ਵਿੱਚ ...
  


ਦੋ ਪਤਨੀਆਂ ਰੱਖਣ 'ਤੇ ਮਿਲੇਗਾ ਇਨਾਮ
ਮਕਾਨ ਭੱਤਾ ਦਵੇਗੀ ਇਹ ਸਰਕਾਰ
18.04.18 - ਪੀ ਟੀ ਟੀਮ

ਜ਼ਿਆਦਾਤਰ ਦੇਸ਼ਾਂ ਵਿਚ ਦੋ ਵਿਆਹ ਕਰਵਾਉਣੇ ਸਹੀ ਨਹੀਂ ਮੰਨੇ ਜਾਂਦੇ ਪਰ ਦੁਨੀਆਂ ਵਿਚ ਕੁਝ ਅਜਿਹੇ ਦੇਸ਼ ਹਨ, ਜਿੱਥੇ ਅਜਿਹੇ ਵਿਆਹਾਂ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਕ ਅਜਿਹਾ ਦੇਸ਼ ਹੈ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਜਿੱਥੇ ਉੱਥੋਂ ਦੀ ਸਰਕਾਰ ਨੇ ਦੋ ਪਤਨੀਆਂ ਰੱਖਣ ਵਾਲੇ ਨੂੰ ...
  


ਸੀਤਾ ਜੀ ਵਾਲੀ 'ਅਸ਼ੋਕ ਵਾਟਿਕਾ' ਨੂੰ ਵੀ ਲੱਭਿਆ ਸੀ ਹਰਿੰਦਰ ਸਿੱਕਾ ਨੇ
ਧਾਰਮਿਕ ਖੇਤਰ ਅਤੇ ਵਿਦਵਾਨ ਖੋਜੀ
18.04.18 - ਪ੍ਰਦੀਪ ਕੌਰ

ਫ਼ਿਲਮ 'ਨਾਨਕ ਸ਼ਾਹ ਫਕੀਰ' ਸਬੰਧੀ ਚੱਲ ਰਹੇ ਵਿਵਾਦ ਦਾ ਅਜੇ ਅੰਤਿਮ ਫੈਸਲਾ ਹੋਣਾ ਬਾਕੀ ਹੈ। ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਦਾਅਵਾ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ 'ਤੇ ਖੋਜ ਕਰ ਕੇ ਅਤੇ ਸਾਰੀਆਂ ਸਬੰਧਿਤ ਧਿਰਾਂ ਦੀ ਮਨਜ਼ੂਰੀ ਲੈ ਕੇ ਹੀ ਫ਼ਿਲਮ 'ਨਾਨਕ ਸ਼ਾਹ ...
  


ਕੋਈ ਛੁੱਟੀ ਨਾ ਲੈਣ ਕਾਰਨ ਬੇਕਰ 'ਤੇ ਲੱਗਿਆ ਦੋ ਲੱਖ ਰੁਪਏ ਦਾ ਜੁਰਮਾਨਾ
ਜ਼ਿਆਦਾ ਮਿਹਨਤ ਦਾ ਨੁਕਸਾਨ
16.04.18 - ਪੀ ਟੀ ਟੀਮ

ਕੀ ਤੁਸੀਂ ਕਦੇ ਸੁਣਿਆ ਹੈ ਕੰਮ ਤੋਂ ਛੁੱਟੀ ਨਾ ਲੈਣ 'ਤੇ ਤੁਹਾਡੇ ਉੱਪਰ ਮੁਸੀਬਤ ਵੀ ਆ ਸਕਦੀ ਹੈ? ਕੀ ਤੁਸੀਂ ਕਦੇ ਇਹ ਸੁਣਿਆ ਹੈ ਕਿ ਛੁੱਟੀ ਨਾ ਲੈਣ ਉੱਤੇ ਜੁਰਮਾਨਾ ਲੱਗਣ ਦਾ ਵੀ ਕੋਈ ਕਾਨੂੰਨ ਹੋ ਸਕਦਾ ਹੈ? ਪਰ ਇਹ ਸੱਚ ਹੈ। ਫਰਾਂਸ ਵਿੱਚ ਕੁੱਝ ਅਜਿਹਾ ਹੀ ਕਨੂੰਨ ਹੈ ...
  


ਜ਼ਮੀਨ ਦੇ 3000 ਫੁੱਟ ਹੇਠਾਂ ਵਸਿਆ ਹੈ ਇੱਕ ਪਿੰਡ
ਪਿੰਡ ਦੀ ਕੁੱਲ ਆਬਾਦੀ ਕੇਵਲ 208 ਹੈ
16.04.18 - ਪੀ ਟੀ ਟੀਮ

ਅਮਰੀਕਾ ਦੇ ਪ੍ਰਸਿੱਧ ਗ੍ਰੈਂਡ ਕੈਨਿਅਨ ਬਾਰੇ ਸ਼ਾਇਦ ਤੁਸੀਂ ਸੁਣਿਆ ਹੋਵੇ, ਜਿਸ ਨੂੰ ਦੇਖਣ ਲਈ ਹਰ ਸਾਲ ਕਰੀਬ 55 ਲੱਖ ਲੋਕ ਐਰਿਜ਼ੋਨਾ ਆਉਂਦੇ ਹਨ।

ਇੱਥੇ ਹਵਾਸੂ ਕੈਨਿਅਨ ਦੇ ਨੇੜੇ ਇੱਕ ਡੂੰਘੀ ਖਾਈ ਹੈ, ਜਿੱਥੇ 'ਸੁਪਾਈ' ਨਾਮ ਦਾ ਇੱਕ ਪ੍ਰਾਚੀਨ ਪਿੰਡ ਵਸਿਆ ਹੋਇਆ ਹੈ।

ਇਸ ਪਿੰਡ ਦੀ ਕੁੱਲ ...
  


ਇੱਕ ਅਜੀਬ ਸੜਕ ਜੋ ਦਿਨ 'ਚ ਦੋ ਵਾਰ ਹੋ ਜਾਂਦੀ ਹੈ ਗਾਇਬ
ਰੋਮਾਂਚ ਦਾ ਖਜ਼ਾਨਾ ਹੈ ਇਹ ਸੜਕ
16.04.18 - ਪੀ ਟੀ ਟੀਮ

ਫਰਾਂਸ ਵਿੱਚ ਇਕ ਅਜਿਹੀ ਸੜਕ ਹੈ ਜੋ ਦਿਨ ਵਿੱਚ ਦੋ ਵਾਰ ਸਮੁੰਦਰ ਦੀਆਂ ਲਹਿਰਾਂ ਵਿਚ ਸਮਾ ਜਾਂਦੀ ਹੈ। ਸਮੁੰਦਰ ਦੇ ਵਿੱਚ ਬਣੀ ਇਸ ਸੜਕ ਨੂੰ ਦੇਖਣ ਲਈ ਹਰ ਸਾਲ ਵੱਡੀ ਗਿਣਤੀ 'ਚ ਟੂਰਿਸਟ ਆਉਂਦੇ ਹਨ। ਇਸ ਸੜਕ 'ਤੇ ਜਾਣਾ ਟੂਰਿਸਟ ਲਈ ਕਿਸੀ ਰੋਮਾਂਚ ਤੋਂ ...
  


80 ਰੁਪਏ 'ਚ ਮਿਲ ਰਹੇ ਹਨ ਸ਼ਾਨਦਾਰ ਮਕਾਨ
ਕੀ ਤੁਸੀਂ ਖਰੀਦਣਾ ਚਾਹੋਗੇ?
14.04.18 - ਪੀ ਟੀ ਟੀਮ

ਦੁਨੀਆ ਵਿਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਆਪਣਾ ਘਰ ਨਾ ਚਾਹੁੰਦਾ ਹੋਵੇ। ਤੇ ਜੇ ਉਹ ਤੁਹਾਡੀ ਸੋਚ ਤੋਂ ਵੀ ਸਸਤਾ ਹੋਵੇ ਤਾਂ ਹਰ ਕੋਈ ਉਸ ਨੂੰ ਖਰੀਦਣਾ ਚਾਹੇਗਾ। ਇਟਲੀ ਵਿੱਚ ਇਕ ਅਜਿਹੀ ਜਗ੍ਹਾ ਹੈ ਜਿਥੇ ਸਿਰਫ 80 ਰੁਪਏ ਵਿੱਚ ਮਕਾਨ ਮਿਲ ਰਹੇ ਹਨ। ਦੁਨੀਆ ...
  Load More
TOPIC

TAGS CLOUD

ARCHIVE


Copyright © 2016-2017


NEWS LETTER