ਜ਼ਰਾ ਹੱਟ ਕੇ

Monthly Archives: MARCH 2016


ਜਿਤਨੀ ਦੇਰ ਜਲਾ, ਰੌਸ਼ਨੀ ਤੋ ਕੀ ਮੈਂਨੇ
31.03.16 - ਡਾ. ਮੇਘਾ ਸਿੰਘ

ਆਜ਼ਾਦ ਭਾਰਤ ਦੇ ਪ੍ਰਮੁੱਖ ਸਿੱਖ ਆਗੂਆਂ ਵਿਚੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਪਣੇ ਜੀਵਨ ਕਾਲ ਦੌਰਾਨ ਸਿੱਖ ਧਰਮ ਦੇ ਬਹੁਪੱਖੀ ਪਾਸਾਰ ਅਤੇ ਪ੍ਰਚਾਰ ਤੋਂ ਇਲਾਵਾ ਸਿੱਖ ਸਿਆਸਤ ਵਿੱਚ ਵੀ ਆਪਣਾ ਨਿਵੇਕਲਾ ਸਥਾਨ ਬਣਾਇਆ।ਆਪਣੇ ਸਮਕਾਲੀ ਸਿੱਖ ਨੇਤਾਵਾਂ ਵਿੱਚੋਂ ਉਹਨਾਂ ਦਾ ਜੀਵਨ, ਵਿਅਕਤਿਤਵ ਅਤੇ ਵਿਚਾਰਧਾਰਾ ਵਿਲੱਖਣ ਅਤੇ ...
  


ਸਾਹਿਤ, ਇਤਿਹਾਸ, ਸਿਆਸਤ ਦਾ ਨਗੀਨਾ ਅਤੇ ਲੋਕ ਨਾਇਕ
29.03.16 - ਉਜਾਗਰ ਸਿੰਘ

ਸਿਆਸਤਦਾਨਾਂ  ਦੀ ਭੀੜ ਵਿਚ ਇਕ ਵੱਖਰੇ ਵਿਅਕਤਿਵ ਨਾਲ ਨਿਖਰਕੇ ਸਾਹਮਣੇ ਆਉਣਾ ਇਕ ਸਾਧਾਰਨ ਇਨਸਾਨ ਦਾ ਕਿਰਦਾਰ ਨਹੀਂ ਹੁੰਦਾ। ਅਜਿਹੇ ਵਿਅਕਤੀ ਵਿਕੋਲਿਤਰੀ ਗੁਣਾ ਦੀ ਗੁਥਲੀ ਹੁੰਦੇ ਹਨ। ਦੁਨੀਆਂ ਤੋਂ ਅਤੇ ਖਾਸ ਤੌਰ ਤੇ ਆਪਣੀ ਸਿਆਸੀ ਭਾਈਚਾਰੇ ਵਿਚੋਂ ਅਨੋਖ਼ੀਆਂ ਕਦਰਾਂ ਕੀਮਤਾਂ ਦਾ ਰੱਖਵਾਲਾ ਬਣਕੇ ਸਥਾਪਤ ਹੋਣਾ ਵਾਕਿਆ ...
  


ਕੀ ਅਸੀਂ ਬਾਬਿਆਂ ਦੀ ਸੇਵਾ ਲਈ ਫੌਜ ਵਿੱਚ ਆਏ ਹਾਂ?
29.03.16 - ਉਪਮਿਤਾ ਵਾਜਪਈ, ਡੀਡੀ ਵੈਸ਼ਣਵ

‘ਦੇਸ਼ ਲਈ ਲੜਦੇ ਹਾਂ ਤਾਂ ਫਖਰ ਹੁੰਦਾ ਹੈ, ਪਰ ਇੱਥੇ ਕੀ...?’
ਦਿੱਲੀ ਵਿੱਚ ਆਰਟ ਆਫ ਲਿਵਿੰਗ ਦੇ ਵਰਲਡ ਫੈਸਟੀਵਲ ਦੀ ਸੁਰੱਖਿਆ ਲਈ ਦੇਸ਼ ਦੀਆਂ ਸਾਰੀਆਂ ਸੈਨਾਵਾਂ ਨੂੰ ਸੁਰੱਖਿਆ ਲਈ ਨਿਯੁਕਤ ਕੀਤਾ ਗਿਆ। ਪੁਲਿਸ, ਸੀ.ਆਰ.ਪੀ.ਐਫ, ਬੀ.ਐਸ.ਐਫ, ਬਲੈਕ ਕੈਟ ਕਮਾਂਡੋ, ਐਨ.ਐਸ.ਜੀ ਦੇ ਜ਼ਿੰਮੇ ਸੁਰੱਖਿਆ ਸੀ ਅਤੇ ਸੈਨਾ ਨੂੰ ...
  


ਪਿਤਾ ਨੇ 16 ਮਹੀਨੇ ਦੀ ਬੇਟੀ ਨਾਲ ਕਰਵਾਇਆ ਵਿਆਹ, ਕੀ ਸੀ ਵਜ੍ਹਾ?
29.03.16 - ਪੀ ਟੀ ਟੀਮ

ਬੇਸ਼ੱਕ ਖ਼ਬਰ ਦੀ ਹੈੱਡ-ਲਾਈਨ ਪੜ੍ਹ ਕੇ ਤੁਸੀਂ ਹੈਰਾਨ ਹੋ ਗਏ ਹੋਵੋਗੇ, ਪਰ ਅਸਲੀ ਵਜ੍ਹਾ ਜਾਣ ਕੇ ਤੁਸੀਂ ਵੀ ਭਾਵੁਕ ਹੋ ਜਾਓਗੇ। 31 ਸਾਲ ਦੇ ਐਂਡੀ ਬਨਾਰਡ ਨੇ ਆਪਣੀ 16 ਮਹੀਨੇ ਦੀ ਬੇਟੀ ਪੌਪੀ ਮਾਈ ਨਾਲ ਵਿਆਹ ਕਰਵਾ ਲਿਆ। ਦਰਅਸਲ ਪੌਪੀ ਨੂੰ ਬ੍ਰੇਨ ਕੈਂਸਰ ਹੈ ਅਤੇ ...

  


ਆਪ ਛੇੜੇ ਨਾ ਵਫ਼ਾ ਕਾ ਕਿੱਸਾ, ਬਾਤ ਮੇਂ ਬਾਤ ਨਿਕਲ ਆਤੀ ਹੈ...ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ
29.03.16 - ਉਜਾਗਰ ਸਿੰਘ

ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । ਅਜਿਹੇ ਵਿਅਕਤੀ ਸਾਧਾਰਨ ਕਿਸਮ ਦੇ ...
  


ਮੇਰੇ ਪਿਤਾ ਦੇ ਹੱਤਿਆਰੇ ਦਾ ਅੰਤਿਮ ਸਸਕਾਰ
24.03.16 - ਆਤਿਸ਼ ਤਾਸੀਰ*

29 ਫਰਵਰੀ, ਜਿਸਨੂੰ ਕਿ ਵਰ੍ਹੇਗੰਢ ਲਈ ਇਕ ਬੁਰਾ ਦਿਨ ਮੰਨਿਆ ਜਾਂਦਾ ਹੈ, ਨੂੰ ਪਾਕਿਸਤਾਨ ਨੇ ਮੇਰੇ ਪਿਤਾ ਦੇ ਹੱਤਿਆਰੇ ਨੂੰ ਮੌਤ ਦੀ ਸਜ਼ਾ ਦਿੱਤੀ।

ਮੇਰੇ ਪਿਤਾ ਸਾਲ 2008 ਤੋਂ 2011 (ਜਦੋਂ ਉਨ੍ਹਾਂ ਦਾ ਦਿਹਾਂਤ ਹੋਇਆ) ਤੱਕ ਪੰਜਾਬ ਸੂਬੇ ਦੇ ਰਾਜਪਾਲ ਰਹੇ। ਉਸ ਸਮੇਂ ਉਨ੍ਹਾਂ ਨੇ ਇੱਕ ...
  


ਇੱਕ ਸੀ ਖੁਸ਼ਵੰਤ ਸਿੰਘ
23.03.16 - ਵਰਿੰਦਰ ਵਾਲੀਆ

ਅੱਜ ਦੇ ਦਿਨ 23 ਮਾਰਚ 1931 ਨੂੰ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਸਰਬਾਂਗੀ ਲੇਖਕ ਤੇ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਾਲਮ-ਨਵੀਸ ਖੁਸ਼ਵੰਤ ਸਿੰਘ ਦੇ ਪਿਤਾ, ਸਰ ਸੋਭਾ ਸਿੰਘ ...
  TOPIC

TAGS CLOUD

ARCHIVE


Copyright © 2016-2017


NEWS LETTER