Monthly Archives: SEPTEMBER 2017


ਟਿਕਟ ਲੈਣ ਲਈ ਕਹਿਣ 'ਤੇ ਮਹਿਲਾ ਪੁਲਸਕਰਮੀ ਨੇ ਕੰਡਕਟਰ ਨੂੰ ਕੁੱਟਿਆ
ਵਾਇਰਲ ਹੋਇਆ ਵੀਡੀਓ
29.09.17 - ਪੀ ਟੀ ਟੀਮ

ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਪੁਲਸਕਰਮੀ ਦੁਆਰਾ ਬਸ ਦੀ ਮਹਿਲਾ ਕੰਡਕਟਰ ਦੀ ਮਾਰ-ਕੁਟਾਈ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਰਾਜ ਟ੍ਰਾਂਸਪੋਰਟ ਨਿਗਮ ਦੇ ਇੱਕ ਕਰਮਚਾਰੀ ਨੇ ਦੱਸਿਆ ...
  


6 ਗਰੀਬ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਰੇਪ
ਹਾਈਕੋਰਟ ਨੂੰ ਲਗਾਈ ਇਨਸਾਫ ਦੀ ਗੁਹਾਰ
22.09.17 - ਪੀ ਟੀ ਟੀਮ

ਰੇਯਾਨ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਦਿਯੂਮਨ ਨਾਮ ਦੇ ਵਿਦਿਆਰਥੀ ਦੇ ਨਾਲ ਹੋਈ ਘਟਨਾ ਦੇ ਬਾਅਦ 6 ਗਰੀਬ ਪਰਿਵਾਰਾਂ ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਬੱਚਿਆਂ ਦੇ ਨਾਲ ਵੀ ਰੇਪ ਹੋਇਆ ਹੈ ਲੇਕਿਨ ਮਾਮਲੇ ਦੀ ਜਾਂਚ ਠੀਕ ਤਰ੍ਹਾਂ ਨਹੀਂ ...
  


ਰੇਲਵੇ ਨੇ ਬਣਾਇਆ ਅਜਿਹਾ ਨਿਯਮ, ਜੋ ਤੁਹਾਡੀ ਨੀਂਦ ਉਡਾ ਕੇ ਰੱਖ ਦੇਵੇਗਾ...
18.09.17 - ਪੀ ਟੀ ਟੀਮ

ਭਾਰਤੀ ਰੇਲ ਵਿੱਚ ਸਫਰ ਕਰਨ ਵਾਲੇ ਧਿਆਨ ਦੇਣ। ਰੇਲਵੇ ਨੇ ਹਾਲ ਹੀ ਵਿੱਚ ਜੋ ਨਿਯਮ ਬਣਾਇਆ ਹੈ, ਉਹ ਤੁਹਾਡੀ ਨੀਂਦ ਉਡਾ ਸਕਦਾ ਹੈ। ਰੇਲ ਵਿੱਚ ਸਫਰ ਕਰਨ ਦੇ ਦੌਰਾਨ ਸੋਣ ਨੂੰ ਲੈ ਕੇ ਤੁਸੀਂ ਕਈ ਵਾਰ ਝਗੜੇ ਹੁੰਦੇ ਵੇਖੇ ਹੋਣਗੇ, ਇਸ ਝਗੜੇ ਨੂੰ ਘੱਟ ਕਰਨ ...
  


ਤਿੰਨ ਸਾਲ ਦੀ ਧੀ ਅਤੇ 100 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣੇਗਾ ਇਹ ਜੈਨ ਜੋੜਾ
ਪਰਿਵਾਰ ਵਾਲੇ ਹਨ ਹੈਰਾਨ
16.09.17 - ਪੀ ਟੀ ਟੀਮ

ਮੱਧ ਪ੍ਰਦੇਸ਼ ਦੇ ਨੀਮਚ ਵਿੱਚ ਇੱਕ ਜੈਨ ਜੋੜਾ ਆਪਣੀ 3 ਸਾਲ ਦੀ ਧੀ ਨੂੰ ਛੱਡ ਕੇ ਅਤੇ 100 ਕਰੋੜ ਦੀ ਸੰਪਤੀ ਤਿਆਗ ਕੇ ਸੰਨਿਆਸ ਲੈਣ ਜਾ ਰਿਹਾ ਹੈ। ਦੋਵਾਂ ਨੂੰ 23 ਸਤੰਬਰ 2017 ਨੂੰ ਸਾਧੂਮਾਰਗੀ ਜੈਨ ਆਚਾਰਿਆ ਰਾਮਲਾਲ ਮਹਾਰਾਜ ਦੇ ਮਾਰਗਦਰਸ਼ਨ 'ਚ ਗੁਜਰਾਤ ਦੇ ਸੂਰਤ ਸ਼ਹਿਰ ...
  


ਪ੍ਰਦਿਯੂਮਨ ਦੇ ਪਿਤਾ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਨੇ ਕਿਹਾ: ਇਹ ਦੇਸ਼ ਦੇ ਸਾਰੇ ਬੱਚਿਆਂ ਦਾ ਮਸਲਾ, ਸਰਕਾਰ ਨੂੰ ਨੋਟਿਸ
ਰੇਯਾਨ ਇੰਟਰਨੈਸ਼ਨਲ ਸਕੂਲ ਮਰਡਰ ਕੇਸ
11.09.17 - ਪੀ ਟੀ ਟੀਮ

ਗੁਰੂਗਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ਵਿੱਚ ਹੋਈ 7 ਸੱਤ ਸਾਲ ਦੇ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿਚ ਸੋਮਵਾਰ ਨੂੰ ਮ੍ਰਿਤਕ ਪ੍ਰਦਿਯੂਮਨ ਦੇ ਪਿਤਾ ਬਰੁਣ ਕੁਮਾਰ ਠਾਕੁਰ ਦੀ ਸੀ.ਬੀ.ਆਈ. ਵਲੋਂ ਜਾਂਚ ਕਰਵਾਉਣ ਦੀ ਪਟੀਸ਼ਨ ਉੱਤੇ ਸੁਣਵਾਈ ਹੋਵੇਗੀ। ਹਰਿਆਣਾ ਪੁਲਿਸ ਨੇ ਰੇਯਾਨ ਸਕੂਲ ਦੇ ...
  


1993 ਮੁੰਬਈ ਧਮਾਕੇ: ਦੋ ਨੂੰ ਫਾਂਸੀ, ਦੋ ਨੂੰ ਉਮਰਕੈਦ, ਇੱਕ ਨੂੰ 10 ਸਾਲ ਦੀ ਸਜ਼ਾ
ਧਮਾਕਿਆਂ ਵਿਚ 257 ਦੀ ਹੋਈ ਸੀ ਮੌਤ ਅਤੇ 700 ਤੋਂ ਜ਼ਿਆਦਾ ਹੋਏ ਸਨ ਜ਼ਖਮੀ
07.09.17 - ਪੀ ਟੀ ਟੀਮ

12 ਮਾਰਚ 1993 ਦਾ ਦਿਨ ਦੇਸ਼ ਦੇ ਇਤਿਹਾਸ ਵਿੱਚ ਕਾਲੇ ਧੱਬੇ ਦੀ ਤਰ੍ਹਾਂ ਦਰਜ ਹੈ। ਇਸ ਦਿਨ ਮੁੰਬਈ ਵਿੱਚ 12 ਬੰਬ ਧਮਾਕੇ ਹੋਏ ਸਨ। ਇਨ੍ਹਾਂ ਧਮਾਕਿਆਂ ਵਿੱਚ 257 ਦੀ ਮੌਤ ਹੋ ਗਈ ਸੀ ਜਦੋਂ ਕਿ 700 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿੱਚ ਲੰਮੀ ਪੜਤਾਲ ...
  


ਯੂਜ਼ਰ ਦਾ ਡਾਟਾ ਸ਼ੇਅਰ ਨਾ ਕਰਨ ਫੇਸਬੁੱਕ- ਵ੍ਹਾਟਸਐੱਪ
ਸੁਪਰੀਮ ਕੋਰਟ ਦਾ ਆਦੇਸ਼
06.09.17 - ਪੀ ਟੀ ਟੀਮ

ਸੁਪਰੀਮ ਕੋਰਟ ਨੇ  ਵ੍ਹਾਟਸਐੱਪ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਮਾਮਲੇ ਵਿੱਚ ਸੁਣਵਾਈ ਕਰਦੇ ਹੋਏ ਕਿਹਾ ਹੈ ਕਿ ਫੇਸਬੁੱਕ ਅਤੇ  ਵ੍ਹਾਟਸਐੱਪ ਯੂਜ਼ਰਸ ਦਾ ਡਾਟਾ ਕਿਸੇ ਤੀਜੀ ਪਾਰਟੀ ਨੂੰ ਟ੍ਰਾਂਸਫਰ ਨਾ ਕਰੇ। ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ 4 ਹਫ਼ਤੇ ਦੇ ਅੰਦਰ ਫੇਸਬੁੱਕ ਅਤੇ  ਵ੍ਹਾਟਸਐੱਪ ਨੂੰ ਹਲਫਨਾਮਾ ...
  


ਸੁਪਰੀਮ ਕੋਰਟ ਨੇ ਮੁੰਬਈ ਦੀ 13 ਸਾਲ ਦੀ ਰੇਪ ਪੀੜਤ ਬੱਚੀ ਦਾ ਗਰਭਪਾਤ ਕਰਾਉਣ ਦੀ ਇਜਾਜ਼ਤ ਦਿੱਤੀ
ਜੋ ਮਾਨਸਿਕ ਪੀੜਾ ਅਤੇ ਸੰਤਾਪ ਬੱਚੀ ਨੇ ਭੁਗਤਿਆ ਹੈ, ਉਸ ਨੂੰ ਵੇਖਦੇ ਹੋਏ ਗਰਭਪਾਤ ਕਰਾਉਣਾ ਠੀਕ
06.09.17 - ਪੀ ਟੀ ਟੀਮ

ਮੁੰਬਈ ਵਿੱਚ 13 ਸਾਲ ਦੀ ਰੇਪ ਪੀਡ਼ਤ ਬੱਚੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ 31 ਹਫਤੇ ਦੇ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਮੁੰਬਈ ਦੇ ਜੇ.ਜੇ. ਹਸਪਤਾਲ ਵਿੱਚ 8 ਸਤੰਬਰ ਨੂੰ ਗਰਭਪਾਤ ਹੋਵੇਗਾ। ਇਹ ਪਹਿਲਾ ਮਾਮਲਾ ਹੈ ਜਿਸ ਵਿੱਚ ...
  


ਪਹਿਲੀ ਗੋਲੀ ਚਲਾਉਣ ਤੋਂ ਪਹਿਲਾਂ ਹੀ ਗਿਣਤੀ-ਮਿਣਤੀ ਕਰ ਲਈ ਸੀ ਹਰਿਆਣਾ ਸਰਕਾਰ ਨੇ- 40-50 ਮਰ ਜਾਣਗੇ, ਸਭ ਠੀਕ ਹੋ ਜਾਵੇਗਾ
ਪੰਚਕੂਲਾ ਹਿੰਸਾ: ਧਮਾਕਾਖੇਜ਼ ਇੰਕਸ਼ਾਫ
05.09.17 - ਪੀ ਟੀ ਟੀਮ

ਹਰਿਆਣਾ ਭਾਜਪਾ ਦੇ ਜਨਰਲ ਸਕੱਤਰ ਇੰਚਾਰਜ ਅਨਿਲ ਜੈਨ ਨੇ ਕਬੂਲ ਕੀਤਾ ਹੈ ਕਿ ਪੰਚਕੂਲਾ ਵਿਚ ਪਹਿਲੀ ਗੋਲੀ ਚੱਲਣ ਤੋਂ ਪਹਿਲਾਂ ਹੀ ਭਾਜਪਾ ਅਤੇ ਹਰਿਆਣਾ ਦੀ ਖੱਟੜ ਸਰਕਾਰ ਦੇ ਉੱਚ ਕਰਮਚਾਰੀਆਂ ਨੂੰ ਨਾ ਸਿਰਫ ਇਸ ਬਾਰੇ ਸਭ ਪਤਾ ਸੀ ਪਰ ਅਸਲ ਵਿਚ ਉਨ੍ਹਾਂ ਨੇ ਡੇਰਾ ਪ੍ਰੇਮੀਆਂ, ...
  


ਦੇਸ਼ ਵਿੱਚ ਚਾਰ ਦਹਾਕੇ ਬਾਅਦ ਮਹਿਲਾ ਦੇ ਹੱਥਾਂ ਵਿੱਚ ਰੱਖਿਆ ਦੀ ਕਮਾਨ
ਮੋਦੀ ਕੈਬਿਨੇਟ ਫੇਰਬਦਲ
03.09.17 - ਪੀ ਟੀ ਟੀਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਤੀਜੀ ਵਾਰ ਮੰਤਰੀ ਮੰਡਲ ਦਾ ਵਿਸਤਾਰ ਕੀਤਾ। ਕੈਬਿਨੇਟ ਵਿਸਤਾਰ ਵਿੱਚ 13 ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਇਨ੍ਹਾਂ ਵਿੱਚੋਂ 4 ਮੰਤਰੀਆਂ ਨੂੰ ਕੈਬਿਨੇਟ ਦਾ ਦਰਜਾ ਦਿੱਤਾ ਗਿਆ ਹੈ ਅਤੇ 9 ਨਵੇਂ ਰਾਜ ਮੰਤਰੀ ਬਣਾਏ ਗਏ ਹਨ। ਰਾਸ਼ਟਰਪਤੀ ਭਵਨ ਵਿਖੇ ਹੋਏ ਸਹੁੰਚੁੱਕ ...
  TOPIC

TAGS CLOUD

ARCHIVE


Copyright © 2016-2017


NEWS LETTER