Monthly Archives: AUGUST 2017


ਰਾਮ ਰਹੀਮ ਨੂੰ ਮਿਲੀ 20 ਸਾਲ ਦੀ ਸਜ਼ਾ
ਸਿਰਸਾ ਵਿੱਚ ਸਮਰਥਕਾਂ ਨੇ 2 ਗੱਡੀਆਂ ਵਿੱਚ ਲਗਾਈ ਅੱਗ
28.08.17 - ਪੀ ਟੀ ਟੀਮ

ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਅੱਜ 15 ਸਾਲ ਪੁਰਾਣੇ ਸਾਧਵੀ ਰੇਪ ਕੇਸ ਵਿੱਚ ਸਜ਼ਾ ਸੁਣਾਈ ਗਈ। ਰੇਪ ਕੇਸ ਵਿੱਚ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ 10 ਸਾਲ ਨਹੀਂ ਹੈ ਜਿਵੇਂ ਕਿ ...
  


ਗੁਰਮੀਤ ਰਾਮ ਰਹੀਮ ਦੇ ਬਚਾਅ ਵਿੱਚ ਉਤਰੇ ਸਾਕਸ਼ੀ ਮਹਾਰਾਜ
ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਆਲੋਚਨਾ
25.08.17 - ਪੀ ਟੀ ਟੀਮ

ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਉੱਤੇ ਪੰਚਕੁਲਾ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਕੋਰਟ ਦੇ ਫੈਸਲੇ ਦੇ ਬਾਅਦ 31 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

ਕੋਰਟ ਦੇ ਫੈਸਲੇ ਦੇ ਬਾਅਦ ਜਿਸ ਤਰ੍ਹਾਂ ਹਿੰਸਾ ਦੀਆਂ ਘਟਨਾਵਾਂ ਹੋਈਆਂ, ਉਸ ਦੇ ਬਾਅਦ ਰਾਜ ਸਰਕਾਰ ਦੀਆਂ ਤਿਆਰੀਆਂ ਉੱਤੇ ਸਵਾਲ ...
  


ਰਾਮ ਰਹੀਮ ਦੀ ਜਾਇਦਾਦ ਵੇਚ ਕੇ ਕੀਤੀ ਜਾਵੇ ਨੁਕਸਾਨ ਦੀ ਭਰਪਾਈ: ਹਾਈ ਕੋਰਟ
ਭੱਜਣ ਵਾਲੇ ਪੁਲਿਸ ਕਰਮੀਆਂ ਨੂੰ ਕੀਤਾ ਜਾਵੇਗਾ ਸਸਪੈਂਡ
25.08.17 - ਪੀ ਟੀ ਟੀਮ

ਰਾਮ ਰਹੀਮ ਉੱਤੇ ਸ਼ੁੱਕਰਵਾਰ ਨੂੰ ਆਏ ਫੈਸਲੇ ਤੋਂ ਬਾਅਦ ਡੇਰਾ ਸਮਰਥਕਾਂ ਦੀ ਹਿੰਸਾ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ ਆਇਆ ਹੈ। ਕੋਰਟ ਨੇ ਰਾਮ ਰਹੀਮ ਦੀ ਸਾਰੀ ਜਾਇਦਾਦ ਜਬਤ ਕਰਨ ਦੇ ਆਦੇਸ਼ ਦਿੱਤੇ ਹਨ। ਕੋਰਟ ਦੇ ਆਦੇਸ਼ ਦੇ ਮੁਤਾਬਕ ਰਾਮ ਰਹੀਮ ਦੀ ਜਾਇਦਾਦ ...
  


ਰਾਮ ਰਹੀਮ ਦੋਸ਼ੀ ਕਰਾਰ, ਲਿਆ ਗਿਆ ਹਿਰਾਸਤ ਵਿਚ, 'ਪ੍ਰੇਮੀ' ਹੋਏ ਹਿੰਸਕ
ਤਾਜ਼ਾ ਜਾਣਕਾਰੀ ਲਈ ਇਥੇ ਦੇਖਦੇ ਰਹੋ
25.08.17 - ਪੀ ਟੀ ਟੀਮ

  • ਦਿੱਲੀ ਵਿੱਚ ਹਾਈ ਅਲਰਟ ਜਾਰੀ।
  • ਡੇਰਾ ਸਮਰਥਕਾਂ ਨੇ ਦਿੱਲੀ 'ਚ ਟ੍ਰੇਨ ਅਤੇ 2 ਬੱਸਾਂ ਨੂੰ ਲਗਾਈ ਅੱਗ।
  • ਹਰਿਆਣਾ 'ਚ 12 ਲੋਕਾਂ ਦੀ ਮੌਤ ਅਤੇ 100 ਤੋਂ ਜ਼ਿਆਦਾ ਜ਼ਖਮੀ।
  • ਪੰਚਕੁਲਾ 'ਚ ਤਿੰਨ ਹੋਰ ਲੋਕਾਂ ਦੀ ਮੌਤ।
  • ਪਟਿਆਲਾ ਜ਼ਿਲ੍ਹੇ 'ਚ ਅਣਮਿੱਥੇ ਸਮੇਂ ਲਈ ਕਰਫਿਊ।
  • ਪਟਿਆਲਾ ਸਕੂਲਾਂ ਵਿੱਚ ਘੁੱਸੇ ਡੇਰਾ ਸਮਰਥਕ।
  • ਪਟਿਆਲਾ ਅਤੇ ਫਾਜ਼ਿਲਕਾ ...
  


ਯੋਨ ਸ਼ੋਸ਼ਣ ਮਾਮਲੇ ਵਿੱਚ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੋਸ਼ੀ ਕਰਾਰ
ਅਗਲੀ ਸੁਣਵਾਈ 28 ਨੂੰ
25.08.17 - ਪੀ ਟੀ ਟੀਮ

ਇੱਕ ਗੁੰਮਨਾਮ ਪੱਤਰ ਉੱਤੇ ਲਏ ਗਏ ਨੋਟਿਸ ਦੇ ਕਰੀਬ 15 ਸਾਲ ਬਾਅਦ ਅੱਜ ਪੰਚਕੁਲਾ ਸੀ.ਬੀ.ਆਈ. ਕੋਰਟ ਨੇ ਯੋਨ ਸ਼ੋਸ਼ਣ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤਾ ਹੈ। ਕੋਰਟ ਵਿੱਚ ਜੱਜ, ਰਾਮ ਰਹੀਮ ਅਤੇ ਸ‍ਟਾਫ ਸਮੇਤ ਕੇਵਲ 7 ਬੰਦੇ ...
  


ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 72 ਘੰਟੇ ਲਈ ਇੰਟਰਨੈੱਟ ਅਤੇ ਮੋਬਾਈਲ ਡਾਟਾ ਸੇਵਾਵਾਂ ਬੰਦ
ਕੱਲ੍ਹ ਆਵੇਗਾ ਗੁਰਮੀਤ ਰਾਮ ਰਹੀਮ 'ਤੇ ਚੱਲ ਰਹੇ ਕੇਸ ਦਾ ਫੈਸਲਾ
24.08.17 - ਪੀ ਟੀ ਟੀਮ

ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਉੱਤੇ ਚੱਲ ਰਹੇ ਸਾਧਵੀ ਦੇ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ ਪੰਚਕੁਲਾ ਸੀ.ਬੀ.ਆਈ. ਕੋਰਟ ਕੱਲ੍ਹ ਫੈਸਲਾ ਸੁਣਾਵੇਗੀ। ਤਿੰਨਾਂ ਰਾਜਾਂ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪੰਜਾਬ ਗਵਰਨਰ ਹਾਊਸ ਵਿੱਚ ਵੀਰਵਾਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਕੋਰਡੀਨੇਸ਼ਨ ਕਮੇਟੀ ਦੀ ...
  


ਫੈਸਲੇ ਤੋਂ ਨਾਰਾਜ਼ ਆਦਮੀ ਨੇ ਜੱਜ ਵੱਲ ਸੁੱਟੇ ਜੁੱਤੇ
ਪਹਿਲੀ ਵਾਰ ਨਿਸ਼ਾਨਾ ਨਾ ਲੱਗਣ 'ਤੇ ਸੁੱਟਿਆ ਦੂਜਾ ਜੁੱਤਾ
19.08.17 - ਪੀ ਟੀ ਟੀਮ

ਹੱਤਿਆ ਨਾਲ ਜੁਡ਼ੇ ਇੱਕ ਮਾਮਲੇ ਵਿੱਚ ਅਦਾਲਤ ਦੇ ਫੈਸਲੇ ਤੋਂ ਨਾਰਾਜ਼ ਇੱਕ ਆਦਮੀ ਨੇ ਸ਼ੁੱਕਰਵਾਰ ਨੂੰ ਭਰੀ ਅਦਾਲਤ ਵਿੱਚ ਸਾਕੇਤ ਕੋਰਟ ਦੇ ਜੱਜ ਉੱਤੇ ਜੁੱਤਾ ਸੁੱਟ ਕੇ ਸਿਸਟਮ ਦੇ ਪ੍ਰਤੀ ਆਪਣੀ ਨਾਰਾਜ਼ਗੀ ਜਾਹਰ ਕੀਤੀ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਮੁਕੱਦਮਾ ...
  


ਆਜ਼ਾਦੀ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਸਕੂਲ ਜਾ ਰਹੀ ਵਿਦਿਆਰਥਣ ਦਾ ਬਲਾਤਕਾਰ
15.08.17 - ਪੀ ਟੀ ਟੀਮ

ਚੰਡੀਗੜ੍ਹ ਵਿੱਚ ਆਈ.ਏ.ਐੱਸ. ਦੀ ਧੀ ਵਰਣਿਕਾ ਕੁੰਡੂ ਨਾਲ ਛੇੜਛਾੜ ਦਾ ਮਾਮਲਾ ਹਾਲੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਮੰਗਲਵਾਰ ਨੂੰ ਆਜ਼ਾਦੀ ਦਿਵਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਜਾ ਰਹੀ ਅੱਠਵੀਂ ਦੀ ਨਾਬਾਲਿਗ ਵਿਦਿਆਰਥਣ ਨੂੰ ਅਗਵਾ ਕਰ ਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਕਰਕੇ ...
  


ਸੀ.ਬੀ.ਆਈ. ਰੇਡ ਦਾ ਨਾਟਕ ਕਰ ਕੇ ਜਿਊਲਰ ਦੇ ਘਰ ਕੀਤੀ ਡਕੈਤੀ
ਡਕੈਤੀ ਤੋਂ ਪਹਿਲਾਂ ਬਦਮਾਸ਼ਾਂ ਨੇ ਕਈ ਵਾਰ ਦੇਖੀ 'ਸਪੈਸ਼ਲ-26'
08.08.17 - ਪੀ ਟੀ ਟੀਮ

ਦਿੱਲੀ ਦੇ ਕਰੋਲ ਬਾਗ ਇਲਾਕੇ ਵਿੱਚ ਰਹਿਣ ਵਾਲੇ ਜੌਹਰੀ ਦੇ ਘਰ ਡਕੈਤੀ ਤੋਂ ਪਹਿਲਾਂ ਬਦਮਾਸ਼ਾਂ ਨੇ ਕਈ ਵਾਰ 'ਸਪੈਸ਼ਲ-26' ਫਿਲਮ ਦੇਖੀ। ਲਗਾਤਾਰ ਕਈ ਦਿਨਾਂ ਤੱਕ ਜਿਊਲਰ ਦੇ ਘਰ ਅਤੇ ਦੁਕਾਨ 'ਤੇ ਨਜ਼ਰ ਵੀ ਰੱਖੀ।

ਬਦਮਾਸ਼ਾਂ ਨੇ ਜਿਊਲਰ ਦੇ ਪੂਰੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੀ ਪ੍ਰਾਪਰਟੀ ਦੇ ...
  


ਸੁਪਰੀਮ ਕੋਰਟ ਨੇ ਸਕੂਲਾਂ ਵਿੱਚ ਯੋਗ ਨੂੰ ਲਾਜ਼ਮੀ ਕਰਨ ਸਬੰਧੀ ਪਟੀਸ਼ਨ ਕੀਤੀ ਖਾਰਜ
08.08.17 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਹ ਪਟੀਸ਼ਨ ਖਾਰਜ ਕਰ ਦਿੱਤੀ ਜਿਸ ਵਿੱਚ ਰਾਸ਼ਟਰੀ ਯੋਗ ਨੀਤੀ ਬਣਾਉਣ ਅਤੇ ਦੇਸ਼ ਭਰ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਯੋਗ ਲਾਜ਼ਮੀ ਕਰਨ ਦੀ ਮੰਗ ਕੀਤੀ ਗਈ ਸੀ। ਜਸਟਿਸ ਐੱਮ.ਬੀ. ਲੋਕੁਰ ਦੀ ਅਗਵਾਈ ਵਾਲੀ ਬੈਂਚ ਨੇ ਮੰਗ ਖਾਰਜ ਕਰਦੇ ...
  TOPIC

TAGS CLOUD

ARCHIVE


Copyright © 2016-2017


NEWS LETTER