Monthly Archives: JULY 2017


ਭਾਰਤ ਨੇ ਪਹਿਲਾਂ ਵੀ ਕੀਤੀ ਸੀ ਸਰਜੀਕਲ ਸਟ੍ਰਾਈਕ ਪਾਕਿਸਤਾਨ ਉੱਤੇ, ਉਹ ਵੀ 14 ਕਿਲੋਮੀਟਰ ਧੁਰ ਅੰਦਰ: ਅਰੁਣ ਸ਼ੌਰੀ ਨੇ ਕੀਤਾ ਖੁਲਾਸਾ
10-15 ਪਾਕਿਸਤਾਨੀ ਮਾਰ ਸੁੱਟੇ ਸਨ, ਸੱਤ ਲਾਸ਼ਾਂ ਵੀ ਚੁੱਕ ਲਿਆਏ ਸੀ ਸਾਡੇ ਜਵਾਨ
30.07.17 - ਪੀ ਟੀ ਟੀਮ

ਸਾਬਕਾ ਕੇਂਦਰੀ ਮੰਤਰੀ ਅਤੇ ਹੁਣ ਨਰਿੰਦਰ ਮੋਦੀ ਸਰਕਾਰ ਦੇ ਜਬਰਦਸਤ ਆਲੋਚਕ, ਅਰੁਣ ਸ਼ੌਰੀ ਨੇ ਸਨਸੀਖੇਜ਼ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਕੋਲ ਨਿੱਜੀ ਜਾਣਕਾਰੀ ਹੈ ਕਿ ਭਾਰਤੀ ਫੌਜ ਨੇ ਅਟਲ ਬਿਹਾਰੀ ਵਾਜਪਾਈ ਸ਼ਾਸਨ ਦੌਰਾਨ ਪਾਕਿਸਤਾਨ ਦੇ 14 ਕਿਲੋਮੀਟਰ ਧੁਰ ਅੰਦਰ ਜਾ ਕੇ ਸਰਜੀਕਲ ਸਟ੍ਰਾਈਕ ਕੀਤੀ ਸੀ, ...
  


ਕਸ਼ਮੀਰ: ਨਮਾਜ਼ ਪੜ੍ਹਦੇ ਪੁਲਸਕਰਮੀ ਦੀ ਸੁਰੱਖਿਆ ਕਰਦਾ ਰਿਹਾ ਸੀ.ਆਰ.ਪੀ.ਐੱਫ. ਜਵਾਨ, ਤਸਵੀਰਾਂ ਵਾਇਰਲ
ਵਿਗੜਦੇ ਹਾਲਾਤ ਵਿੱਚ ਪ੍ਰੇਰਿਤ ਕਰਦੀ ਫੋਟੋ
30.07.17 - ਪੀ ਟੀ ਟੀਮ

ਹਿੰਸਕ ਪ੍ਰਦਰਸ਼ਨਾਂ ਅਤੇ ਆਤੰਕੀ ਘਟਨਾਵਾਂ ਲਈ ਚਰਚਿਤ ਕਸ਼ਮੀਰ ਵਿੱਚ ਭਾਈਚਾਰੇ ਅਤੇ ਆਪਸੀ ਸਦਭਾਵਨਾ ਦਾ ਇੱਕ ਬਹਿਤਰੀਨ ਉਦਾਹਰਣ ਸਾਹਮਣੇ ਆਇਆ ਹੈ। ਵਾਇਰਲ ਹੋਈ ਇੱਕ ਫੋਟੋ ਵਿੱਚ ਰਾਜ ਪੁਲਸਕਰਮੀ ਨਮਾਜ਼ ਅਦਾ ਕਰ ਰਿਹਾ ਹੈ ਅਤੇ ਸੀ.ਆਰ.ਪੀ.ਐੱਫ. ਜਵਾਨ ਨੇੜੇ ਹੀ ਖੜਾ ਉਸ ਦੀ ਨਿਗਰਾਨੀ ਕਰ ਰਿਹਾ ਹੈ। ਇਹ ...
  


ਅਖ਼ਬਾਰ ਨੇ ਦਿਖਾਇਆ ਸਿੱਖ ਨੂੰ ਸਿਗਾਰ ਸੁਲਗਾਉਂਦੇ ਹੋਏ; ਸਿੱਖਾਂ 'ਚ ਗੁੱਸਾ, ਲੀਡਰ 'ਸ਼ਾਂਤ'
ਕੀ ਸੁੱਤੀ ਪਈ ਹੈ ਸ਼੍ਰੋਮਣੀ ਕਮੇਟੀ?
26.07.17 - ਪੀ ਟੀ ਟੀਮ

ਦੇਸ਼ ਭਰ ਦੇ ਮੀਡੀਆ ਵਿੱਚ ਘੱਟ-ਗਿਣਤੀ ਕੌਮਾਂ ਨੂੰ ਨੀਵਾਂ ਦਿਖਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਅਤੇ ਆਪਣੇ ਆਪ ਨੂੰ ਇਨ੍ਹਾਂ ਕੌਮਾਂ ਦਾ ਪ੍ਰਤਿਨਿਧੀ ਦੱਸਣ ਵਾਲੀਆਂ ਸੰਸਥਾਵਾਂ ਵੀ ਚੁੱਪ ਕਰਕੇ ਬੈਠੀਆਂ ਰਹਿੰਦੀਆਂ ਹਨ।
ਅਜਿਹਾ ਹੀ ਇੱਕ ਵਾਕਿਆ ਸਾਹਮਣੇ ਆਇਆ ਜਦੋਂ ਅੰਗਰੇਜ਼ੀ ਦੀ ਇੱਕ ਵੱਡੀ ਅਖ਼ਬਾਰ 'ਹਿੰਦੁਸਤਾਨ ...
  


ਜੇਠਮਲਾਨੀ ਨੇ ਛੱਡਿਆ ਕੇਜਰੀਵਾਲ ਦਾ ਸਾਥ, ਹੁਣ ਹੋਰ ਨਹੀਂ ਲੜਨਗੇ ਮਾਣਹਾਨੀ ਦਾ ਕੇਸ
2 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਾਨੂੰਨੀ ਫੀਸ ਅਦਾ ਕਰਨ ਨੂੰ ਕਿਹਾ
26.07.17 - ਪੀ ਟੀ ਟੀਮ

ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੁਆਰਾ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਕੀਤੇ ਗਏ ਮਾਣਹਾਨੀ ਦੇ ਕੇਸ ਵਿੱਚ ਕੇਜਰੀਵਾਲ ਵਲੋਂ ਪੇਸ਼ ਹੋਣ ਵਾਲੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਨੇ ਹੁਣ ਕੇਜਰੀਵਾਲ ਦਾ ਸਾਥ ਛੱਡ ਦਿੱਤਾ ਹੈ। ਮੁੱਖਮੰਤਰੀ ਕੇਜਰੀਵਾਲ ਦੇ ਉੱਚ ਸਲਾਹਕਾਰ ਰਾਮ ਜੇਠਮਲਾਨੀ ਨੇ ਕੇਜਰੀਵਾਲ ...
  


29 ਸਾਲ ਪਹਿਲਾਂ ਲੁੱਟੇ ਸਨ 370 ਰੁਪਏ, ਕੋਰਟ ਨੇ ਹੁਣ ਦਿੱਤੀ 5 ਸਾਲ ਦੀ ਸਜ਼ਾ
1988 ਵਿੱਚ ਹੋਈ ਲੁੱਟ ਦਾ ਫੈਸਲਾ ਆਇਆ 2017 ਵਿੱਚ
19.07.17 - ਪੀ ਟੀ ਟੀਮ

ਬਰੇਲੀ ਵਿੱਚ ਇੱਕ ਕੋਰਟ ਨੇ 370 ਰੁਪਏ ਦੀ ਚੋਰੀ ਦੇ 29 ਸਾਲ ਪੁਰਾਣੇ ਮਾਮਲੇ ਵਿੱਚ ਆਪਣਾ ਫੈਸਲੇ ਦੇ ਦਿੱਤਾ ਹੈ। ਕੋਰਟ ਨੇ ਇਸ ਮਾਮਲੇ ਵਿੱਚ ਦੋ ਲੋਕਾਂ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। 1988 ਵਿੱਚ ਹੋਈ ਇੱਕ ਚੋਰੀ ਦੇ ਮਾਮਲੇ ਦਾ ਫੈਸਲਾ 2017 ਵਿੱਚ ...
  


ਭਾਰਤ ਦੀ ਵਜ੍ਹਾ ਨਾਲ ਧੜਕੇਗਾ ਇਹ ਪਾਕਿਸਤਾਨੀ ਦਿਲ
ਪਾਕਿਸਤਾਨ ਤੋਂ ਮਿਲ ਗਿਆ ਸੀ ਜਵਾਬ
19.07.17 - ਨਿਤਿਨ ਸ਼੍ਰੀਵਾਸਤਵ

ਭਾਰਤ ਵਿੱਚ ਪਕਿਸਤਾਨ ਦੇ ਜਿਸ ਚਾਰ ਮਹੀਨੇ ਦੇ ਬੱਚੇ ਦਾ ਇਲਾਜ ਚੱਲ ਰਿਹਾ ਸੀ, ਉਹ ਹੁਣ ਘਰ ਜਾਣ ਦੀ ਤਿਆਰੀ ਵਿੱਚ ਹੈ।

ਦੋ ਮਹੀਨੇ ਦੀ ਉਮਰ ਵਿੱਚ ਲਾਹੌਰ ਦੇ ਰੋਹਾਨ ਕੰਵਲ ਸਿੱਦੀਕ ਨੂੰ ਡਾਕਟਰਾਂ ਨੇ ਕੁੱਝ ਦਿਨ ਦਾ ਮਹਿਮਾਨ ਦੱਸਿਆ ਸੀ, ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ...
  


ਮਾਇਆਵਤੀ ਨੇ ਰਾਜ‍ ਸਭਾ ਤੋਂ ਦਿੱਤਾ ਅਸਤੀਫਾ, ਤਿੰਨ ਪੰਨਿਆਂ ਵਿੱਚ ਉਪਰਾਸ਼ਟਰਪਤੀ ਨੂੰ ਦੱਸਿਆ ਕਾਰਨ
ਸਦਨ 'ਚ ਨਾ ਬੋਲਣ ਦੇਣ ਕਾਰਨ ਸੀ ਨਾਰਾਜ਼
18.07.17 - ਪੀ ਟੀ ਟੀਮ

ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਰਾਜ‍ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ। ਮਾਇਆਵਤੀ ਨੇ ਅੱਜ ਰਾਜ‍ ਸਭਾ ਸਭਾਪਤੀ ਅਤੇ ਉਪਰਾਸ਼‍ਟਰਪਤੀ ਹਾਮਿਦ ਅੰਸਾਰੀ ਨੂੰ ਤਿੰਨ ਪੰਨਿਆਂ ਦਾ ਅਸਤੀਫਾ ਸੌਂਪ ਦਿੱਤਾ। ਹਾਲਾਂਕਿ ਹੁਣ ਤੱਕ ਅਸਤੀਫਾ ਸ‍ਵੀਕਾਰ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਨੇ ਮੰਗਲਵਾਰ ਨੂੰ ਰਾਜ‍ ਸਭਾ ...
  


ਮੋਬਾਈਲ ਫੋਨ ਇਸ‍ਤੇਮਾਲ ਕਰਨ ਤੋਂ ਰੋਕਿਆ, ਗੁੱਸੇ ਵਿੱਚ ਜਵਾਨ ਨੇ ਮੇਜਰ ਨੂੰ ਮਾਰੀ ਗੋਲੀ
ਸੈਨਾ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
18.07.17 - ਪੀ ਟੀ ਟੀਮ

ਜੰ‍ਮੂ-ਕਸ਼‍ਮੀਰ ਵਿੱਚ ਲਾਈਨ ਆਫ ਕੰਟਰੋਲ ਦੇ ਕੋਲ ਇੱਕ ਸੈਨਾ ਚੌਕੀ ਵਿੱਚ ਆਪਸੀ ਬਹਿਸ ਵਿੱਚ ਇੱਕ ਜਵਾਨ ਨੇ ਮੇਜਰ ਨੂੰ ਗੋਲੀ ਮਾਰ ਦਿੱਤੀ।

ਜਾਣਕਾਰੀ ਦੇ ਮੁਤਾਬਕ 8ਵੀਂ ਰਾਸ਼‍ਟਰੀ ਰਾਈਫਲਸ ਵਿੱਚ ਤੈਨਾਤ ਮੇਜਰ ਸ਼ਿਖਰ ਥਾਪਾ ਨੂੰ ਜਾਂਚ ਦੇ ਦੌਰਾਨ ਇੱਕ ਜਵਾਨ ਡਿਊਟੀ ਦੇ ਸਮੇਂ ਮੋਬਾਈਲ ਫੋਨ ਵਿੱਚ ਵਿਅਸਤ ...
  


'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' ਦੀ ਪ੍ਰਾਪਤੀ ਲਈ ਕੰਨਿਆਕੁਮਾਰੀ ਤੋਂ 'ਲੌਂਗ ਮਾਰਚ' ਦੀ ਸ਼ੁਰੂਆਤ
60 ਦਿਨਾਂ ਦਾ ਸਫਰ ਕਰਕੇ ਪੰਜਾਬ ਦੇ ਹੁਸੈਨੀਵਾਲਾ 'ਚ ਹੋਵੇਗਾ ਖਤਮ
15.07.17 - ਪੀ ਟੀ ਟੀਮ

ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਕੰਨਿਆਕੁਮਾਰੀ ਤੋਂ ਹੁਸੈਨੀਵਾਲਾ ਤੱਕ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ' ਦੀ ਪ੍ਰਾਪਤੀ ਲਈ ਨੌਜਵਾਨਾਂ ਵਿੱਚ ਲਾਮਬੰਦੀ ਕੀਤੇ ਜਾ ਰਹੇ 'ਲੌਂਗ ਮਾਰਚ' ਦੀ ਅੱਜ ਕੰਨਿਆਕੁਮਾਰੀ (ਗਾਂਧੀ ਬੀਚ) ਤੋਂ ਸ਼ਰੂਆਤ ...
  


ਕੁਲਗਾਮ ਵਿੱਚ ਸੀ.ਆਰ.ਪੀ.ਐੱਫ. ਕੈਂਪ ਉੱਤੇ ਹਮਲਾ, ਇੱਕ ਜਵਾਨ ਜ਼ਖਮੀ
ਇੱਕ ਸ਼ੱਕੀ ਹਿਰਾਸਤ ਵਿੱਚ
15.07.17 - ਪੀ ਟੀ ਟੀਮ

ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਸੀ.ਆਰ.ਪੀ.ਐੱਫ. ਦੀ ਪੈਟਰੋਲਿੰਗ ਪਾਰਟੀ ਉੱਤੇ ਹਮਲਾ ਹੋਇਆ ਹੈ। ਇਸ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ ਹੈ। ਜ਼ਖਮੀ ਜਵਾਨ ਨੂੰ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਜ਼ਖਮੀ ਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀ.ਆਰ.ਪੀ.ਐੱਫ. ...
  Load More
TOPIC

TAGS CLOUD

ARCHIVE


Copyright © 2016-2017


NEWS LETTER