Monthly Archives: JULY 2016


ਬੁਲੰਦਸ਼ਹਿਰ ਗੈਂਗਰੇਪ: ਪੀੜਿਤ ਮਹਿਲਾ ਨੇ ਕੀਤੀ 3 ਆਰੋਪੀਆਂ ਦੀ ਪਹਿਚਾਣ
31.07.16 - ਪੀ ਟੀ ਟੀਮ

ਉੱਤਰ ਪ੍ਰਦੇਸ਼ ਵਿੱਚ ਸ਼ੁੱਕਰਵਾਰ ਰਾਤ ਨੈਸ਼ਨਲ ਹਾਈਵੇ-91 ਸਥਿਤ ਬੁਲੰਦਸ਼ਹਰ ਬਾਈਪਾਸ ਉੱਤੇ ਨੋਏਡਾ ਦੀ ਇਕ ਮਹਿਲਾ ਅਤੇ ਉਸ ਦੀ ਧੀ ਨਾਲ ਗੈਂਗਰੇਪ ਦੀ ਸਨਸਨੀਖੇਜ ਘਟਨਾ ਤੋਂ ਬਾਅਦ ਅਖਿਲੇਸ਼ ਸਰਕਾਰ ਨਿਸ਼ਾਨੇ ਉੱਤੇ ਹੈ। ਯੂਪੀ ਪੁਲੀਸ ਨੇ ਇਸ ਮਾਮਲੇ ਵਿੱਚ ਹਾਲਾਂਕਿ 15 ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ...
  


ਪੀਪਲੀ ਲਾਈਵ ਦੇ ਸਹਿ-ਨਿਰਦੇਸ਼ਕ ਬਲਾਤਕਾਰ ਦੇ ਦੋਸ਼ੀ, ਸਜ਼ਾ 2 ਨੂੰ
30.07.16 - ਪੀ ਟੀ ਟੀਮ

ਪੀਪਲੀ ਲਾਈਵ ਫਿਲਮ ਦੇ ਸਹਿ-ਨਿਰਦੇਸ਼ਕ ਮਹਿਮੂਦ ਫਾਰੂਕੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।

ਅਦਾਲਤ ਨੇ ਉਨ੍ਹਾਂ ਨੂੰ ਇੱਕ ਅਮਰੀਕੀ ਰਿਸਰਚਰ ਸਕਾਲਰ ਦੇ ਨਾਲ 2015 ਵਿੱਚ ਬਲਾਤਕਾਰ ਕਰਨ ਦਾ ਦੋਸ਼ੀ ਪਾਇਆ ਹੈ। ਫਾਰੂਕੀ ਦੀ ਸਜ਼ਾ ਉੱਤੇ ਫੈਸਲਾ ਦੋ ਅਗਸਤ ...
  


ਉੱਤਰਾਖੰਡ ਦੇ ਸਾਬਕਾ ਮੰਤਰੀ ਖਿਲਾਫ ਬਲਾਤਕਾਰ ਦਾ ਕੇਸ ਦਰਜ
30.07.16 - ਪੀ ਟੀ ਟੀਮ

ਉੱਤਰਾਖੰਡ ਵਿੱਚ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਹਰਕ ਸਿੰਘ ਰਾਵਤ ਦੇ ਖਿਲਾਫ ਦਿੱਲੀ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
 
ਪੁਲੀਸ ਦੇ ਮੁਤਾਬਕ ਦਿੱਲੀ ਦੇ ਸਫਦਰਜੰਗ ਇਨਕਲੇਵ ਵਿੱਚ ਰਹਿਣ ਵਾਲੀ 32 ਸਾਲ ਦੀ ਮਹਿਲਾ ਨੇ ਰਾਵਤ ਦੇ ਖਿਲਾਫ ...
  


ਪੁਣੇ: ਨਿਰਮਾਣ ਅਧੀਨ ਇਮਾਰਤ ਡਿੱਗਣ ਨਾਲ 10 ਦੀ ਮੌਤ, ਕਈ ਗੰਭੀਰ ਰੂਪ 'ਚ ਜ਼ਖਮੀ
29.07.16 - ਪੀ ਟੀ ਟੀਮ

ਪੁਣੇ ਕੋਲ ਇੱਕ ਨਿਰਮਾਣ ਅਧੀਨ ਇਮਾਰਤ ਦਾ ਹਿੱਸਾ ਡਿੱਗਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਨਿਰਮਾਣ ਅਧੀਨ ਪ੍ਰਾਈਡ ਪਰਪਲ ਕੰਸਟ੍ਰਕਸ਼ਨ  ਦੀ ਇਮਾਰਤ ਦੇ 14ਵੇਂ ਫਲੋਰ ਦਾ ਇੱਕ ਸਲੈਬ ...
  


15 ਰੁਪਏ ਦੇ ਉਧਾਰ ਕਰਕੇ ਮਜਦੂਰ ਪਤੀ-ਪਤਨੀ ਦੀ ਕੁਲਹਾੜੀ ਨਾਲ ਕੱਟ ਕੇ ਕੀਤੀ ਹੱਤਿਆ
28.07.16 - ਪੀ ਟੀ ਟੀਮ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਜਿਲ੍ਹੇ ਵਿੱਚ 15 ਰੁਪਏ ਦੇ ਵਿਵਾਦ ਵਿੱਚ ਇੱਕ ਦੁਕਾਨਦਾਰ ਨੇ ਦਲਿਤ ਪਤੀ-ਪਤਨੀ ਦੀ ਕੁਲਹਾੜੀ ਨਾਲ ਕੱਟ ਕਰ ਹੱਤਿਆ ਕਰ ਦਿੱਤੀ। ਖਬਰ ਮਿਲਦੇ ਹੀ ਐਸਪੀ ਅਤੇ ਪੁਲਿਸ ਮੌਕੇ ਉੱਤੇ ਪਹੁੰਚ ਗਏ। ਆਰੋਪੀ ਦੁਕਾਨਦਾਰ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ।

ਵੀਰਵਾਰ ਦੀ ਸਵੇਰ ...
  


ਫੀਸ ਨਾ ਦੇ ਸਕਣ ਉੱਤੇ ਪਿਤਾ ਨੂੰ ਬੇਇਜ਼ਤ ਕੀਤਾ ਤਾਂ ਵਿਦਿਆਰਥਣ ਨੇ ਦੇ ਦਿੱਤੀ ਜਾਨ
28.07.16 - ਪੀ ਟੀ ਟੀਮ

ਇੱਕ ਪਾਸੇ ਦੇਸ਼ ਵਿੱਚ ਰਾਈਟ ਟੂ ਐਜੂਕੇਸ਼ਨ ਵਰਗੀ ਯੋਜਨਾਵਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਗਾਜ਼ੀਆਬਾਦ ਵਿੱਚ ਇੱਕ ਵਿਦਿਆਰਥਣ ਨੇ ਇਸ ਗੱਲ ਲਈ ਫ਼ਾਂਸੀ ਲਗਾ ਲਈ ਕਿਉਂਕਿ ਉਸਦੇ ਮਾਤਾ-ਪਿਤਾ ਸਕੂਲ ਦੀ ਫੀਸ ਨਹੀਂ ਚੁੱਕਾ ਪਾ ਰਹੇ ਸਨ।

ਫੀਸ ਦਾ ਬਕਾਇਆ ਵਸੂਲਣ ਘਰ ...
  


ਬਿਹਾਰ 'ਚ ਟ੍ਰੇਨ ਥੱਲੇ ਆ ਕੇ 150 ਤੋਂ ਵੱਧ ਭੇਡਾਂ ਦੀ ਮੌਤ
27.07.16 - ਪੀ ਟੀ ਟੀਮ

ਬੁੱਧਵਾਰ ਦੀ ਸਵੇਰ ਕਰੀਬ ਪੰਜ ਵਜੇ ਕਟਿਹਾਰ ਤੋਂ ਜੈਨਗਰ ਜਾਣ ਵਾਲੀ ਜਾਨਕੀ ਐਕਸਪ੍ਰੈਸ ਦੇ ਨੀਚੇ ਆ ਕੇ ਡੇਢ ਸੌ ਤੋਂ ਜ਼ਿਆਦਾ ਭੇਡਾਂ ਦੀ ਮੌਤ ਹੋ ਗਈ। ਘਟਨਾ ਬਿਹਾਰ ਦੇ ਮਧੇਪੁਰਾ ਸਟੇਸ਼ਨ ਦੇ ਨੇੜੇ ਦੀ ਹੈ। ਖੂਨ ਦੇ ਛਿੱਟਿਆਂ ਨਾਲ ਰੇਲ ਦੀ ਪਟਰੀ ਪੂਰੀ ਲਾਲ ਹੋ ...
  


ਇੱਕ ਮੁਸਲਮਾਨ ਦੇ ਜਨਾਜ਼ੇ ਵਿੱਚ ਸਾਧੂ-ਸੰਤਾਂ ਦਾ ਇਕੱਠ
27.07.16 - ਪੀ ਟੀ ਟੀਮ

ਕੀ ਤੁਸੀਂ ਕਦੀ ਵੇਖਿਆ ਜਾਂ ਸੁਣਿਆ ਹੈ ਕਿ ਕਿਸੇ ਮੁਸਲਮਾਨ ਦੇ ਜਨਾਜ਼ੇ ਵਿੱਚ ਹਿੰਦੂ ਧਰਮ ਜਾਂ ਕਿਸੇ ਹੋਰ ਧਰਮ ਦੇ ਸਾਧੂ-ਸੰਤਾਂ ਦੀ ਵੱਡੀ ਗਿਣਤੀ 'ਚ ਸ਼ਮੂਲੀਅਤ ਹੋਈ ਹੋਵੇ? ਨਹੀਂ ਨਾ? ਇਹ ਅਵਧ ਦੀ ਮਿੱਟੀ ਦਾ ਹੀ ਚਮਤਕਾਰ ਹੈ ਕਿ ਬਾਬਰੀ ਮਸਜਿਦ ਦੇ ਅਜਿਹੇ ਹਮਾਇਤੀ, ਜਿਸ ...
  


ਸੁਪਰੀਮ ਕੋਰਟ ਦਾ ਇਤਿਹਾਸਿਕ ਫੈਸਲਾ: 24 ਹਫਤੇ ਦੀ ਗਰਭਵਤੀ ਬਲਾਤਕਾਰ ਪੀੜਤ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ
25.07.16 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਅੱਜ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਮੁੰਬਈ ਦੀ 24 ਹਫਤੇ ਦੀ ਗਰਭਵਤੀ ਬਲਾਤਕਾਰ ਪੀੜਤ ਔਰਤ ਨੂੰ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰਟ ਦਾ ਕਹਿਣਾ ਹੈ ਕਿ ਜੇਕਰ ਔਰਤ ਦੀ ਜਾਨ ਨੂੰ ਖ਼ਤਰਾ ਹੈ ਤਾਂ 20 ਹਫਤੇ ਬਾਅਦ ਵੀ ਗਰਭਪਾਤ ਕਰਾਇਆ ਜਾ ਸਕਦਾ ਹੈ। ਕੋਰਟ ...
  


ਜਿੱਥੇ ਪੰਜਾਬ ਦਾ ਹਿੱਤ ਹੋਵੇਗਾ, ਸਿੱਧੂ ਉੱਥੇ ਖੜਿਆ ਮਿਲੇਗਾ
25.07.16 - ਪੀ ਟੀ ਟੀਮ

ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦੇ ਤੇਵਰ ਅੱਜ ਆਪਣੀ ਅੱਗੇ ਦੀ ਰਣਨੀਤੀ ਦਾ ਖੁਲਾਸਾ ਕਰਨ ਲਈ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਕਾਫ਼ੀ ਤਲਖ ਨਜ਼ਰ ਆਏ। ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਦਾ ਕਾਰਨ ਦੱਸਿਆ।

ਸਿੱਧੂ ਨੇ 18 ਜੁਲਾਈ ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ...
  Load More
TOPIC

TAGS CLOUD

ARCHIVE


Copyright © 2016-2017


NEWS LETTER