Monthly Archives: JUNE 2018


ਭਾਜਪਾ ਨੇ ਵਾਪਸ ਲਿਆ ਸਮਰਥਨ, ਮਹਿਬੂਬਾ ਮੁਫ਼ਤੀ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
ਜੰਮੂ-ਕਸ਼ਮੀਰ
19.06.18 - ਪੀ ਟੀ ਟੀਮ

ਜੰਮੂ-ਕਸ਼ਮੀਰ ਵਿੱਚ ਪੀਪਲਸ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਗੱਠਜੋੜ ਤਿੰਨ ਸਾਲ ਵਿੱਚ ਹੀ ਟੁੱਟ ਗਿਆ। ਭਾਰਤੀ ਜਨਤਾ ਪਾਰਟੀ ਨੇ ਜੰਮੂ-ਕਸ਼ਮੀਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਹੀ ਦਿੱਲੀ ਵਿੱਚ ਰਾਜ ਦੇ ਸਾਰੇ ਵੱਡੇ ...
  


ਧੀ ਨਾਲ ਬਲਾਤਕਾਰ ਦੇ ਆਰੋਪੀ ਨੇ ਕੋਰਟ ਵਿੱਚ ਕੀਤੀ ਪਤਨੀ ਦੀ ਹੱਤਿਆ
ਨੁਕੀਲੇ ਹਥਿਆਰ ਨਾਲ ਕੀਤੇ ਕਈ ਵਾਰ
16.06.18 - ਪੀ ਟੀ ਟੀਮ

ਅਸਾਮ ਦੇ ਡਿਬਰੂਗੜ੍ਹ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਆਪਣੀ ਹੀ ਧੀ ਦੇ ਬਲਾਤਕਾਰ ਦੇ ਆਰੋਪੀ ਨੇ ਕੋਰਟ ਵਿੱਚ ਪਤਨੀ ਦੀ ਹੱਤਿਆ ਕਰ ਦਿੱਤੀ। ਦੋਵੇਂ ਧੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿੱਚ ਸੁਣਵਾਈ ਲਈ ਅਦਾਲਤ ਗਏ ਸਨ, ਉਦੋਂ ਆਰੋਪੀ ਨੇ ਪਤਨੀ ...
  


ਭੁੱਖ ਹੜਤਾਲ ਦੇ ਚੌਥੇ ਦਿਨ ਕੇਜਰੀਵਾਲ ਦੇ ਮੰਤਰੀ ਦਾ ਵਧਿਆ 1.2 ਕਿਲੋ ਭਾਰ
ਭੁੱਖ ਹੜਤਾਲ 'ਤੇ ਉੱਠ ਰਹੇ ਹਨ ਸਵਾਲ
16.06.18 - ਪੀ ਟੀ ਟੀਮ

ਐੱਲ.ਜੀ. ਦੇ ਘਰ ਰਾਜ ਨਿਵਾਸ ਵਿੱਚ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜਿੱਥੇ ਪੰਜ ਦਿਨ ਤੋਂ ਧਰਨੇ ਉੱਤੇ ਬੈਠੇ ਹਨ, ਉੱਥੇ ਹੀ ਸਿਹਤ ਮੰਤਰੀ ਸਤੇਂਦਰ ਜੈਨ ਚਾਰ ਦਿਨ ਤੋਂ ਭੁੱਖ ਹੜਤਾਲ ਉੱਤੇ ਹਨ।

ਕੇਜਰੀਵਾਲ ਦਾ ਕਹਿਣਾ ਹੈ ...
  


ਇਸ ਹਫ਼ਤੇ ਇਨ੍ਹਾਂ ਇਲਾਕਿਆਂ ਵਿੱਚ ਪੈ ਸਕਦਾ ਹੈ ਭਾਰੀ ਮੀਂਹ
ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
15.06.18 - ਪੀ ਟੀ ਟੀਮ

ਇਸ ਹਫ਼ਤੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੁਆਰਾ ਜਾਰੀ ਕੀਤੀ ਗਈ ਇਸ ਚੇਤਾਵਨੀ ਦੇ ਅਨੁਸਾਰ ਉੱਤਰੀ ਰਾਜਾਂ ਦੇ ਨਾਲ-ਨਾਲ ਉਤਰਾਖੰਡ, ਕਰਨਾਟਕ, ਕੇਰਲ ਅਤੇ ਤਾਮਿਲ ਨਾਡੂ ਵਿੱਚ ਭਾਰੀ ਤੋਂ ਭਿਆਨਕ ਮੀਂਹ ਦਾ ਅਨੁਮਾਨ ਲਗਾਇਆ ਜਾ ਰਿਹਾ ...
  


ਬਿਨਾਂ ਯੂ.ਪੀ.ਐੱਸ.ਸੀ. ਪਾਸ ਕੀਤੇ ਮੋਦੀ ਸਰਕਾਰ ਵਿੱਚ ਬਣਿਆ ਜਾ ਸਕਦਾ ਹੈ ਨੌਕਰਸ਼ਾਹ
10 ਅਹੁਦਿਆਂ ਲਈ ਨਿਕਲੀਆਂ ਅਸਾਮੀਆਂ
11.06.18 - ਪੀ ਟੀ ਟੀਮ

ਨਰਿੰਦਰ ਮੋਦੀ ਸਰਕਾਰ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਪ੍ਰੀਖਿਆ ਪਾਸ ਕੀਤੇ ਬਿਨਾਂ ਅਨੁਭਵੀ ਲੋਕਾਂ ਨੂੰ ਨੌਕਰਸ਼ਾਹ ਬਣਾਉਣ ਜਾ ਰਹੀ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਵੀ ਯੂ.ਪੀ.ਐੱਸ.ਸੀ. ਪ੍ਰੀਖਿਆ ਪਾਸ ਕੀਤੇ ਬਿਨਾਂ ਵੱਡੇ ਅਧਿਕਾਰੀ ਬਣ ਸਕਦੇ ਹਨ।

...
  


ਭਾਰੀ ਮੀਂਹ ਕਾਰਨ ਪੰਜ ਰਾਜਾਂ ਵਿੱਚ ਆ ਸਕਦਾ ਹੈ ਹੜ੍ਹ
ਕੇਂਦਰ ਨੇ ਦਿੱਤੀ ਚੇਤਾਵਨੀ
07.06.18 - ਪੀ ਟੀ ਟੀਮ

ਕੇਂਦਰ ਸਰਕਾਰ ਨੇ ਦੇਸ਼ ਦੇ ਪੱਛਮੀ ਤੱਟ 'ਤੇ ਸਥਿਤ ਪੰਜ ਰਾਜਾਂ- ਕੇਰਲ, ਕਰਨਾਟਕ, ਮਹਾਰਾਸ਼ਟਰ, ਗੋਆ ਅਤੇ ਗੁਜਰਾਤ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਹਫ਼ਤੇ ਪੈਣ ਵਾਲੇ ਭਾਰੀ ਮੀਂਹ ਦੇ ਕਾਰਨ ਅਚਾਨਕ ਹੜ੍ਹ ਆ ਸਕਦਾ ਹੈ। ਇਸ ਨਾਲ ਪੱਛਮੀ ਘਾਟ ਤੋਂ ਨਿਕਲਣ ਵਾਲੀਆਂ ਨਦੀਆਂ ਦੇ ਪਾਣੀ ...
  


ਟ੍ਰੇਨ ਵਿੱਚ ਲਿਮਟ ਤੋਂ ਜ਼ਿਆਦਾ ਸਾਮਾਨ ਲੈ ਜਾਣ ਉੱਤੇ ਲੱਗੇਗਾ ਜੁਰਮਾਨਾ
ਜਾਣੋ ਕੀ ਹੈ ਨਿਯਮ
05.06.18 - ਪੀ ਟੀ ਟੀਮ

ਰਿਜ਼ਰਵ ਕੋਚ ਵਿੱਚ ਹੁਣ ਹੱਦ ਤੋਂ ਜ਼ਿਆਦਾ ਸਾਮਾਨ ਲੈ ਕੇ ਸਫਰ ਕਰਨ ਵਾਲੇ ਮੁਸਾਫਰਾਂ ਉੱਤੇ ਰੇਲਵੇ ਲਗਾਮ ਲਗਾਉਣ  ਵਾਲੀ ਹੈ। ਰੇਲਵੇ ਇਸ ਦੇ ਲਈ ਦੇਸ਼ ਭਰ ਦੇ ਸਾਰੇ ਰੇਲ ਜ਼ੋਨਾਂ ਵਿੱਚ 8 ਤੋਂ 22 ਜੂਨ ਤਕ ਇੱਕ ਅਭਿਆਨ ਚਲਾਉਣ ਲੱਗੀ ਹੈ।

ਇਸ ਦੇ ...
  TOPIC

TAGS CLOUD

ARCHIVE


Copyright © 2016-2017


NEWS LETTER