Monthly Archives: MAY 2018


ਪਤਨੀ ਤੋਂ ਲੁਕਾਉਂਦੇ ਹੋ ਤਨਖਾਹ ਤਾਂ ਪੜ੍ਹੋ ਹਾਈ ਕੋਰਟ ਦਾ ਇਹ ਆਦੇਸ਼
ਪਤਨੀ ਦਾ ਇਹ ਹੈ ਅਧਿਕਾਰ
28.05.18 - ਪੀ ਟੀ ਟੀਮ

ਜੇਕਰ ਤੁਸੀਂ ਆਪਣੀ ਪਤਨੀ ਤੋਂ ਆਪਣੀ ਤਨਖਾਹ ਲੁਕਾਉਂਦੇ ਹੋ ਤਾਂ ਮੱਧ ਪ੍ਰਦੇਸ਼ ਦੀ ਹਾਈ ਕੋਰਟ ਦਾ ਇੱਕ ਆਦੇਸ਼ ਪੜ੍ਹ ਲਓ। ਮੱਧ ਪ੍ਰਦੇਸ਼ ਦੇ ਜਬਲਪੁਰ ਹਾਈ ਕੋਰਟ ਨੇ ਆਪਣੇ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਪਤਨੀ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਸ ਦੇ ਪਤੀ ...
  


ਜੈੱਟ ਏਅਰਵੇਜ਼ ਦੇ ਰਿਹਾ ਹੈ ਦੋ ਟਿਕਟਾਂ ਮੁਫ਼ਤ, ਵਾਇਰਲ ਹੋਇਆ ਮੈਸਜ
ਜਾਣੋ ਕੀ ਹੈ ਇਸ ਖ਼ਬਰ ਦੀ ਸਚਾਈ
25.05.18 - ਪੀ ਟੀ ਟੀਮ

'ਜੈੱਟ ਏਅਰਵੇਜ਼ ਏਅਰਲਾਈਨਜ਼ ਸਾਰਿਆਂ ਨੂੰ ਦੋ ਮੁਫ਼ਤ ਟਿਕਟ ਦੇ ਰਹੀ ਹੈ। 25ਵੀਂ ਵਰ੍ਹੇਗੰਢ ਮਨਾਉਂਦੇ ਹੋਏ ਏਅਰਲਾਈਨ ਅਜਿਹਾ ਕਰ ਰਹੀ ਹੈ।' ਇਸ ਲਾਈਨ ਨਾਲ ਹਰ ਥਾਂ ਇਹ ਖ਼ਬਰ ਵਾਇਰਲ ਹੋ ਰਹੀ ਹੈ। ਫੇਸਬੁੱਕ, ਟਵਿੱਟਰ, ਇੱਥੋਂ ਤਕ ਕਿ ਵ੍ਹਾਟਸਐੱਪ 'ਤੇ ਵੀ ਇਹ ਖ਼ਬਰ ਫੈਲ ਚੁੱਕੀ ਹੈ। ਸਾਰੇ ...
  


ਗਵਾਲੀਅਰ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ 'ਚ ਲੱਗੀ ਅੱਗ
ਜਾਨ-ਮਾਲ ਦੇ ਨੁਕਸਾਨ ਤੋਂ ਹੋਇਆ ਬਚਾਅ
21.05.18 - ਪੀ ਟੀ ਟੀਮ

ਗਵਾਲੀਅਰ ਰੇਲਵੇ ਸਟੇਸ਼ਨ ਤੋਂ ਲਗਭਗ 12 ਕਿਲੋਮੀਟਰ ਦੂਰ ਬਿਰਲਾ ਨਗਰ ਰੇਲਵੇ ਸਟੇਸ਼ਨ ਦੇ ਨੇੜੇ ਆਂਧਰਾ ਪ੍ਰਦੇਸ਼ ਐਕਸਪ੍ਰੈੱਸ ਦੇ ਦੋ ਏ.ਸੀ. ਡੱਬਿਆਂ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕੋਈ ਵੀ ਮੁਸਾਫ਼ਰ ਜ਼ਖਮੀ ਨਹੀਂ ਹੋਇਆ ਅਤੇ ਸਾਰੇ ਯਾਤਰੀਆਂ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਲਿਆ ਗਿਆ। ਮੁਸਾਫ਼ਰਾਂ ...
  


16 ਸਾਲਾ ਦੋਸ਼ੀ ਨੂੰ ਬਾਲਗ ਮੰਨ ਕੇ ਕੇਸ ਚਲਾਇਆ ਜਾਵੇ ਜਾਂ ਨਹੀਂ; ਅਦਾਲਤ ਅੱਜ ਸੁਣਾ ਸਕਦੀ ਹੈ ਫੈਸਲਾ
ਪ੍ਰਦਿਯੂਮਨ ਹੱਤਿਆਕਾਂਡ ਮਾਮਲਾ
21.05.18 - ਪੀ ਟੀ ਟੀਮ

ਗੁਰੂਗਰਾਮ ਦੇ ਬਹੁ-ਚਰਚਿਤ ਕਤਲ ਕੇਸ ਵਿੱਚ 16 ਸਾਲਾ ਦੋਸ਼ੀ ਨੂੰ ਬਾਲਗ ਮੰਨ ਕੇ ਕੇਸ ਚਲਾਇਆ ਜਾਵੇ ਜਾਂ ਨਹੀਂ, ਇਸ 'ਤੇ ਸ਼ੈਸ਼ਨ ਕੋਰਟ ਅੱਜ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਵੇਗਾ। ਸ਼ੈਸਨ ਕੋਰਟ ਦੇ ਜੱਜ ਜਸਬੀਰ ਸਿੰਘ ਕੁੰਡੂ ਨੇ ਪਿਛਲੇ ਹਫ਼ਤੇ ਸੀ.ਬੀ.ਆਈ. ਨੂੰ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰਨ ਲਈ ...
  


ਕਰਨਾਟਕ: ਫਲੋਰ ਟੈਸਟ ਤੋਂ ਕੁਝ ਮਿੰਟ ਪਹਿਲਾਂ ਯੇਦੀਯੁਰੱਪਾ ਨੇ ਦਿੱਤਾ ਅਸਤੀਫਾ
ਕੁਮਾਰਸਵਾਮੀ ਬਣਨਗੇ ਮੁੱਖ ਮੰਤਰੀ
19.05.18 - ਪੀ ਟੀ ਟੀਮ

ਕਰਨਾਟਕ ਦੇ ਨਵੇਂ ਬਣੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਕਰਨਾਟਕ ਵਿਧਾਨ ਸਭਾ ਵਿੱਚ ਸ਼ਨੀਵਾਰ ਸ਼ਾਮ 4 ਵਜੇ ਆਪਣਾ ਬਹੁਮਤ ਸਾਬਿਤ ਕਰਨਾ ਸੀ। ਪਰ ਯੇਦੀਯੁਰੱਪਾ ਨੇ ਫਲੋਰ ਟੈਸਟ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਸ਼ਣ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਅਸਤੀਫਾ ਦੇ ਰਹੇ ਹਨ। ਇਸ ਵਾਰ ...
  


ਕਰਨਾਟਕ: ਫਲੋਰ ਟੈਸਟ ਤੋਂ ਪਹਿਲਾਂ ਭਾਜਪਾ ਦਾ ਇੱਕ ਅਤੇ ਕਾਂਗਰਸ ਦੇ ਦੋ ਵਿਧਾਇਕ ਨਹੀਂ ਪਹੁੰਚੇ ਵਿਧਾਨ ਸਭਾ
ਕਾਂਗਰਸ-ਜੇ.ਡੀ.(ਐੱਸ) ਨੂੰ ਸੁਪਰੀਮ ਕੋਰਟ ਨੇ ਦਿੱਤਾ ਝਟਕਾ
19.05.18 - ਪੀ ਟੀ ਟੀਮ

ਪ੍ਰੋਟੈੱਮ ਸਪੀਕਰ ਦੇ ਤੌਰ 'ਤੇ ਕੇ.ਜੀ. ਬੋਪਈਆ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ-ਜੇ.ਡੀ.(ਐੱਸ) ਦੀ ਮੰਗ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਬੋਪਈਆ ਦਾ ਪੱਖ ਸੁਣੇ ਬਿਨਾਂ ਉਨ੍ਹਾਂ ਨੂੰ ਹਟਾਇਆ ਨਹੀਂ ਸਕਦਾ।

ਅਦਾਲਤ ਨੇ ਕਿਹਾ ਕਿ ਬੋਪਈਆ ਦੀ ਨਿਯੁਕਤੀ ਨੂੰ ...
  


18 ਮਈ ਨੂੰ ਕੀਤਾ ਸੀ ਭਾਰਤ ਨੇ ਪਹਿਲਾ ਪ੍ਰਮਾਣੂ ਪ੍ਰੀਖਣ
ਅੱਜ ਦੇ ਦਿਨ ਵਾਪਰੀਆਂ ਕਈ ਅਹਿਮ ਘਟਨਾਵਾਂ
18.05.18 - ਪੀ ਟੀ ਟੀਮ

ਦੁਨੀਆ ਭਰ ਦੇ ਇਤਿਹਾਸ ਵਿੱਚ ਹਰ ਦਿਨ ਦੀ ਕਿਸੇ ਨਾ ਕਿਸੇ ਕਾਰਨ ਮਹੱਤਤਾ ਹੁੰਦੀ ਹੈ, ਉਹ ਭਾਵੇਂ ਚੰਗਾ ਹੋਵੇ ਜਾਂ ਫਿਰ ਮਾੜਾ। ਅੱਜ ਦਾ ਦਿਨ ਯਾਨਿ ਕਿ 18 ਮਈ ਭਾਰਤ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦਿਨ ਵਾਪਰੀ 1974 ਦੀ ਉਹ ਘਟਨਾ ਸਭ ...
  


ਯੇਦੀਯੁਰੱਪਾ ਦੇ ਸਹੁੰ ਚੁੱਕਣ ਦੇ ਖਿਲਾਫ ਆਜ਼ਾਦ ਭਾਰਤ 'ਚ ਰਾਤ ਦੇ ਸਮੇਂ ਦੂਜੀ ਵਾਰ ਖੁੱਲ੍ਹਿਆ ਸੁਪਰੀਮ ਕੋਰਟ
ਜੱਜਾਂ ਦੀ ਨੀਂਦ ਹਰਾਮ
17.05.18 - ਪੀ ਟੀ ਟੀਮ

ਕਰਨਾਟਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵੀਰਵਾਰ ਸਵੇਰੇ ਭਾਜਪਾ ਨੇਤਾ ਬੀ.ਐੱਸ.ਯੇਦੀਯੁਰੱਪਾ ਨੇ ਕਰਨਾਟਕ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁੱਖ ਮੰਤਰੀ ਬਣੇ ਬੀ.ਐੱਸ. ਯੇਦੀਯੁਰੱਪਾ ਦੇ ਸਹੁੰ ਚੁੱਕਣ ਮਗਰੋਂ ਹੀ ਕਾਂਗਰਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

ਕਰਨਾਟਕ ਸੂਬੇ ਵਿੱਚ ਹੋਈਆਂ ...
  


ਮੋਦੀ ਸਰਕਾਰ ਨੇ ਇਸ਼ਤਿਹਾਰਾਂ 'ਤੇ ਖਰਚੇ 4,343 ਕਰੋੜ ਰੁਪਏ
ਆਰ.ਟੀ.ਆਈ. ਜ਼ਰੀਏ ਹੋਇਆ ਖੁਲਾਸਾ
15.05.18 - ਪੀ ਟੀ ਟੀਮ

ਕੇਂਦਰ ਸਰਕਾਰ ਨੇ ਬੀਤੇ ਚਾਰ ਸਾਲਾਂ ਵਿੱਚ ਇਸ਼ਤਿਹਾਰਾਂ 'ਤੇ ਕੁੱਲ 4,343 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦਾ ਖੁਲਾਸਾ ਇੱਕ ਆਰ.ਟੀ.ਆਈ. ਦੇ ਜ਼ਰੀਏ ਹੋਇਆ ਹੈ। ਆਰ.ਟੀ.ਆਈ. ਵਿੱਚ ਦਿੱਤੀ ਗਈ ਜਾਣਕਾਰੀ ਅਨੁਸਾਰ ਕਿਹਾ ਗਿਆ ਹੈ ਕਿ ਨਰਿੰਦਰ ਮੋਦੀ ਸਰਕਾਰ ਨੇ ਮਈ 2014 ਵਿੱਚ ਸੱਤਾ ਵਿੱਚ ਆਉਣ ...
  


ਆਧਾਰ ਕਾਰਡ ਦੀ ਪ੍ਰਮਾਣਿਕਤਾ ਲਈ ਮੇਰੇ ਮਾਤਾ ਜੀ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ: ਸੁਪਰੀਮ ਕੋਰਟ ਜੱਜ
ਆਧਾਰ ਕਾਰਨ ਹੋਣ ਵਾਲੀ ਸਮੱਸਿਆ ਬਾਰੇ ਸਾਂਝਾ ਕੀਤਾ ਆਪਣਾ ਨਿੱਜੀ ਅਨੁਭਵ
12.05.18 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਆਧਾਰ ਕਾਰਡ ਦੀ ਸੰਵਿਧਾਨਿਕ ਵੈਧਤਾ ਅਤੇ ਇਸ ਦੇ ਲਾਗੂ ਕਰਨ ਸੰਬੰਧੀ 2016 ਦੇ ਕਾਨੂੰਨ ਨੂੰ ਚੁਣੌਤੀ ਦਿੰਦੀਆਂ 27 ਪਟੀਸ਼ਨਾਂ 'ਤੇ ਫੈਸਲਾ 10 ਮਈ ਨੂੰ ਰਾਖਵਾਂ ਰੱਖ ਲਿਆ। ਇਨ੍ਹਾਂ 27 ਪਟੀਸ਼ਨਾਂ ਸੰਬੰਧੀ ਅਦਾਲਤ ਵਿੱਚ ਪਿਛਲੇ ਚਾਰ ਮਹੀਨਿਆਂ ਦੌਰਾਨ 38 ਦਿਨ ਸੁਣਵਾਈ ਹੋਈ।

ਚੀਫ਼ ਜਸਟਿਸ ...
  Load More
TOPIC

TAGS CLOUD

ARCHIVE


Copyright © 2016-2017


NEWS LETTER