Monthly Archives: APRIL 2018


ਨਹੀਂ ਹੋਵੇਗੀ 'ਐੱਸ.ਆਈ.ਟੀ.' ਜਾਂਚ, ਸਿਆਸਤ ਤੋਂ ਪ੍ਰੇਰਿਤ ਲੱਗਦੀ ਹੈ ਪਟੀਸ਼ਨ: ਸੁਪਰੀਮ ਕੋਰਟ
ਜੱਜ ਲੋਇਆ ਮੌਤ ਮਾਮਲਾ
19.04.18 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਜੱਜ ਲੋਇਆ ਮਾਮਲੇ ਵਿੱਚ ਐੱਸ.ਆਈ.ਟੀ. ਦੁਆਰਾ ਜਾਂਚ ਨਹੀਂ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਸੁਤੰਤਰ ਜਾਂਚ ਦੀ ਮੰਗ ਵਾਲੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਇਹ ਪਟੀਸ਼ਨ ਬੇਬੁਨਿਆਦ ਹੈ। ...
  


ਅਜਿਹੀ ਘਟਨਾ ਸ਼ਰਮਨਾਕ ਹੈ, ਅਸੀਂ ਕਿੱਧਰ ਨੂੰ ਜਾ ਰਹੇ ਹਾਂ?: ਰਾਸ਼ਟਰਪਤੀ
ਕਠੂਆ ਬਲਾਤਕਾਰ ਮਾਮਲੇ 'ਤੇ ਕੋਵਿੰਦ ਨੇ ਕੀਤਾ ਦੁੱਖ ਜ਼ਾਹਿਰ
18.04.18 - ਪੀ ਟੀ ਟੀਮ

ਵੈਸ਼ਨੋ ਦੇਵੀ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਗਮ ਦੌਰਾਨ ਕਠੂਆ ਦੀ ਘਟਨਾ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਕਦੇ ਵੀ ਕਿਸੇ ਵੀ ਰਾਜ ਵਿੱਚ ਅਜਿਹੀ ਘਟਨਾ ਨਾ ਵਾਪਰੇ। ਸਾਨੂੰ ਸੋਚਣਾ ਚਾਹੀਦਾ ਹੈ ਕਿ ਅਜਿਹਾ ਸਮਾਜ ਕਿਉਂ ਬਣ ਰਿਹਾ ਹੈ? ...
  


ਕਠੂਆ ਤੇ ਉਂਨਾਵ ਮਾਮਲੇ 'ਤੇ ਬੋਲੇ ਸਾਬਕਾ ਪ੍ਰਧਾਨ ਮੰਤਰੀ
18.04.18 - ਪੀ ਟੀ ਟੀਮ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਠੂਆ ਅਤੇ ਉਂਨਾਵ ਮਾਮਲਿਆਂ 'ਤੇ ਬੋਲਦਿਆਂ ਲੰਮੇ ਸਮੇਂ ਤੋਂ 'ਚੁੱਪ' ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਜੋ ਸਲਾਹ ਦਿੱਤੀ ਸੀ, ਹੁਣ ਉਹ ਆਪ ਉਸ 'ਤੇ ਅਮਲ ਕਰਨ ਅਤੇੇ ...
  


ਤਾਸ਼ ਦੇ ਪੱਤਿਆਂ ਵਾਂਗ ਡਿੱਗੀ 3 ਮੰਜ਼ਲਾਂ ਇਮਾਰਤ
ਵੀਡੀਓ
16.04.18 - ਪੀ ਟੀ ਟੀਮ

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਆਗਰਾ ਵਿਚ ਇਕ ਤਿੰਨ ਮੰਜਿਲਾ ਇਮਾਰਤ ਗਿਰ ਗਈ। ਵੀਡੀਓ ਵਿੱਚ ਕੁਝ ਹੀ ਸੈਕਿੰਡ ਵਿਚ ਤਾਸ਼ ਦੇ ਪੱਤਿਆਂ ਵਾਂਗ ਬਿਲਡਿੰਗ ਡਿੱਗਦੀ ਦਿੱਸ ਰਹੀ ਹੈ।

ਦਰਅਸਲ ਇਹ ...
  


ਰਾਹੁਲ ਨੇ ਅੱਧੀ ਰਾਤ ਨੂੰ ਇੰਡੀਆ ਗੇਟ 'ਤੇ ਕੱਢਿਆ ਕੈਂਡਲ ਮਾਰਚ
ਰਾਹੁਲ ਗਾਂਧੀ ਨਾਲ ਹੋਰ ਨੇਤਾ ਵੀ ਮੌਜੂਦ
13.04.18 - ਪੀ ਟੀ ਟੀਮ

ਉਂਨਾਵ ਤੇ ਕਠੂਆ ਗੈਂਗਰੇਪ ਕੇਸ ਦੇ ਖਿਲਾਫ਼ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕੀਤਾ ਹੈ। ਰਾਹੁਲ ਗਾਂਧੀ ਅੱਧੀ ਰਾਤ ਨੂੰ ਦਿੱਲੀ ਦੀਆਂ ਸੜਕਾਂ 'ਤੇ ਉਤਰੇ। ਉਨ੍ਹਾਂ ਨੇ 24 ਅਕਬਰ ਰੋਡ ਤੋਂ ਇੰਡੀਆ ਗੇਟ ਤਕ ਕੈਂਡਲ ਮਾਰਚ ਕੱਢਿਆ। ਇਸ ...
  


ਵਕਫ਼ ਬੋਰਡ ਦੇ ਦਾਅਵੇ 'ਤੇ ਸੁਪਰੀਮ ਕੋਰਟ ਨੇ ਕਿਹਾ: ਤਾਜ ਮਹਿਲ ਤੁਹਾਡਾ ਹੈ ਤਾਂ ਦਸਤਾਵੇਜ਼ ਦਿਖਾਓ
ਤਾਜ ਮਹਿਲ ਮਾਲਿਕਾਨਾ ਹੱਕ ਵਿਵਾਦ
11.04.18 - ਪੀ ਟੀ ਟੀਮ

ਇੱਕ ਵਾਰ ਫਿਰ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਸੁਰਖੀਆਂ ਵਿੱਚ ਹੈ। ਇਸ ਵਾਰ ਤਾਜ ਮਹਿਲ ਉੱਤੇ ਮਾਲਿਕਾਨਾ ਹੱਕ ਨੂੰ ਲੈ ਕੇ ਜੰਗ ਛਿੜੀ ਹੋਈ ਹੈ। ਤਾਜ ਮਹਿਲ ਦੇ ਮਾਲਿਕਾਨਾ ਹੱਕ ਨੂੰ ਲੈ ਕੇ ਸੁੰਨੀ ਵਕਫ਼ ਬੋਰਡ ਅਤੇ ਆਰਕਿਓਲਾਜਿਕਲ ਸਰਵੇ ਆਫ ਇੰਡੀਆ (ਏ.ਐੱਸ.ਆਈ.) ਦੇ ਵਿੱਚ ਵਿਵਾਦ ...
  


ਉਂਨਾਵ ਗੈਂਗਰੇਪ ਕੇਸ ਦੀ ਪਟੀਸ਼ਨ ਉੱਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ
11.04.18 - ਪੀ ਟੀ ਟੀਮ

ਉੱਤਰ ਪ੍ਰਦੇਸ਼ ਦੇ ਉਂਨਾਵ ਗੈਂਗਰੇਪ ਮਾਮਲੇ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ। ਉਂਨਾਵ ਗੈਂਗਰੇਪ ਮਾਮਲਾ ਕੋਰਟ ਦੀ ਨਿਗਰਾਨੀ 'ਚ ਸੀ.ਬੀ.ਆਈ. ਜਾਂਚ ਦੀ ਮੰਗ 'ਤੇ ਸੁਪਰੀਮ ਕੋਰਟ ਸੁਣਵਾਈ ਨੂੰ ਤਿਆਰ ਹੋ ਗਿਆ ਹੈ ਤੇ ਸੁਪਰੀਮ ਕੋਰਟ ਇਸ ਮਾਮਲੇ ਵਿੱਚ ਅਗਲੇ ਹਫਤੇ ਸੁਣਵਾਈ ਕਰੇਗਾ।

ਉਂਨਾਵ ਗੈਂਗਰੇਪ ਮਾਮਲੇ ...
  


ਮੁਸਾਫਰਾਂ ਨਾਲ ਭਰੀ ਟ੍ਰੇਨ 10 ਕਿਲੋਮੀਟਰ ਚੱਲੀ ਬਿਨਾਂ ਇੰਜਣ ਤੋਂ
ਵੇਖੋ ਵੀਡੀਓ
09.04.18 - ਪੀ ਟੀ ਟੀਮ

ਟ੍ਰੇਨ ਦੇ ਅੰਦਰ ਕਰੀਬ ਹਜ਼ਾਰ ਮੁਸਾਫਰ ਬੈਠੇ ਸਨ ਅਤੇ ਬਿਨਾਂ ਇੰਜਨ ਦੇ ਟ੍ਰੇਨ ਚੱਲ ਰਹੀ ਸੀ। 22 ਕੋਚ ਬਿਨਾਂ ਇੰਜਣ ਦੇ ਭੱਜਦੇ ਰਹੇ। ਬਾਹਰ ਖੜ੍ਹੇ ਲੋਕ ਅਣਜਾਣ ਮੁਸਾਫਰਾਂ ਨੂੰ ਚੇਨ ਖਿੱਚਣ ਲਈ ਕਹਿੰਦੇ ਰਹੇ। 10 ਕਿਲੋਮੀਟਰ ਚੱਲਣ ਤੋਂ ਬਾਅਦ ਕਿਸੇ ਤਰ੍ਹਾਂ ਟ੍ਰੇਨ ਨੂੰ ਰੋਕਿਆ ਗਿਆ।

ਸ਼ਨੀਵਾਰ ...
  


ਨਕਸਲੀ ਹਮਲੇ 'ਚ 2 ਜਵਾਨ ਸ਼ਹੀਦ, 5 ਜ਼ਖਮੀ
ਬੱਸ ਵਿੱਚ ਕੀਤਾ ਵਿਸਫੋਟ
09.04.18 - ਪੀ ਟੀ ਟੀਮ

ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਨੇ ਸੋਮਵਾਰ ਨੂੰ ਪੁਲਿਸ ਦਲ ਉੱਤੇ ਗੋਲੀਬਾਰੀ ਕੀਤੀ ਅਤੇ ਬਰੂਦੀ ਸੁਰੰਗ ਰਾਹੀਂ ਉਨ੍ਹਾਂ ਦੀ ਬੱਸ ਵਿੱਚ ਵਿਸਫੋਟ ਕੀਤਾ। ਇਸ ਘਟਨਾ ਵਿੱਚ ਦੋ ਸੁਰੱਖਿਆ ਕਰਮੀ ਸ਼ਹੀਦ ਹੋ ਗਏ ਅਤੇ ਪੰਜ ਜਵਾਨ ਜ਼ਖਮੀ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਨਕਸਲ ਵਿਰੋਧੀ ਅਭਿਆਨਾਂ ਦੇ ...
  TOPIC

TAGS CLOUD

ARCHIVE


Copyright © 2016-2017


NEWS LETTER