Monthly Archives: APRIL 2016


ਕੇਂਦਰ ਨੂੰ ਝਟਕਾ, ਹਰੀਸ਼ ਰਾਵਤ ਮੁੜ ਬਣੇ ਮੁੱਖ ਮੰਤਰੀ, ਹਾਈ ਕੋਰਟ ਨੇ ਉੱਤਰਾਖੰਡ ’ਚੋਂ ਰਾਸ਼ਟਰਪਤੀ ਸ਼ਾਸਨ ਹਟਾਇਆ
21.04.16 - ਪੀ ਟੀ ਟੀਮ

ਉੱਤਰਾਖੰਡ ’ਚ ਰਾਸ਼ਟਰਪਤੀ ਸ਼ਾਸਨ ਦੇ ਮੁੱਦੇ ’ਤੇ ਨੈਨੀਤਾਲ ਹਾਈ ਕੋਰਟ ਨੇ ਅੱਜ ਵੱਡਾ ਫੈਸਲਾ ਕੀਤਾ ਹੈ। ਹਾਈ ਕੋਰਟ ਨੇ ਉੱਤਰਾਖੰਡ ’ਚੋਂ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਹੈ ਅਤੇ ਰਾਜ ਵਿੱਚ ਹਰੀਸ਼ ਰਾਵਤ ਦੀ ਸਰਕਾਰ ਨੂੰ ਬਹਾਲ ਕਰ ਦਿੱਤਾ ਹੈ। ਹਰੀਸ਼ ਰਾਵਤ ਸਰਕਾਰ ਦੇ ਘੱਟ ਬਹੁਮਤ ਹੋਣ ...
  


ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਦਾ ਝਟਕਾ
20.04.16 - ਪੀ ਟੀ ਟੀਮ

ਦਿੱਲੀ ਸਰਕਾਰ ਅਤੇ ਉੱਪ ਰਾਜਪਾਲ ਨਜੀਬ ਜੰਗ ਦੇ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਲੜਾਈ ’ਚ ਕੇਜਰੀਵਾਲ ਸਰਕਾਰ ਨੂੰ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਿੱਲੀ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਸਰਕਾਰ ਦੇ ਇਸ ...
  


ਰਾਸ਼ਟਰਪਤੀ ਕੋਈ ਰਾਜਾ ਨਹੀਂ, ਉਹ ਵੀ ਗਲਤ ਹੋ ਸਕਦੇ ਹਨ: ਹਾਈ ਕੋਰਟ
20.04.16 - ਪੀ ਟੀ ਟੀਮ

ਉੱਤਰਾਖੰਡ ਹਾਈ ਕੋਰਟ ਨੇ ਅੱਜ ਰਾਜ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੇ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਿਹਾ ਕਿ ਰਾਸ਼ਟਰਪਤੀ ਵੀ ਗਲਤ ਹੋ ਸਕਦੇ ਹਨ। ਕੇਂਦਰ ਸਰਕਾਰ ਨੇ ਅਦਾਲਤ ’ਚ ਕਿਹਾ ਸੀ ਕਿ ਰਾਸ਼ਟਰਪਤੀ ਦਾ ਫੈਸਲਾ ਅਦਾਲਤ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਇਸ ’ਤੇ ਹਾਈ ...
  


ਰਸੋਈ ਗੈਸ ਸਿਲੰਡਰ ਧਮਾਕੇ ’ਚ 6 ਲੋਕਾਂ ਦੀ ਮੌਤ, 34 ਜ਼ਖਮੀ
19.04.16 - ਪੀ ਟੀ ਟੀਮ

ਰਾਸ਼ਟਰੀ ਰਾਜਧਾਨੀ ਦਿੱਲੀ ’ਚ ਸੋਮਵਾਰ ਰਾਤ ਰਸੋਈ ਗੈਸ ਵਿੱਚ ਧਮਾਕਾ ਅਤੇ ਅੱਗ ਲੱਗਣ ਦੀਆਂ ਦੋ ਅਲੱਗ-ਅਲੱਗ ਘਟਨਾਵਾਂ ’ਚ ਦੋ ਔਰਤਾਂ ਤੇ ਦੋ ਬੱਚਿਆਂ ਸਹਿਤ 6 ਲੋਕਾਂ ਦੀ ਮੌਤ ਹੋ ਗਈ। ਇਨਾਂ ਹਾਦਸਿਆਂ ’ਚ ਘੱਟੋ-ਘੱਟ 34 ਲੋਕ ਜ਼ਖਮੀ ਹੋ ਗਏ। 
 
ਰਾਤ ਨੂੰ ਲਗਭਗ 8 ਵਜੇ ਪੂਰਬੀ ਦਿੱਲੀ ...
  


ਆਪ ਦੇ ਲਾਲ ਗੁਲਾਬ ਦੇ ਬਾਵਜੂਦ ਵਿਜੈ ਗੋਇਲ ਨੇ ਔਡ-ਇਵਨ ਦਾ ਕੀਤਾ ਉਲੰਘਣ
18.04.16 - ਪੀ ਟੀ ਟੀਮ

ਦਿੱਲੀ ਦੇ ਔਡ-ਇਵਨ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਾਜਪਾ ਸਾਂਸਦ ਵਿਜੈ ਗੋਇਲ ਦਾ ਅੱਜ ਔਡ-ਇਵਨ ਫਾਰਮੂਲਾ ਤੋੜਨ ਦੇ ਸੰਬੰਧ ਵਿੱਚ ਚਲਾਨ ਕੱਟਿਆ ਗਿਆ। ਅੱਜ ਜਦੋਂ ਉਹ ਸੜਕ ’ਤੇ ਨਿੱਕਲੇ ਉਦੋਂ ਨਾ ਉਨਾਂ ਕੋਲ ਲਾਇਸੈਂਸ ਸੀ ਅਤੇ ਨਾ ਹੀ ਇਵਨ ਨੰਬਰ ਦੀ ਗੱਡੀ ’ਚ ...
  


ਮੋਦੀ ਦੇ ਘਰੇਲੂ ਜ਼ਿਲੇ ’ਚ  ਕਰਫਿਊ, ਕਈ ਜ਼ਖਮੀ, ਮੋਬਾਇਲ ਅਤੇ ਇੰਟਰਨੈੱਟ ਸੇਵਾ ਬੰਦ
18.04.16 - ਪੀ ਟੀ ਟੀਮ

ਗੁਜਰਾਤ ’ਚ ਪਟੇਲ ਭਾਈਚਾਰੇ ਦੀ ਅੱਗ ਇੱਕ ਵਾਰ ਫਿਰ ਫੈਲਦੀ ਨਜ਼ਰ ਆ ਰਹੀ ਹੈ। ਭਾਈਚਾਰੇ ਦੀ ਮੰਗ ਅਤੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਦੀ ਰਿਹਾਈ ਨੂੰ ਲੈ ਕੇ ਪਾਟੀਦਾਰ ਸਮਾਜ ਦੇ ਲੋਕਾਂ ਨੇ ਅੱਜ ਗੁਜਰਾਤ ਬੰਦ ਦਾ ਐਲਾਨ ਕੀਤਾ ਹੈ।  ਇਸ ਨੂੰ ਦੇਖਦੇ ਹੋਏ ਮੇਹਸਾਣਾ, ਸੂਰਤ, ...
  


ਔਡ-ਇਵਨ ਦੌਰਾਨ ਆਟੋ-ਟੈਕਸੀਆਂ ਦੀ ਹੜਤਾਲ, ਕੇਜਰੀਵਾਲ ਦਾ ਭਾਜਪਾ ’ਤੇ ਯੋਜਨਾ ਭੰਗ ਕਰਨ ਦਾ ਦੋਸ਼
16.04.16 - ਪੀ ਟੀ ਟੀਮ

ਔਡ-ਇਵਨ ਟਰਾਇਲ ਦੇ ਦੂਜੇ ਚਰਨ ’ਚ ਜਿੱਥੇ ਲੋਕਾਂ ਨੂੰ ਸੜਕ ਅਤੇ ਮੈਟਰੋ ਸੇਵਾਵਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਸੋਮਵਾਰ ਨੂੰ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। 

ਔਡ-ਇਵਨ ਪਾਰਟ-2 ’ਚ ਸੋਮਵਾਰ ਨੂੰ ਕਈ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਅਤੇ ਦਫ਼ਤਰ ਵੀ ...
  


ਭਾਜਪਾ ਦਾ ਪੋਸਟਰ: ਕੇਸ਼ਵ ਪ੍ਰਸਾਦ ਮੋਰੀਆ ਬਣੇ ਸ਼੍ਰੀ ਕਿ੍ਸ਼ਨ
15.04.16 - ਪੀ ਟੀ ਟੀਮ

ਵਾਰਾਣਸੀ ’ਚ ਭਾਜਪਾ ਦੇ ਇੱਕ ਪੋਸਟਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਉੱਤਰ ਪ੍ਰਦੇਸ਼ ਭਾਜਪਾ ਦੇ ਨਵੇਂ ਪ੍ਰਧਾਨ ਕੇਸ਼ਵ ਪ੍ਰਸਾਦ ਮੋਰੀਆ ਨੂੰ ਪੋਸਟਰ ’ਚ ਭਗਵਾਨ ਕਿ੍ਸ਼ਨ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਇਸ ਪੋਸਟਰ ਵਿੱਚ ਉੱਤਰ ਪ੍ਰਦੇਸ਼ ਨੂੰ ਦਰੌਪਤੀ ਅਤੇ ਵਿਰੋਧੀ ਨੇਤਾਵਾਂ ਨੂੰ ...
  


ਹੁਣ ਚੁੱਪ ਰਹਿਣਾ ਅਪਰਾਧ ਹੋਵੇਗਾ: ਮਹਾਂਰਾਸ਼ਟਰ ਦੇ ਸੋਕੇ ’ਤੇ ਬੋਲੇ ਨਾਨਾ ਪਾਟੇਕਰ
15.04.16 - ਪੀ ਟੀ ਟੀਮ

ਐਕਟਰ ਨਾਨਾ ਪਾਟੇਕਰ ਬੇਹੱਦ ਭਾਵੁਕ ਵਿਅਕਤੀ ਮੰਨੇ ਜਾਂਦੇ ਹਨ, ਪਰੰਤੂ ਸ਼ਾਇਦ ਹੀ ਕਿਸੇ ਨੇ ਉਨਾਂ ਦੀਆਂ ਅੱਖਾਂ ਵਿੱਚ ਅੱਥਰੂ ਦੇਖੇ ਹੋਣ। ਮਹਾਂਰਾਸ਼ਟਰ ’ਚ ਪਏ ਸੋਕੇ ’ਤੇ ਐੱਨ.ਡੀ.ਟੀ.ਵੀ ਨਾਲ ਗੱਲਬਾਤ ਕਰਦੇ ਉਨਾਂ ਦੀ ਆਵਾਜ਼ ’ਚ ਕਿਸਾਨਾਂ ਦਾ ਦਰਦ ਸਾਫ ਮਹਿਸੂਸ ਕੀਤਾ ਜਾ ਸਕਦਾ ਸੀ। 
 
‘ਕਿਸਾਨ ਹਨ ਕੋਈ ...
  


ਮਸ਼ਹੂਰ ਸਾਧੂ-ਸੰਤਾਂ, ਬਾਬਿਆਂ ਦੀ ਜਾਇਦਾਦ ਦੀ ਘੋਖ ਕੀਤੀ ਜਾਵੇ: ਲਾਲੂ
15.04.16 - ਪੀ ਟੀ ਟੀਮ

ਬਾਬਾ ਸਾਹਿਬ ਡਾ. ਭੀਮਰਾਓ ਅੰਬੇਦਕਰ ਦੀ 125ਵੀਂ ਜੈਅੰਤੀ ਦੇ ਅਵਸਰ ’ਤੇ ਰਾਸ਼ਟਰੀ ਜਨਤਾ ਦਲ ਦੇ ਮੁੱਖ ਦਫ਼ਤਰ ’ਚ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਲਾਲੂ ਨੇ ਕਿਹਾ ਕਿ ਜਿੰਨੇ ਵੀ ਮਸ਼ਹੂਰ ਸਾਧੂ-ਸੰਤ ਹਨ, ਉਨਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ। 
 
ਉਨ੍ਹਾਂ ਨੇ ‘ਯੋਗ ਗੁਰੂ’ ਬਾਬਾ ...
  Load More
TOPIC

TAGS CLOUD

ARCHIVE


Copyright © 2016-2017


NEWS LETTER