Monthly Archives: MARCH 2016


ਰੱਬ ਦਾ ਭਾਣਾ ਹੈ, ਪੁਲ ਦਾ ਡਿੱਗਣਾ
31.03.16 - ਪੀ ਟੀ ਟੀਮ

ਕਲਕੱਤਾ ਵਿੱਚ ਵੀਰਵਾਰ ਨੂੰ ਉਸਾਰੀ ਹੇਠ ਚੱਲ ਰਿਹਾ ਇੱਕ ਪੁਲ ਢੇਰੀ ਹੋ ਗਿਆ ਜਿਸ ਥੱਲੇ ਬਹੁਤ ਸਾਰੇ ਲੋਕਾਂ ਦੇ ਦੱਬੇ ਹੋਣ ਦਾ ਡਰ ਹੈ। ਵਿਵੇਕਾਨੰਦ ਰੋਡ ’ਤੇ ਗਨੇਸ਼ ਟਾਕੀਜ਼ ਨਾਮ ਦੇ ਥਿਏਟਰ ਕੋਲ ਬਣ ਰਹੇ ਪੁਲ ਦਾ ਇੱਕ ਹਿੱਸਾ ਡਿੱਗਣ ਨਾਲ ਉਸ ਦੇ ਮਲਬੇ ਹੇਠ ...
  


2 ਜੁਲਾਈ ਤੋਂ 18 ਅਗਸਤ ਤੱਕ ਹੋਵੇਗੀ ਅਮਰਨਾਥ ਯਾਤਰਾ, ਰਜਿਸਟ੍ਰੇਸ਼ਨ ਸ਼ੁਰੂ
30.03.16 - ਪੀ. ਟੀ. ਟੀਮ

ਇਸ ਸਾਲ ਅਮਰਨਾਥ ਯਾਤਰਾ 2 ਜੁਲਾਈ ਤੋਂ ਸ਼ੁਰੂ ਹੋਵੇਗੀ, ਜੋ 18 ਅਗਸਤ ਤੱਕ ਚੱਲੇਗੀ। ਇਸ ਦੇ ਲਈ ਰਜਿਸਟ੍ਰੇਸ਼ਨ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਯਾਤਰਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀ.ਕੇ ਤਿ੍ਰਪਾਠੀ ਨੇ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਦੱਸਿਆ ਕਿ ਸੋਮਵਾਰ 4 ਅਪ੍ਰੈਲ ਤੋਂ ਦੇਸ਼ ਭਰ ...
  


ਦੇਸ਼ਧ੍ਰੋਹ ਦਾ ਆਰੋਪੀ ਕਨ੍ਹਇਆ ਦੂਜਿਆਂ  ਨੂੰ ਬੇਗੁਨਾਹੀ ਦੇ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਨਾ ਕਰੇ : ਜੀ.ਕੇ.
29.03.16 - ਪੀ ਟੀ ਟੀਮ

ਕੇਂਦਰ ਸਰਕਾਰ ਵੱਲੋਂ ਕਾਲੀ ਸੂਚੀ ਵਿਚ ਸ਼ਾਮਿਲ 36 ਸਿਖਾਂ ਦੇ ਨਾਂ ਹਟਾਉਣ ਅਤੇ ਦਿੱਲੀ ਹਾਈਕੋਰਟ ਵੱਲੋਂ ਅੱਜ ਹਿੰਦੀ ਫਿਲਮ ਸੰਤਾ-ਬੰਤਾ ਪ੍ਰਾਈਵੇਟ ਲਿਮਿਟੇਡ ਨੂੰ ਸੈਂਸਰ ਬੋਰਡ ਤੋਂ ਮਿਲੀ ਮਾਨਤਾ 'ਤੇ ਮੁੜ੍ਹ ਵਿਚਾਰ ਕਰਨ ਦੇ ਸੈਂਸਰ ਬੋਰਡ ਨੂੰ ਦਿੱਤੇ ਗਏ ਆਦੇਸ਼ ਦਾ ਸ਼ੋ੍ਰਮਣੀ ਅਕਾਲੀ ਦਲ ਨੇ ਸਵਾਗਤ ...
  


ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ਵਿਚ ਟੋਪੀ ਵਾਲਾ ਬੁੁੱਤ ਲਾਉਣ ਤੇ ਦਿੱਲੀ ਕਮੇਟੀ ਨੇ ਕੀਤਾ ਵਿਰੋਧ
25.03.16 - ਪੀ ਟੀ ਟੀਮ

ਸ਼ਹੀਦੇ ਆਜ਼ਮ ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ’ਚ ਟੋਪੀ ਵਾਲਾ ਬੁੱਤ ਲਗਾਉਣ ਦੀ ਆਮ ਆਦਮੀ ਪਾਰਟੀ ਦੀ ਕਾਰਵਾਈ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਸਿੰਘ ਨੂੰ ਸਿੱਖੀ ਤੋਂ ਖਾਰਿਜ਼ ਕਰਨ ਨਾਲ ਤੁਲਨਾ ਕੀਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ...
  


ਇੰਝ ਕਿਵੇਂ ਬਣੇਗਾ ਡਿਜੀਟਲ ਇੰਡੀਆ?
24.03.16 - ਮਨੀਸ਼ ਦਿਕਸ਼ਿਤ

ਮੋਦੀ ਸਰਕਾਰ ਦੀ ਮਹੱਤਵਪੂਰਨ ਯੋਜਨਾ ਡਿਜੀਟਲ ਇੰਡੀਆ ਦਾ ਅਗਲੇ 10-15 ਸਾਲਾਂ ਵਿੱਚ ਵੀ ਪੂਰਾ ਹੋਣਾ ਮੁਸ਼ਕਿਲ ਦਿਖਾਈ ਦੇ ਰਿਹਾ ਹੈ। ਇਸ ਯੋਜਨਾ ਦੇ ਤਹਿਤ 2019 ਤੱਕ 2.5 ਲੱਖ ਗ੍ਰਾਮ ਪੰਚਾਇਤਾਂ ਨੂੰ ਬ੍ਰਾਡਬੈਂਡ ਨਾਲ ਜੋੜਨਾ ਹੈ। ਪਰੰਤੂ ਇਸ ਵਿੱਚ ਹੁਣ ਤੱਕ ਕੇਵਲ 3500 ਪੰਚਾਇਤਾਂ ਹੀ ਜੁੜ ...
  


ਮਹਿਬੂਬਾ ਮੁਫਤੀ ਨੂੰ ਜੰਮੂ ਕਸ਼ਮੀਰ ਵਿਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਿਆ
24.03.16 - ਪੀ ਟੀ ਟੀਮ

ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਮਹਿਬੂਬਾ ਮੁਫ਼ਤੀ ਨੂੰ ਅਧਿਕਾਰਕ ਰੂਪ ’ਚ ਮੁੱਖ ਮੰਤਰੀ ਪਦ ਦਾ ਉਮੀਦਵਾਰ ਐਲਾਨ ਦਿੱਤਾ ਹੈ। ਰਾਜ ’ਚ ਬੀਜੇਪੀ ਦੇ ਨਾਲ ਗੱਠਜੋੜ ਸਰਕਾਰ ਨੂੰ ਲੈ ਕੇ ਸ੍ਰੀਨਗਰ ਵਿਚ ਹੋਈ ਪਾਰਟੀ ਵਿਧਾਇਕਾਂ ਦੀ ਅਹਿਮ ਬੈਠਕ ਵਿਚ ਇਹ ਫ਼ੈਸਲਾ ...
  TOPIC

TAGS CLOUD

ARCHIVE


Copyright © 2016-2017


NEWS LETTER