Monthly Archives: DECEMBER 2018


ਸਵਾਲਾਂ ਦੇ ਘੇਰੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਪਾਬੰਦੀਸ਼ੁਦਾ ਐਲਾਨਣਾ
ਕੀ ਹੁਣ ਤੱਕ ਇਹ ਜਥੇਬੰਦੀ ਕਾਨੂੰਨੀ ਸੀ?
30.12.18 - ਨਰਿੰਦਰ ਪਾਲ ਸਿੰਘ

ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਖਾਲਿਸਤਾਨ ਲਿਬਰੇਸ਼ਨ ਫੋਰਸ ਨਾਮੀ ਜਥੇਬੰਦੀ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ 1967 ਤਹਿਤ ਪਾਬੰਦੀਸ਼ੁਦਾ ਸੰਸਥਾਵਾਂ ਦੀ ਲਿਸਟ ਵਿੱਚ ਸ਼ਾਮਿਲ ਕਰਨ ਦੇ ਐਲਾਨ ਨੇ ਆਮ ਲੋਕਾਂ ਦੇ ਨਾਲ-ਨਾਲ ਸਿੱਖ ਸੰਘਰਸ਼ ਵਿੱਚ ਸ਼ਾਮਿਲ ਅਤੇ ਅਜਿਹੇ ਸਿੱਖਾਂ ਦੇ ਅਦਾਲਤੀ ਮਾਮਲੇ ਲੜਨ ...
  


ਜਦੋਂ ਆਰ.ਐੱਸ.ਐੱਸ. ਨੇ ਰਾਮ ਮੰਦਿਰ ਬਣਨ ਤੋਂ ਰੋਕਿਆ ਸੀ
ਰਾਮ ਜਨਮਭੂਮੀ-ਬਾਬਰੀ ਮਸਜਿਦ ਵਿਵਾਦ
26.12.18 - ਸ਼ੀਤਲ ਪੀ. ਸਿੰਘ

ਪਿਛਲੇ ਕੁੱਝ ਮਹੀਨਿਆਂ ਤੋਂ ਆਰ.ਐੱਸ.ਐੱਸ. ਅਤੇ ਭਾਜਪਾ ਨੇ ਰਾਮ ਮੰਦਿਰ ਦੇ ਨਿਰਮਾਣ ਲਈ ਤੂਫ਼ਾਨ ਖੜ੍ਹਾ ਕੀਤਾ ਹੋਇਆ ਹੈ ਅਤੇ ਵਾਰ-ਵਾਰ ਕਹਿ ਰਹੇ ਹਨ ਕਿ ਹਿੰਦੂਆਂ ਦਾ ਸਬਰ ਖਤਮ ਹੋ ਗਿਆ ਹੈ। ਲੇਕਿਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਤੋਂ 31 ਸਾਲ ਪਹਿਲਾਂ ਰਾਸ਼ਟਰੀ ...
  


8 ਸਾਲ ਦੀ ਬੱਚੀ ਦੀ ਗਵਾਹੀ ਨੇ ਉਸ ਦੀ ਨਾਨੀ ਨੂੰ ਪਹੁੰਚਾਇਆ ਜੇਲ੍ਹ
ਮਿਲੀ ਉਮਰ ਕੈਦ ਦੀ ਸਜ਼ਾ
24.12.18 - ਪੀ ਟੀ ਟੀਮ

ਦਿੱਲੀ ਵਿੱਚ ਦੋ ਬੱਚੀਆਂ ਨੂੰ ਉਨ੍ਹਾਂ ਦੀ ਨਾਨੀ ਨੇ ਹੀ ਜ਼ਹਿਰ ਦੇ ਦਿੱਤਾ। ਦੋਨਾਂ ਵਿੱਚੋਂ ਇੱਕ ਖੁਸ਼ਕਿਸਮਤੀ ਨਾਲ ਬੱਚ ਗਈ, ਜਿਸ ਦੀ ਉਮਰ 8 ਸਾਲ ਹੈ। ਬੱਚੀ ਨੇ ਆਪਣੀ ਹੱਡਬੀਤੀ ਦੱਸੀ, ਜਿਸ ਤੋਂ ਬਾਅਦ ਉਸ ਦੀ 68 ਸਾਲ ਦੀ ਨਾਨੀ ਦੇ ਖਿਲਾਫ ਮਾਮਲਾ ਦਰਜ ਕਰ ...
  


ਟ੍ਰੇਨਾਂ ਵਿੱਚ ਪਰੋਸਿਆ ਗਿਆ ਖਰਾਬ ਖਾਣਾ, ਵਿਕਰੇਤਾਵਾਂ ਉੱਤੇ ਲੱਗਿਆ 150 ਲੱਖ ਰੁਪਏ ਦਾ ਜੁਰਮਾਨਾ
21.12.18 - ਪੀ ਟੀ ਟੀਮ

ਆਮ ਤੌਰ 'ਤੇ ਰੇਲ ਸਫਰ ਦੇ ਦੌਰਾਨ ਲੋਕ ਟ੍ਰੇਨ ਵਿੱਚ ਹੀ ਖਾਣੇ ਦਾ ਆਰਡਰ ਕਰਦੇ ਹਨ। ਲੇਕਿਨ ਖਾਣੇ ਦੀ ਕੁਆਲਿਟੀ ਦੀ ਅਕਸਰ ਸ਼ਿਕਾਇਤ ਰਹਿੰਦੀ ਹੈ। ਸ਼ਿਕਾਇਤਾਂ ਦਾ ਇਹ ਸਿਲਸਿਲਾ ਇਸ ਸਾਲ ਵੀ ਜਾਰੀ ਹੈ। ਤਾਜ਼ਾ ਅੰਕੜਿਆਂ ਦੇ ਮੁਤਾਬਕ ਇਸ ਸਾਲ ਅਕਤੂਬਰ, 2018 ਤੱਕ ਰੇਲਵੇ ਨੂੰ ...
  


34 ਸਾਲ ਬਾਅਦ ਸੱਜਣ ਕੁਮਾਰ ਹੋਇਆ ਦੋਸ਼ੀ ਕਰਾਰ
1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਸਜ਼ਾ
17.12.18 - ਪੀ ਟੀ ਟੀਮ

ਤਕਰੀਬਨ 34 ਸਾਲ ਬਾਅਦ 1984 ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਦੀ ਡਬਲ ਬੈਂਚ ਨੇ ਸੋਮਵਾਰ ਨੂੰ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਪਲਟਦੇ ਹੋਏ ਸੱਜਣ ਕੁਮਾਰ ਨੂੰ ਦੰਗਿਆਂ ਲਈ ਦੋਸ਼ੀ ਮੰਨਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਅਤੇ ਪੰਜ ...
  


ਪੁਲਿਸ ਦੀ ਖਰਾਬ ਅੰਗਰੇਜ਼ੀ ਕਾਰਨ ਨੌਜਵਾਨ ਨੂੰ ਹਵਾਲਾਤ ਵਿੱਚ ਬਿਤਾਉਣੀ ਪਈ ਰਾਤ
ਕੋਰਟ ਵਾਰੰਟ ਨੂੰ ਸਮਝਣ ਵਿੱਚ ਕੀਤੀ ਗਲਤੀ
03.12.18 - ਪੀ ਟੀ ਟੀਮ

ਪਤਨੀ ਨਾਲ ਤਲਾਕ ਦਾ ਕੇਸ ਲੜ ਰਹੇ ਮਠਿਆਈ ਦੇ ਇੱਕ ਦੁਕਾਨਦਾਰ ਨੂੰ ਪੁਲਿਸ ਕਰਮੀਆਂ ਦੀ ਖਰਾਬ ਅੰਗਰੇਜ਼ੀ ਦੇ ਕਾਰਨ ਪੂਰੀ ਰਾਤ ਹਵਾਲਾਤ ਵਿੱਚ ਬਿਤਾਉਣੀ ਪਈ। ਪੁਲਿਸ ਕਰਮੀਆਂ ਨੇ ਕੋਰਟ ਦੇ ਆਦੇਸ਼ 'ਤੇ ਲਿਖੇ ਵਾਰੰਟ ਨੂੰ ਗਲਤੀ ਨਾਲ ਅਰੈਸਟ ਵਾਰੰਟ ਸਮਝ ਲਿਆ ਸੀ।

ਇਹ ਘਟਨਾ ਬਿਹਾਰ ਦੇ ...
  TOPIC

TAGS CLOUD

ARCHIVE


Copyright © 2016-2017


NEWS LETTER