Monthly Archives: DECEMBER 2016


ਮੁਲਾਇਮ ਦਾ ਰੁੱਖ ਹੋਇਆ 'ਮੁਲਾਇਮ', ਅਖਿਲੇਸ਼ ਤੇ ਰਾਮਗੋਪਾਲ ਯਾਦਵ ਨੂੰ ਬੁਲਾਇਆ ਵਾਪਸ
31.12.16 - ਪੀ ਟੀ ਟੀਮ

ਸਮਾਜਵਾਦੀ ਪਾਰਟੀ ਵਿੱਚ ਚੱਲ ਰਹੇ ਸਿਆਸੀ ਘਮਾਸਾਨ ਵਿੱਚ ਹਰ ਰੋਜ਼ ਇਕ ਨਵਾਂ ਮੋੜ ਆ ਰਿਹਾ ਹੈ। ਕੱਲ ਦਾ ਬਨਵਾਸ ਅੱਜ ਸੁਲਾਹ ਵਿਚ ਬਦਲ ਗਿਆ। ਸੀਨੇ ਉੱਤੇ ਪੱਥਰ ਰੱਖ ਕੇ ਬੇਟੇ ਅਖਿਲੇਸ਼ ਯਾਦਵ ਅਤੇ ਭਰਾ ਰਾਮਗੋਪਾਲ ਯਾਦਵ ਨੂੰ ਪਾਰਟੀ ਤੋਂ ਬਾਹਰ ਕਰਨ ਵਾਲੇ ਨੇਤਾਜੀ 'ਮੁਲਾਇਮ' ਪੈ ...
  


2016 ਦੀਆਂ 10 'ਫੇਕ ਨਿਊਜ਼', ਜਿਨ੍ਹਾਂ ਨੇ ਲੋਕਾਂ ਨੂੰ ਸੋਚਾਂ ਵਿਚ ਪਾ ਦਿੱਤਾ
31.12.16 - ਪੀ ਟੀ ਟੀਮ

ਨੋਟਬੰਦੀ ਦੀ ਘੋਸ਼ਣਾ ਦੇ ਬਾਅਦ ਨੋਟਬੰਦੀ ਨਾਲ ਜੁੜੀਆਂ ਖਬਰਾਂ ਹੋਣ ਜਾਂ ਲੂਣ ਦੀ ਕਮੀ ਦੀਆਂ ਅਫਵਾਹਾਂ, ਸਾਲ 2016 ਵਿੱਚ ਦੇਸ਼ ਭਰ ਵਿੱਚ ਫਰਜ਼ੀ ਖਬਰਾਂ ਨੂੰ ਲੈ ਕੇ ਖੂਬ ਚਰਚਾ ਹੋਈ। ਇਸ ਤਰ੍ਹਾਂ ਦੀਆਂ ਅਫਵਾਹਾਂ ਫੈਲਾਣ ਵਿੱਚ ਜਿੱਥੇ ਸੋਸ਼ਲ ਮੀਡੀਆ ਦਾ ਯੋਗਦਾਨ ਜ਼ਿਆਦਾ ਰਿਹਾ, ਉਥੇ ਹੀ ...
  


ਅਖਿਲੇਸ਼ ਯਾਦਵ ਅਤੇ ਰਾਮਗੋਪਾਲ ਯਾਦਵ ਨੂੰ 6 ਸਾਲ ਦਾ ਬਨਵਾਸ
30.12.16 - ਪੀ ਟੀ ਟੀਮ

ਸਮਾਜਵਾਦੀ ਪਾਰਟੀ ਕੁਨਬੇ ਵਿੱਚ ਟਿਕਟ ਵੰਡ ਨੂੰ ਲੈ ਕੇ ਚਲ ਰਹੀ ਅੰਦਰੂਨੀ ਲੜਾਈ ਹੁਣ ਆਰ-ਪਾਰ ਦੀ ਲੜਾਈ ਵਿੱਚ ਬਦਲ ਗਈ। ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੇ ਸ਼ੁੱਕਰਵਾਰ ਸ਼ਾਮ ਇੱਕ ਪ੍ਰੈਸ ਕਾਨਫਰੰਸ ਬੁਲਾ ਕੇ ਮੁੱਖਮੰਤਰੀ ਅਖਿਲੇਸ਼ ਯਾਦਵ ਅਤੇ ਪਾਰਟੀ ਸੈਕ੍ਰੇਟਰੀ ਰਾਮਗੋਪਾਲ ਯਾਦਵ ਨੂੰ 6 ਸਾਲ ਲਈ ...
  


ਅਰੁਣਾਚਲ ਦੇ ਮੁੱਖਮੰਤਰੀ ਪੇਮਾ ਖਾਂਡੂ ਮੁਅੱਤਲ, ਤਕਾਮ ਪਾਰਿਯੋ ਹੋਣਗੇ ਨਵੇਂ ਮੁੱਖਮੰਤਰੀ
30.12.16 - ਪੀ ਟੀ ਟੀਮ

ਅਰੁਣਾਚਲ ਪ੍ਰਦੇਸ਼ ਵਿੱਚ ਪੇਮਾ ਖਾਂਡੂ ਨੂੰ ਮੁਅੱਤਲ ਕਰਕੇ ਤਕਾਮ ਪਾਰਿਯੋ ਨੂੰ ਨਵਾਂ ਮੁੱਖਮੰਤਰੀ ਬਣਾਇਆ ਗਿਆ ਹੈ। ਪਾਲਿਨ ਵਿਧਾਨਸਭਾ ਸੀਟ ਤੋਂ ਵਿਧਾਇਕ ਪਾਰਿਯੋ ਨੂੰ ਪੀਪਲਸ ਪਾਰਟੀ ਆਫ ਅਰੁਣਾਚਲ (ਪੀ.ਪੀ.ਏ.) ਦੀ ਬੈਠਕ ਵਿੱਚ ਸਹਿਮਤੀ ਨਾਲ ਸੂਬੇ ਦਾ ਅਗਲਾ ਮੁੱਖਮੰਤਰੀ ਚੁਣਿਆ ਗਿਆ। ਸਾਬਕਾ ਕਾਂਗਰਸ ਸੰਸਦ ਮੈਂਬਰ ਤਕਾਮ ਸੰਜੈ ...
  


ਹਾਈਕੋਰਟ ਨੂੰ ਹੈ ਸ਼ੱਕ, ਪੁੱਛਿਆ 'ਜਾਂਚ ਲਈ ਕਿਉਂ ਨਹੀਂ ਕੱਢਵਾ ਸਕਦੇ ਜੈਲਲਿਤਾ ਦੀ ਲਾਸ਼?'
29.12.16 - ਪੀ ਟੀ ਟੀਮ

ਮਦਰਾਸ ਹਾਈ ਕੋਰਟ ਨੇ ਵੀਰਵਾਰ ਨੂੰ ਤਮਿਲਨਾਡੂ ਦੀ ਸਾਬਕਾ ਮੁੱਖਮੰਤਰੀ ਜੈਲਲਿਤਾ ਦੀ ਮੌਤ ਨਾਲ ਜੁੜੀ ਇੱਕ ਪਟੀਸ਼ਨ ਉੱਤੇ ਪੁੱਛਿਆ ਹੈ ਕਿ ਸੱਚ ਬਾਹਰ ਲੈ ਕੇ ਆਉਣ ਲਈ ਕੀ ਦਫਨ ਕੀਤੀ ਗਈ ਲਾਸ਼ ਨੂੰ ਕੱਢਿਆ ਜਾ ਸਕਦਾ ਹੈ?

ਸਮਾਚਾਰ ਏਜੰਸੀਆਂ ਦੇ ਮੁਤਾਬਿਕ ਹਾਈ ਕੋਰਟ ਨੇ ਇਸ ਮਾਮਲੇ ...
  


ਨਵੇਂ ਸਾਲ 'ਤੇ ਪ੍ਰਧਾਨਮੰਤਰੀ ਕਰ ਸਕਦੇ ਹਨ ਹੋਰ 'ਧਮਾਕੇ'
29.12.16 - ਪੀ ਟੀ ਟੀਮ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨਵੇਂ ਸਾਲ ਤੋਂ ਪਹਿਲਾਂ 31 ਦਸੰਬਰ ਨੂੰ ਇੱਕ ਵਾਰ ਫਿਰ ਦੇਸ਼ ਨੂੰ ਸੰਬੋਧਿਤ ਕਰ ਸਕਦੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਪ੍ਰਧਾਨਮੰਤਰੀ 31 ਦਸੰਬਰ ਦੀ ਸ਼ਾਮ 7:30 ਵਜੇ ਆਪਣੇ ਭਾਸ਼ਣ ਵਿੱਚ ਕਾਲੇ ਪੈਸੇ ਦੇ ਖਿਲਾਫ ਲੜਾਈ ਅਤੇ ਨੋਟਬੰਦੀ ਨਾਲ ਜੁੜੀਆਂ ਕੁੱਝ ...
  


'ਜੰਗ' ਨੂੰ ਮਨਜ਼ੂਰੀ, ਅਸਤੀਫਾ ਹੋਇਆ ਕਬੂਲ
28.12.16 - ਪੀ ਟੀ ਟੀਮ

22 ਦਸੰਬਰ ਨੂੰ ਦਿੱਲੀ ਦੇ ਐੱਲ.ਜੀ. (ਲੈਫਟੀਨੈਂਟ ਜਨਰਲ) ਨਜੀਬ ਜੰਗ ਨੇ ਆਪਣਾ ਅਸਤੀਫਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਦਿੱਤਾ ਸੀ। ਜੰਗ ਦਾ ਨਾਮ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਨਾਲ ਤਣਾਅ ਭਰੇ ਰਿਸ਼ਤਿਆਂ ਕਰਕੇ ਕਾਫੀ ਉਜਾਗਰ ਹੋਇਆ ਸੀ।

ਸੂਤਰਾਂ ਦੇ ਮੁਤਾਬਿਕ ਅਨਿਲ ਬੈਜਲ ਦੇ ਨਾਮ ...
  


ਕਰਮਚਾਰੀਆਂ ਨੇ ਓਵਰਟਾਈਮ ਕਰਨ ਤੋਂ ਕੀਤਾ ਮਨ੍ਹਾਂ, ਨੋਟ ਛਾਪਣ ਵਿਚ ਆ ਸਕਦੀ ਹੈ ਦਿੱਕਤ
28.12.16 - ਪੀ ਟੀ ਟੀਮ

ਨੋਟਬੰਦੀ ਦੀ ਘੋਸ਼ਣਾ ਦੇ ਬਾਅਦ ਪੂਰੇ ਦੇਸ਼ ਵਿੱਚ ਲੋਕ ਕੈਸ਼ ਦੀ ਸਮੱਸਿਆ ਨਾਲ ਪ੍ਰੇਸ਼ਾਨ ਹਨ। ਵਿੱਤ ਮੰਤਰਾਲੇ ਨੇ ਦਾਅਵਾ ਕੀਤਾ ਸੀ ਕਿ ਨੋਟ ਛਾਪਣ ਦਾ ਕੰਮ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਛੇਤੀ ਹੀ ਲੋਕਾਂ ਦੀ ਕੈਸ਼ ਦੀ ਸਮੱਸਿਆ ਦੂਰ ਹੋ ਜਾਵੇਗੀ।

ਹੁਣ ਸਰਕਾਰ ਦੇ ਦਾਅਵੇ ...
  


ਕਿਸਾਨਾਂ ਨੇ ਸੜਕਾਂ 'ਤੇ ਸੁੱਟੇ 70 ਟਰਾਲੀ ਟਮਾਟਰ
27.12.16 - ਪੀ ਟੀ ਟੀਮ

ਨੋਟਬੰਦੀ ਦਾ ਪਹਾੜ ਛਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਕਿਸਾਨਾਂ ਉੱਤੇ ਟੁੱਟਿਆ ਹੈ। ਅਜਿਹੇ ਵਿੱਚ ਕਿਸਾਨਾਂ ਨੂੰ ਮੰਡੀ ਵਿੱਚ ਟਮਾਟਰ ਦਾ ਭਾਅ ਨਾ ਮਿਲਣ ਕਰਕੇ ਕਿਸਾਨਾਂ ਨੇ ਵਿਰੋਧ ਕਰਨ ਲਈ 70 ਟਰਾਲੀ ਟਮਾਟਰ ਸੜਕਾਂ 'ਤੇ ਸੁੱਟ ਦਿੱਤੇ। ਲੋਕ ਜਦੋਂ ਤੱਕ ਕੁੱਝ ਸਮਝ ਪਾਉਂਦੇ, ਇਸ ਤੋਂ ਪਹਿਲਾਂ ...
  


ਸੀ.ਐੱਮ. ਹਰੀਸ਼ ਰਾਵਤ ਨੂੰ ਸੀ.ਬੀ.ਆਈ. ਨੇ ਭੇਜਿਆ ਸੰਮਨ, 26 ਦਸੰਬਰ ਨੂੰ ਹੋਵੇਗੀ ਪੁੱਛਗਿਛ
23.12.16 - ਪੀ ਟੀ ਟੀਮ

ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਕਥਿਤ ਸਟਿੰਗ ਸੀਡੀ ਮਾਮਲੇ ਵਿੱਚ ਪੁੱਛਗਿਛ ਲਈ ਸੀ.ਬੀ.ਆਈ. ਨੇ 26 ਦਸੰਬਰ ਨੂੰ ਤਲਬ ਕੀਤਾ ਹੈ। ਇਹ ਸੀਡੀ ਪਿਛਲੇ ਦਿਨਾਂ ਵਿਚ ਹੋਈ ਪ੍ਰਦੇਸ਼ ਕਾਂਗਰਸ ਵਿੱਚ ਬਗਾਵਤ ਦੇ ਬਾਅਦ ਉਭਰੇ ਸਿਆਸੀ ਸੰਕਟ ਦੇ ਸਮੇਂ ਬਣਾਈ ਗਈ ਹੈ। ਇਸ ਵਿੱਚ ਮੁੱਖ ...
  Load More
TOPIC

TAGS CLOUD

ARCHIVE


Copyright © 2016-2017


NEWS LETTER