Monthly Archives: NOVEMBER 2018


ਨਾਬਾਲਗ ਦੇ ਸਕੂਟਰ ਨਾਲ ਟੱਕਰ ਹੋਣ ਕਾਰਨ ਹੋਈ 18 ਮਹੀਨੇ ਦੇ ਬੱਚੇ ਦੀ ਮੌਤ
ਵੀਡੀਓ ਵਾਇਰਲ
30.11.18 - ਪੀ ਟੀ ਟੀਮ

ਨਵੀਂ ਦਿੱਲੀ ਦੇ ਖਜੂਰੀ ਖਾਸ ਇਲਾਕੇ ਵਿੱਚ ਸਕੂਟਰ ਨਾਲ ਟੱਕਰ ਹੋਣ ਦੇ ਕਾਰਨ 18 ਮਹੀਨੇ ਦੇ ਬੱਚੇ ਦੀ ਮੌਤ ਹੋ ਗਈ। ਸਕੂਟਰ ਕਥਿਤ ਰੂਪ ਨਾਲ 15 ਸਾਲਾ ਨਾਬਾਲਗ ਚਲਾ ਰਿਹਾ ਸੀ।

ਪੁਲਿਸ ਨੇ ਵੀਰਵਾਰ ਨੂੰ ਦੱਸਿਆ ਕਿ ਨਾਬਾਲਗ ਨੂੰ ਫੜ ਲਿਆ ਗਿਆ ਹੈ। ਫਿਲਹਾਲ ਉਸ ਨੂੰ ...
  


ਸਿੱਧੂ ਨੂੰ ਭਾਰਤ ਤੋਂ ਜ਼ਿਆਦਾ ਮਿਲਦਾ ਹੈ ਪਾਕਿਸਤਾਨ 'ਚ ਪਿਆਰ: ਹਰਸਿਮਰਤ ਬਾਦਲ
ਕਾਂਗਰਸ ਨੇ ਸਿੱਧੂ ਨੂੰ ਬਾਜਵਾ ਦੇ ਗਲੇ ਮਿਲਣ ਭੇਜਿਆ ਸੀ
29.11.18 - ਪੀ ਟੀ ਟੀਮ

ਪੰਜਾਬ ਸਰਕਾਰ ਦੇ ਮੰਤਰੀ ਅਤੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦਾ ਏਜੰਟ ਦੱਸਦੇ ਹੋਏ ਅਕਾਲੀ ਦਲ ਨੇ ਵੱਡਾ ਹਮਲਾ ਬੋਲਿਆ ਹੈ। ਅਕਾਲੀ ਦਲ ਨੇਤਾ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿੱਚ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਸ ਤੋਂ ਕਾਂਗਰਸ ਦਾ ਦੋਹਰਾ ਚਿਹਰਾ ...
  


ਇੱਕ ਆਤੰਕੀ ਜੋ ਬਣ ਗਿਆ ਦੇਸ਼ਭਗਤ ਅਤੇ ਹੋਇਆ ਆਰਮੀ 'ਚ ਭਰਤੀ, ਦੁਸ਼ਮਣਾਂ ਨੂੰ ਮਾਰ ਕੇ ਹੋਇਆ ਸ਼ਹੀਦ
28.11.18 - ਪੀ ਟੀ ਟੀਮ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਐਤਵਾਰ ਨੂੰ ਆਪਰੇਸ਼ਨ ਆਲਆਊਟ ਵਿੱਚ ਸੁਰੱਖਿਆ ਬਲਾਂ ਨੇ 6 ਆਤੰਕੀ ਨੂੰ ਮਾਰ ਸੁੱਟਿਆ ਸੀ। ਇਸ ਆਪਰੇਸ਼ਨ ਵਿੱਚ ਫੌਜ ਦਾ ਇੱਕ ਜਵਾਨ ਲਾਂਸ ਨਾਇਕ ਨਜ਼ੀਰ ਅਹਿਮਦ ਵਾਨੀ ਸ਼ਹੀਦ ਹੋ ਗਿਆ ਸੀ। ਸ਼ਹੀਦ ਹੋਏ ਨਜ਼ੀਰ ਅਹਿਮਦ ਦੇ ਬਾਰੇ ਜਾਣ ਕੇ ਤੁਸੀਂ ਵੀ ...
  


ਤ੍ਰਿਲੋਕਪੁਰੀ ਮਾਮਲੇ ਵਿੱਚ 22 ਸਾਲ ਬਾਅਦ ਆਇਆ ਹਾਈ ਕੋਰਟ ਦਾ ਫੈਸਲਾ
1984 ਸਿੱਖ ਵਿਰੋਧੀ ਦੰਗੇ
28.11.18 - ਪੀ ਟੀ ਟੀਮ

ਸੰਨ 1984 ਵਿੱਚ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਵਿੱਚ ਹੋਏ ਦੰਗਿਆਂ ਦੇ ਸਿਲਸਿਲੇ ਵਿੱਚ ਦਰਜ 88 ਦੋਸ਼ੀਆਂ ਦੀ ਅਪੀਲ 'ਤੇ 22 ਸਾਲ ਬਾਅਦ ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਫੈਸਲਾ ਸੁਣਾਇਆ। ਹਾਈ ਕੋਰਟ ਨੇ ਸਾਰੇ ਦੋਸ਼ੀਆਂ ਦੀ ਸਜ਼ਾ ਨੂੰ ਬਕਰਾਰ ਰੱਖਿਆ ਹੈ ਅਤੇ ਦੋਸ਼ੀਆਂ ਨੂੰ ...
  


ਬਲਾਤਕਾਰ ਕਰਨ ਤੋਂ ਪਹਿਲਾਂ ਮਾਸੂਮਾਂ ਦੇ ਤੋੜ ਦਿੰਦਾ ਸੀ ਪੈਰ
ਹੁਣ ਤਕ 9 ਬੱਚੀਆਂ ਨੂੰ ਬਣਾਇਆ ਆਪਣਾ ਸ਼ਿਕਾਰ
21.11.18 - ਪੀ ਟੀ ਟੀਮ

ਗੁੜਗਾਂਵ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬੀਤੇ ਦਿਨੀਂ ਗੁੜਗਾਂਵ ਵਿੱਚ 3 ਸਾਲ ਦੀ ਬੱਚੀ ਦਾ ਬਲਾਤਕਾਰ ਤੋਂ ਬਾਅਦ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਪੁਲਿਸ ਨੇ ਇਸ ਮਾਮਲੇ ਦੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਨੇ ਪੁਲਿਸ ...
  


ਦਿੱਲੀ ਦੇ ਕਰੋਲ ਬਾਗ ਵਿੱਚ ਫੈਕ‍ਟਰੀ 'ਚ ਲੱਗੀ ਅੱਗ
ਚਾਰ ਲੋਕ ਜਲੇ ਜ਼ਿੰਦਾ
19.11.18 - ਪੀ ਟੀ ਟੀਮ

ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਬੀਡਨਪੁਰਾ ਵਿੱਚ ਕਪੜੇ ਪ੍ਰੈਸ ਕਰਨ ਦੀ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ।

ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇੱਕ ਹੋਰ ਕਰਮਚਾਰੀ ਜ਼ਖਮੀ ਹੋਇਆ ਹੈ।

ਲਾਸ਼ਾਂ ਦੀ ਪਹਿਚਾਣ 55 ਸਾਲਾ ਬਾਗਨ ਪ੍ਰਸਾਦ, 40 ਸਾਲਾ ...
  


19.11.18 - ਜਸਵੰਤ ਸਿੰਘ 'ਅਜੀਤ'

ਸਾਡੇ ਦੇਸ਼, ਉਸ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖ਼ਬਾਰਾਂ ਦੇ ਮੁੱਖ ਪੰਨਿਆਂ ਉਪਰ ਛਾ ਜਾਂਦੀਆਂ ਹਨ ਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖ਼ਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੋਲੇ ਕੀਤੇ ...
  


ਔਰਤ ਦੇ ਢਿੱਡ 'ਚੋਂ ਨਿਕਲਿਆ ਮੰਗਲਸੂਤਰ, ਚੂੜੀ, ਕੰਗਣ, ਸੇਫਟੀ ਪਿੰਨ ਅਤੇ ਨਟ-ਬੋਲਟ
ਜਾਣੋ ਪੂਰਾ ਮਾਮਲਾ
15.11.18 - ਪੀ ਟੀ ਟੀਮ

ਮਾਨਸਿਕ ਰੂਪ ਨਾਲ ਬੀਮਾਰ ਇੱਕ ਔਰਤ ਦੇ ਢਿੱਡ 'ਚੋਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਆਪਰੇਸ਼ਨ ਤੋਂ ਬਾਅਦ ਕਰੀਬ ਡੇਢ ਕਿਲੋ ਭਾਰ ਦਾ ਮੰਗਲਸੂਤਰ, ਚੂੜੀਆਂ ਅਤੇ ਲੋਹੇ ਦੀ ਕਿੱਲਾਂ ਕੱਢੀਆਂ ਗਈਆਂ ਹਨ। ਇੱਕ ਸੀਨੀਅਰ ਡਾਕਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਹਸਪਤਾਲ ਦੇ ਡਾਕਟਰ ਨਿਤਿਨ ਪਰਮਾਰ ਨੇ ...
  


ਮੈਡੀਕਲ ਸਿੱਖਿਆ ਖੋਜ ਤੇ ਉਚ ਪੱਧਰਾ ਇਲਾਜ- ਦਸ਼ਾ ਤੇ ਦਿਸ਼ਾ
13.11.18 - ਡਾ. ਪਿਆਰਾ ਲਾਲ ਗਰਗ*

ਭਾਰਤ ਦੇ ਅਜ਼ਾਦ ਹੋਣ ਵੇਲੇ 1947 ਵਿੱਚ ਬਣੇ ਪੰਜਾਬ 'ਚ ਮੈਡੀਕਲ ਸਿੱਖਿਆ ਤੇ ਉੱਚ ਪੱਧਰੀ ਡਾਕਟਰੀ ਸੇਵਾਵਾਂ ਦਾ ਵਿਸਥਾਰ ਸ਼ੁਰੂ ਹੋਇਆ। ਅੰਮ੍ਰਿਤਸਰ ਵਿਖੇ ਚਲਦੇ ਮੈਡੀਕਲ ਸਕੂਲ ਦਾ ਦਰਜਾ ਵਧਾ ਕੇ ਐੱਮ.ਬੀ.ਬੀ.ਐੱਸ. ਦੀਆਂ 150 ਸੀਟਾਂ ਦਾ ਮੈਡੀਕਲ ਕਾਲਜ, ਵਿਕਟੋਰੀਆ ਜੁਬਲੀ ਹਸਪਤਾਲ (ਬਾਅਦ ਵਿੱਚ ਸ੍ਰੀ ਗੁਰੂ ਤੇਗ ...
  


3 ਸਾਲਾ ਬੱਚੀ ਦੇ ਮੁੰਹ ਵਿੱਚ ਸੁਤਲੀ ਬੰਬ ਰੱਖ ਕੇ ਲਗਾ ਦਿੱਤੀ ਅੱਗ
ਬੱਚੀ ਦੀ ਹਾਲਤ ਗੰਭੀਰ
08.11.18 - ਪੀ ਟੀ ਟੀਮ

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਈ ਇੱਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਰਠ ਵਿੱਚ 3 ਸਾਲ ਦੀ ਬੱਚੀ ਉਸ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਇੱਕ ਨੌਜਵਾਨ ਨੇ ਉਸ ਦੇ ਮੁੰਹ ਵਿੱਚ ਪਟਾਕਾ ਰੱਖ ਦਿੱਤਾ ਅਤੇ ...
  TOPIC

TAGS CLOUD

ARCHIVE


Copyright © 2016-2017


NEWS LETTER