Monthly Archives: NOVEMBER 2017


ਭਾਰਤ ਦੀ ਸੁਰੱਖਿਆ ਲਈ ਖਤਰਾ ਹਨ ਇਹ 42 ਮੋਬਾਈਲ ਐਪਸ
ਖੁਫੀਆ ਏਜੰਸੀਆਂ ਨੇ ਜਾਰੀ ਕੀਤੀ ਲਿਸਟ
29.11.17 - ਪੀ ਟੀ ਟੀਮ

ਖੁਫੀਆ ਏਜੰਸੀਆਂ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣਨ ਵਾਲੀਆਂ 42 ਮੋਬਾਈਲ ਐਪਲੀਕੇਸ਼ਨਜ਼ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਐਪਲੀਕੇਸ਼ਨਜ਼ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। 24 ਨਵੰਬਰ ਨੂੰ ਇਸ ...
  


ਮਹਿਲਾ ਨੇ ਗੁਆਂਢਣ ਦੇ ਦੋ ਸਾਲ ਦੇ ਬੱਚੇ ਦੀ ਕੀਤੀ ਹੱਤਿਆ
ਦਿਲ ਕੰਬਾਊ ਘਟਨਾ
25.11.17 - ਪੀ ਟੀ ਟੀਮ

ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਹਿਜ਼ ਆਪਸੀ ਬਹਿਸ ਦੇ ਬਾਅਦ ਬਦਲਾ ਲੈਣ ਲਈ ਇੱਕ ਮਹਿਲਾ ਨੇ ਉਸੀ ਬਿਲਡਿੰਗ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਦੋ ਸਾਲ ਦੇ ਬੇਟੇ ਦੀ ਪਟਕ-ਪਟਕ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬੱਚੇ ...
  


ਤੇਜ ਪ੍ਰਤਾਪ ਯਾਦਵ ਨੇ ਸੁਸ਼ੀਲ ਮੋਦੀ ਨੂੰ ਦਿੱਤੀ ਘਰ ਵਿੱਚ ਵੜ ਕੇ ਮਾਰਨ ਦੀ ਧਮਕੀ
'ਬੇਟੇ ਦੇ ਵਿਆਹ ਵਿੱਚ ਤੋੜ ਫੋੜ ਕਰਾਂਗੇ'
23.11.17 - ਪੀ ਟੀ ਟੀਮ

ਬਿਹਾਰ ਦੀ ਰਾਜਨੀਤੀ ਦਾ ਪੱਧਰ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ। ਲੋਕ ਹੁਣ ਮਾਰਨ-ਕੱਟਣ ਤੱਕ ਆ ਗਏ ਹਨ। ਮੰਗਲਵਾਰ ਨੂੰ ਰਾਬੜੀ ਦੇਵੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ, ਤਾਂ ਬੁੱਧਵਾਰ ਨੂੰ ਲਾਲੂ ਯਾਦਵ ਦੇ ਵੱਡੇ ਬੇਟੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਨੇ ...
  


'ਨਿਕਲ ਜਾ ਸਾਡੇ ਦੇਸ਼ ਵਿਚੋਂ' - ਦਿਆਲ ਸਿੰਘ ਕਾਲਜ ਕਮੇਟੀ ਮੁਖੀ ਨੇ ਆਖਿਆ ਸਿਰਸੇ ਨੂੰ
ਮਾਮਲਾ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦਾ
21.11.17 - ਹਰਲੀਨ ਕੌਰ

'ਤੂੰ ਗੁੰਡਾ ਏਂ, ਤੈਨੂੰ ਸਬਕ ਸਿਖਾਊਂਗਾ ਮੈਂ,' ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਕਰਾਰਾ ਜਵਾਬ

ਪਹਿਲੇ ਤਾਂ ਦਿੱਲੀ ਦੇ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਕੌਂਸਿਲ ਨੇ ਅਚਾਨਕ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਕਰ ਦਿੱਤਾ ਤੇ ਹੁਣ, ਜਦੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ...
  


ਸਕੂਲ ਯੂਨੀਫਾਰਮ ਨਾ ਪਾ ਕੇ ਆਉਣ 'ਤੇ ਪ੍ਰਿੰਸੀਪਲ ਨੇ ਵਿਦਿਆਰਥੀ ਨੂੰ ਕੀਤਾ ਕੈਂਚੀ ਨਾਲ ਜ਼ਖਮੀ
ਸਕੂਲ 'ਚ ਤਸ਼ੱਦਦ
18.11.17 - ਪੀ ਟੀ ਟੀਮ

ਕਾਨਪੁਰ ਦੇ ਇੱਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਕੀਤੀ ਗਈ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਿੰਸੀਪਲ ਨੇ ਜੀਂਸ ਦੀ ਪੈਂਟ ਪਹਿਨ ਕੇ ਸਕੂਲ ਆਏ ਵਿਦਿਆਰਥੀ ਨਾਲ ਦੁਰਵਿਵਹਾਰ ਕਰਦੇ ਹੋਏ ਉਸ ਦੀ ਜੀਂਸ ਕੈਂਚੀ ਨਾਲ ਕੱਟ ਦਿੱਤੀ। ਇਸ ਦੌਰਾਨ ਵਿਦਿਆਰਥੀ ਦੀਆਂ ਲੱਤਾਂ ਵਿਚ ਵੀ ਕੈਂਚੀ ਵੜ ਗਈ ...
  


ਚੱਲਦੀ ਗੱਡੀ 'ਚ ਮਹਿਲਾ ਨਾਲ ਗੈਂਗਰੇਪ
ਲਿਫਟ ਲੈਣਾ ਪਿਆ ਮਹਿੰਗਾ
17.11.17 - ਪੀ ਟੀ ਟੀਮ

ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਕਿੰਨੀ ਖਰਾਬ ਹੈ, ਇਸ ਦੀ ਇੱਕ ਹੋਰ ਮਿਸਾਲ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਦੋ ਬਦਮਾਸ਼ਾਂ ਨੇ ਦਿੱਲੀ ਤੋਂ ਕੱਲ੍ਹ ਦੇਰ ਸ਼ਾਮ ਇੱਕ ਮਹਿਲਾ ਨੂੰ ਅਗਵਾ ਕੀਤਾ ਅਤੇ ਫਿਰ ਉਸ ਨੂੰ ਚੁੱਕ ਕੇ ਗ੍ਰੇਟਰ ਨੋਇਡਾ ਲੈ ਆਏ। ਇਸ ਦੌਰਾਨ ਚੱਲਦੀ ...
  


ਦਿੱਲੀ ਸਰਕਾਰ ਨੇ ਵਾਤਾਵਰਨ ਦੇ ਨਾਮ ਉੱਤੇ ਵਸੂਲੇ 787 ਕਰੋੜ
1 ਕਰੋੜ ਵੀ ਨਹੀਂ ਕੀਤੇ ਖਰਚ
15.11.17 - ਪੀ ਟੀ ਟੀਮ

ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਰਾਜਨੀਤੀ ਤੇਜ ਹੈ। ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਟਵਿੱਟਰ ਵਾਰ ਛਿੜੀ ਹੋਈ ਹੈ, ਉਥੇ ਹੀ ਹੁਣ ਆਰ.ਟੀ.ਆਈ. ਦੇ ਇੱਕ ਖੁਲਾਸੇ ਨੇ ਪ੍ਰਦੂਸ਼ਣ ਨਾਲ ਲੜਨ ਨੂੰ ਲੈ ਕੇ ਦਿੱਲੀ ਸਰਕਾਰ ਦੀ ਗੰਭੀਰਤਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦਰਅਸਲ ਅਕਤੂਬਰ 2015 ...
  


25 ਫੁੱਟ ਲੰਮੀ ਸੁਰੰਗ ਪੁੱਟ ਕੇ ਲੁੱਟਿਆ ਬੈਂਕ
ਹਾਲੀਵੁੱਡ ਸਟਾਈਲ ਡਕੈਤੀ
14.11.17 - ਪੀ ਟੀ ਟੀਮ

ਮਹਾਰਾਸ਼ਟਰ ਵਿੱਚ ਬੈਂਕ ਲੁੱਟਣ ਦੀ ਅਨੋਖੀ ਘਟਨਾ ਸਾਹਮਣੇ ਆਈ ਹੈ। ਚੋਰਾਂ ਨੇ ਹਾਲੀਵੁੱਡ ਫਿਲਮ 'ਦ ਬੈਂਕ ਜਾਬ' ਦੀ ਤਰਜ ਉੱਤੇ ਬੈਂਕ ਆਫ ਬੜੌਦਾ ਦੀ ਜੁਈਨਗਰ ਬ੍ਰਾਂਚ ਵਿੱਚ ਡਾਕਾ ਪਾਉਣ ਲਈ 25 ਫੁੱਟ ਲੰਮੀ ਸੁਰੰਗ ਖੋਦ ਦਿੱਤੀ। ਚੋਰਾਂ ਨੇ ਬੈਂਕ ਦੇ 225 ਵਿੱਚੋਂ 30 ਲਾਕਰਾਂ ਨੂੰ ...
  


ਨਾਬਾਲਗ ਵਿਦਿਆਰਥੀ ਦਾ ਇਲਜ਼ਾਮ: ਸੀ.ਬੀ.ਆਈ. ਨੇ ਜਬਰਦਸ‍ਤੀ ਕਰਵਾਇਆ ਜੁਰਮ ਕਬੂਲ
ਪ੍ਰਦਿਯੂਮਨ ਹੱਤਿਆਕਾਂਡ ਮਾਮਲਾ
14.11.17 - ਪੀ ਟੀ ਟੀਮ

ਪ੍ਰਦਿਯੂਮਨ ਹੱਤਿਆਕਾਂਡ ਮਾਮਲੇ 'ਚ ਆਰੋਪੀ ਵਿਦਿਆਰਥੀ ਨੇ ਸੀ.ਬੀ.ਆਈ. ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਸ ਤੋਂ ਇਸ ਏਜੰਸੀ ਨੇ ਜਬਰਦਸ‍ਤੀ ਜੁਰਮ ਕਬੂਲ ਕਰਵਾਇਆ ਹੈ। ਗੁਰੂਗਰਾਮ ਦੇ ਰੇਯਾਨ ਇੰਟਰਨੈਸ਼ਨਲ ਸਕੂਲ ਵਿੱਚ ਪੜ੍ਹਨ ਵਾਲੇ 11ਵੀਂ ਦੇ ਆਰੋਪੀ ਵਿਦਿਆਰਥੀ ਨੇ ਬਾਲ ਸੁਰੱਖਿਆ ਅਧਿਕਾਰੀ ਦੇ ਸਾਹਮਣੇ ਬਿਆਨ ਦਿੰਦੇ ਹੋਏ ...
  


ਪਾਇਲਟ ਨੇ ਮੌਕੇ 'ਤੇ ਜਹਾਜ਼ ਉਡਾਉਣ ਤੋਂ ਕੀਤਾ ‍ਇਨਕਾਰ
ਕਿਹਾ- 'ਮੇਰਾ ਡਿਊਟੀ ਟਾਈਮ ਖਤਮ'
10.11.17 - ਪੀ ਟੀ ਟੀਮ

ਏਅਰ ਇੰਡੀਆ ਦੀ ਸਹਾਇਕ ਕੰਪਨੀ ਏਲਾਇੰਸ ਏਅਰ ਵਿੱਚ ਜੈਪੁਰ ਤੋਂ ਦਿੱਲੀ ਯਾਤਰਾ ਕਰ ਰਹੇ ਮੁਸਾਫਰਾਂ ਨੂੰ ਬੁੱਧਵਾਰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਫਲਾਈਟ ਦੇ ਪਾਇਲਟ ਨੇ ਉਡਾਨ ਭਰਨ ਤੋਂ ਇਨਕਾਰ ਦਿੱਤਾ। ਪਾਇਲਟ ਨੇ ਇਹ ਕਹਿ ਕੇ ਉਡਾਨ ਭਰਨ ਤੋਂ ਮਨ੍ਹਾ ਕਰ ਦਿੱਤਾ ਕਿ ...
  Load More
TOPIC

TAGS CLOUD

ARCHIVE


Copyright © 2016-2017


NEWS LETTER