Monthly Archives: OCTOBER 2016


ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵੱਲੋਂ ਦਿਖਾਈ ਗਈ ਧਾਰਮਿਕ ਸ਼ਰਧਾ ਭਾਵਨਾ ਕਾਬਿਲੇ ਤਾਰੀਫ਼
28.10.16 - ਪੀ ਟੀ ਟੀਮ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨੱਤਮਸਤਕ ਹੋਣ ਦੌਰਾਨ ਇੱਕ ਆਮ ਸ਼ਰਧਾਲੂ ਵਾਂਗ ਜਿਸ ਤਰ੍ਹਾਂ ਨਾਲ ਸਿੱਖੀ ਸਿਧਾਂਤਾਂ ਪ੍ਰਤੀ ਆਪਣਾ ਸਮਰਪਣ ਦਿਖਾਇਆ ਹੈ ਉਹ ਕਾਬਿਲੇ ਤਾਰੀਫ਼ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਨ੍ਹਾਂ ਗੱਲਾਂ ...
  


ਪਾਕ ਸਟਾਫਰ 48 ਘੰਟੇ ਵਿੱਚ ਦੇਸ਼ ਛੱਡੇ: ਭਾਰਤ
27.10.16 - ਪੀ ਟੀ ਟੀਮ

ਭਾਰਤ ਵਿੱਚ ਜਾਸੂਸੀ ਕਰਨ ਅਤੇ ਗੁਪਤ ਰੱਖਿਆ ਦਸਤਾਵੇਜ਼ ਚੁਰਾਉਣ ਦੇ ਦੋਸ਼ੀ ਪਾਕਿਸਤਾਨੀ ਹਾਈ ਕਮਿਸ਼ਨ ਦੇ ਕਰਮਚਾਰੀ ਨੂੰ ਭਾਰਤ ਸਰਕਾਰ ਨੇ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਦਿੱਲੀ ਪੁਲਿਸ ਨੇ ਉਸ ਨੂੰ ਰੱਖਿਆ ਨਿਯੁਕਤੀ ਨਾਲ ਸਬੰਧਿਤ ਕਾਗਜ਼ਾਂ ਦੇ ਨਾਲ ਰੰਗੇ ਹੱਥ ਫੜਿਆ ਸੀ।

ਇਸ ਸਬੰਧ ਵਿੱਚ ਵਿਦੇਸ਼ ...
  


ਔਰਤਾਂ ਵੀ ਜਾ ਸਕਣਗੀਆਂ ਹੁਣ ਹਾਜੀ ਅਲੀ ਦਰਗਾਹ
24.10.16 - ਪੀ ਟੀ ਟੀਮ

ਹਾਜੀ ਅਲੀ ਦਰਗਾਹ ਟਰੱਸਟ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਦਮੀਆਂ ਦੀ ਹੀ ਤਰ੍ਹਾਂ ਔਰਤਾਂ ਨੂੰ ਵੀ ਮੁੰਬਈ ਸਥਿਤ ਹਾਜੀ ਅਲੀ ਦਰਗਾਹ ਦੇ ਮੁੱਖ ਸਥਾਨ ਉੱਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟਰੱਸਟ ਨੇ ਬੁਨਿਆਦੀ ਢਾਂਚੇ ਵਿੱਚ ਜ਼ਰੂਰੀ ਬਦਲਾਅ ਕਰਨ ਲਈ ...
  


ਪੀ.ਐੱਮ.ਓ ਨੂੰ ਮਿਲੀ ਚਿਠੀ ਵਿੱਚ ਸ਼ਿਕਾਇਤ: ਵਰੁਣ ਗਾਂਧੀ ਨੇ 'ਫੁਸਲਾਏ' ਜਾਣ ਦੇ ਬਾਅਦ ਡਿਫੈਂਸ ਸੀਕ੍ਰੇਟ ਕੀਤੇ ਲੀਕ
20.10.16 - ਪੀ ਟੀ ਟੀਮ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵਿਦੇਸ਼ੀ ਵੇਸਵਾ ਦੇ ਨਾਲ ਖਿੱਚੀਆਂ ਉਨ੍ਹਾਂ ਦੀਆਂ ਤਸਵੀਰਾਂ ਦੇ ਜ਼ਰੀਏ ਬਲੈਕਮੇਲ ਕੀਤੇ ਜਾਣ ਉੱਤੇ ਹਥਿਆਰ ਨਿਰਮਾਤਾਵਾਂ ਨੂੰ ਰੱਖਿਆ ਮਾਮਲਿਆਂ ਨਾਲ ਜੁੜੀ ਮਹੱਤਵਪੂਰਨ ਜਾਣਕਾਰੀਆਂ ਦਿੱਤੀਆਂ। ਇਹ ਗੱਲ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦਫ਼ਤਰ (ਪੀ.ਐੱਮ.ਓ) ਨੂੰ ਲਿਖੇ ਇੱਕ ...
  


ਰਾਸ਼ਨ ਕਾਰਡ 'ਤੇ ਅਖਿਲੇਸ਼ ਦੀ ਫੋਟੋ ਹੋਣ ਨਾਲ ਬਵਾਲ, ਮੁੱਖਮੰਤਰੀ ਬੋਲੇ: ਕੰਮ ਕੀਤਾ ਹੈ ਤਾਂ ਪ੍ਰਚਾਰ ਵੀ ਕਰਾਂਗਾ
19.10.16 - ਪੀ ਟੀ ਟੀਮ

ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਨਵਾਂ ਵਿਵਾਦ ਮੁੱਖਮੰਤਰੀ ਅਖਿਲੇਸ਼ ਯਾਦਵ ਦੀਆਂ ਤਸਵੀਰਾਂ ਰਾਸ਼ਨ ਕਾਰਡ ਉੱਤੇ ਛੱਪਣ ਨਾਲ ਹੋਇਆ ਹੈ। ਵਿਰੋਧੀ ਪੱਖ ਨੇ ਇਸਨੂੰ ਸਰਕਾਰੀ ਖਰਚ ਉੱਤੇ ਚੋਣ ਪ੍ਰਚਾਰ ਦੱਸ ਕੇ ਮੁੱਖਮੰਤਰੀ ਉੱਤੇ ਹਮਲਾ ਬੋਲ ਦਿੱਤਾ ਹੈ, ਲੇਕਿਨ ਅਖਿਲੇਸ਼ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਕੰਮ ਕੀਤਾ ਹੈ ...
  


ਚੀਨੀ ਸਮਾਨ ਦਾ ਬਾਈਕਾਟ ਕਰੋ: ਰਾਮਦੇਵ
17.10.16 - ਪੀ ਟੀ ਟੀਮ

ਯੋਗ ਗੁਰੂ ਬਾਬਾ ਰਾਮਦੇਵ ਨੇ ਭਾਰਤੀਆਂ ਨੂੰ ਚੀਨੀ ਸਮਾਨ ਦਾ ਇਸਤੇਮਾਲ ਬੰਦ ਕਰਨ ਦੀ ਅਪੀਲ ਕੀਤੀ ਹੈ। ਰਾਮਦੇਵ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਚੀਨ ਦੇ ਸਮਾਨ ਦੀ ਖ਼ਰੀਦ ਬੰਦ ਕਰਕੇ ਹੀ ਚੀਨ ਉੱਤੇ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ...
  


ਆਵਾਜ਼ ਉਠਾਉਂਦਾ ਬੇਆਵਾਜ਼ ਮਰਾਠਾ ਅੰਦੋਲਨ
15.10.16 - ਜ਼ੁਬੈਰ ਅਹਿਮਦ

ਮਹਾਰਾਸ਼ਟਰ ਦਾ ਕੋਲਹਾਪੁਰ ਜ਼ਿਲ੍ਹਾ ਜਿੰਨਾ ਮਰਾਠਿਆਂ ਦਾ ਗੜ੍ਹ ਮੰਨਿਆ ਜਾਂਦਾ ਹੈ, ਓਨਾ ਹੀ ਇਹ ਮਰਾਠਿਆਂ ਦੇ ਗੌਰਵ ਲਈ ਵੀ ਜਾਣਿਆ ਜਾਂਦਾ ਹੈ। 24 ਸ਼ਹਿਰਾਂ 'ਚੋਂ ਹੋ ਕੇ ਹੁਣ ਮਰਾਠਾ ਅੰਦੋਲਨ ਕੋਲਹਾਪੁਰ ਆ ਗਿਆ ਹੈ।

ਸ਼ਹਿਰ ਵਿੱਚ ਜਸ਼ਨ ਦਾ ਮਾਹੌਲ ਹੈ। ਅਜਿਹਾ ਲੱਗਦਾ ਹੈ ਜਿਵੇਂ ਕਿਸੇ ਵੱਡੀ ...
  


ਜਦੋਂ ਭਾਜਪਾ ਵਾਲੇ ਫੂਕਦੇ ਸਨ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਾ ਪੁਤਲਾ
14.10.16 - ਪੀ ਟੀ ਟੀਮ

ਜੇ.ਐੱਨ.ਯੂ. ਵਿੱਚ ਪ੍ਰਧਾਨਮੰਤਰੀ ਮੋਦੀ ਅਤੇ ਅਮਿਤ ਸ਼ਾਹ ਦੇ ਪੁਤਲੇ ਸਾੜੇ ਜਾਣ ਦੇ ਬਾਅਦ ਜਿਸ ਤਰ੍ਹਾਂ ਮੀਡੀਆ ਵਿੱਚ ਦੇਸ਼ਧ੍ਰੋਹ ਤੋਂ ਲੈ ਕੇ ਪ੍ਰਧਾਨਮੰਤਰੀ ਪਦ ਦੀ ਗਰਿਮਾ ਦੀ ਗੱਲ ਕੀਤੀ ਜਾ ਰਹੀ ਹੈ, ਉਸ ਨੂੰ ਵੇਖ ਕੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਦੇਸ਼ ਵਿੱਚ ਪਹਿਲੀ ਵਾਰ ...
  


ਭੁੱਖਮਰੀ ਦੇ ਪੱਖ ਤੋਂ ਭਾਰਤ ਹੈ 97ਵੇਂ ਸਥਾਨ 'ਤੇ
13.10.16 - ਪੀ ਟੀ ਟੀਮ

ਗਲੋਬਲ ਹੰਗਰ ਇੰਡੈਕਸ ਨੇ ਮੰਗਲਵਾਰ ਨੂੰ ਆਪਣੀ ਰਿਪੋਰਟ ਜਾਰੀ ਕੀਤੀ ਜਿਸ ਵਿਚ ਭਾਰਤ ਦਾ ਸਥਾਨ 118 ਵਿਚੋਂ 97ਵਾਂ ਹੈ, ਜੋਕਿ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਲਈ ਚਿੰਤਾ ਦਾ ਵਿਸ਼ਾ ਹੈ। ਇਹ ਸੂਚੀ ਕੁਪੋਸ਼ਣ ਅਤੇ ਭੁੱਖਮਰੀ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਂਦੀ ਹੈ।

ਅੰਗਰੇਜ਼ੀ ਅਖਬਾਰ ...
  


57 ਘੰਟੇ ਬਾਅਦ ਪੰਪੋਰ ਵਿਚ ਅੱਤਵਾਦੀਆਂ ਦੇ ਖਿਲਾਫ ਆਪ੍ਰੇਸ਼ਨ ਖਤਮ
12.10.16 - ਪੀ ਟੀ ਟੀਮ

ਜੰਮੂ ਕਸ਼ਮੀਰ ਵਿੱਚ ਸ਼੍ਰੀਨਗਰ ਦੇ ਨੇੜੇ ਪੰਪੋਰ ਵਿੱਚ ਅੱਤਵਾਦੀਆਂ ਦੇ ਖਿਲਾਫ ਆਪ੍ਰੇਸ਼ਨ 57 ਘੰਟੇ ਬਾਅਦ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਵਿੱਚ ਈ. ਡੀ.ਆਈ. (ਇੰਟਰਪ੍ਰੈਨਿਓਰ ਡਿਵੈਲਪਮੈਂਟ ਇੰਟੀਚਿਊਟ) ਬਿਲਡਿੰਗ ਵਿੱਚ ਦਾਖਲ ਹੋਏ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।

ਦੋ ਦਿਨ ਪਹਿਲਾਂ ਪੰਪੋਰ ਦੀ ਈ. ...
  Load More
TOPIC

TAGS CLOUD

ARCHIVE


Copyright © 2016-2017


NEWS LETTER