ਸਰਕਾਰ ਦਾ ਸ਼ਰਮਨਾਕ ਕਦਮ
ਪਰਾਲੀ ਸਾੜਨ ਵਾਲੇ ਕਿਸਾਨ ਇਸ਼ਤਿਹਾਰੀ ਮੁਜਰਿਮ?
- ਪੀ ਟੀ ਟੀਮ
ਪਰਾਲੀ ਸਾੜਨ ਵਾਲੇ ਕਿਸਾਨ ਇਸ਼ਤਿਹਾਰੀ ਮੁਜਰਿਮ?

ਚੋਰ, ਉਚੱਕੇ, ਕਤਲ, ਅਤਵਾਦੀ ਫੜਨ ਲਈ ਸਰਕਾਰਾਂ ਬਹੁਤ ਵਾਰੀ ਇਨਾਮੀ ਰਾਸ਼ੀ ਦਾ ਐਲਾਨ ਕਰਦੀਆਂ ਹਨ। ਖ਼ਤਰਨਾਕ ਮੁਜਰਮਾਂ ਬਾਰੇ ਸੂਚਨਾ ਬਦਲੇ ਇਨਾਮ ਵੀ ਦਿੱਤਾ ਜਾਂਦਾ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।
 
ਕਿਸੇ ਕਾਤਲ, ਬਲਾਤਕਾਰੀ, ਅਤਵਾਦੀ ਬਾਰੇ ਜਾਣਕਾਰੀ ਦੇਣਾ ਖ਼ਤਰੇ ਵਾਲੀ ਗੱਲ ਹੁੰਦੀ ਹੈ। ਅਜਿਹੇ ਘਟੀਆ ਅਨਸਰ ਤੋਂ ਤੁਹਾਨੂੰ ਸੁਰੱਖਿਅਤ ਰੱਖਣਾ ਸਰਕਾਰ ਜੀ ਦੀ ਜ਼ਿੰਮੇਵਾਰੀ ਹੁੰਦੀ ਹੈ।
 
ਹੁਣ ਖ਼ਤਰਨਾਕ ਲੋਕਾਂ ਬਾਰੇ ਪਤਾ ਕਰਨ ਲਈ ਹਰਿਆਣਾ ਦੀ ਖੱਟਰ ਸਰਕਾਰ ਦਾ ਫ਼ਰਮਾਨ ਆਇਆ ਹੈ - ਪਰਾਲੀ ਸਾੜਨ ਵਾਲੇ ਕਿਸਾਨ ਬਾਰੇ ਚੋਰੀ-ਚੋਰੀ ਗੁਪਤ ਜਾਣਕਾਰੀ ਦਿਓ, ਨਕਦ ਇਨਾਮ ਪਾਓ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।
 
ਨਾਗਰਿਕਾਂ ਦੇ ਪੈਸੇ ਨਾਲ ਸਰਕਾਰੀ ਇਸ਼ਤਿਹਾਰ ਅੱਜ ਅਖਬਾਰਾਂ ਵਿੱਚ ਛਪੇ ਹਨ। ਜਿਹੜੀਆਂ ਅਖਬਾਰਾਂ ਘਟੀਆ, ਅਸ਼ਲੀਲ ਇਸ਼ਤਿਹਾਰ ਨਹੀਂ ਛਾਪਦੀਆਂ, ਉਹਨਾਂ ਨੂੰ ਇਨ੍ਹਾਂ ਇਸ਼ਤਿਹਾਰਾਂ ਵਿੱਚ ਕੁੱਝ ਵੀ ਅਟਪਟਾ ਨਹੀਂ ਲੱਗਿਆ।
 
ਹੁਣ ਪਰਾਲੀ ਸਾੜਨ ਵਾਲੇ ਕਿਸਾਨ ਇਸ਼ਤਿਹਾਰੀ ਮੁਜਰਿਮ ਹੋ ਗਏ ਹਨ। ਉਹਨਾਂ ਬਾਰੇ ਜਾਣਕਾਰੀ ਬਦਲੇ ਸਰਕਾਰ ਇਨਾਮ ਦੇਂਦੀ ਹੈ।
 
ਹੁਣ ਕਰਤਾਰਪੁਰ ਦਾ ਲਾਂਘਾ ਤਿਆਰ ਹੈ - ਬਾਬਾ ਨਾਨਕ ਦੀ ਵਾਹੀ-ਸਿੰਜੀ ਜ਼ਮੀਨ ਤੇ ਵੀ ਨਜ਼ਰ ਮਾਰ ਆਉਣਾ। ਕਿਤੇ ਪਰਾਲੀ ਸਾੜਦਾ ਕੋਈ ਕਿਸਾਨ ਦਿੱਸੇ ਤਾਂ ਗੁਪਤ ਕੀ, ਭਾਵੇਂ ਖੁਲੰਮ੍ਹ-ਖੁੱਲ੍ਹਾ ਸੂਚਨਾ ਦੇਣਾ। ਉਹ ਤਾਂ ਕਿਸਾਨ ਵੀ ਪਾਕਿਸਤਾਨੀ ਹੋਵੇਗਾ, ਮੁਸਲਮਾਨ ਵੀ। ਸ਼ਾਇਦ ਇਨਾਮ ਦੀ ਰਕਮ ਵੀ ਵਡੇਰੀ ਹੋ ਜਾਵੇ। ਕੁਦਰਤ ਦੇ ਦੁਸ਼ਮਣਾਂ ਦੀ ਪਛਾਣ ਕਰ ਲਈ ਗਈ ਹੈ। ਕਿਸਾਨ ਦਾ ਨਾਮ ਨਿਕਲਿਆ ਹੈ। 

ਚੋਰੀ ਦੇ ਪੈਸੇ ਨਾਲ ਜਾਇਦਾਦਾਂ ਬਣਾਉਣ ਵਾਲਿਆਂ ਬਾਰੇ, ਚੋਣ ਨਤੀਜਿਆਂ ਤੋਂ ਬਾਅਦ ਲੋਕਾਂ ਨਾਲ ਵਿਸਾਹਘਾਤ ਕਰ ਬੇ-ਨੀਅਤੀ ਅਤੇ ਬਦ-ਨੀਅਤੀ ਨਾਲ ਸਰਕਾਰ ਬਣਾਉਣ ਵਾਲਿਆਂ ਬਾਰੇ ਗੁਪਤ ਸੂਚਨਾ ਦੇਣ ਤੇ ਅਜੇ ਕੋਈ ਇਨਾਮ ਨਹੀਂ ਐਲਾਨਿਆ ਗਿਆ।
 
ਦੱਸੋ ਮਿੱਟੀ ਨਾਲ ਮਿੱਟੀ ਹੁੰਦੇ ਮਿਹਨਤ-ਕਸ਼ ਕਿਸਾਨ ਦਾ ਨਾਮ ਜਿਹੜਾ ਝੋਨੇ ਤੋਂ ਬਾਅਦ ਆਲੂ ਲਾਉਣ ਲਈ ਜਾਂ ਕਣਕ ਬੀਜਣ ਲਈ ਖੇਤ ਤਿਆਰ ਕਰਨ ਲਈ ਪਰਾਲੀ ਸਾੜੇ। ਨੋਟਾਂ ਦਾ ਮੀਂਹ ਵਰ੍ਹਾ ਦਿਆਂਗੇ। ਖੱਟਰ ਹਾਂ, ਖੜਕਾ ਦਿਆਂਗੇ।
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________

ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

Comment by: Sahib singh

ਕਿਉਂ ਗਲਤ ਮੁੱਦੇ ਤੇ ਕਿਸਾਨਾਂ ਦੀ ਤਰਫ਼ਦਾਰੀ ਕਰ ਰਹੇ ਓ। ਕਿੰਨੇ ਸਾਲ ਹੋ ਗਏ ਹਨ, ਕਿਸਾਨਾਂ ਨੂੰ ਅਪੀਲਾਂ ਕਰਦਿਆਂ, ਕੀ ਕੋਈ ਨਤੀਜਾ ਆਇਆ? ਲੋਕ ਪ੍ਰਦੂਸ਼ਣ ਨਾਲ ਮਰ ਰਹੇ ਹਨ। ਵਿਚਾਰੀਆਂ ਚਿੜ੍ਹੀਆਂ ਵੀ ਨਹੀਂ ਰਹੀਆਂ।
ਕਿਸਾਨਾਂ ਨੂੰ ਕੀ ਮਜ਼ਬੂਰੀ ਏ ਝੋਨਾ ਲਗਾਉਣ ਦੀ। ਵੈਸੇ ਵੀ ਪੰਜਾਬ ਦੇ ਚੌਲਾਂ ਨੂੰ ਕੋਈ ਪਸੰਦ ਨਹੀਂ ਕਰਦਾ। ਸਾਰੇ ਰਾਜ ਆਪਣੇ ਜੋਗਾ ਚੌਲ ਪੈਦਾ ਕਰ ਰਹੇ ਹਨ। ਪੰਜਾਬ ਦੇ ਸ਼ੈਲਰ ਪਿਛਲੇ ਸਾਲਾਂ ਦੇ ਮਾਲ ਨਾਲ ਭਰੇ ਪਏ ਹਨ। ਕੇਂਦਰੀ ਖ਼ਾਦ ਏਜੰਸੀਆਂ ਨੇ ਪਹਿਲਾ ਮਾਲ ਹੀ ਨਹੀਂ ਚੁੱਕਿਆ।
ਕਿਸਾਨਾਂ ਨੇ ਮੱਛੀ ਵਾਂਗ ਪੱਥਰ ਚੱਟ ਕੇ ਮੁੜਨਾ ਹੈ। ਪਾਣੀ, ਹਵਾ ਅਤੇ ਧਰਤੀ ਨੂੰ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਨਸ਼ਟ ਕਰ ਰਹੇ ਹਨ। ਜੇ ਜੀਰੀ ਨਾ ਬੀਜਣਗੇ, ਕਿਸਾਨ ਮਰ ਨਹੀਂ ਚੱਲੇ।
ਜੀਰੀ ਦੀ ਕਾਸ਼ਤ ਬੰਦ ਕਰਕੇ ਆਪਣੇ ਤੌਰ ਤਰੀਕੇ ਬਦਲਣ। ਮੋਬਾਇਲ ਅਤੇ ਬੁਲਟਾਂ ਨੂੰ ਤਿਆਗਣ। ਵਿਆਹ ਸ਼ਾਦੀਆਂ ਦੇ ਖਰਚੇ ਬੰਦ ਕਰਨ ।
ਕਿਸਾਨ ਸਰਕਾਰਾਂ ਦੇ ਸ਼ਿਕਾਰ ਹਨ ਪਰ ਇਸ ਵਿਚ ਦੋਸ਼ ਕਿਸਾਨਾਂ ਦਾ ਵੀ ਘੱਟ ਨਹੀਂ।

reply

Comment by: Dr Craig Parrish

ਸਾਨੂੰ ਭਾਰਤ ਵਿੱਚ 7Cr (ਐਡਵਾਂਸ ਮਨੀ 3.5cr) ਦੀ ਚੰਗੀ ਮਾਤਰਾ ਲਈ ਗੁਰਦੇ ਦੇ ਦਾਨੀ ਦੀ ਫੌਰੀ ਜ਼ਰੂਰਤ ਹੈ, ਦਿਲਚਸਪੀ ਵਾਲਾ ਵਿਅਕਤੀ ਹੁਣ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ..
ਡੀਆਰ ਕਰੀਗ ਪੈਰਿਸ਼
ਕਾਲ / ਵਟਸਐਪ: +919047292804
ਈਮੇਲ- craigparrishkidneyfoundation@yahoo.com

Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 
MOST VISITED
YOU MAY LIKE

TOPIC CLOUD

TAGS CLOUD

ARCHIVE

Copyright © 2016-2017

NEWS LETTER