General

ਜਗਤਾਰ ਸਿੰਘ ਤਾਰਾ ਦੀ ਸਜ਼ਾ ’ਤੇ ਦਿੱਲੀ ਕਮੇਟੀ ਔਖੀ; ਏਜੰਸੀਆਂ ਨੂੰ ਸਿੱਖਾਂ ਨਾਲ ਵਿੱਤਕਰਾ ਨਾ ਕਰਨ ਦੀ ਦਿੱਤੀ ਚੇਤਾਵਨੀ
ਸਿੱਖ ਦੂਜੇ ਦਰਜੇ ਦੇ ਸ਼ਹਿਰੀ?
17.03.18 - ਪੀ ਟੀ ਟੀਮ

ਪੰਜਾਬ ਦੇ ਸਾਬਕਾ ਮੁਖਮੰਤਰੀ ਬੇਅੰਤ ਸਿੰਘ ਕਤਲਕਾਂਡ ’ਚ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਹੋਈ ਉਮਰ ਕੈਦ ਦੀ ਸਜ਼ਾ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸੋਸ਼ਲ ਮੀਡੀਆ ’ਤੇ ਆਪਣਾ ਦਰਦ ਬਿਆਨ ਕਰਦੇ ਹੋਏ ਭਾਈ ...
  


ਹਾਲੇ ਨਹੀਂ ਜ਼ਰੂਰੀ ਆਧਾਰ: ਸੁਪਰੀਮ ਕੋਰਟ
ਸਰਕਾਰ ਨਹੀਂ ਪਾ ਸਕਦੀ ਦਬਾਅ
13.03.18 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਆਧਾਰ ਲਿੰਕ ਕਰਨ ਦੀ ਅੰਤਿਮ ਮਿਤੀ ਨੂੰ ਵਧਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਜਦੋਂ ਤੱਕ ਆਧਾਰ ਯੋਜਨਾ ਦੀ ਵੈਧਤਾ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਲਿੰਕਿੰਗ ਜ਼ਰੂਰੀ ਨਹੀਂ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਜਦੋਂ ਤੱਕ ਸੁਪਰੀਮ ਕੋਰਟ ...
  


ਸਿੱਖਾਂ ਨੂੰ ਵੱਖਵਾਦੀ ਦੱਸਣ ਦਾ ਮੰਸੂਬਾ ਸਰਕਾਰੀ ਏਜੰਸੀਆਂ ਨੇ ਰਚਿਆ ਸੀ: ਜੀ.ਕੇ.
ਮੀਡੀਆ ਦੀ ਸ਼ੱਕੀ ਭੂਮਿਕਾ
26.02.18 -

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਭਾਰਤ ਦੌਰੇ ਨੂੰ ਖਾਲਿਸਤਾਨ ਦੇ ਮੁੱਦੇ ਨਾਲ ਜੋੜਨ ਦੇ ਪਿੱਛੇ ਭਾਰਤੀ ਸੁਰੱਖਿਆ ਏਜੰਸੀਆਂ, ਚੁਨਿੰਦਾ ਮੀਡੀਆ ਅਦਾਰੇ ਅਤੇ ਸਾਬਕਾ ਖਾੜਕੂ ਜਸਪਾਲ ਸਿੰਘ ਅਟਵਾਲ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਇਹ ਦਾਅਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
  


ਗੁਰਦੁਆਰਾ ਬੰਗਲਾ ਸਾਹਿਬ ਨੂੰ ਵਰਲਡ ਬੁੱਕ ਆਫ ਰਿਕਾਰਡ ਨੇ ਪਰੋਪਕਾਰ ਸੇਵਾਵਾਂ ਲਈ ਦਿੱਤਾ ਪ੍ਰਮਾਣ ਪੱਤਰ
ਨਵਾਂ ਸ਼ੁਗੂਫ਼ਾ
03.02.18 - ਪੀ ਟੀ ਟੀਮ

ਵਰਲਡ ਬੁੱਕ ਆਫ ਰਿਕਾਰਡ ਲੰਦਨ ਵੱਲੋਂ ਸ਼ੁੱਕਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਪ੍ਰਮਾਣ ਪੱਤਰ ਦਿੱਤਾ ਗਿਆ। ਵਰਲਡ ਬੁੱਕ ਆਫ ਰਿਕਾਰਡ ਦੇ ਪ੍ਰਧਾਨ ਸਨਤੋਸ਼ ਸ਼ੁਕਲਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ...
  


ਚਾਰੋਂ ਦੋਸ਼ੀਆਂ ਨੂੰ ਫਾਸਟ ਟ੍ਰੈਕ ਕੋਰਟ ਨੇ ਸੁਣਾਈ ਉਮਰਕੈਦ ਦੀ ਸਜ਼ਾ
ਭੋਪਾਲ ਗੈਂਗਰੇਪ ਕੇਸ
23.12.17 - ਪੀ ਟੀ ਟੀਮ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ 31 ਅਕਤੂਬਰ ਨੂੰ ਹਬੀਬਗੰਜ ਰੇਲਵੇ ਸਟੇਸ਼ਨ ਦੇ ਕੋਲ ਯੂ.ਪੀ.ਐੱਸ.ਸੀ. ਪੇਪਰ ਦੀ ਤਿਆਰੀ ਕਰਨ ਵਾਲੀ ਨਾਬਾਲਿਗ ਕੁੜੀ ਨਾਲ ਗੈਂਗਰੇਪ ਕਰਨ ਵਾਲੇ ਚਾਰੋਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਫਾਸਟ ਟ੍ਰੈਕ ਕੋਰਟ ਨੇ ਇੱਕ ਮਹੀਨੇ ਦੇ ਕਰੀਬ ਚੱਲੀ ਸੁਣਵਾਈ ...
  


ਨਕਲੀ ਟੀ.ਟੀ.ਈ. ਬਣ ਕੇ ਲੋਕਾਂ ਤੋਂ ਲੁੱਟ ਰਿਹਾ ਸੀ ਪੈਸੇ
ਪੁਲਿਸ ਨੇ ਫੜਿਆ ਤਾਂ ਖੁਦ ਨੂੰ ਦੱਸਣ ਲੱਗਾ ਆਈ.ਪੀ.ਐੱਸ. ਅਫਸਰ
20.12.17 - ਪੀ ਟੀ ਟੀਮ

ਬਿਹਾਰ ਦੇ ਪਟਨਾ ਜੰਕਸ਼ਨ ਤੋਂ ਰੇਲ ਪੁਲਿਸ ਨੇ ਇੱਕ ਨਕਲੀ ਟੀ.ਟੀ.ਈ. ਨੂੰ ਗ੍ਰਿਫਤਾਰ ਕੀਤਾ ਹੈ। ਰੇਲ ਪੁਲਿਸ ਨੇ ਪਟਨਾ ਜੰਕਸ਼ਨ ਦੇ ਪਲੇਟਫਾਰਮ ਨੰਬਰ 10 ਤੋਂ ਨਕਲੀ ਟੀ.ਟੀ.ਈ. ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਗ਼ੈਰਕਾਨੂੰਨੀ ਢੰਗ ਨਾਲ ਮੁਸਾਫਰਾਂ ਦੇ ਸਮਾਨ ਅਤੇ ਟਿਕਟ ਦੀ ਜਾਂਚ ਕਰ ...
  


ਸਿਰਫ 12 ਮਿੰਟ ਵਿੱਚ 3 ਲੱਖ ਦੀ ਚੋਰੀ
ਸੀ.ਸੀ.ਟੀ.ਵੀ. ਵਿੱਚ ਦਿੱਸਿਆ ਮਹਿਲਾ ਚੋਰਾਂ ਦਾ ਗੈਂਗ
04.12.17 - ਪੀ ਟੀ ਟੀਮ

ਦਿੱਲੀ ਦੇ ਸਾਕੇਤ ਇਲਾਕੇ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਤੋਂ ਤਿੰਨ ਲੱਖ ਰੁਪਏ ਕੈਸ਼ ਚੋਰੀ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੁੱਧ ਕਾਰੋਬਾਰੀ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਆਰੋਪੀ ਮਹਿਲਾਵਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀ.ਸੀ.ਟੀ.ਵੀ. ਫੁਟੇਜ ...
  


ਭਾਰਤ ਦੀ ਸੁਰੱਖਿਆ ਲਈ ਖਤਰਾ ਹਨ ਇਹ 42 ਮੋਬਾਈਲ ਐਪਸ
ਖੁਫੀਆ ਏਜੰਸੀਆਂ ਨੇ ਜਾਰੀ ਕੀਤੀ ਲਿਸਟ
29.11.17 - ਪੀ ਟੀ ਟੀਮ

ਖੁਫੀਆ ਏਜੰਸੀਆਂ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣਨ ਵਾਲੀਆਂ 42 ਮੋਬਾਈਲ ਐਪਲੀਕੇਸ਼ਨਜ਼ ਦੀ ਇੱਕ ਲਿਸਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਸੁਰੱਖਿਆ ਬਲਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ ਇਨ੍ਹਾਂ ਐਪਲੀਕੇਸ਼ਨਜ਼ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਵੀ ਦਿੱਤੀ ਗਈ ਹੈ। 24 ਨਵੰਬਰ ਨੂੰ ਇਸ ...
  


ਮਹਿਲਾ ਨੇ ਗੁਆਂਢਣ ਦੇ ਦੋ ਸਾਲ ਦੇ ਬੱਚੇ ਦੀ ਕੀਤੀ ਹੱਤਿਆ
ਦਿਲ ਕੰਬਾਊ ਘਟਨਾ
25.11.17 - ਪੀ ਟੀ ਟੀਮ

ਦਿੱਲੀ ਦੇ ਉੱਤਮ ਨਗਰ ਇਲਾਕੇ ਵਿੱਚ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਹਿਜ਼ ਆਪਸੀ ਬਹਿਸ ਦੇ ਬਾਅਦ ਬਦਲਾ ਲੈਣ ਲਈ ਇੱਕ ਮਹਿਲਾ ਨੇ ਉਸੀ ਬਿਲਡਿੰਗ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਦੋ ਸਾਲ ਦੇ ਬੇਟੇ ਦੀ ਪਟਕ-ਪਟਕ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਬੱਚੇ ...
  


ਤੇਜ ਪ੍ਰਤਾਪ ਯਾਦਵ ਨੇ ਸੁਸ਼ੀਲ ਮੋਦੀ ਨੂੰ ਦਿੱਤੀ ਘਰ ਵਿੱਚ ਵੜ ਕੇ ਮਾਰਨ ਦੀ ਧਮਕੀ
'ਬੇਟੇ ਦੇ ਵਿਆਹ ਵਿੱਚ ਤੋੜ ਫੋੜ ਕਰਾਂਗੇ'
23.11.17 - ਪੀ ਟੀ ਟੀਮ

ਬਿਹਾਰ ਦੀ ਰਾਜਨੀਤੀ ਦਾ ਪੱਧਰ ਦਿਨੋਂ-ਦਿਨ ਡਿੱਗਦਾ ਜਾ ਰਿਹਾ ਹੈ। ਲੋਕ ਹੁਣ ਮਾਰਨ-ਕੱਟਣ ਤੱਕ ਆ ਗਏ ਹਨ। ਮੰਗਲਵਾਰ ਨੂੰ ਰਾਬੜੀ ਦੇਵੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ, ਤਾਂ ਬੁੱਧਵਾਰ ਨੂੰ ਲਾਲੂ ਯਾਦਵ ਦੇ ਵੱਡੇ ਬੇਟੇ ਸਾਬਕਾ ਸਿਹਤ ਮੰਤਰੀ ਤੇਜਪ੍ਰਤਾਪ ਯਾਦਵ ਨੇ ...
  Load More
TOPIC

TAGS CLOUD

ARCHIVE


Copyright © 2016-2017


NEWS LETTER